ਪੀਡਬਲਯੂਡੀ ਘਪਲਾ : ਕੇਜਰੀਵਾਲ ਖਿਲਾਫ਼ ਸਥਿਤੀ ਰਿਪੋਰਟ ਦਾਖਲ

Sach Kahoon Punjabi Desk Picture
Published On

ਪੀਡਬਲਯੂਡੀ ਘਪਲਾ (PWD Scam)

(ਏਜੰਸੀ) ਨਵੀਂ ਦਿੱਲੀ।  ਦਿੱਲੀ ਪੁਲਿਸ ਨੇ ਕਥਿੱਤ ਪੀਡਬਲਯੂਡੀ ਘਪਲੇ (PWD Scam) ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਤੇ ਇੱਕ ਸਰਕਾਰੀ ਅਧਿਕਾਰੀ ਖਿਲਾਫ਼ ਅਪਰਾਧਿਕ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ‘ਚ ਸ਼ਨਿੱਚਰਵਾਰ ਨੂੰ ਇੱਥੇ ਇੱਕ ਅਦਾਲਤ ਸਾਹਮਣੇ ਸਥਿਤੀ ਰਿਪੋਰਟ ਦਾਖਲ ਕੀਤੀ।

ਰਿਪੋਰਟ ‘ਚ ਕਿਹਾ ਗਿਆ ਕਿ ਸੜਕਾਂ ਤੇ ਸੀਵਰ ਲਾਈਨਾਂ ਲਈ ਠੇਕਾ ਦੇਣ ‘ਚ ਬੇਨੇਮੀਆਂ ਦੇ ਦੋਸ਼ਾਂ ‘ਚ ਜਾਂਚ  ਜਾਰੀ ਹੈ ਤੇ ਇਸ ਨੂੰ ਪੂਰੀ ਕਰਨ ਲਈ ਸਮਾਂ ਮੰਗਿਆ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਮੈਟ੍ਰੋਪੋਲੀਟਨ ਮੈਜਿਸਟਰੇਟ  ਅਭਿਲਾਸ਼ ਮਲਹੋਤਰਾ ਸਾਹਮਣੇ ਰਿਪੋਰਟ ਦਾਖਲ ਕੀਤੀ, ਜੋ ਅੱਜ ਛੁੱਟੀ ‘ਤੇ ਸਨ ਹੁਣ ਮਾਮਲਾ 8 ਮਾਰਚ ਨੂੰ ਸੁਣਵਾਈ ਲਈ ਆਵੇਗਾ।

ਅਦਾਲਤ ਉਸ ਸ਼ਿਕਾਇਤ ‘ਤੇ ਸੁਣਵਾਈ ਕਰ ਰਹੀ ਸੀ, ਜਿਸ ‘ਚ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਸੁਰਿੰਦਰ ਬਾਂਸਲ ਤੇ ਇੱਕ ਲੋਕ ਸੇਵਕ ਖਿਲਾਫ਼ ਸ਼ਹਿਰ ‘ਚ ਸੜਕਾਂ ਤੇ ਸੀਵਰ ਲਾਈਨ ਪਾਉਦ ਦਾ ਠੇਕਾ ਦੇਣ ‘ਚ ਕਥਿੱਤ ਬੇਨੇਮੀਆਂ ਲਈ ਪੁਲਿਸ ਨੂੰ ਐਫਆਈਆਰ ਦਰਜ ਕਰਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਪੁਲਿਸ ਰਿਪੋਰਟਾਂ ‘ਚ ਕਿਹਾ ਗਿਆ ਕਿ ਜਾਂਚ ਦੌਰਾਨ ਬਾਂਸਲ ਤੇ ਦੋ ਹੋਰ ਕਮਲ ਸਿੰਘ ਤੇ ਪਵਨ ਕੁਮਾਰ ਨੂੰ ਸੂਚਨਾ ਤੇ ਦਸਤਾਵੇਜ਼ਾਂ ਦੀ ਘਾਟ ਲਈ ਨੋਟਿਸ ਜਾਰੀ ਕੀਤਾ ਗਿਆ ਤੇ ਉਹ ਜਾਂਚ ‘ਚ ਸ਼ਾਮਲ ਹੋਏ ਵੇਰਵਾ ਦੇਣ ਲਈ ਉਨ੍ਹਾਂ ਸਮਾਂ ਮੰਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Latest News

Rain Today: ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਨਾਲ ਗਰਮੀ ਤੋਂ ਰਾਹਤ, ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ
Sikkim Tunnel News: ਸਿੱਕਮ 'ਚ ਨਿਰਮਾਣ ਅਧੀਨ ਸੁਰੰਗ ਹਾਦਸੇ ਵਿੱਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ
Yudh Nasheyan Virudh ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਮੁਕਤੀ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਸ਼ੁਰੂਆਤ ਕੀਤੀ
Job in Punjab: ਮੈਗਾ ਰੋਜ਼ਗਾਰ ਮੇਲੇ 'ਚ 562 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ, ਵੱਖ-ਵੱਖ ਕੰਪਨੀਆਂ ਨੇ 618 ਨੌਜਵਾਨਾਂ ਨੂੰ ਕੀਤਾ ਸ਼ਾਰਟਲਿਸਟ: ਅਮਨ ਅਰੋੜਾ
Jantar Mantar Delhi Protest: ਦੇਸ਼ ਭਰ ਤੋਂ ਆਏ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਜੰਤਰ-ਮੰਤਰ 'ਤੇ ਇਕੱਠੇ ਹੋਏ ਹਨ, ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ, ਸਰਕਾਰ ਉਨ੍ਹਾਂ 'ਤੇ ਲਾਠੀਚਾਰਜ ਕਰ ਰਹੀ ਹੈ, ਇਹ ਸਹੀ ਨਹੀਂ ਹੈ : ਕੇਜਰੀਵਾਲ

Related Posts