ਕੇਂਦਰੀ ਆਵਾਜਾਹੀ ਮੰਤਰੀ ਕਰਨਗੇ 890 ਕਰੋੜ ਦੀ ਲਾਗਤ ਨਾਲ ਬਣੇ 11 ਫਲਾਈਓਵਰਾਂ ਦਾ ਉਦਘਾਟਨ
ਸੋਨੀਪਤ (ਸੱਚ ਕਹੂੰ ਨਿਊਜ਼)। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਿੱਲੀ ਤੋਂ ਪਾਨੀਪਤ ਤੱਕ ਰਾਸ਼ਟਰੀ ਰਾਜਮਾਰਗ-44 ਦੇ ਅੱਠ ਮਾਰਗੀ ਮੁਕੰਮਲ ਹੋਣ ਦੇ ਦੂਜੇ ਪੜਾਅ ਦੇ ਮੁੱਖ ਸਮਾਗਮ ਵਜੋਂ 30 ਕਿਲੋਮੀਟਰ ਸੜਕ ਦੇ ਨਾਲ-ਨਾਲ ਨਵੇਂ ਬਣੇ 11 ਫਲਾਈਓਵਰਾਂ ਦਾ ਉਦਘਾਟਨ ਕਰਨਗੇ, ਜਿਸ ’ਤੇ ਲਗਭਗ 890 ਕਰੋੜ ਰੁਪਏ ਦੀ ਲਾਗ...
ਕਰਨਾਲ ’ਚ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ
ਕਿਸਾਨਾਂ ਦਾ ਐਲਾਨ ਦਿੱਲੀ ਵਾਂਗ ਧਰਨਾ ਕਰਨਾਲ ’ਚ ਵੀ ਜਾਰੀ ਰਹੇਗਾ
ਕਰਨਾਲ (ਸੱਚ ਕਹੂੰ ਨਿਊਜ਼)। ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਜਿਸ ਤਰ੍ਹਾਂ ਕਿਸਾਨਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਉਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੇ ਡੇਰਾ ਜਮ੍ਹਾਂ ਲਿਆ ਹੈ ਤੀਜੇ...
‘AAP’ ਹਰਿਆਣਾ ਨੇ ਦਿੱਲੀ ਚੋਣਾਂ ਸਬੰਧੀ ਖਿੱਚੀ ਤਿਆਰੀ
ਸੂਬਾ ਪ੍ਰਧਾਨ ਪੰਡਿਤ ਨਵੀਨ ਜੈਹਿੰਦ 11 ਜਨਵਰੀ ਨੂੰ ਵਰਕਰਾਂ ਦੀ ਮੀਟਿੰਗ ਕਰਨਗੇ
ਚੰਡੀਗੜ੍ਹ (ਅਨਿਲ ਕੱਕੜ)। ਦਿੱਲੀ 'ਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ (AAP) ਹਰਿਆਣਾ ਦੇ ਵਰਕਰ ਵੀ ਤਿਆਰ ਹੋ ਗਏ। ਸੂਬਾ ਪ੍ਰਧਾਨ ਪੰਡਿਤ ਨਵੀਨ ਜੈਹਿੰਦ ਨੇ ਇੱਕ ਬਿਆਨ 'ਚ ਕਿਹਾ ਕਿ ਪਾਰਟੀ ਵਰਕਰ ਦਿੱਲੀ...
ਚੌਟਾਲਾ ਨੇ ਆਪਣੇ ਅਸਤੀਫ਼ੇ ‘ਚ ਖੁਦ ਨੂੰ ਦਿੱਤਾ ‘ਅਭੈ-ਦਾਨ’
ਅਸਤੀਫਾ ਕਰਨ ਦੀ ਸ਼ਰਤ ਪ੍ਰਵਾਨ ਹੋਈ ਔਖੀ
ਚੰਡੀਗੜ੍ਹ (ਅਸ਼ਵਨੀ ਚਾਵਲਾ) । ਸਿਆਸੀ ਦਾਅ-ਪੇਚ 'ਚ ਵਿਰੋਧੀਆਂ ਨੂੰ ਫਸਾਉਣ ਵਾਲੇ ਵਿਰੋਧੀ ਧਿਰ ਦੇ ਲੀਡਰ ਅਭੈ ਚੌਟਾਲਾ ਨੇ ਇੱਕ ਵੱਡਾ ਦਾਅ ਖੇਡਦੇ ਹੋਏ ਵਿਰੋਧੀ ਪਾਰਟੀਆਂ ਦੇ ਨਾਲ ਹੀ ਸਪੀਕਰ ਕੰਵਰਪਾਲ ਗੁਜ਼ਰ ਨੂੰ ਵੀ ਫਸਾ ਲਿਆ ਹੈ। ਚੌਟਾਲਾ ਨੇ ਵਿਰੋਧੀ ਧਿਰ ਦੇ ਅਹੁਦੇ ਤ...
ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਦੇਸ਼-ਵਿਦੇਸ਼ ‘ਚ ਅੱਜ ਲਾਏ ਜਾਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 14 ਅਗਸਤ ਨੂੰ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52ਵੇਂ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ ਪੌਦਾ ਲਾਓ ਮੁਹਿੰਮ ਦੇਸ਼ ਤੇ ਦੁਨੀਆ ਭਰ ਦੇ ਬਲਾਕਾਂ 'ਚ ਵੱਡੇ ਪੱਧਰ 'ਤ...
