ਸੋਨੀਪਤ ਨਗਰ ਨਿਗਮ ਚੋਣਾਂ ’ਚ ਕਾਂਗਰਸ ਦੀ ਜਿੱਤ ਪੱਕੀ : ਹੁੱਡਾ
ਸੋਨੀਪਤ ਨਗਰ ਨਿਗਮ ਚੋਣਾਂ ’ਚ ਕਾਂਗਰਸ ਦੀ ਜਿੱਤ ਪੱਕੀ : ਹੁੱਡਾ
ਸੋਨੀਪਤ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਜਿਸ ਤਰ੍ਹਾਂ ਬੜੌਦਾ ਉਪ ਚੋਣ ਨੇ ਗੱਠਜੋੜ ਸਰਕਾਰ ਦੀ ਨੀਹ ਹਿਲਾ ਦਿੱਤੀ। ਹੁੱਡਾ ਅੱਜ ਇਥੇ ਨਗਰ ਨਿਗਮ ਚੋਣਾਂ ਲਈ ਪ੍...
ਹਰਿਆਣਾ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਰਕਾਰੀ ਕਰਮਚਾਰੀ ਵਰਗੀ ਮਿਲੇਗੀ ਸਿਹਤ ਬੀਮਾ ਸੁਵਿਧਾ
ਹਰਿਆਣਾ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਰਕਾਰੀ ਕਰਮਚਾਰੀ ਵਰਗੀ ਮਿਲੇਗੀ ਸਿਹਤ ਬੀਮਾ ਸੁਵਿਧਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਰਾਜ ਦੀ ਮਨੋਹਰ ਲਾਲ ਸਰਕਾਰ ਨੇ ਰਾਜ ਦੇ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਸਿਹਤ ਬੀਮਾ ਸਹੂਲਤ ਦਾ ਐਲਾਨ ਕੀਤਾ ਹੈ। ਇਹ ਬੀਮਾ ਸਹੂਲਤ ਸਰਕਾਰੀ ਕਰਮਚਾਰੀਆਂ ਨੂੰ ਉਪਲਬਧ ਸ...
ਚਾਰ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਅੱਜ
ਪੌਣੇ ਅੱਠ ਲੱਖ ਤੋਂ ਵੱਧ ਵੋਟਰ ਕਰਨਗੇ 33 ਉਮੀਦਵਾਰਾਂ ਦਾ ਫੈਸਲਾ
ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਸੋਮਵਾਰ ਨੂੰ ਹੋ ਰਹੀਆਂ ਜਿਮਨੀ ਚੋਣਾਂ ਵਿੱਚ 7 ਲੱਖ 76 ਹਜ਼ਾਰ 7 ਵੋਟਰ ਅੱਜ 33 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਚੋਣ ਕਮਿਸ਼ਨ ਨੇ ਵੋਟਾਂ ਪਾਉਣ ਸ...
ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ
ਗੋਬਿੰਦ ਕਾਂਡਾ ਭਾਜਪਾ ’ਚ ਸ਼ਾਮਲ, ਲੜ ਸਕਦੇ ਹਨ ਏਲਨਾਬਾਦ ਤੋਂ ਚੋਣ
(ਸੁਨੀਲ ਵਰਮਾ) ਸਰਸਾ । ਹਰਿਆਣਾ ਲੋਕਹਿੱਤ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਤੇ ਸਰਸਾ ਦੇ ਵਿਧਾਇਕ ਗੋਪਾਲ ਕਾਂਡਾ ਦੇ ਭਰਾ ਗੋਬਿੰਦ ਕਾਂਡਾ ਐਤਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ ਸਰਸਾ ’ਚ ਹੋਏ । ਪ੍ਰੋਗਰਾਮ ਦੌਰਾਨ ਉਨ੍ਹਾਂ ਭਾਜਪਾ ’ਚ ਸ਼ਾਮਲ ...
9 ਸਾਲਾ ਗੁਰਅੰਸ਼ਮੀਤ ਕੌਰ ਨੇ ਇੰਡੀਆ ਬੁੱਕ ਆਫ਼ ਰਿਕਾਰਡ ‘ਚ ਦਰਜ ਕਰਵਾਇਆ ਨਾਂਅ
ਸਿਰਫ਼ 14 ਸੈਕਿੰਡ ਵਿਚ ਪੰਜਾਬ ਹਰਿਆਣਾ ਦੇ 45 ਜ਼ਿਲ੍ਹਿਆਂ ਦੇ ਨਾਂਅ ਬੋਲ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਕਰਵਾਇਆ
(ਰਜਨੀਸ਼ ਰਵੀ) ਅਬੋਹਰ,/ ਫਾਜ਼ਿਲਕਾ। ਸਬ ਡਿਵੀਜ਼ਨ ਦੇ ਪਿੰਡ ਗੋਬਿੰਦਗੜ੍ਹ ਨਿਵਾਸੀ ਅਤੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦੇ ਚੌਥੀ ਕਲਾਸ ਦੀ ਵਿਦਿਆਰਥਣ ਗੁਰਅੰਸ਼ਮੀਤ...
