ਪਾਕਿ ਫੌਜ ਮੁਖੀ ਨੂੰ ਮੁੱਖ ਮੰਤਰੀ ਦੀਆਂ ਖਰੀਆਂ-ਖਰੀਆਂ
ਫੌਜ ਮੁਖੀ ਬਾਜਵਾ ਨੂੰ ਚਿਤਾਵਨੀ ਦਿੱਤੀ
ਬਟਾਲਾ(ਸੱਚ ਕਹੂੰ ਨਿਊਜ) ਡੇਰਾ ਬਾਬਾ ਨਾਨਕ ਦੇ ਪਿੰਡ ਮਾਨ 'ਚ ਕਰਤਾਰਪੁਰ ਸਾਹਿਬ ਲਾਂਘੇ ਦੀ ਨੀਂਹ ਪੱਥਰ ਨੂੰ ਲੈ ਕੇ ਰੱਖੇ ਗਏ ਪ੍ਰੋਗਰਾਮ ਦੌਰਾਨ ਇੱਕ ਪਾਸੇ ਜਿੱਥੇ ਸਿਆਸੀ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ...
Harsimrat Badal : ਹਰਸਿਮਰਤ ਬਾਦਲ ਖਿਲਾਫ਼ ਨਾਅਰੇਬਾਜੀ
ਕੁਝ ਲੋਕਾਂ ਵੱਲੋਂ ਫੂਡ ਪ੍ਰੋਸੈਸਿੰਗ ਮੰਤਰੀ ਦਾ ਵਿਰੋਧ | Harsimrat Badal
ਬਟਾਲਾ (ਸੱਚ ਕਹੂੰ ਨਿਊਜ) Harsimrat Badal : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਹੋਏ ਸਮਾਗਮ 'ਚ ਕੁਝ ਲੋਕਾਂ ਵੱਲੋਂ ਹਰਸਿਮਰਤ ਦਾ ਵਿਰੋਧ ਕੀਤਾ ਗਿਆ। ਜਿਵੇਂ ਹੀ ਫੂਡ ਪ੍ਰੋਸੈਸਿੰਗ ਮੰਤਰੀ ...
ਕਰਤਾਰਪੁਰ ਲਾਂਘਾ ਬਾਬੇ ਨਾਨਕ ਨੇ ਖੁਲ੍ਹਵਾਇਆ : ਚੰਦੂਮਾਜਰਾ
ਖਹਿਰਾ ਦੇ ਸਵਾਲ ਦਾ ਦਿੱਤਾ ਜਵਾਬ
ਸ੍ਰੀ ਆਨੰਦਪੁਰ ਸਾਹਿਬ (ਸੱਚ ਕਹੂੰ ਨਿਊਜ) ਅਕਾਲੀ ਦਲ ਆਗੂ ਤੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਮੁੱਖ ਸਿਹਰਾ ਬਾਬੇ ਨਾਨਕ ਨੂੰ ਹੀ ਜਾਂਦਾ ਹੈ। ਉਨ੍ਹਾਂ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ...
ਵੈਂਕੱਈਆ ਨਾਇਡੂ ਨੇ ਰੱਖਿਆ ਕਰਤਾਰਪੁਰ ਲਾਂਘੇ ਦਾ ਨੀਂਹਪੱਥਰ
ਅਮਰਿੰਦਰ ਨੇ ਕੀਤਾ ਪਾਕਿਸਤਾਨ ਦਾ ਕੀਤਾ ਧੰਨਵਾਦ ਤੇ ਦਿੱਤੀ ਚਿਤਾਵਨੀ
ਡੇਰਾ ਬਾਬਾ ਨਾਨਕ, (ਏਜੰਸੀ)
ਭਾਰਤ-ਪਾਕਿਸਤਾਨ ਦੀ ਦੋਸਤੀ ਦੀ ਨਵੀਂ ਨੀਤੀ ਨੂੰ ਜੋੜਨ ਵਾਲੇ ਕਰਤਾਰਪੁਰ ਸਾਹਿਬ ਸੜਕ ਲਾਂਘੇ ਦੀ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਸੋਮਵਾਰ ਨੂੰ ਨੀਂਹਪੱਥਰ ਰੱਖਿਆ। ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਮਾਨ...
ਨਵੰਬਰ ‘ਚ ਪੈਟਰੋਲ ਤੇ ਡੀਜ਼ਲ ਪੰਜ ਰੁਪਏ ਘਟੇ
ਲਗਾਤਾਰ ਪੰਜਵੇਂ ਦਿਨ ਘਟੀਆਂ ਕੀਮਤਾਂ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਭਾਰਤੀ ਬਜ਼ਾਰ 'ਚ Petrol Diesel ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਘਟੀਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ ਦੋਵਾਂ ਈਂਧਣਾਂ ਦੀਆਂ ਕੀਮਤਾਂ 'ਚ ਲੜੀਵਾਰ 35 ...
