ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਸਿੰਘੂ ਬਾਰਡਰ ’ਤੇ ਹਿੰਸਕ ਝੜਪ ’ਚ ਅਲੀਪੁਰ ਐਸਐਚਓ ਜ਼ਖਮੀ
ਨਵÄ ਦਿੱਲੀ। ਅਲੀਪੁਰ ਥਾਣਾ ਇੰਚਾਰਜ (ਐੱਸ.ਐੱਚ.ਓ.) ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਕਿਸਾਨਾਂ ਅਤੇ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਲੋਕਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਜ਼ਖਮੀ ਹਨ। ...
ਸਰਸਾ ਨੇੜੇ ਦੋ ਸਕੂਲੀ ਬੱਸਾਂ ਆਪਸ ‘ਚ ਟਕਰਾਈਆਂ, ਕਈ ਵਿਦਿਆਰਥੀ ਜਖ਼ਮੀ
ਸਰਸਾ (ਸੱਚ ਕਹੂੰ ਨਿਊਜ਼)। ਸੰਘਣੀ ਧੁੰਦ ਕਾਰਨ ਸਰਸਾ ਦੇ ਰਾਣੀਆ ਨੇ ੜੇ ਇੱਕ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦੋ ਸਕੂਲਾਂ ਦੀਆਂ ਵੈਨਾਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਦੌਰਾਨ ਦਰਸ਼ਨ ਭਰ ਵਿਦਿਆਰਥੀ ਜਖ਼ਮੀ ਹੋਣ ਦਾ ਸਮਾਚਾਰ ਹੈ। ਹਾਦਸੇ ਵਾਲੇ ਸਥਾਨ ’ਤੇ ਪਹੁੰਚ ਕੇ ਬੱਚਿਆ...
ਐੱਮਐੱਸਜੀ ਭੰਡਾਰੇ ਨੇ ਰਚਿਆ ਸੁਨਹਿਰੀ ਇਤਿਹਾਸ, ਛੇ ਦਿਨਾਂ ‘ਚ ਪਹੁੰਚੇ 4.25 ਕਰੋੜ ਲੋਕ
ਸਰਸਾ:ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ 'ਚ ਹੋਏ 'ਐੱਮਐਸਜੀ ਭੰਡਾਰਾ' ਨੂੰ ਮਨਾਉਣ ਲਈ ਦੇਸ਼-ਵਿਦੇਸ਼ਾਂ ਤੋਂ ਮੰਗਲਵਾਰ ਰਾਤ ਤੱਕ 4 ਕਰੋੜ 25 ਲੱਖ ਤੋਂ ਵੱਧ ਲੋਕ ਸ਼ਿਰਕਤ ਕਰ ਚੁੱਕੇ ਹਨ।
ਪਵਿੱਤਰ ਭੰਡਾਰੇ 'ਤੇ ਹੋਏ ਐੱਮਐੱਸਜੀ ਨੌ ਬਰ ਨੌ ਗਰੈਂਡ...
19th Letter of Saint Dr. MSG: ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਭੇਜਿਆ ਸੰਦੇਸ਼, ਪੜ੍ਹੋ ਪੂਜਨੀਕ ਗੁਰੂ ਜੀ ਦੀ 19ਵੀਂ ਰੂਹਾਨੀ ਚਿੱਠੀ
19th Letter of Saint Dr. MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 19ਵੀਂ ਰੂਹਾਨੀ ਚਿੱਠੀ ਭੇਜੀ ਹੈ। ਜੋ ਕਿ ਇਸ ਤਰ੍ਹਾਂ ਹੈ:-
ਮੇਰੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ,
ਤੁਹਾਨੂੰ ਸਭ ਨੂੰ 'ਸਥਾਪਨਾ ਦਿਵਸ MSG ਭੰਡਾਰੇ' ਦੀਆਂ ਬਹੁਤ-ਬਹੁਤ ਵਧਾਈਆਂ ...
ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਬਣਾਏਗਾ ਰੁਜ਼ਗਾਰ ਦੇ ਕਾਬਲ
1,33,100 ਨੌਜਵਾਨਾਂ ਦਾ ਹੋਵੇਗਾ ਸਕਿੱਲ ਡਿਵੈਲਪਮੈਂਟ
50 ਹਜ਼ਾਰ ਨੌਜਵਾਨਾਂ ਨੂੰ ਟਰੇਨਿੰਗ ਦੇਵੇਗਾ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ:ਹਰਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ ਵਾਲੀ ਖ਼ਬਰ ਹੈ। ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਰੁ...
