ਪਾਸ ਹੋਣ ਦੀ ਖੁਸ਼ੀ ’ਚ ਪਾਰਟੀ ਕਰਨ ਗਏ ਦੋ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ
ਕਰਨਾਲ। ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ NH 2 'ਤੇ ਇਕ ਕਾਰ ਸੰਤੁਲਨ ਗੁਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 3 ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ, (Road Accident) ਜਿਨ੍ਹਾਂ ਨੂੰ ਇਲਾਜ ਲਈ ਪਾਣੀਪਤ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥ...
ਪੈਨਸ਼ਨ ਧਾਰਕਾਂ ਲਈ ਖੁਸ਼ਖਬਰੀ, ਇਸ ਦਿਨ ਆਵੇਗੀ ਵਧੀ ਹੋਈ ਪੈਨਸ਼ਨ, ਮੰਤਰੀ ਨੇ ਕੀਤਾ ਦਾਅਵਾ
ਚੰਡੀਗੜ੍ਹ। ਬੁਢਾਪਾ ਪੈਨਸ਼ਨ ਧਾਰਕਾਂ (Pension Holders) ਦੇ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੁਢਾਪਾ ਪੈਨਸ਼ਨ, (Budhapa pension) ਵਿਧਵਾ ਪੈਨਸ਼ਨ, ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਦਿਵਿਆਂਗਾਂ ਦੀ ਪੈਨਸ਼ਨ 15 ਮਈ ਤੋਂ ਬਾਅਦ ਖਾਤਿਆਂ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ। ਹਰਿਆਣਾ ਵਾਸੀਆਂ ਲਈ ਇਸ ਵਾਰ ਵੱਡੀ...
ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ
(ਗੁਰਪ੍ਰੀਤ ਸਿੰਘ) ਬਰਨਾਲਾ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਅਗਵਾ ਹੋਇਆ ਬੱਚਾ ਯਮੁਨਾਨਗਰ ਤੋਂ ਲੱਭ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 9 ਮਈ ਨੂੰ ਮੁਹੰਮਦ ਰਾਹਿਲ ਪੁੱਤਰ ਮੁਹੰਮਦ ਨਨਕੂ ਵਾਸੀ ਛੱਪਨ ਜ਼ਿਲ੍ਹਾ ਪੂ...
ਵਿਸ਼ਵ ਥੈਲੇਸੀਮੀਆ ਦਿਵਸ : ਭੈਣ ਹਨੀਪ੍ਰੀਤ ਇਂਸਾਂ ਨੇ ਟਵੀਟ ਕਰਕੇ ਦਿੱਤਾ ਵੱਡਾ ਸੰਦੇਸ਼
World Thalassemia Day
(ਸੱਚ ਕਹੂੰ ਨਿਊਜ਼) ਸਰਸਾ। ਅੱਜ ਵਿਸ਼ਵ ਥੈਲੇਸੀਮੀਆ ਦਿਵਸ (World Thalassemia Day) ਮੌਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣਾ ਚਾਹੀਦਾ ਹੈ। ਇਸ ਦੇ ਲਈ ਜਾਗਰੂਕਤ ਜ਼ਰੂਰੀ ਹੈ। ਭਾਰਤ ਵਿੱਚ ਥੈਲੇਸੀਮੀਆ ਦਾ ਪਹਿਲਾ ਕੇਸ 1938 ਵਿੱਚ ਸਾਹਮਣੇ ਆਇਆ ਸੀ। ਪਹਿਲੀ ਵਾਰ 1994 ਵਿੱਚ, ਇੰਟ...
Breaking News: ਹਨੁਮਾਨਗੜ੍ਹ ਤੋਂ ਵੱਡੀ ਖ਼ਬਰ, ਹੁਣੇ-ਹੁਣੇ ਹੋਇਆ ਧਮਾਕਾ, ਦੇਖੋ ਵੀਡੀਓ
ਹਨੁਮਾਨਗੜ੍ਹ। ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣੇ-ਹੁਣੇ ਬਹਿਲੋਲ ਨਗਰ ’ਚ ਮਿੱਗ 21 ਕ੍ਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ’ਚ ਦੋਵੇਂ ਪਾਇਲਟ ਸੁਰੱਖਿਤ ਦੱਸੇ ਜਾ ਰਹੇ ਹਨ।
ਹਾਦਸੇ ’ਚ ਦੋ ਦੀ ਮੌਤ | Helicopter crash Hanumangarh
ਜਾਣਕਾਰੀ ਮਿਲੀ ਹੈ ਕਿ ਮਿੱਗ 21 ...
