ਹਰਿਆਣਾ : ਮੁਰਥਲ ਦੇ ਮਸ਼ਹੂਰ ਸੁਖਦੇਵ ਢਾਬੇ ਦੇ 65 ਕਰਮਚਾਰੀਆਂ ਨੂੰ ਹੋਇਆ ਕੋਰੋਨਾ
ਹਰ ਰੋਜ਼ ਹਜ਼ਾਰਾਂ ਲੋਕ ਇੱਥੇ ਖਾਣਾ ਖਾਉਣ ਆਉਂਦੇ ਹਨ
ਨਵੀਂ ਦਿੱਲੀ। ਰਾਜਧਾਨੀ ਦਿੱਲੀ ਨਾਲ ਲੱਗਦੇ ਸ਼ਹਿਰ ਸੋਨੀਪਤ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਇਸ ਦੌਰਾਨ ਸੋਨੀਪਤ ਦੇ ਮੁਰਥਲ 'ਚ ਮਸ਼ਹੂਰ ਢਾਬੇ ਦੇ 65 ਕਰਮਚਾਰੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਮੂਰਥਲ ਦੇ ਇਸ ਢਾਬੇ 'ਚ ਬਹੁਤ ਸਾਰੇ ਲੋਕ ਖਾਣਾ ਖਾਂਦੇ ਹਨ।...
ਪੁਲਿਸ ਕਰਮਚਾਰੀ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ
Suicide | ਪੁਲਿਸ ਕਰਮਚਾਰੀ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ
ਕੈਥਲ। ਹਰਿਆਣਾ ਦੇ ਕੈਥਲ 'ਚ ਇਕ ਪੁਲਿਸ ਮੁਲਾਜ਼ਮ ਦੇ 14 ਸਾਲਾ ਬੇਟੇ ਨੇ ਲਾਇਸੰਸਸ਼ੁਦਾ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਅਨੁਸਾਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਹਾਦਸਾ ਸੀ ਜਾਂ ਆਤਮਘਾਤੀ। ਪੁਲਿਸ ਨੇ ਦੱਸਿਆ ਕਿ ਪੁਲਿਸ ਲਾਈਨ ਕ...
ਨੌਜਵਾਨ ਦੇ ਐਚਆਈਵੀ ਪਾਜ਼ਿਟਿਵ ਹੋਣ ਦੀ ਗੱਲ ਲੁਕਾਉਣ ‘ਤੇ ਪਤਨੀ ਨੇ ਕਰਵਾਇਆ ਮਾਮਲਾ ਦਰਜ
ਨੌਜਵਾਨ ਦੇ ਐਚਆਈਵੀ ਪਾਜ਼ਿਟਿਵ ਹੋਣ ਦੀ ਗੱਲ ਲੁਕਾਉਣ 'ਤੇ ਪਤਨੀ ਨੇ ਕਰਵਾਇਆ ਮਾਮਲਾ ਦਰਜ
ਜੀਂਦ। ਹਰਿਆਣਾ ਦੇ ਜੀਂਦ 'ਚ ਇਕ ਰਤ ਨੇ ਆਪਣੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਕਿ ਉਹ ਵਿਆਹ ਤੋਂ ਪਹਿਲਾਂ ਐਚਆਈਵੀ ਪਾਜੀਟਿਵ ਸੀ ਅਤੇ ਹਰ ਕੋਈ ਜਾਣਦਾ ਸੀ ਪਰ ਨਤੀਜੇ ਵਜੋਂ ਲੜਕੀ ਨੂੰ ਨਹੀਂ ਦੱਸਿਆ ਗਿਆ ਸੀ ...
ਹਰਿਆਣਾ ਸਰਕਾਰ ਨੇ ਸੋਮ, ਮੰਗਲ ਨੂੰ ਬਾਜ਼ਾਰ ਬੰਦ ਰੱਖਣ ਦਾ ਆਦੇਸ਼ ਲਿਆ ਵਾਪਸ
ਹਰਿਆਣਾ ਸਰਕਾਰ ਨੇ ਸੋਮ, ਮੰਗਲ ਨੂੰ ਬਾਜ਼ਾਰ ਬੰਦ ਰੱਖਣ ਦਾ ਆਦੇਸ਼ ਲਿਆ ਵਾਪਸ
ਚੰਡੀਗੜ੍ਹ। ਸੋਮਵਾਰ, ਮੰਗਲਵਾਰ ਨੂੰ ਹਰਿਆਣਾ 'ਚ ਮਾਰਕਿੱਟ ਬੰਦ ਰੱਖਣ ਦੇ ਆਦੇਸ਼ ਵਾਪਸ ਲੈ ਲਏ ਗਏ ਹਨ। ਰਾਜ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵੀਟ 'ਚ ਲਿਖਿਆ, 'ਕੇਂਦਰ ...
ਬੈਕਫੁੱਟ ‘ਤੇ ਹਰਿਆਣਾ ਸਰਕਾਰ, ਹੁਣ ਨਹੀਂ ਲਗੇਗਾ ਸੋਮਵਾਰ ਤੇ ਮੰਗਲਵਾਰ ਨੂੰ ਲਾਕਡਾਊਨ
ਅਨਲਾਕ-4 ਦੀਆਂ ਗਾਈਡਲਾਈਨਾਂ ਜਾਰੀ ਹੋਣ ਤੋਂ ਬਾਅਦ ਲਿਆ ਫੈਸਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਮਹਾਂਮਾਰੀ ਦੇ ਚੱਲਦੇ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਹਰਿਆਣਾ 'ਚ ਸੋਮਵਾਰ ਤੇ ਮੰਗਲਵਾਰ ਨੂੰ ਲੱਗਣ ਵਾਲਾ ਲਾਕਡਾਊਨ ਨਹੀਂ ਲੱਗੇਗਾ ਕਿਉਂਕਿ ਸੂਬਾ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਲਿ...