ਪਾਕਿ ਦਾ ਸੱਦਾ : ਅੰਮ੍ਰਿਤਸਰ ਹਮਲੇ ਤੋਂ ਨਰਾਜ਼ ਅਮਰਿੰਦਰ ਨੇ ਕੀਤਾ ਇਨਕਾਰ, ਸਿੱਧੂ ਤਿਆਰ
ਪਾਕਿਸਤਾਨ 'ਚ 28 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਦੇ ਸਮਾਗਮ ਦਾ ਸੱਦਾ
ਅਮਰਿੰਦਰ ਸਿੰਘ ਨੇ ਚਿੱਠੀ ਲਿਖ ਕੇ ਦੱਸੀ ਨਰਾਜ਼ਗੀ, ਪਾਕਿ 'ਚ ਬੈਠੇ ਅੱਤਵਾਦੀ ਕਰਵਾ ਰਹੇ ਹਨ ਪੰਜਾਬ 'ਚ ਹਮਲੇ
ਸਿੱਧੂ ਨੇ ਪੱਤਰ ਲਿਖ ਕੇ ਦੱਸਿਆ ਸੱਦੇ ਪੱਤਰ ਨੂੰ ਵੱਡਾ ਮਾਣ, ਹਮਲੇ ਤੋਂ ਬਾਅਦ ਵੀ ਸਿੱਧੂ ਪਾਕਿ...
ਡੇਢ ਕਿੱਲੋ ਦਾ ਹੋਵੇਗਾ ਪਹਿਲੀ ਜਮਾਤ ਦੇ ਨਿਆਣੇ ਦਾ ਬਸਤਾ
ਕੇਂਦਰ ਵੱਲੋਂ ਸੂਬਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ
ਬਠਿੰਡਾ, (ਅਸ਼ੋਕ ਵਰਮਾ) ਕਿਤਾਬਾਂ ਦੇ ਬੋਝ ਹੇਠ ਦੱਬੇ ਸਕੂਲੀ ਬੱਚਿਆਂ ਲਈ ਇੱਕ ਚੰਗੀ ਖ਼ਬਰ ਹੈ ਕਿ ਕੇਂਦਰ ਸਰਕਾਰ ਨੇ ਬਸਤੇ ਦਾ ਬੋਝ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੀਆਂ ਮਿਤੀ 5 ਅਕਤੂਬਰ 2018 ਦੀਆਂ ਹਦਾਇਤਾਂ ਦੇ ਅਧਾ...
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਗਰਜ਼ੇ
ਪੁਲਿਸ ਦੇ ਬੇਰੀਗੇਟ ਤੋੜ ਕੇ ਕੱਢੀ ਰੈਲੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) । ਮੁੱਖ ਮੰਤਰੀ ਦੇ ਸ਼ਹਿਰ ਅੰਦਰ ਸਾਂਝਾ ਅਧਿਆਪਕ ਮੋਰਚਾ ਤੋਂ ਬਾਅਦ ਹੁਣ ਬੇਰੁਜ਼ਗਾਰ ਈਟੀਟੀ ਅਧਿਆਪਕ ਵੀ ਗਰਜ਼ਨ ਲੱਗੇ ਹਨ। ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਕੱਢੀ ਗਈ ਸੂਬਾ ਪੱਧਰੀ ਰੈਲੀ ਦੌਰਾਨ ਪਟਿਆਲਾ ਪੁਲਿਸ ਦੇ ਬੈਰੀਕੇਟ ਤੋੜ ...
ਸੁਨੀਲ ਜਾਖੜ ਨੂੰ ਕੀਤਾ ਪਾਸੇ ਤਾਂ ਨਰਾਜ਼ ਹੋਈ ਕਾਂਗਰਸ, ਮੰਗੀ ਹਰਸਿਮਰਤ ਬਾਦਲ ਵਾਲੀ ਥਾਂ
ਕਾਂਗਰਸ ਚਾਹੁੰਦੀ ਐ ਧੰਨਵਾਦੀ ਭਾਸ਼ਣ ਦੇਣ ਸੁਨੀਲ ਜਾਖੜ ਪਰ ਕੇਂਦਰ ਸਰਕਾਰ ਨੇ ਕੀਤਾ ਦਰਕਿਨਾਰ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਨੂੰ ਲੈ ਕੇ ਕਾਂਗਰਸ ਪਾਰਟੀ ਨਰਾਜ਼ ਹੋ ਗਈ ਹੈ, ਕਿਉਂਕਿ ਉਹ ਚਾਹੁੰਦੀ ਹੈ ਕਿ ਕਰਤਾਰਪੁਰ ਲਾਂਘੇ ਦੇ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌ...
ਸਰਕਾਰ ਨੇ ਤੈਅ ਕੀਤੀ ਆਖ਼ਰੀ ਤਾਰੀਖ਼, 30 ਨਵੰਬਰ ਤੱਕ ਹੀ ਪੱਕੇ ਹੋ ਸਕਣਗੇ ਅਧਿਆਪਕ
ਪਹਿਲੀ ਦਸੰਬਰ ਚੜ੍ਹਦੇ ਸਾਰ ਹੀ ਕਲਿੱਕ ਨਾ ਕਰਨ ਵਾਲੇ ਅਧਿਆਪਕ ਰਹਿਣਗੇ ਕੱਚੇ
ਅਧਿਆਪਕਾਂ ਦੇ ਧਰਨੇ ਦੇ 49ਵੇਂ ਦਿਨ ਵੀ ਸਰਕਾਰ ਨਹੀਂ ਪਈ ਨਰਮ
ਅਧਿਆਪਕਾਂ ਨੇ ਦਿੱਤੀ 2 ਦਸੰਬਰ ਨੂੰ ਚੱਕਾ ਜਾਮ ਕਰਨ ਧਮਕੀ ਤਾਂ ਸਿੱਖਿਆ ਵਿਭਾਗ ਨੇ ਤੈਅ ਕੀਤੀ ਤਾਰੀਖ
ਅਸ਼ਵਨੀ ਚਾਵਲਾ, ਚੰਡੀਗੜ੍ਹ
ਰਮਸਾ ਅਤੇ ਐਸ.ਐਸ.ਏ. ਅਧਿਆਪਕਾਂ ...