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਗਿਆ ਅੰਤਰਰਾਸ਼ਟਰੀ ਹਵਾਈ ਅੱਡਾ, ਮੁਹਾਲੀ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਦਾ ਰਸਤਾ ਹੈ ਮੁਹਾਲੀ ਵੱਲ, ਤਾਂਹੀ ਹੀ ਪੰਜਾਬ ਨੇ ਕੀਤੀ ਅਜਿਹੀ ਹਰਕਤ
ਚੰਡੀਗੜ੍ਹ (ਅਸ਼ਵਨੀ ਚਾਵਲਾ) ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਕਦੋਂ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਗਿਆ, ਇਸ ਬਾਰੇ ਹਰਿਆਣੇ ਨੂੰ ਕੋਈ ਖ਼ਬਰ ਨਹੀਂ ਹੋਈ। ਹਰਿਆਣਾ ਦੀ ਖੁਫੀਆ ਏਜੰਸੀ ਇਸ ਮਾਮਲੇ ...
25 ਜਨਵਰੀ ਦੇ ਪਵਿੱਤਰ ਅਵਤਾਰ ਭੰਡਾਰੇ ਸਬੰਧੀ ਪੂਜਨੀਕ ਗੁਰੂ ਜੀ ਨੇ ਦਿੱਤੀ ਵੱਡੀ ਅਪਡੇਟ, ਜਲਦੀ ਪੜ੍ਹੋ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ 25 ਜਨਵਰੀ ਦੇ ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਨੂੰ ਵੱਡੀ ਜਾਣਕਾਰੀ ਦਿੱਤੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਇਸ ਵਾਰ 25 ਜਨਵਰੀ ਦਾ ਪਵਿੱਤਰ ਅਵਤਾਰ ਭੰਡਾਰਾ ਸਵੇਰੇ 11:00 ਵਜੇ ਹੋਵੇਗਾ...
ਜਾਣੋ, ਪ੍ਰਦੂਸ਼ਣ ਕਾਰਨ ਕਿਹੜੇ ਜ਼ਿਲ੍ਹਿਆਂ ‘ਚ ਬੰਦ ਹੋਣਗੇ ਸਕੂਲ…
ਹਿਸਾਰ (ਸੰਦੀਪ ਸ਼ੀਂਹਮਾਰ)। ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਦਿੱਲੀ ਐਨਸੀਆਰ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਸਕੂਲ ਵੀ ਬੰਦ ਹੋ ਸਕਦੇ ਹਨ। ਸਿੱਖਿਆ ਵਿਭਾਗ ਪੰਚਕੂਲਾ ਹਰਿਆਣਾ ਵੱਲੋਂ ਇਸ ਸਬੰਧੀ ਐਨ.ਸੀ.ਆਰ. ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸਕੂਲਾਂ ਨੂੰ ਖੋਲ੍ਹਣ ਜਾਂ ਬੰਦ ਰੱਖਣ ਸਬ...
ਵੀਰੇਸ਼ ਸ਼ਾਂਡਿਆਲ ਨੇ ਪੂਜਨੀਕ ਗੁਰੂ ਜੀ ਦੀ ਪੈਰੋਲ ਸਬੰਧੀ ਕਹੀ ਵੱਡੀ ਗੱਲ
ਗੋਪਾਲ ਕਾਂਡਾ ਦੇ ਭਰਾ ਦੇ ਦੇਹਾਂਤ ’ਤੇ ਏਟੀਐੱਫ਼ਆਈ ਮੁਖੀ ਨੇ ਪ੍ਰਗਟਾਇਆ ਦੁੱਖ | Viresh Shandyal
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਐਂਟੀ ਟੈਰੇਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ Viresh Shandyal ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸ...
ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ
(ਗੁਰਪ੍ਰੀਤ ਸਿੰਘ) ਬਰਨਾਲਾ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਅਗਵਾ ਹੋਇਆ ਬੱਚਾ ਯਮੁਨਾਨਗਰ ਤੋਂ ਲੱਭ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ-1 ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 9 ਮਈ ਨੂੰ ਮੁਹੰਮਦ ਰਾਹਿਲ ਪੁੱਤਰ ਮੁਹੰਮਦ ਨਨਕੂ ਵਾਸੀ ਛੱਪਨ ਜ਼ਿਲ੍ਹਾ ਪੂ...