ਪੂਜਨੀਕ ਗੁਰੂ ਜੀ ਨੂੰ ਬਰੀ ਕਰਕੇ ਹਾਈਕੋਰਟ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ : ਵੀਰੇਸ਼ ਸ਼ਾਂਡਿਲਿਆ
ਅੰਬਾਲਾ (ਸੱਚ ਕਹੂੰ ਨਿਊਜ਼)। ਐਂਟੀ ਟੇੈਰੀਰਿਸਟ ਫਰੰਟ ਇੰਡੀਆ ਅਤੇ ਵਿਸ਼ਵ ਹਿੰਦੂ ਤਖ਼ਤ ਮੁਖੀ ਵੀਰੇਸ਼ ਸ਼ਾਂਡਿਲਿਆ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਉਸ ਫੈਸਲੇ ਦਾ ਸਵਾਗਤ ਕੀਤਾ, ਜਿਸ ’ਚ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦੋਸ਼ ਮੁਕਤ ਕਰਕੇ ਬਰੀ ਕਰ ਦਿੱਤਾ। ਵੀਰੇਸ਼ ਸ਼ਾਂ...
HTET ਪ੍ਰੀਖਿਆ ਦਾ ਸ਼ਿਡਿਊਲ ਜਾਰੀ,10 ਨਵੰਬਰ ਤੱਕ ਕਰੋ ਅਪਲਾਈ
HTET Exam : ਉਮੀਦਵਾਰ 30 ਅਕਤੂਬਰ ਤੋਂ 10 ਨਵੰਬਰ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ
ਖਰਖੌਦਾ (ਹੇਮੰਤ ਕੁਮਾਰ)। HTET Exam ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 02 ਅਤੇ 03 ਦਸੰਬਰ, 2023 (ਸ਼ਨੀਵਾਰ-ਐਤਵਾਰ) ਨੂੰ ਸੈਕੰਡਰੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਅਧਿ...
ਗਰਮੀ ਨੇ ਉੱਤਰ ਭਾਰਤ ‘ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਗਰਮੀ ਨੇ ਉੱਤਰ ਭਾਰਤ 'ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ (ਏਜੰਸੀ)। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹ...
ਡੇਰਾ ਸੱਚਾ ਸੌਦਾ ’ਚ ਸਤਿਸੰਗ ਭੰਡਾਰੇ ’ਚ ਆਇਆ ਸੰਗਤ ਦਾ ਹੜ੍ਹ
ਛੋਟੇ ਪਏ ਵਿਸ਼ਾਲ ਪੰਡਾਲ, ਨਾਮ ਚਰਚਾ ਸਮਾਪਤੀ ਤੱਕ ਆਉਂਦੀ ਰਹੀ ਸਾਧ-ਸੰਗਤ | Satsang Bhandara
ਸੜਕਾਂ ’ਤੇ ਕਈ-ਕਈ ਕਿਲੋਮੀਟਰ ਤੱਕ ਲੱਗੀਆਂ ਰਹੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ
ਪੰਛੀ ਉਧਾਰ ਮੁਹਿੰਮ ਤਹਿਤ ਵੰਡੇ ਕਟੋਰੇ
ਸਰਸਾ (ਸੁਨੀਲ ਵਰਮਾ ਸੱਚ ਕਹੂੰ ਨਿਊਜ਼)। ਰੂਹਾਨੀਅਤ ਦੀ ਯੂਨੀਵਰਸਿਟੀ ਡੇਰ...
ਯੂਰੀਆ ਦੀ ਕਮੀ ਕਾਰਨ ਅੰਨਦਾਤਾ ਪਰੇਸ਼ਾਨ
ਕਿਸਾਨਾਂ ਦਾ ਆਰੋਪ, ਪ੍ਰਾਈਵੇਟ ਦੁਕਾਨਾਂ ਤੇ ਵਰਤੋਂ ਵਿੱਚ ਨਾ ਆਉਣ ਵਾਲੀਆਂ ਦਵਾਈਆਂ ਯੂਰੀਆ ਨਾਲ ਦਿੱਤੀਆਂ ਜਾ ਰਹੀਆਂ ਹਨ
ਕੁਰੂਕਸ਼ੇਤਰ (ਸੱਚ ਕਹੂੰ ਨਿਊਜ਼, ਦੇਵੀਲਾਲ ਬਾਰਨਾ)। ਧਰਮਨਗਰੀ ਦੇ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੱਸਿਆ ਇਹ ਹੈ ਕਿ ਝੋਨੇ ਦੀ ਫਸਲ ਵਿਚ ਯੂਰੀਆ ਲਗਾਉਣ ...
ਗ੍ਰਹਿ ਵਿਭਾਗ ਨੂੰ ਛੱਡਣ ਦੀ ਤਿਆਰੀ ‘ਚ ਅਨਿਲ ਵਿਜ, ਹਾਈ ਕਮਾਨ ਤੱਕ ਪੁੱਜਾ ਮਾਮਲਾ
ਸੀਆਈਡੀ ਤੋਂ ਬਿਨਾਂ ਗ੍ਰਹਿ ਵਿਭਾਗ ਬਿਨਾਂ ਅੱਖ, ਕੰਨ ਅਤੇ ਨੱਕ ਵਾਂਗ, ਨਹੀਂ ਚਲ ਸਕਦਾ ਇਸ ਤੋਂ ਬਿਨਾਂ ਕੰਮ : ਅਨੀਲ ਵਿਜ
ਕਿਹਾ, ਹਾਈ ਕਮਾਨ ਜਿਵੇਂ ਆਦੇਸ਼ ਦੇਵੇਗਾ, ਉਸੇ ਤਰੀਕੇ ਨਾਲ ਕਰਨ ਨੂੰ ਤਿਆਰ
ਚੰਡੀਗੜ, (ਅਸ਼ਵਨੀ ਚਾਵਲਾ)। ਹਰਿਆਣਾ ਸਰਕਾਰ ਵਿੱਚ 'ਗੱਬਰ' ਦੇ ਨਾਅ ਨਾਲ 'ਮਸ਼ਹੂਰ' ਮੰਤਰੀ ਅਨਿਲ ਵਿਜ ਹੁਣ ਗ੍...
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਦਿੱਲੀ। ਸੁਪਰੀਮ ਕੋਰਟ ’ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀ ਰੋਕਣ ਦੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਬੁੱਧਵਾਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੀ ਪਟੀਸ਼ਨ ਸੋਮਵਾਰ ਨੂੰ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ...
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ
ਐੱਲਕੇਜੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਨਤੀਜਾ ਦੇਖ ਕੇ ਖੁਸ਼ੀ ’ਚ ਝੂਮੇ
ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Shah Satnam Ji Boys School Sirsa
ਸਰਸਾ (ਸੱਚ ਕਹੂੰ ਨਿਊਜ/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ’ਚ ਸ਼ਨਿੱਚਵਾਰ ਨੂੰ ਐੱਲਕੇਜ...
ਹਾਈਕੋਰਟ ਦੀ ਸਖ਼ਤੀ, ਰੋਡਵੇਜ਼ ਦੀ ਹੜਤਾਲ ਖਤਮ
ਕੱਲ੍ਹ ਸਵੇਰੇ ਤੋਂ ਦੌੜਨਗੀਆਂ ਬੱਸਾਂ, ਗ੍ਰਿਫ਼ਤਾਰੀਆਂ 'ਤੇ ਲੱਗੀ ਰੋਕ
ਸੱਚ ਕਹੂੰ ਨਿਊਜ਼/ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਕਾਰਨ ਹਰਿਆਣਾ ਰੋਡਵੇਜ਼ ਮੁਲਾਜ਼ਮ ਯੂਨੀਅਨ ਨੇ ਪਿਛਲੀ 16 ਅਕਤੂਬਰ ਤੋਂ ਚੱਲ ਰਹੀ ਹੜਤਾਲ ਨੂੰ ਵਾਪਸ ਲੈ ਲਿਆ ਹੈ ਹੁਣ ਸਵੇਰੇ ਸ਼ਨਿੱਚਰਵਾਰ 10 ਵਜੇ ਤੋਂ ਸਾ...
ਹਰਿਆਣਾ ਪੰਜਾਬ ਦਾ ਚੰਡੀਗੜ੍ਹ ਦੀਆਂ ਅਦਾਲਤਾਂ ‘ਚ ਅੱਜ ਨਹੀਂ ਹੋਵੇਗਾ ਕੰਮ
ਬਾਰ ਕਾਊਂਸਿਲ ਦੇ ਸੱਦੇ 'ਤੇ ਆਪਣੀਆਂ ਮੰਗਾਂ ਦੇ ਸਮਰਥਨ 'ਚ ਵਕੀਲ ਕਰਨਗੇ ਰੋਸ ਪ੍ਰਦਰਸ਼ਨ
ਚੰਡੀਗੜ੍ਹ | ਬਾਰ ਕਾਊਂਸਿਲ ਆਫ ਪੰਜਾਬ ਐਂਡ ਹਰਿਆਣਾ ਦੇ ਸੱਦੇ 'ਤੇ ਅੱਜ ਹਰਿਆਣਾ ਪੰਜਾਬ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 'ਚ ਵਕੀਲ ਕੰਮ ਨਹੀਂ ਕਰਨਗੇ ਹਰਿਆਣਾ ਪੰਜਾਬ ਦੇ ਲਗਭਗ ਇੱਕ ਲੱਖ ਦੇ ਲਗਭਗ ਵਕੀਲ ਕੱਲ੍ਹ ਕਿਸੇ ...