ਸਾਧਵੀ ਪ੍ਰਗਿਆ ਨੇ ਹੇਮੰਤ ਕਰਕਰੇ ਖਿਲਾਫ਼ ਦਿੱਤੇ ਬਿਆਨ ਸਬੰਧੀ ਮੁਆਫ਼ੀ ਮੰਗੀ
ਨਵੀਂ ਦਿੱਲੀ। ਸ਼ਹੀਦ 'ਤੇ ਅਪਮਾਨਜਨਕ ਟਿੱਪਣੀ ਕਰ ਕੇ ਚਾਰੇ ਪਾਸਿਓਂ ਘਿਰੀ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਆਖਰਕਾਰ ਮੁਆਫ਼ੀ ਮੰਗ ਲਈ ਹੈ। ਭਾਜਪਾ ਵੱਲੋਂ ਉਨ੍ਹਾਂ ਦੇ ਬਿਆਨ ਤੋਂ ਦੂਰੀ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਸਾਧਵੀ ਪ੍ਰਗਿਆ ਨੇ ਕਿਹਾ,''ਮੈਂ ਮਹਿਸੂਸ ਕੀਤਾ ਕਿ ਦੇਸ਼ ਦੇ ਦੁ...
ਪੀਡਬਲਯੂਡੀ ਘਪਲਾ : ਕੇਜਰੀਵਾਲ ਖਿਲਾਫ਼ ਸਥਿਤੀ ਰਿਪੋਰਟ ਦਾਖਲ
ਪੀਡਬਲਯੂਡੀ ਘਪਲਾ (PWD Scam)
(ਏਜੰਸੀ) ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਕਥਿੱਤ ਪੀਡਬਲਯੂਡੀ ਘਪਲੇ (PWD Scam) 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਤੇ ਇੱਕ ਸਰਕਾਰੀ ਅਧਿਕਾਰੀ ਖਿਲਾਫ਼ ਅਪਰਾਧਿਕ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ 'ਚ ਸ਼ਨਿੱਚਰਵਾਰ ਨੂੰ ਇੱਥੇ ਇੱਕ ਅਦਾਲਤ ਸਾਹਮਣੇ ਸਥਿਤ...
ਦਰਦਨਾਕ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ
ਪਿੰਡ ਪੱਕਾ ਭਾਦਵਾਂ ਨੇੜੇ ਵਾਪਰਿਆ ਹਾਦਸਾ
ਗੋਲੂਵਾਲਾ: ਬੱਸ ਨੂੰ ਓਵਰਟੇਕ ਕਰਨਾ ਸਕੂਟੀ ਸਵਾਰ ਪਤੀ-ਪਤਨੀ ਦੀ ਜ਼ਿੰਦਗੀ 'ਤੇ ਭਾਰੀ ਪੈ ਗਿਆ। ਜਿਉਂ ਹੀ ਡਰਾਈਵਰ ਨੇ ਸਕੂਟੀ ਨੂੰ ਬੱਸ ਤੋਂ ਅੱਗੇ ਕੱਢਣ ਲਈ ਓਵਰਟੇਕ ਕੀਤਾ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਭਿਆਨਕ ਹਾਦਸੇ ਵਿ...
ਰਾਸ਼ਟਰੀ ਰਾਜਧਾਨੀ ‘ਚ ਪਟਰੋਲ ਪੰਪਾਂ ਦੀ ਹੜਤਾਲ ਸ਼ੁਰੂ
ਪੈਟਰੋਲ ਡੀਜ਼ਲ 'ਤੇ ਵੈਟ ਘਟਾਉਣ ਦੀ ਮੰਗ
ਨਵੀਂ ਦਿੱਲੀ (ਏਜੰਸੀ)। ