ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ
ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ
ਚੰਡੀਗੜ੍ਹ। ਹਰਿਆਣਾ ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥÄ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਜੂਨੀਅਰ ਇੰਜੀਨੀਅਰ (ਜੇਈ) ਸਮੇਤ ਤਿੰਨ ਕਰਮਚਾਰੀਆਂ ਨੂੰ ਗÇ੍ਰਫ਼ਤਾਰ ਕੀਤਾ ਹੈ। ਬਿਊਰੋ ਦੇ ਇਕ ਬੁਲਾਰੇ ...
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਦਿੱਤੀ ਸ਼ਰਧਾਂਜਲੀ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਲੱਗਿਆ ਖੂਨਦਾਨ ਕੈਂਪ
(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਬਾਪੂ ਸ. ਨੰਬਰਦਾਰ ਮੱਘਰ ਸਿੰਘ ਜੀ ਦੀ 19ਵੀਂ ਪਵਿੱਤਰ ਯਾਦ (ਪਰਮਾਰਥੀ ਦਿਵਸ) ’ਚ ਵੀਰਵਾਰ...
ਕਿਸਾਨ ਆਗੂ ਗੁਰਨਾਮ ਚਢੂਣੀ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਕੀਤਾ ਚੈਲੇਂਜ
ਕਿਹਾ, ਇੱਕ ਪਾਸੇ ਤੁਸੀਂ ਡਾਂਗ ਚੁੱਕ ਲਓ ਦੂਜੇ ਪਾਸੇ ਮੈਂ, ਹਾਰ ਗਿਆ ਤਾਂ ਤੁਹਾਡਾ ਗੁਲਾਮ ਬਣ ਜਾਵਾਂਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨ ਦਾ ਚਾਰੇ ਪਾਸੇ ਹੋ ਰਹੇ ਵਿਰੋਧ ਦਰਮਿਆਨ ਭਾਜਪਾ ਆਗੂ ਆਪਣੇ ਬੇਬਾਕ ਬਿਆਨ ਦਿੰਦੇ ਰਹੇ ਹਨ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ...
ਹੁਣੇ-ਹੁਣੇ ਪੂਜਨੀਕ ਗੁਰੂ ਜੀ ਨੇ Instagram ’ਤੇ ਭੇਜਿਆ ਕੁਝ ਖਾਸ, ਜਲਦੀ ਪੜ੍ਹੋ-
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ।
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਕਰੋੜਾਂ ਬੱਚਿਓ ਅੱਜ ਬੇਪਰਵਾਹ ਸੱਚੇ ਦਾਤਾ ਰਹਿਬਰ ਦਾ...
ਰੇਵਾੜੀ ’ਚ 5 ਹਥਿਆਰਬੰਦ ਬਦਮਾਸ਼ ਗ੍ਰਿਫ਼ਤਾਰ
ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ
2 ਦੇਸੀ ਕੱਟੇ, 12 ਜਿੰਦਾ ਕਾਰਤੂਸ ਤੇ ਦੋ ਬਾਈਕ ਬਰਾਮਦ
ਰੇਵਾੜੀ (ਸੱਚ ਕਹੂੰ ਨਿਊਜ਼) । ਰੇਵਾੜੀ ਜ਼ਿਲ੍ਹੇ ’ਚ ਦਿੱਲੀ-ਜੈਪੁਰ ਹਾਈਵੇ ’ਤੇ ਸਾਹਬੀ ਪੁਲ ਤੋਂ ਸੀਆਈਏ ਪੁਲਿਸ ਟੀਮ ਨੇ 5 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਬਦਮਾਸ਼ਾਂ ਤੋਂ ਦੋ ਦੇਸੀ ਕੱਟੇ, 12 ਜਿੰਦਾ ਕਾਰਤੂਸ ਤ...
ਸਾਡਾ ਇਰਾਦਾ ਪਿੰਡਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣਾ: ਮੁੱਖ ਮੰਤਰੀ ਮਨੋਹਰ
ਸਾਡਾ ਇਰਾਦਾ ਪਿੰਡਾਂ ਨੂੰ ਕੋਰੋਨਾ ਦੀ ਲਾਗ ਤੋਂ ਬਚਾਉਣਾ: ਮੁੱਖ ਮੰਤਰੀ ਮਨੋਹਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਹੈ ਕਿ ਉਹ ਕੋਰੋਨਾ ਵਰਗੇ ਘਾਤਕ ਸੰਕਰਮਣ ਤੋਂ ਪਿੰਡਾਂ ਨੂੰ ਬਚਾਉਣ ਅਤੇ ਇਸ ਸਬੰਧ ਵਿਚ ਵੱਡੀਆਂ ਤਿਆਰੀਆਂ ਕਰਦਿਆਂ ਹੁਣ...
ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸੜਕਾਂ ’ਤੇ ਉਤਰੀ ਆਪ
ਰਾਸ਼ਟਰਪਤੀ ਦੇ ਨਾਂਅ ਸੌਂਪਿਆ ਪੱਤਰ
ਡਿਗਰੀ ਲੈ ਕੇ ਸੜਕਾਂ ’ਤੇ ਘੁੰਮ ਰਿਹਾ ਹੈ ਅੱਜ ਦਾ ਨੌਜਵਾਨ
ਭਿਵਾਨੀ (ਸੱਚ ਕਹੂੰ ਨਿਊਜ਼) । ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ’ਤੇ ਆ...
ਐੱਸ. ਵਾਈ. ਐੱਲ. ਮਾਮਲੇ ਤੇ ਅਦਾਲਤ ਵੱਲੋਂ ਕੇਂਦਰ ਨੂੰ ਮਿਲਿਆ 4 ਮਹੀਨਿਆਂ ਦਾ ਹੋਰ ਸਮਾਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ 'ਚ ਅਹਿਮ ਮੁੱਦਾ ਬਣੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ ਸਬੰਧੀ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਸ ਦੇ ਲਈ ਕੇਂਦਰ ਸਰਕ...
ਰਾਮ ਚੰਦਰ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ
Humanity | ਦੇਹਾਂਤ ਉਪਰੰਤ ਸਰੀਰਦਾਨ ਕਰਕੇ ਹੋਏ ਮਹਾਨ
ਸਰਸਾ, (ਰਵਿੰਦਰ ਸ਼ਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ (Humanity) 'ਤੇ ਚਲਦੇ ਹੋਏ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੇ ਨਿਵਾਸੀ ਰਾਮ ਚੰਦਰ ਇੰਸਾਂ (83) ਪੁੱਤਰ ਦੇਵਾ ਰਾਮ ਦੇ ਦਿਹਾਂਤ ਤੋਂ ਬਾ...
‘ਰੂਹ ਦੀ’ Honeypreet Insan ਨੇ Instagram ’ਤੇ ਭੇਜਿਆ ਕੁਝ ਖਾਸ…
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਕੀਤੀ ਹੈ। ਰੀਲ ’ਚ ਰੂਹ ਦੀ ਕੈਮਰੇ ਬਾਰੇ ਦੱਸ ਰਹੇ ਹਨ ਕਿ ਕਦੋਂ ਕੈਮਰਾ ਸੰਭਾਲਿਆ ਸੀ ਅਤੇ ਪੂਜਨੀਕ ਗੁਰੂ ਜੀ ਨੇ ਕਿਵ...