ਹਰਿਆਣਾ ਪੰਜਾਬ ‘ਚ ਝੋਨੇ ਦੀ ਖਰੀਦ ਨਾ ਹੋਣ ‘ਤੇ ਕਿਸਾਨਾਂ ਦਾ ਹੱਲਾ ਬੋਲ
ਹਰਿਆਣਾ ਪੰਜਾਬ 'ਚ ਝੋਨੇ ਦੀ ਖਰੀਦ ਨਾ ਹੋਣ 'ਤੇ ਕਿਸਾਨਾਂ ਦਾ ਹੱਲਾ ਬੋਲ
ਕਰਨਾਲ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈ ਕੇ ਨਾਰਾਜ਼ ਕਿਸਾਨਾਂ ਨੇ ਦੁਪਹਿਰ 12:30 ਵਜੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸੁਰੱਖਿਆ ਬਲਾਂ ਅਤੇ ਕਿਸਾਨਾਂ ਦਰਮਿਆਨ ...
ਸਰਸਾ ’ਚ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ
ਮਕਾਨ ’ਤੇ ਲੋਕ ਦੀ ਫਾਈਲ ਆਪਣੇ ਕੋਲ ਰੱਖਣ ਦਾ ਦੋਸ਼
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਰਸਾ ’ਚ ਵਿਜੀਲੈਂਸ ਨੇ ਪਟਵਾਰੀ ਨੂੰ 1800 ਰੁਪਏ ਰਿਸ਼ਵਤ ਲੈਂਦੇ ਗਿ੍ਰਫ਼ਤਾਰ ਕੀਤਾ ਹੈ। ਵਿਜੀਲੈਂਸ ਨੇ ਮੁਲਜ਼ਮ ਪਟਵਾਰੀ ਨੂੰ ਪਟਵਾਰ ਭਵਨ ਤੋਂ ਦਬੋਚਿਆ। ਪਟਵਾਰੀ ਨੇ ਲੋਕ ਫਾਈਲ ਲੈਣ ਲਈ ਰਿਸ਼ਵਤ ਮੰਗੀ ਸੀ। ਵਿਜੀਲੈਂਸ ਇੰਸ...
ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ ‘ਅਪੈਕਸ ਹਸਪਤਾਲ’
ਬੈਸਟ ਹਸਪਤਾਲ ਆਫ ਦਾ ਈਅਰ ਐਵਾਰਡ ਨਾਲ ਸਨਮਾਨਿਤ 'ਅਪੈਕਸ ਹਸਪਤਾਲ'
ਹਸਪਤਾਲ ਸੰਚਾਲਕ ਡਾ. ਆਰ. ਕੇ. ਮਹਿਤਾ, ਡਾ. ਮਨੀਸ਼ਾ ਮਹਿਤਾ ਨੂੰ ਕੀਤਾ ਸਨਮਾਨਿਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ, ਸਰਸਾ। ਦੋ ਦਹਾਕਿਆਂ ਤੋਂ ਮੈਡੀਕਲ ਖੇਤਰ 'ਚ ਵਧੀਆ ਸੇਵਾਵਾਂ ਦੇ ਦਮ 'ਤੇ ਹਰਿਆਣਾ, ਪੰਜਾਬ ਅਤੇ ਰਾਜਸਥਾਨ 'ਚ ਅਨੋਖੀ ਛਾਪ ਛੱਡ...
ਮਾਨੀਟਰਿੰਗ ਨਾਲ ਪਤਾ ਲੱਗੇਗਾ ਹਵਾ ‘ਚ ਕਿੰਨਾ ਜ਼ਹਿਰ
19 ਜ਼ਿਲ੍ਹਿਆਂ ਵਿੱਚ ਬਣਨਗੇ ਆਨਲਾਈਨ ਪ੍ਰਵੇਸ਼ੀ ਹਵਾ ਗੁਣਵੱਤਾ ਨਿਰੀਖਣ ਸਟੇਸ਼ਨ
ਚਾਰ ਜ਼ਿਲ੍ਹਿਆਂ 'ਚ ਹੋ ਚੁੱਕੇ ਹਨ ਸਥਾਪਿਤ, ਸਰਵਰ ਰਾਹੀਂ ਅੰਕੜਿਆਂ 'ਤੇ ਹੈ ਪੈਣੀ ਨਿਗ੍ਹਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪ੍ਰਵੇਸ਼ੀ ਹਵਾ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ...
ਆਖਰੀ ਸਾਹ ਗਿਣਤੀ ਰਿਹਾ ਸੀ ਇਹ ਸਖਸ਼, ਫਿਰ ਅੰਬਾਲਾ ਦੇ ਡੇਰਾ ਸ਼ਰਧਾਲੂ ਨੇ ਕਰ ਦਿੱਤੀ ਕਮਾਲ
ਅੰਬਾਲ (ਸੱਚ ਕਹੂੰ ਨਿਊਜ਼/ਕੰਵਰਪਾਲ)। ਮੁਸੀਬਤਾਂ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇਨ੍ਹਾਂ ਅਨਮੋਲ ਬਚਨਾਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਾਲਣਾ ਕਰਦੀ ਹੈ। ਇਸੇ ਲੜੀ ਤਹਿਤ ਅੰਬਾਲਾ ਜ਼ਿਲ੍ਹੇ ’...