ਹੁਣ ਖੁਦ ਦਾ ਵਕੀਲ ਹੋਵੇਗਾ ਸਰਕਾਰੀ ਵਿਭਾਗਾਂ ਕੋਲ
ਹਰਿਆਣਾ ਸਰਕਾਰ ਨੇ ਦਿੱਤੀ ਸਾਰੇ ਵਿਭਾਗਾਂ ਨੂੰ ਇਜ਼ਾਜਤ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਸਰਕਾਰੀ ਵਿਭਾਗਾਂ ਨੂੰ ਹੁਣ ਆਪਣੀ ਖੁਦ ਦੀ ਕਾਨੂੰਨੀ ਲੜਾਈ ਲੜਨ ਲਈ ਇੱਧਰ-ਉੱਧਰ ਦੇ ਵਕੀਲ ਦੀ ਮੱਦਦ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਹਰਿਆਣਾ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਸਾਰੇ ਸਰਕਾਰੀ ਵਿਭਾਗਾਂ...
ਹਰਿਆਣਾ ਪੰਜਾਬ ਦਾ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਨਹੀਂ ਹੋਵੇਗਾ ਕੰਮ
ਬਾਰ ਕਾਊਂਸਿਲ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਸਮਰਥਨ 'ਚ ਵਕੀਲ ਕਰਨਗੇ ਰੋਸ ਪ੍ਰਦਰਸ਼ਨ
ਚੰਡੀਗੜ੍ਹ | ਬਾਰ ਕਾਊਂਸਿਲ ਆਫ ਪੰਜਾਬ ਐਂਡ ਹਰਿਆਣਾ ਦੇ ਸੱਦੇ 'ਤੇ ਅੱਜ ਹਰਿਆਣਾ ਪੰਜਾਬ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 'ਚ ਵਕੀਲ ਕੰਮ ਨਹੀਂ ਕਰਨਗੇ ਹਰਿਆਣਾ ਪੰਜਾਬ ਦੇ ਲਗਭਗ ਇੱਕ ਲੱਖ ਦੇ ਲਗਭਗ ਵਕੀਲ ਕੱਲ੍ਹ ਕਿਸੇ ...
ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸਡੀਐਮ ਦਾ ਹੋਇਆ ਤਬਾਦਲਾ
ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸਡੀਐਮ ਦਾ ਹੋਇਆ ਤਬਾਦਲਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕਰਨਾਲ ’ਚ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦੇ ਸਿਰ ਭੰਨਣ ਦੇ ਹੁਕਮ ਦੇਣ ਵਾਲੇ ਐਸ. ਡੀ. ਐਮ. ਆਯੂਸ਼ ਸਿਨਹਾ ਦਾ ਤਬਾਦਲਾ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਹਰਿਆਣਾ ਦੇ ਕਰਨਾਲ ’ਚ ਧਰਨਾ ਦੇ ਰਹੇ ਕਿਸਾਨਾਂ...
ਡੇਰਾ ਸੱਚਾ ਸੌਦਾ ਤੋਂ ਆਈ ਵੱਡੀ ਅਪਡੇਟ
ਡੇਰਾ ਸੱਚਾ ਸੌਦਾ ਤੋਂ ਆਈ ਵੱਡੀ ਅਪਡੇਟ
ਸਰਸਾ। ਡੇਰਾ ਸੱਚਾ ਸੌਦਾ (Dera Sacha Sauda) ਦੇ ਆਫਿਸ਼ੀਅਲ ਟਵੀਟਰ ਐਕਾਊਂਟ ਤੋਂ ਟਵੀਟ ਕਰਕੇ ਸਾਧ-ਸੰਗਤ ਨੂੰ ਸੂਚਨਾ ਦਿੱਤੀ ਗਈ ਹੈ। ਡੇਰਾ ਸੱਚਾ ਸੌਦਾ ਵੱਲੋਂ ਲਿਖਿਆ ਗਿਆ ਹੈ ਕਿ ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫ...
ਐਨਜੀਟੀ ਦਾ ਵੱਡਾ ਫੈਸਲਾ, ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ‘ਮੁਫ਼ਤ’ ਬਿਜਲੀ
ਦਿੱਲੀ
15 ਨਵੰਬਰ
ਦਿੱਲੀ ਐਨਸੀਆਰ 'ਚ ਵਧਦੇ ਪ੍ਰਦੂਸ਼ਣ ਸਬੰਧੀ ਕੌਮੀ ਹਰੀ ਟ੍ਰਿਬਿਊਨਲ ਭਾਵ ਐਨਜੀਟੀ ਨੇ ਸਖ਼ਤ ਫੈਸਲਾ ਲਿਆ ਹੈ ਐਨਜੀਟੀ ਨੇ ਇੱਕ ਫੈਸਲੇ 'ਚ ਵੀਰਵਾਰ ਨੂੰ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਨਹੀਂ ਦਿੱਤੀ ਜਾਵੇਗੀ ਟ੍ਰਿਬਿਊਨਲ ਨੇ ਇਹ ...
ਭੁਪਿੰਦਰ ਸਿੰਘ ਹੁੱਡਾ ਦੇ ਘਰ ਸੀਬੀਆਈ ਦਾ ਛਾਪਾ
ਹੁੱਡਾ ਘਰ 'ਤੇ ਹੀ ਹਨ ਮੌਜੂਦ
ਰੋਹਤਕ, ਸੱਚ ਕਹੂੰ ਨਿਊਜ਼। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਨਿਵਾਸ 'ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਸ਼ੁੱਕਰਵਾਰ ਨੂੰ ਛਾਪੇ ਦੀ ਕਾਰਵਾਈ ਸ਼ੁਰੂ ਕੀਤੀ। ਸ੍ਰੀ ਹੁੱਡਾ...
ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਕਿਣ-ਮਿਣ, 17 ਤੱਕ ਰਾਹਤ ਨਹੀਂ
ਰਾਹਤ ਤੋਂ ਬਾਅਦ ਫਿਰ ਤਾਪਮਾਨ 'ਚ ਆਈ ਗਿਰਾਵਟ
ਸਰਸਾ (ਸੱਚ ਕਹੂੰ ਨਿਊਜ਼)। ਪਿਛਲੇ ਹਫ਼ਤੇ ਧੁੱਪ ਨਿੱਕਲਣ ਨਾਲ ਦਿਨ ਅਤੇ ਰਾਤ ਦੇ ਤਾਪਮਾਨ Rain 'ਚ ਵਾਧਾ ਦਰਜ਼ ਕੀਤਾ ਗਿਆ ਸੀ ਪਰ ਸੋਮਵਾਰ ਨੂੰ ਇੱਕ ਵਾਰ ਫਿਰ ਮੌਸਮ ਨੇ ਕਰਵਟ ਬਦਲ ਲਈ ਹੈ। ਹਰਿਆਣਾਂ ਦੇ ਕਈ ਹਿੱਸਿਆਂ 'ਚ ਬੱਦਲ ਅਤੇ ਠੰਢੀ ਹਵਾ ਸ਼ੁਰੂ ਹੋ ਗਈ। ਹਰਿਆਣਾ...
Parineeti Chopra ਸਾਡੀ ਬ੍ਰਾਂਡ ਅੰਬੇਸਡਰ ਨਹੀਂ: ਮਲਿਕ
Parineeti Chopra ਸਾਡੀ ਬ੍ਰਾਂਡ ਅੰਬੇਸਡਰ ਨਹੀਂ: ਮਲਿਕ
ਨਾਗਰਿਕਤਾ ਕਾਨੂੰਨ 'ਤੇ ਪਰਨੀਤੀ ਦੀ ਟਿੱਪਣੀ ਤੋਂ ਬਾਅਦ ਲਿਆ ਫੈਸਲਾ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਹਰਿਆਣਾ 'ਚ ਬੇਟੀ ਬਚਾਓ ਬੇਟੀ ਪੜ੍ਹਾਉ ਅਭਿਆਨ ਦੀ ਬ੍ਰਾਂਡ ਅੰਬੇਸਡਰ ਪਰਨੀਤੀ ਚੋਪੜਾ (Parineeti Chopra) ਦੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ...
ਚੋਰਾਂ ਨੇ ਖੇਤ ‘ਚ ਰੱਖੇ ਕਿਸਾਨ ਦੇ ਝੋਨੇ ‘ਤੇ ਕੀਤਾ ਹੱਥ ਸਾਫ਼
ਚੋਰਾਂ ਨੇ ਖੇਤ 'ਚ ਰੱਖੇ ਕਿਸਾਨ ਦੇ ਝੋਨੇ 'ਤੇ ਕੀਤਾ ਹੱਥ ਸਾਫ਼
ਹਿਸਾਰ। ਹਰਿਆਣਾ ਦੇ ਹਿਸਾਰ ਜ਼ਿਲੇ ਵਿਚ ਹੰਸੀ ਦੇ ਬਰਵਾਲਾ ਰੋਡ 'ਤੇ ਇਕ ਫਾਰਮ ਵਿਚੋਂ ਚੋਰ ਬੁੱਧਵਾਰ ਦੀ ਰਾਤ ਝੋਨਾ ਚੋਰੀ ਕਰਦੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਿਸਾਈ ਬ੍ਰਿਜ ਖੇਤਰ ਦੇ ਵਸਨੀਕ ਸੰਦੀਪ ਨੇ ਦੱਸਿਆ ਕਿ ਉਸ ਦਾ ਫਾਰਮ ...
ਸ਼ਾਮ 6 ਵਜੇ ਬੰਦ ਹੋ ਜਾਇਆ ਕਰੇਗਾ ਹਰਿਆਣਾ, ਹਰਿਆਣਾ ਵਿਖੇ ਸਭ ਤੋਂ ਲੰਬਾ ਹੋਏਗਾ ਕਰਫਿਊ
ਬਾਕੀ ਸੂਬਿਆ ਦੇ 7-8 ਘੰਟੇ ਦੇ ਮੁਕਾਬਲੇ 11 ਘੰਟੇ ਦਾ ਰਾਤ ਕਰਫਿਊ ਲੱਗੇਗਾ ਹਰਿਆਣਾ ’ਚ
ਅਸ਼ਵਨੀ ਚਾਵਲਾ, ਚੰਡੀਗੜ। ਹੁਣ ਹਰਿਆਣਾ ਮੁਕੰਮਲ ਤੌਰ ’ਤੇ ਸ਼ਾਮ 6 ਵਜੇ ਹੀ ਬੰਦ ਹੋ ਜਾਇਆ ਕਰੇਗਾ ਹਰਿਆਣਾ ਸਰਕਾਰ ਨੇ ਬਾਕੀ ਸੂਬਿਆਂ ਤੋਂ ਲੰਬਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਹੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਜਿਸ ਕ...