ਹਰਿਆਣਾ ‘ਚ ਵੀਕੇਂਡ ਦੀ ਬਜਾਇ ਸੋਮਵਾਰ, ਮੰਗਲਵਾਰ ਨੂੰ ਹੋਵੇਗਾ ਲਾਕਡਾਊਨ
ਸਿਰਫ਼ ਸ਼ਹਿਰੀ ਖੇਤਰਾਂ ਲਈ ਜਾਰੀ ਹੋਏ ਆਦੇਸ਼
ਚੰਡੀਗੜ੍ਹ। ਹਰਿਆਣਾ ਸੂਬੇ 'ਚ ਵਧਦੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਲਾਏ ਗਏ ਵੀਕੇਂਡ ਲਾਕਡਾਊਨ ਨੂੰ ਵਪਾਰੀਆਂ ਤੇ ਦੁਕਾਨਦਾਰਾਂ ਦੀ ਅਪੀਲ ਤੋਂ ਬਾਅਦ ਸਰਕਾਰ ਨੇ ਵੀਕੇਂਡ ਦੀ ਬਜਾਇ ਸੋਮਵਾਰ ਤੇ ਮੰਗਲਵਾਰ ਨੂੰ ਲਾਕਡਾਊਨ ਕਰਨ ਦਾ ਐਲਾਨ ਕੀਤਾ।
ਭਾਵ ਹੁਣ ਸੋਮਵਾ...
Haryana Assembly | ਹਰਿਆਣਾ ਵਿਧਾਨ ਸਭਾ ‘ਚ ਹੰਗਾਮਾ
ਵਿਰੋਧੀ ਬੋਲੇ ਲੋਕ ਮੁੱਦਿਆਂ ਦਾ ਕੀ ਹੋਵੇਗਾ?
Haryana Assembly | ਬੀਏਸੀ ਦੀ ਮੀਟਿੰਗ 'ਚ ਹੋਏ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਸਨ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। 3 ਦਿਨਾਂ ਤੱਕ ਚੱਲਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਕੋਵਿਡ-19 ਦੀ ਮਹਾਂਮਾਰੀ ਦੇ ਚੱਲਦਿਆਂ ਇੱਕ ਦਿਨ 'ਚ ਹੀ ਖਤਮ ਕਰ ਦਿੱਤਾ ਗਿਆ
...
ਰੋਹਤਕ ‘ਚ ਬੰਦੂਕ ਦੀ ਨੋਕ ਬਦਮਾਸ਼ਾਂ ਵੱਲੋਂ ਲਾੜੀ ਅਗਵਾ
ਉਕਤ ਬਦਮਾਸ਼ਾਂ ਖਿਲਾਫ਼ ਐਫਆਈਆਰ ਦਰਜ ਕਰਕੇ ਭਾਲ ਸ਼ੁਰੂ
ਰੋਹਤਕ। ਹਰਿਆਣਾ ਦੇ ਜ਼ਿਲ੍ਹਾ ਰੋਹਤਕ 'ਚ ਇੱਕ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਲਾੜੀ ਨੂੰ ਅਗਵਾ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਮੋਖਰਾ 'ਚ ਇੱਕ ਨਵੀਂ ਵਿਆਹੁਤਾ ਲਾੜੀ ਨੂੰ ਇੱਕ ਸਿਰਫਿਰੇ ਨੌਜਵਾਨ ਨੇ ਦੋਸਤ...
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੂੰ ਹੋਇਆ ਕੋਰੋਨਾ
ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੂੰ ਹੋਇਆ ਕੋਰੋਨਾ
ਚੰਡੀਗੜ੍ਹ। ਹਰਿਆਣਾ ਦੇ ਟਰਾਂਸਪੋਰਟ ਤੇ ਖਨਨ ਮੰਤਰੀ ਮੂਲਚੰਦ ਸ਼ਰਮਾ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਸ਼ਰਮਾ ਨੇ ਮੰਗਲਵਾਰ ਨੂੰ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਸ਼ਰਮਾ ਨੇ ਖੁਦ ਕੋਰੋਨਾ ਪਾਜ਼ਿਟਿਵ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ '...
ਮਨੋਹਰ ਲਾਲ ਤੇ ਗਿਆਨ ਚੰਦ ਗੁਪਤਾ ਵੀ ਆਏ ਕੋਰੋਨਾ ਪਾਜੀਟਿਵ
ਨਹੀਂ ਲੈਣਗੇ ਮਾਨਸੂਨ ਸੈਸ਼ਨ ਵਿੱਚ ਭਾਗ, ਆਪਣੇ ਘਰ ਵਿੱਚ ਹੀ ਰਹਿਣਗੇ ਏਕਾਂਤਵਾਸ 'ਚ
ਡਾਕਟਰਾਂ ਦੀ ਟੀਮ ਦੀ ਰਹੇਗੀ ਨਿਗਰਾਨੀ
ਚੰਡੀਗੜ , (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੋਮਵਾਰ ਨੂੰ ਕੋਰੋਨਾ ਪਾਜੀਟਿਵ ਆ ਗਏ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਟਵਿੱਟਰ ਹੈਂਡਲ ਰਾਹੀਂ ...