ਕੀ ਦੇਸ਼ ’ਚ ਪੂਰਨ ਲਾਕਡਾਊਨ ਦੀ ਤਿਆਰੀ!
ਕੇਂਦਰ ਤੇ ਸੂਬਾ ਸਰਕਾਰਾਂ ਅੱਗੇ ਸੁਪਰੀਮ ਕੋਰਟ ਦੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੇ ਵੱਸੋ ਬਾਹਰ ਕੋਰੋਨਾ ਦੇ ਮਾਮਲੇ ਨੂੰ ਦੇਖ ਸ਼ਿਖਰ ਅਦਾਲਤ ਬੇਹੱਦ ਚਿੰਤਤ ਹੈ। ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਲਾਕਡਾਊਨ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ...
ਕੋਰੋਨਾ ਦੀ ਕਰੋਪੀ: ਦੇਸ਼ ’ਚ 3 ਲੱਖ 68 ਹਜ਼ਾਰ 147 ਨਵੇਂ ਮਾਮਲੇ, 3417 ਮੌਤਾਂ
ਲਗਾਤਾਰ 12ਵੇਂ ਦਿਨ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਭਾਰਤ ਸਮੇਤ ਦੁਨੀਆਂ ਭਰ ’ਚ ਕੋਰੋਨਾ ਦੀ ਮਹਾਂਬਿਮਾਰੀ ਦੀ ਚਪੇਟ ’ਚ ਹੈ। ਸਰਕਾਰਾਂ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਦੇਸ਼ ’ਚ ਇੱਕ ਵਾਰ ਫਿਰ ਕੋਰੋਨਾ ਸੰਕਰਮਣ...
ਦੇਸ਼ ’ਚ 3.92 ਲੱਖ ਨਵੇਂ ਕੇਸ, 3.07 ਲੱਖ ਹੋਏ ਠੀਕ
ਕੋਰੋਨਾ ਸੰਕਟ: ਫਰਾਂਸ ਨੇ ਭੇਜੇ 9 ਆਧੁਨਿਕ ਆਕਸੀਜਨ ਜੇਨੇਰੇਟਰ, 4 ਦਿੱਲੀ ’ਚ ਲੱਗਣ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਦੀ ਚਰਚਾ ਹੋ ਰਹੀ ਹੈ ਤਾਂ ਕੋਰੋਨਾ ਦੇ ਅੰਕੜਿਆਂ ’ਤੇ ਵੀ ਸਾਰੇ ਦੇਸ਼ ਦੀਆਂ ਨਿਗ੍ਹਾ ਟਿਕੀ ਹੋਈ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 3, 92, 488...
ਸੀਵਾਨ ਦੇ ਸਾਬਕਾ ਸਾਂਸਦ ਸ਼ਹਾਬੁਦੀਨ ਦੀ ਕੋਰੋਨਾ ਨਾਲ ਮੌਤ
ਦਿੱਲੀ ਦੇ ਹਸਪਤਾਲ ’ਚ ਚੱਲ ਰਿਹਾ ਸੀ ਇਲਾਜ
ਏਜੰਸੀ, ਨਵੀਂ ਦਿੱਲੀ। ਰਾਸ਼ਟਰੀ ਜਨਤਾ ਦਲ (ਰਾਜਦ) ਦੇ ਆਗੂ ਤੇ ਸਾਬਕਾ ਸਾਂਸਦ ਮੁਹੱਮਦ ਸ਼ਹਾਬੁਦੀਨ ਦਾ ਕੋਰੋਨਾ ਨਾਲ ਅੱਜ ਦੇਹਾਂਤ ਹੋ ਗਿਆ ਹੈ। ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਨੇ ਅੱਜ ਸ਼ਹਾਬੁਦੀਨ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨ...
ਕੋਰੋਨਾ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਵੈਕਸੀਨ ਲਈ ਗਰੀਬ ਕਿੱਥੋਂ ਲਿਆਉਣਗੇ ਪੈਸਾ?
ਕਿਹਾ, ਸੋਸ਼ਲ ਮੀਡੀਆ ’ਤੇ ਪ੍ਰੇਸ਼ਾਨੀ ਸ਼ੇਅਰ ਕਰਨ ਵਾਲਿਆਂ ’ਤੇ ਨਾ ਹੋਵੇ ਕਾਰਵਾਈ
ਮਾਮਲੇ ਦੀ ਅਗਲੀ ਸੁਣਵਾਈ 10 ਮਈ ਤੈਅ ਕੀਤੀ
ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ’ਚ ਅੱਜ ਕੋਰੋਨਾ ਮਹਾਂਮਾਰੀ ਸਬੰਧੀ ਕੇਂਦਰ ਵੱਲੋਂ ਚੁੱਕੇ ਗਏ ਕਦਮਾਂ ਸਬੰਧੀ ਸੁਣਵਾਈ ਹੋਈ ਮਾਮਲੇ ਦੀ ਅਗਲੀ ਸੁਣਵਾਈ ਲਈ 1...
ਜਹਾਜ ਤੇਲ ਦੀਆਂ ਕੀਮਤਾਂ ’ਚ 7 ਫੀਸਦੀ ਵਾਧਾ
ਨਵੀਂ ਦਿੱਲੀ, ਏਜੰਸੀ। ਜਹਾਜ ਤੇਲ ਦੀਆਂ ਕੀਮਤਾਂ ’ਚ ਅੱਜ ਤੋਂ 7 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਹਵਾਈ ਕਿਰਾਇਆ ਵਧ ਸਕਦਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ 1 ਮਈ ਤੋਂ ਹਵਾਈ ਤੇਲ ਦੀਆਂ ਕੀਮਤ 61, 690.28 ਰੁਪਏ ਪ੍ਰਤੀ ਕਿੱਲੋਲ...
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਕੋਰੋਨਾ ਸੰਕਟ : ਸੂਬਿਆਂ ਨੂੰ ਜਾਰੀ ਕੀਤੀ 8873 ਕਰੋੜ ਦੀ ਪਹਿਲੀ ਕਿਸਤ
ਏਜੰਸੀ, ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2021-22 ਲਈ ਸੂਬਾ ਆਪਦਾ ਪ੍ਰਤੀਕਿਰਿਆ ਕੋਸ਼ ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸਤ 8873.6 ਕਰੋੜ ਰੁਪਏ ਦੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਾਰੀ ਕ...
ਭਾਰਤ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 3.86 ਲੱਖ ਲੋਕ ਪੀੜਤ, 3498 ਲੋਕਾਂ ਦੀ ਮੌਤ
ਭਾਰਤ ’ਚ ਕੋਰੋਨਾ ਦਾ ਕਹਿਰ, 24 ਘੰਟੇ ’ਚ 3.86 ਲੱਖ ਲੋਕ ਪੀੜਤ, 3498 ਲੋਕਾਂ ਦੀ ਮੌਤ
ਸੱਚ ਕਹੂੰ ਨਿਊਜ਼, ਨਵੀਂ ਦਿੰਲੀ। ਦੇਸ਼ ’ਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ ਤੇ ਭਿਆਨ ਰੂਪ ਲੈਂਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਨਾਲ ਪੀੜਤ 3, 86, 452 ਨਵੇਂ ਮਾਮਲੇ ਸਾਹਮਣ...
ਦੇਸ਼ ’ਚ ਕੋਰੋਨਾ ਹੋਇਆ ਬੇਕਾਬੂ, 3.79 ਲੱਖ ਨਵੇਂ ਮਾਮਲੇ, 3645 ਦੀ ਮੌਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕੋਰੋਨਾ ਪਾਜ਼ਿਟਿਵ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ ਸੰਕਰਮਣ ਨਾਲ 3645 ਲੋਕਾਂ ਦੀ ਮੌਤ ਹੋਣ ਨਾਲ ਹੁਣ ਤੱਕ 2 ਲੱਖ 4 ਹਜ਼ਾਰ 832 ਲੋਕ ਦੀ ਮੌਤ ਹੋ ਚੁੱਕੀ ਹੈ।...
ਭਾਰਤ ’ਚ ਕੋੋਰੋਨਾ ਬਣ ਗਿਆ ਕਾਲ, ਪਹਿਲੀ ਵਾਰ ਕਰੀਬ 3300 ਲੋਕਾਂ ਦੀ ਮੌਤ, 3.60 ਆਏ ਨਵੇਂ ਮਾਮਲੇ
2.61 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋਏ, ਮ੍ਰਿਤਕਾਂ ਦਾ ਅੰਕੜਾ 2 ਲੱਖ ਤੋਂ ਪਾਰ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 3.60 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਪਰ ਰਾਹਤ ਦੀ ਗੱਲ ...