ਦਿੱਲੀ ’ਚ ਪਾਕਿਸਤਾਨੀ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ
ਭਾਜਪਾ ਯੁਵਾ ਮੋਰਚਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ’ਤੇ ਪ੍ਰਗਟਾਇਆ ਵਿਰੋਧ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਦੇ ਲਾਹੌਰ ’ਚ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਦੇ ਵਿਰੋਧ ’ਚ ਸਿੱਖ ਭਾਈਚਾਰੇ ਤੇ ਭਾਜਪਾ ਤੇ ਯੁਵਾ ਮੋਰਚਾ ਨੇ ਦਿੱਲੀ ’ਚ ਪਾਕਿ ਦੂਤਾਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਨਾਅਰੇਬ...
ਕਾਂਸਟੇਬਲ ਨੇ ਖੁੱਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਕਾਂਸਟੇਬਲ ਨੇ ਖੁੱਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਵਸੰਤ ਕੁੰਜ ਥਾਣਾ ਖੇਤਰ ਵਿੱਚ ਸੋਮਵਾਰ ਤੜਕੇ ਇੱਕ ਪੁਲਿਸ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਲਈ। ਦੱਖਣੀ ਪੱਛਮੀ ਜ਼ਿਲ੍ਹੇ ਦੀ ਪੁਲਿਸ ਨੇ ਢੁਕਵੇਂ ਢੰਗ ਨਾਲ ਪ੍ਰਤਾਪ ਸਿੰਘ ਨੂੰ ਦੱਸਿਆ ਕਿ ਜ਼ਖ਼ਮੀ ਕਾਂਸਟੇਬਲ ਰਾਕ...
ਲੋਕਤੰਤਰ ‘ਤੇ ਖਤਰਾ ਹੈ ਟਵਿੱਟਰ ਖਾਤਾ ਬੰਦ ਕਰਨਾ : ਰਾਹੁਲ
ਲੋਕਤੰਤਰ 'ਤੇ ਖਤਰਾ ਹੈ ਟਵਿੱਟਰ ਖਾਤਾ ਬੰਦ ਕਰਨਾ : ਰਾਹੁਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਦੇ ਮਾਈਕ੍ਰੋ ਵੈਬਸਾਈਟ ਪਲੇਟਫਾਰਮ ਟਵਿੱਟਰ 'ਤੇ ਦੇਸ਼ ਦੀ ਰਾਜਨੀਤਿਕ ਪ੍ਰਕਿਰਿਆ *ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਲੋਕਤ...
ਬੱਚੀ ਨਾਲ ਜਬਰ ਜਨਾਹ ਮਾਮਲਾ : ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਜਾਰੀ ਕੀਤਾ ਨੋਟਿਸ
ਬੱਚੀ ਨਾਲ ਜਬਰ ਜਨਾਹ ਮਾਮਲਾ : ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਜਾਰੀ ਕੀਤਾ ਨੋਟਿਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਤ੍ਰਿਲੋਕਪੁਰੀ ਵਿੱਚ ਛੇ ਸਾਲ ਦੀ ਬੱਚੀ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਸ਼੍ਰੀਮਤੀ ...
ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ
ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ
ਦੋਵਾਂ ’ਤੇ ਇੱਕ ਦਰਜਨ ਤੋਂ ਵੱਧ ਦਰਜ ਸਨ ਕੇਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮੀ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਖੇਤਰ ’ਚ ਵੀਰਵਾਰ ਸਵੇਰੇ ਪੁਲਿਸ ਨੇ ਮੁਕਾਬਲੇ ’ਚ ਦੋ ਅਪਰਾਧੀਆਂ ਨੂੰ ਮਾਰ ਸੁੱਟਿਆ ਇਸ ਦੌਰਾਨ ਬਦਮਾਸ਼ਾਂ ਦੀ ਗੋਲੀਬਾਰੀ ਦੇ ...
ਇੱਕ ਸਾਲ ਦੇ ਅੰਦਰ ਤਿਆਰ ਹੋ ਜਾਵੇਗਾ ਨਵਾਂ ਸੰਸਦ ਭਵਨ
ਨਵੇਂ ਸੰਸਦ ਭਵਨ ’ਤੇ ਲਗਭਗ 971 ਕਰੋੜ ਰੁਪਏ ਹੋਣਗੇ ਖਰਚ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਨਵੀਂ ਸੰਸਦ ਭਵਨ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਭਾਵ ਅਗਲੇ ਸਾਲ 15 ਅਗਸਤ ਤੋਂ ਪਹਿਲਾਂ ਤਿਆਰ ਹੋਣ ਦੀ ਸੰਭਾਵਨਾ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੋਂ ਜਦੋਂ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲ...
