ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ
ਮਰਨ ਵਾਲਿਆਂ 'ਚ ਪਤੀ ਪਤਨੀ ਤੇ ਬੇਟੀ
ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦੇ ਵਸੰਤਕੁੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੇਰੇ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ। ਹਮਲਾਵਰਾਂ ਨੇ ਪਤੀ ਪਤਨੀ ਅਤੇ ਉਹਨ...
ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੇ ਪੱਖ ‘ਚ 23 ਸੂਬੇ
ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ 'ਚ ਸ਼ੋਧ ਦੀ ਨੀਤੀ
ਕਮੇਟੀ ਨੇ 6 ਤੋਂ 14 ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ
ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਕੀਤਾ ਸੀ ਵਿਚਾਰ
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ਦੇ 23 ਸੂਬਿਆਂ ਨੇ ਸਕੂਲਾਂ 'ਚ ਪੰਜ...
ਹਿਰਨ ਸ਼ਿਕਾਰ ਮਾਮਲਾ : ਸਲਮਾਨ ਨੂੰ ਜੇਲ੍ਹ ‘ਚੋਂ ਮਿਲੀ ਧਮਕੀ
ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸਬੰਧਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ, ਜੋਧਪੁਰ ਵਿੱਚ ਹੀ ਸਲਮਾਨ ਖਾਨ ਨੂੰ ਮਾਰਾਂਗਾ
ਜੋਧਪੁਰ (ਏਜੰਸੀ)। ਪੰਜਾਬ-ਰਾਜਸਥਾਨ ਅਤੇ ਹਰਿਆਣਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਸ ਗੈਂਗਸਟਰ ਨੇ ਕਿਹਾ ਕਿ ...
ਕੋਆਪਰੇਟਿਵ ਬੈਂਕ ‘ਚ ਨੋਟਬੰਦੀ ‘ਚ ਜਮ੍ਹਾਂ ਰਾਸ਼ੀ ਦੀ ਜਾਂਚ ਕਰਵਾਏ ਮੋਦੀ
ਕਾਂਗਰਸ ਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਦੋਸ਼
ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ 'ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
ਜਿਸ ਕੋਆਪਰੇਟਿਵ ਬੈਂਕ 'ਚ ਡਾਇਰੈਕਟਰ ਹਨ ਉਸ 'ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋੜ ਦੇ ਪੁਰਾਣੇ ਨੋਟ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼) ਕਾਂਗਰ...
Breaking News : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ
ਈਡੀ ਨੇ ਘਰੋਂ ਕੀਤੀ ਗ੍ਰਿਫਤਾਰ (Kejriwal Arrested)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। Kejriwal Arrested ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਅਰਵਿੰਦ ਕੇਜਰੀਵਾਲ ਨੂੰ ਹਾਈਕੋਰਟ ’ਚ ਗ੍ਰਿਫਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਈਡੀ ...
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਟਰੈਕਟਰ ਪਰੇਡ। ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨ
ਦਿੱਲੀ। ਟਰੈਕਟਰ ਮਾਰਚ ਦੌਰਾਨ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਦਿੱਲੀ ਵੱਲ ਵੱਧ ਰਹੇ ਹਨ। ਇਸੇ ਦੌਰਾਨ ਤਾਜ਼ਾ ਖ਼ਬਰ ਇਹ ਹੈ ਕਿ ਕਿਸਾਨਾਂ ਦਾ ਕਾਫ਼ਲਾ ਲਾਲ ਕਿਲ੍ਹੇ ਮੁੱਢ ਪਹੁੰਚ ਚੁੱਕਾ ਹੈ, ਜਿੱਥੇ ਕਿਸਾਨਾਂ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਗਣਤੰਤਰ ਦਿਹਾੜੇ ਮੌਕੇ ਖ਼...
ਬਲਾਕ ਮਲੋਟ ਦੀ ਸਾਧ-ਸੰਗਤ ਨੇ ਸਿਰਫ 10 ਘੰਟਿਆਂ ’ਚ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ
ਆਸ਼ਿਆਨਾ ਮੁਹਿੰਮ : ਕਿਰਾਏ ’ਤੇ ਰਹਿਣ ਦਾ ਮੁੱਕਿਆ ਡਰ, ਬਲਾਕ ਮਲੋਟ ਨੇ ਬਣਾ ਕੇ ਦਿੱਤਾ ਪੱਕਾ ਘਰ
(ਮਨੋਜ) ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 142 ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰਨ ਸਹਿਯੋਗ ਦੇ ਰਹੀ ਹੈ ਜਿਸ ਨਾਲ ਮਨੁੱਖਤਾ ਦਾ ਭਲਾ ...
ਟਾਟਾ ਮੈਜਿਕ ਨਾਲ ਕੈਂਟਰ ਦੀ ਟੱਕਰ, 10 ਦੀ ਮੌਤ
ਮਾਸੀ ਦੀ ਧੀ ਦੇ ਵਿਆਹ 'ਤੇ ਜਾ ਰਹੇ ਸਨ ਸਾਰੇ
(ਕਪਿਲ ਕੁਮਾਰ) ਮੁਰਾਦਾਬਾਦ। ਭਗਤਪੁਰ ਥਾਣਾ ਖੇਤਰ 'ਚ ਸਥਿਤ ਅਲੀਗੰਜ-ਦਲਪਤਪੁਰ ਰੋਡ 'ਤੇ ਐਤਵਾਰ ਦੁਪਹਿਰ ਕਰੀਬ ਡੇਢ ਵਜੇ ਖੈਰਖਾਤਾ ਪਿੰਡ ਨੇੜੇ ਇਕ ਕੈਂਟਰ ਦੂਜੇ ਵਾਹਨ ਨੂੰ ਓਵਰਟੇਕ ਕਰਨ ਦੌਰਾਨ ਸਾਹਮਣੇ ਤੋਂ ਆ ਰਹੇ ਟਾਟਾ ਮੈਜਿਕ (Road Accident) ਨਾਲ ਟਕਰਾ ਗਿ...
ਨਾਇਡੂ ਨੇ ਡਾ. ਅੰਬੇਡਕਰ ਨੂੰ ਕੀਤੀ ਸ਼ਰਧਾਂਜਲੀ ਭੇਟ
ਨਾਇਡੂ ਨੇ ਡਾ. ਅੰਬੇਡਕਰ ਨੂੰ ਕੀਤੀ ਸ਼ਰਧਾਂਜਲੀ ਭੇਟ
ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਭਾਰਤੀ ਸੰਵਿਧਾਨ ਦੇ ਆਰਕੀਟੈਕਟ ਬਾਬਾ ਸਾਹਿਬ ਡਾ. ਭੀਮ ਰਾਓ ਰਾਮਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਉਨ੍ਹਾਂ ਨੂੰ ਇਕ ਮਹਾਨ ਸਮਾਜ ਸੁਧਾਰਕ ਦੱਸਿਆ ਹੈ। ਬੁੱ...
ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਭਰ ਦੀ ਕੈਦ
ਏਜੰਸੀ
ਨਵੀਂ ਦਿੱਲੀ,
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਦੰਗਿਆਂ ਦੇ ਇੱਕ ਮਾਮਲੇ 'ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼...