ਡੇਰਾ ਸੱਚਾ ਸੌਦਾ ‘ਚ ਖੂਨਦਾਨ ਕੈਂਪ ਭਲਕੇ
ਖੂਨਦਾਨੀਆਂ 'ਚ ਭਾਰੀ ਉਤਸ਼ਾਹ
ਸਰਸਾ, ਸੱਚ ਕਹੂੰ ਨਿਊਜ਼। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ 'ਚ ਡੇਂਗੂ ਦੇ ਮਰੀਜਾਂ ਲਈ ਖੂਨਦਾਨ ਕੈਂਪ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਵਿਖੇ 28 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਨੂੰ ਲੈ ਕੇ ਡੇਰਾ ਸ਼...
ਸੀਬੀਆਈ ਦੇ ਅਫ਼ਸਰ ਵੀ ਵਿਕਦੇ ਹਨ!
ਸੀਬੀਆਈ ਸੱਤਾ ਵਿਰੋਧੀ ਆਗੂਆਂ ਨੂੰ ਡਰਾਉਣ ਦੇ ਲਈ ਵਰਤੀ ਜਾਂਦੀ ਹੈ ਇਹ ਦੋਸ਼ ਇਸ 'ਤੇ ਆਏ ਦਿਨ ਦੇ ਹਨ, ਤਦੇ ਇਸ ਨੂੰ 'ਸਰਕਾਰ ਦਾ ਤੋਤਾ' ਕਿਹਾ ਗਿਆ ਹੈ ਪਰ ਹੁਣ ਸੀਬੀਆਈ ਦੇ ਦੋ ਸੀਨੀਅਰ ਅਫਸਰਾਂ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦਰਮਿਆਨ ਛਿੜੀ ਜੰਗ ਨਾਲ ਇੱਕ ਹੋਰ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਹ ਭ੍ਰਿਸ਼ਟ ਵੀ ਹ...
ਪੂਜਨੀਕ ਗੁਰੂ ਜੀ ਨੂੰ ਮਿਲੀ ਪੱਕੀ ਜ਼ਮਾਨਤ
ਸੱਚ ਦੀ ਜਿੱਤ ਜ਼ਰੂਰ ਹੋਵੇਗੀ : ਸਾਧ-ਸੰਗਤ
ਪੰਚਕੂਲਾ (ਸੱਚ ਕਹੂੰ ਨਿਊਜ਼)
ਸੀਬੀਆਈ ਦੀ ਸਥਾਨਕ ਵਿਸ਼ੇਸ਼ ਅਦਾਲਤ ਨੇ ਸਾਧੂਆਂ ਨੂੰ ਕਥਿੱਤ ਤੌਰ 'ਤੇ ਨਿਪੁੰਸਕ ਬਣਾਉਣ ਦੇ ਮਾਮਲੇ 'ਚ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੱਕੀ ਜ਼ਮਾਨਤ ਦੇ ਦਿੱਤੀ ਹੈ ਅੱਜ ਇਸ ਮਾਮਲੇ 'ਚ ਜੱਜ ਜਗਦੀਪ ...
ਪਰਮਾਰਥੀ ਦਿਵਸ ‘ਤੇ 1744 ਯੂਨਿਟ ਖੂਨਦਾਨ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ 'ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ 'ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ 'ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰ...
ਡੇਰਾ ਸ਼ਰਧਾਲੂਆਂ ਨੇ ਦਿੱਤਾ ਸਫਾਈ ਦਾ ਹੋਕਾ
'ਸਵੱਛਤਾ ਹੀ ਸੇਵਾ' ਅਭਿਆਨ ਨੂੰ ਸਫ਼ਲ ਬਣਾਉਣ ਲਈ ਕੱਢੀਆਂ ਜਾਗਰੂਕਤਾ ਰੈਲੀਆਂ
ਸੱਚ ਕਹੂੰ ਨਿਊਜ਼, ਸਰਸਾ
'ਸਵੱਛਤਾ ਹੀ ਸੇਵਾ' ਅਭਿਆਨ ਤਹਿਤ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛਤਾ ਅਭਿਆਨ 'ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਸ਼ਾਹ ਸਤਿਨਾਮ ਜੀ...
ਹਰਿਆਣਾ ‘ਚ ਵਿਦਿਆਰਥੀ ਜਥੇਬੰਦੀ ਚੋਣਾਂ 15 ਤੋਂ
ਹਰਿਆਣਾ ਸਰਕਾਰ ਨੇ ਕੀਤਾ ਐਲਾਨ, 15 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ ਚੋਣਾਂ ਦਾ ਕੰਮ
ਪਿਛਲੇ ਲਗਭਗ 22 ਸਾਲਾਂ ਤੋਂ ਸੂਬੇ 'ਚ ਨਹੀਂ ਹੋਈਆਂ ਹਨ ਛਾਤਰ ਸੰਘ ਚੋਣਾਂ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਹਰਿਆਣਾ 'ਚ ਪਿਛਲੇ 22 ਸਾਲਾਂ ਤੋਂ ਸ਼ਾਂਤ ਪਈ ਵਿਦਿਆਰਥੀਆਂ ਦੀ ਸਿਆਸਤ ਇਸ ਅਕਤੂਬਰ ਦੇ ਮਹੀਨੇ 'ਚ ਹੀ ਨਾ ਸਿਰਫ ਸ਼...
ਸੱਚ ਕਹੂੰ ਪ੍ਰਸਾਰ ਸਕੀਮ ਲੱਕੀ ਡਰਾਅ
ਪੰਜ ਪਾਠਕਾਂ ਨੂੰ ਮਿਲਿਆ ਐਪਲ ਦਾ ਆਈਪੈਡ
ਸੱਚ ਕਹੂੰ ਨਿਊਜ਼
ਸਰਸਾ
'ਸੱਚ ਕਹੂੰ' ਪ੍ਰਸਾਰ ਸਕੀਮ ਦਾ ਲੱਕੀ ਡਰਾਅ ਅੱਜ 'ਸੱਚ ਕਹੂੰ' ਦਫ਼ਤਰ ਕੰਪਲੈਕਸ 'ਚ ਕੱਢਿਆ ਗਿਆ ਇਸ 'ਚ ਪੰਜ ਪਾਠਕਾਂ ਨੂੰ ਪਹਿਲਾ ਇਨਾਮ ਐਪਲ ਆਈਪੈਡ, ਦੂਜਾ ਇਨਾਮ 6 ਵਾਸ਼ਿੰਗ ਮਸ਼ੀਨਾਂ, ਤੀਜਾ ਇਨਾਮ 45 ਬਲੈਂਕਟ (ਕੰਬਲ) ਤੇ ਚੌਥਾ ਇਨਾਮ 900 ਸ...
ਜੋੜ ਸ਼ਰਧਾ ਨਾਲ ਮਨਾਇਆ ‘ਮਹਾਂ ਪਰਉਪਕਾਰ ਦਿਵਸ’
ਪਵਿੱਤਰ ਮਹਾਂ ਪਰਉਪਕਾਰ ਦਿਵਸ ਮਾਨਵਤਾ ਭਲਾਈ ਕਾਰਜਾਂ ਦੇ ਨਾਂਅ ਰਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਗੁਰਗੱਦੀ ਦਿਵਸ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ 23 ਸਤੰਬਰ (ਪਵਿੱਤਰ ਗੁਰਗੱਦੀ ਦਿਵਸ) ਦਾ ਦਿਨ ਹਰ ਸਾਲ ਵਾਂਗ ਇਸ ਸਾਲ ਵੀ ਅਥਾਹ ਅਤ...
ਅਸੀਂ ਕਾਨੂੰਨ ਦਾ ਸਨਮਾਨ ਕਰਦੇ ਹਾਂ ਤੇ ਆਪਣੀ ਬੇਗੁਨਾਹੀ ਮਾਣਯੋਗ ਅਦਾਲਤ ‘ਚ ਸਾਬਤ ਕਰਾਂਗੇ
ਕਿਸੇ ਵੀ ਗੈਰ ਕਾਨੂੰਨੀ ਢੰਗ ਤਰੀਕੇ 'ਚ ਸਾਡਾ ਕੋਈ ਵਿਸ਼ਵਾਸ ਨਹੀਂ : ਡੇਰਾ ਸੱਚਾ ਸੌਦਾ
ਸਰਸਾ, ਸੱਚ ਕਹੂੰ ਨਿਊਜ਼
ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕਾਰਜਾਂ ਲਈ ਵਿਸ਼ਵ ਪ੍ਰਸਿੱਧ ਸੰਸਥਾ ਹੈ, ਜਿਸ ਨੂੰ ਹਰ ਰੋਜ਼ ਸਾਜਿਸ਼ਕਾਰੀਆਂ ਵੱਲੋਂ ਮਨਘੜਤ ਸ਼ਿਕਾਇਤਾਂ ਕਰਕੇ ਝੂਠੇ ਮਾਮਲੇ ਬਣਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤ...
‘ਚੈੱਕ ਨਹੀਂ ਇਨਸਾਫ਼ ਚਾਹੀਦੈ’
ਰੇਵਾੜੀ ਦੁਰਾਚਾਰ : ਨਿਆਂ ਲਈ ਚਾਰੇ ਪਾਸੇ ਉੱਠੀ ਅਵਾਜ਼ ਪੀੜਤਾ ਦੀ ਮਾਂ ਦੀ ਅਪੀਲ
ਰੇਵਾੜੀ, ਏਜੰਸੀ
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ 19 ਸਾਲਾ ਲੜਕੀ ਨਾਲ ਸਮੂਹਿਕ ਦੁਰਾਚਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਤੁਰੰਤ ਫਾਂਸੀ ਦੀ ਮੰਗ...