ਹੁਣ ਦਿੱਲੀ ’ਚ ਮਿਲੇਗੀ ਵਿਸ਼ਵ ਪੱਧਰ ਦੀ ਸਿੱਖਿਆ
ਦਿੱਲੀ ਸਿੱਖਿਆ ਬੋਰਡ ਨੇ ਕੀਤਾ ਇੰਟਰਨੈਸ਼ਨਲ ਬੋਰਡ ਨਾਲ ਸਮਝੌਤਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਸਕੂਲ ਸਿੱਖਿਆ ਬੋਰਡ (ਡੀਬੀਐਸਈ) ਨੇ ਅੰਤਰਰਾਸ਼ਟਰੀ ਪੱਧਰ ’ਤੇ ਬੋਰਡ ਇੰਟਰਨੈਸ਼ਨਲ ਬੈਕਲਾਰੀਏਟ (ਆਈਬੀ) ਨਾਲ ਸਮਝੌਤਾ ਕੀਤਾ ਹੈ ਇਸ ਸਮਝੌਤੇ ਤਹਿਤ ਦਿੱਲੀ ਸਕੂਲੀ ਐਜੂਕੇਸ਼ਨ ਬੋਰਡ ਨਾਲ ਸਬੰਧੀ ਸ਼ਾਸਕੀ ਤੇ ਨਿੱਜ...
ਅੰਸ਼ੂ ਪ੍ਰਕਾਸ਼ ਕੁੱਟਮਾਰ ਮਾਮਲਾ : ਮੁੱਖ ਮੰਤਰੀ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਸਿਸੌਦੀਆ ਸਮੇਤ 9 ਬਰੀ
ਮੁੱਖ ਮੰਤਰੀ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਸਿਸੌਦੀਆ ਸਮੇਤ 9 ਬਰੀ
ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਦੇ ਤੱਤਕਾਲੀਨ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੂੰ 3 ਸਾਲਾਂ ਬਾਅਦ ਵੱਡੀ ਰਾਹਤ ਮਿਲ...
ਫੇਸਲੇਸ ਸਰਵਿਸ ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ
ਦਿੱਲੀ ’ਚ ਹੁਣ ਡਰਾਈਵਿੰਗ ਲਾਇਸੰਸ ਸਮੇਤ 33 ਸਹੂਲਤਾਂ ਘਰ ਬੈਠੇ ਮਿਲਣਗੀਆਂ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ’ਚ ਹੁਣ ਫੇਸਲੇਸ ਸਰਵਿਸ ਲਾਗੂ ਹੋ ਗਈ ਹੈ ਇਸ ਰਾਹੀਂ ਟਰਾਂਸਪੋਰਟ ਵਿਭਾਗ ਦੀਆਂ ਕਰੀਬ 33 ਸੇਵਾਵਾਂ ਤੁਹਾਨੂੰ ਘਰ ਬੈਠੇ ਮਿਲ ਸਕਣੀਆਂ ਜਿਨ੍ਹਾਂ ’ਚ ਡਰਾਈਵਿੰਗ ਲਾਇਸੰਸ ਵੀ ਸ਼ਾਮਲ ਹੈ ਇਹ ਸਕੀਮ ...
ਭੜਕਾਊ ਨਾਅਰੇਬਾਜ਼ੀ ਕੇਸ ’ਚ ਦਿੱਲੀ ਪੁਲਿਸ ਦਾ ਐਕਸਨ, ਅਸ਼ਵਨੀ ਉਪਾਧਿਆਏ ਸਮੇਤ 6 ਵਿਅਕਤੀ ਹਿਰਾਸਤ ’ਚ
ਅਸ਼ਵਨੀ ਉਪਾਧਿਆਏ ਸਮੇਤ 6 ਵਿਅਕਤੀ ਹਿਰਾਸਤ ’ਚ
ਨਵੀਂ ਦਿੱਲੀ (ਏਜੰਸੀ)। ਜੰਤਰ-ਮੰਤਰ ’ਤੇ 8 ਅਗਸਤ ਨੂੰ ਇੱਕ ਪ੍ਰਦਰਸ਼ਨ ਦੌਰਾਨ ਲੱਗੇ ਭੜਕਾਊ ਨਾਅਰਿਆਂ ਦੇ ਕੇਸ ’ਚ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਵੱਡਾ ਐਕਸ਼ਨ ਲਿਆ ਹੈ ਦਿੱਲੀ ਪੁਲਿਸ ਨੇ ਵਕੀਲ ਅਸ਼ਵਿਨੀ ਉਪਾਧਿਆਏ ਨੂੰ ਹਿਰਾਸਤ ’ਚ ਲੈ ਲਿਆ ਹੈ । ਅਸ਼ਵਨੀ ਉਪਾਧਿਆਏ...