ਲੱਖਾਂ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ‘ਤੇ ਪ੍ਰਗਟਾਇਆ ਦ੍ਰਿੜ ਵਿਸ਼ਵਾਸ
ਮਾਨਵਤਾ ਭਲਾਈ ਕਾਰਜਾਂ ਨੂੰ ਦਿੱਤੀ ਰਫਤਾਰ, ਪੰਜ ਨੂੰ ਮਿਲਿਆ ਘਰ, 23 ਨੂੰ ਦਿੱਤਾ ਰਾਸ਼ਨ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਅਥਾਹ ਸ਼ਰਧਾ, ਦ੍ਰਿੜ ਵਿਸ਼ਵਾਸ ਅਤੇ ਸਤਿਗੁਰੂ ਪ੍ਰਤੀ ਅਟੁੱਟ ਪ੍ਰੇਮ ਨਾਲ ਲਬਰੇਜ਼ ਲੱਖਾਂ ਦੀ ਗਿਣਤੀ 'ਚ ਸਾਧ-ਸੰਗਤ ਸੋਮਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ, ਸਰਸਾ 'ਚ ਪੁੱਜੀ ਜ...
Live ! ਪਵਿੱਤਰ MSG ਭੰਡਾਰਾ : ਨੱਚਦੀ-ਗਾਉਂਦੀ ਸਾਧ-ਸੰਗਤ ਪੁੱਜ ਰਹੀ ਪੰਡਾਲ ’ਚ
ਸਰਸਾ (ਸੁਖਜੀਤ ਮਾਨ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਦਿਵਸ (MSG Bhandara) ਮੌਕੇ ਮਨਾਏ ਜਾ ਰਹੇ ‘ਐਮਐਸਜੀ ਭੰਡਾਰੇ’ ’ਚ ਪੁੱਜਣ ਵਾਲੀ ਸਾਧ ਸੰਗਤ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਹੈ। ਭੰਡਾਰੇ ਦਾ ਪ੍ਰੋਗਰਾਮ ਅੱਜ ਨਿਰਧਾਰਿਤ 11 ਵਜੇ ਸ਼ੁਰੂ ਹੋਣਾ ਹੈ ਪਰ ਸਾਧ-ਸੰਗਤ ਕੱਲ ਰ...
ਹਰਿਆਣਾ ‘ਚ ਬਿਨਾ ਗੱਡੀ ਰੋਕੇ ਕੱਟੇ ਜਾਣਗੇ ਚਲਾਨ
ਟ੍ਰੈਫਿਕ ਨਿਯਮ ਉਲੰਘਣਾ ਮਾਮਲਿਆਂ ਦਾ ਹੋਵੇਗਾ ਆਨਲਾਈਨ ਨਿਬੇੜਾ | Chandigarh News
ਫਰੀਦਾਬਾਦ 'ਚ ਸਥਾਪਤ ਈ-ਅਦਾਲਤ ਵੇਖੇਗੀ ਵੇਖੇਗੀ ਸੂਬੇ ਦੇ ਸਾਰੇ ਮਾਮਲੇ | Chandigarh News
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ 'ਚ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਡੀ ਗੱਡੀ ...
ਪਾਣੀਪਤ : ਸਵਾਰੀਆਂ ਉਤਾਰ ਰਹੀ ਬੱਸ ’ਚ ਟਰੱਕ ਨੇ ਮਾਰੀ ਟੱਕਰ, 3 ਦੀ ਮੌਤ, 13 ਜ਼ਖਮੀ
ਉੱਤਰ ਪ੍ਰਦੇਸ਼ ਤੋਂ ਸਵਾਰੀਆਂ ਲੈ ਕੇ ਪੰਜਾਬ ਜਾ ਰਹੀ ਸੀ ਬੱਸ
ਪਾਣੀਪਤ (ਸੰਨੀ ਕਥੂਰੀਆ)। ਪਾਣੀਪਤ ਦੇ ਨੈਸ਼ਨਲ ਹਾਈਵੇ ਖਾਦੀ ਆਸ਼ਰਮ ਦੇ ਨੇੇੜੇ ਸ਼ਨਿੱਚਰਵਾਰ ਸਵੇਰੇ 6:00 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸੇ ’ਚ 3 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਛੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਪੀਜੀਆਈ...
ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ
ਹਰਿਆਣਾ ਦੇ ਤਿੰਨ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ
ਚੰਡੀਗੜ੍ਹ। ਹਰਿਆਣਾ ਵਿਜੀਲੈਂਸ ਬਿਊਰੋ ਨੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥÄ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਜੂਨੀਅਰ ਇੰਜੀਨੀਅਰ (ਜੇਈ) ਸਮੇਤ ਤਿੰਨ ਕਰਮਚਾਰੀਆਂ ਨੂੰ ਗÇ੍ਰਫ਼ਤਾਰ ਕੀਤਾ ਹੈ। ਬਿਊਰੋ ਦੇ ਇਕ ਬੁਲਾਰੇ ...