ਹਰਿਆਣਾ ’ਚ ਪੰਜਾਬੀਆਂ ਦਾ ਹੁੜਦੰਗ, ਜਨਮ ਦਿਨ ਮਨਾ ਕੇ ਆ ਰਹੇ ਪਰਿਵਾਰ ’ਤੇ ਹਮਲਾ, ਮਾਮਲਾ ਦਰਜ਼
ਅੰਬਾਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ ਤਿੰਨ ਨਸ਼ੇੜੀਆਂ ਨੇ ਆਪਣੇ ਬੇਟੇ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਪਰਿਵਾਰ ਦੀ ਕੁੱਟਮਾਰ (Attack) ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਹਨ ਕਿ ਪਹਿਲਾਂ ਨਸ਼ੇੜੀ ਕਦੇ ਅੱਗੇ ਅਤੇ ਕਦੇ ਪਿੱਛੇ ਗੱਡੀ ਚਲਾ ਕੇ ਉਨ੍...
ਪਹਿਲਵਾਨਾਂ ਦੀ ਹਮਾਇਤ ‘ਚ ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
ਬ੍ਰਿਜਭੂਸ਼ਣ ਨੂੰ 11 ਮਈ ਤੋਂ ਪਹਿਲਾਂ ਗ੍ਰਿਫਤਾਰ ਨਾ ਕੀਤਾ ਤਾਂ 16 ਮਈ ਤੋਂ ਦਿੱਲੀ ਜਾਣਗੇ
ਹਾਂਸੀ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Bridge Bhushan Sharan Singh) ਦੀ ਗ੍ਰਿਫਤਾਰੀ ਲਈ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦੀ ਹੜਤਾਲ ਅੱਜ ...
ਹਨੀਪ੍ਰੀਤ ਇੰਸਾਂ ਨੇ ਇਸ ਖਿਡਾਰੀ ਨੂੰ ਦਿੱਤੀ ਵਧਾਈ
ਨੀਰਜ 88.67 ਮੀਟਰ ਦੀ ਥਰੋਅ ਨਾਲ ਪਹਿਲੇ ਸਥਾਨ 'ਤੇ ਰਿਹਾ
ਦੋਹਾ (ਏਜੰਸੀ)। ਭਾਰਤ ਦੇ ਚੋਟੀ ਦੇ ਜੈਵਲਿਨ ਥ੍ਰੋਅਰ ਅਤੇ ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਸ਼ੁੱਕਰਵਾਰ ਨੂੰ ਡਾਇਮੰਡ ਲੀਗ ਦੇ ਦੋਵੇਂ ਗੇਡ਼ 'ਚ ਪਹਿਲੇ ਸਥਾਨ 'ਤੇ ਰਹੇ। ਇਸ ਸੀਜ਼ਨ ਦੇ ਆਪਣੇ ਈਵੈਂਟ ਵਿੱਚ ਮੁਕਾਬਲਾ ਕ...
ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਨ
Shah Satnam Ji ਬੁਆਇਜ਼ ਕਾਲਜ ’ਚ 55 ਯੂਨਿਟ ਖੂਨਦਾਨ ਕੀਤਾ
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ (Shah Satnam Ji) ਬੁਆਇਜ਼ ਕਾਲਜ ਸਰਸਾ ਵਿਖੇ ਬੀਤੇ ਦਿਨ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਕਾਲਜ ਦੇ ਪਿ੍ਰੰਸੀਪਲ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਖੂਨਦਾਨ ਕੈਂਪ ਵਿੱਚ ਖੂ...
ਵੱਡੀ ਖ਼ਬਰ : ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਦਿੱਤਾ ਅਸਤੀਫ਼ਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਸਿਆਸੀ ਸਕੱਤਰ ਕ੍ਰਿਸ਼ ਬੇਦੀ ਨੇ ਦਿੱਤਾ ਅਸਤੀਫਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਖ਼ਬਰ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਹੰਗਾਮਾ ਹੋ ਗਿਆ ਹੈ। ਹਾਲਾਂਕਿ ਸੀਐਮ ਮਨੋਹਰ ਲਾਲ ਇਨ੍ਹੀਂ ਦ...