ਹੁਣੇ-ਹੁਣੇ ਪੂਜਨੀਕ ਗੁਰੂ ਜੀ ਨੇ Instagram ’ਤੇ ਭੇਜਿਆ ਕੁਝ ਖਾਸ, ਜਲਦੀ ਪੜ੍ਹੋ-

Saint-Dr-MSG

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਕਰੋੜਾਂ ਬੱਚਿਓ ਅੱਜ ਬੇਪਰਵਾਹ ਸੱਚੇ ਦਾਤਾ ਰਹਿਬਰ ਦਾ ਅਵਤਾਰ ਦਿਨ ਹੈ ਅਤੇ ਤੁਹਾਨੂੰ ਸਭ ਨੂੰ ਅਵਤਾਰ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਮਿਲਦੇ ਹਾਂ ਤੁਹਾਨੂੰ 11 ਵਜੇ। ਤੁਸੀਂ ਆਓਗੇ ਅਤੇ ਸਾਨੂੰ ਪਤਾ ਹੈ ਥੋੜ੍ਹਾ ਜਿਹਾ ਤਾਂ ਸਾਨੂੰ ਲੇਟ ਆਉਣਾ ਹੀ ਪਵੇਗਾ। ਤੁਹਾਡਾ ਇੰਤਜਾਰ ਕਰਦੇ ਹੋਏ। ਤਾਂ ਤੁਹਾਡੀ ਸੇਵਾ ’ਚ ਆ ਕੇ ਉੱਥੇ ਮਿਲਦੇ ਹਾਂ ਅਤੇ ਸਤਿਗੁਰੂ ਮੌਲਾ ਦਾ ਗੁਣਗਾਣ ਗਾਵਾਂਗੇ। ਤੁਹਾਡੇ ਨਾਲ ਰੂ-ਬ-ਰੂ ਹੋਵਾਂਗੇ। ਤੁਹਾਡੇ ਸਾਰਿਆਂ ’ਚ ਸ਼ਾਹ ਸਤਿਨਾਮ ਅਤੇ ਸ਼ਾਹ ਮਸਤਾਨਾ ਦਾਤਾ ਦੇ ਦਰਸ਼ਨ ਕਰ ਸਕਾਂਗੇ ਅਸੀਂ ਵੀ, ਗੱਲ ਇੱਕ ਹੀ ਹੈ। ਤੇ ਭਗਵਾਨ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਬਖਸ਼ੇ। ਤੇ ਇੱਕ ਵਾਰ ਫਿਰ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਦਿਵਸ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਬਹੁਤ-ਬਹੁਤ ਆਸ਼ੀਰਵਾਦ ਦਿੰਦੇ ਹਾਂ। ਆਸੀਰਵਾਦ! ਆਸ਼ੀਰਵਾਦ ਬੇਟਾ।

ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

https://www.instagram.com/reel/Cn0ymIDs1z7/?igshid=MDJmNzVkMjY%3D

Saint Dr MSG

ਪੂਜਨੀਕ ਗੁਰੂ ਜੀ ਦੇ ਆਫਿਸ਼ੀਲਅ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਦੇਖੋ ਤੇ ਫਾਲੋ ਵੀ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