ਦਿੱਲੀ ’ਚ ਕੜਾਕੇ ਦੀ ਠੰਡ ’ਚ ਕੋਹਰੇ ਦੀ ਮਾਰ
ਦਿੱਲੀ ’ਚ ਕੜਾਕੇ ਦੀ ਠੰਡ ’ਚ ਕੋਹਰੇ ਦੀ ਮਾਰ
ਦਿੱਲੀ। ਦਿੱਲੀ ਵਾਸੀਆਂ ਨੂੰ ਵੀਰਵਾਰ ਸਵੇਰੇ ਠੰਡ ਨਾਲ ਕੋਹਰੇ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਸਫਦਰਜੰਗ ਆਬਜ਼ਰਵੇਟਰੀ ਵਿਖੇ ਅੱਜ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਪਾਲਮ ਮੌਸਮ ਵਿਭਾਗ ਨੇ 4.9 ਡਿਗਰ...
ਹਰ 2-3 ਪਿੰਡਾਂ ਪਿੱਛੇ ਲੱਗਣਗੇ ਕਰਮਚਾਰੀ, ਸਰਪੰਚ ਨੂੰ ਨਾਲ ਲੈ ਕੇ ਖ਼ੁਦ ਕਰਮਚਾਰੀ ਕਰਨਗੇ ਪਾਣੀ ਦੇ ਪੈਸੇ ਇਕੱਠੇ
ਸਰਪੰਚ ਹੋਏ ਫ਼ੇਲ੍ਹ ਤਾਂ ਹੀ ਲਗਾਉਣੇ ਪੈ ਰਹੇ ਹਨ ਕਰਮਚਾਰੀ
ਅਸ਼ਵਨੀ ਚਾਵਲਾ
ਚੰਡੀਗੜ੍ਹ, 1 ਜੁਲਾਈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪਿੰਡਾਂ ਵਿੱਚ ਸਰਪੰਚ ਪਾਣੀ ਦੇ ਬਿੱਲਾਂ ਦੀ ਅਦਾਇਗੀ ਇਕੱਠੀ ਕਰਨ ਦੇ ਮਾਮਲੇ ਵਿੱਚ ਬਿਲਕੁਲ ਹੀ ਫ਼ੇਲ੍ਹ ਸਾਬਤ ਹੋਏ ਹਨ, ਜਿਸ ਕਾਰਨ ...
ਇਨੈਲੋ ਦੇ 4 ਸਾਬਕਾ ਵਿਧਾਇਕ ਜੇਜੇਪੀ ‘ਚ ਸ਼ਾਮਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਇੱਕ ਹੋਰ ਵੱਡਾ ਫੇਰਬਦਲ ਹੋ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਚਾਰ ਸਾਬਕਾ ਵਿਧਾਇਕਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) 'ਚ ਸ਼ਾਮਿਲ ਹੋ ਗਏ ਹਨ। ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ '...
ਹਰਿਆਣਾ ਦੇ ਹਰ ਜ਼ਿਲ੍ਹੇ ‘ਚ ਬਣੇਗਾ ਮੈਡੀਕਲ ਕਾਲਜ
ਪਹਿਲਾਂ ਵਾਲੀਆਂ ਸਰਕਾਰਾਂ ਨੇ ਸਿੱਖਿਆ ਤੇ ਸਿਹਤ ਕੇਂਦਰਾਂ ਦੀ ਅਣਦੇਖੀ ਕੀਤੀ : ਵਿੱਜ
ਸੱਚ ਕਹੂੰ ਨਿਊਜ਼, ਅੰਬਾਲਾ: ਸਿਹਤ, ਖੇਡ ਤੇ ਯੁਵਾ ਪ੍ਰੋਗਰਾਮ ਮੰਤਰੀ ਅਨਿੱਲ ਵਿਜ ਨੇ ਕਿਹਾ ਕਿ ਸੂਬੇ ਨੂੰ ਮੈਡੀਕਲ ਸਿੱਖਿਆ ਦਾ ਹਬ ਬਣਾਉਣ ਲਈ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ 'ਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦੀ ...
ਠੇਕਾ ਹਟਵਾਉਣ ਲਈ ਕੀਤਾ ਪ੍ਰਦਰਸ਼ਨ
ਬਸਪਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਸੱਚ ਕਹੂੰ ਨਿਊਜ਼, ਸਰਸਾ:ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਇਕਾਈ ਨੇ ਪਿੰਡ ਖਾਈ ਸ਼ੇਰਗੜ੍ਹ 'ਚ ਬਣੇ ਸ਼ਰਾਬ ਦੇ ਠੇਕੇ ਨੂੰ ਨਾ ਹਟਾਏ ਜਾਣ ਦੇ ਵਿਰੋਧ 'ਚ ਮੰਗਲਵਾਰ ਨੂੰ ਲਘੂ ਸਕੱਤਰੇਤ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ 'ਚ ਬਸਪਾ ਆਗ...
ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਈ ਖੁਸ਼ਖਬਰੀ! ਹੁਣੇ ਵੇਖੋ
ਵਿਗਿਆਨ ਤੇ ਕੰਪਿਊਟਰ ਦੇ ਵਿਦਿਆਰਥੀ ਹੁਣ ਪਾਠਕ੍ਰਮ ਦੀ ਆਮ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਲੈਣਗੇ, ਇਸ ਲਈ ਇਸ ਸੈਸ਼ਨ ਤੋਂ ਹੀ (ਸਾਇੰਸ, ਟੈਕਨਾਲੋਜੀ ਇੰਜਨੀਅਰਿੰਗ ਅਤੇ ਗਣਿਤ) ਲੈਬ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਕੋਡਿੰਗ, ਅਤੇ ਰੋਬੋਟਿਕਸ ਵਰਗੇ ਕਈ ਵਿਸੇ ਟੈਬਲੈੱਟ ’ਤੇ ਸਿਖਾਏ ਜਾਣਗੇ। ਇਸ ਸੈਸ਼ਨ ਵ...
ਮੁੱਖ ਮੰਤਰੀ ਮਨੋਹਰ ਲਾਲ ਨੂੰ ਸਦਮਾ, ਛੋਟੇ ਭਰਾ ਦਾ ਦੇਹਾਂਤ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸਦਮਾ, ਛੋਟੇ ਭਰਾ ਦਾ ਦੇਹਾਂਤ
ਰੋਹਤਕ (ਸੱਚ ਕਹੂੰ ਨਿਊਜ਼) । ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਗੁਲਸ਼ਨ ਖੱਟਰ ਦਾ ਅੱਜ ਦੇਹਾਂਤ ਹੋ ਗਿਆ ਉਹ 57 ਸਾਲਾਂ ਦੇ ਸਨ ਉਹਨਾ ਪਿਛਲੇ ਕਾਫ਼ੀ ਦਿਨਾਂ ਤੋਂ ਫੇਫੜਿਆਂ ਦੀ ਬਿਮਾਰੀ ਦੇ ਚੱਲਦਿਆਂ ਗੁਰੂਗ੍ਰਾਮ ਦੇ ਮੇਦਾ...
ਹਰਿਆਣਾ : ਇਲਾਜ ਲਈ ਅਧਾਰ ਕਾਰਡ ਜ਼ਰੂਰੀ ਨਹੀਂ
ਆਧਾਰ ਨਾ ਹੋਣ 'ਤੇ ਮਰੀਜ਼ਾਂ ਨੇ ਭੁਗਤੀ ਸਜ਼ਾ, ਹੁਣ ਜਾਗੀ ਸਰਕਾਰ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਸੂਬੇ 'ਚ ਹੁਣ ਤੁਹਾਨੂੰ ਹਸਪਤਾਲ 'ਚ ਇਲਾਜ ਲਈ ਅਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਹਰਿਆਣਾ ਸਰਕਾਰ ਨੇ ਬੀਤੇ ਦਿਨੀਂ ਅਧਾਰ ਕਾਰਡ ਨਾ ਹੋਣ ਕਾਰਨ ਹਸਪਤਾਲਾਂ 'ਚ ਮਰੀਜ਼ਾਂ ਨਾਲ ਹੋਈਆਂ ਘਟਨਾਵਾਂ ਤੋਂ ਬਾਅਦ ਜਾਗਦਿਆਂ ਆ...
ਹਰਿਆਣਾ ‘ਚ 3 ਜੁਲਾਈ ਨੂੰ ਦਸਤਕ ਦੇਵੇਗਾ ਮਾਨਸੂਨ
ਪ੍ਰੀ-ਮਾਨਸੂਨ 28 ਨੂੰ
ਸੰਦੀਪ ਸਿਹਮਾਰ, ਹਿਸਾਰ: ਤਪਦੀ ਗਰਮੀ ਅਤੇ ਉਮਸ ਤੋਂ ਹਰਿਆਣਾ ਵਾਸੀਆਂ ਨੂੰ ਜਲਦ ਹੀ ਰਾਹਤ ਮਿਲਣ ਦੀ ਉਮੀਦ ਹੈ ਸੂਬੇ 'ਚ ਅਗਲੇ ਦੋ ਦਿਨਾਂ 'ਚ ਪ੍ਰੀ-ਮਾਨਸੂਨ ਦਸਤਕ ਦੇਵੇਗਾ, ਅਤੇ ਜੇਕਰ ਬੰਗਾਲ ਦੀ ਖਾੜੀ ਤੋਂ ਆ ਰਿਹਾ ਮਾਨਸੂਨ ਦੀ ਸਰਗਰਮੀ ਇਸੇ ਤਰ੍ਹਾਂ ਰਾਹੀ ਤਾਂ 3 ਜੁਲਾਈ ਨੂੰ ਸੂਬੇ 'ਚ ...
ਭਾਰਤ ਬੰਦ ਦੀ ਅਪੀਲ ਨੂੰ ਵਪਾਰੀਆਂ ਨੇ ਨਕਾਰਿਆ
ਹੜਤਾਲ ਰਹੀ ਅਸਫ਼ਲ, ਖੁੱਲ੍ਹੇ ਰਹੇ ਸਾਰੇ ਬਾਜ਼ਾਰ
ਸੱਚ ਕਹੂੰ ਨਿਊਜ਼, ਸਰਸਾ: 30 ਜੂਨ ਸਰਸਾ 'ਚ ਹਰਿਆਣਾ ਵਪਾਰ ਮੰਡਲ ਵੱਲੋਂ ਭਾਰਤ ਬੰਦ ਦੀ ਅਪੀਲ ਦਾ ਕੋਈ ਅਸਰ ਦਿਖਾਈ ਨਾ ਦਿੱਤਾ ਸ਼ਹਿਰ ਦੇ ਸਾਰੇ ਬਜ਼ਾਰਾਂ ਦੇ ਦੁਕਾਨਦਾਰਾਂ ਨੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨਾਂ ਖੋਲ੍ਹੇ ਰੱਖੀਆਂ ਤੇ ਭਾਰਤ ਬੰਦ ਦੀ ਅਪੀਲ ਨੂੰ ਬੁਰ...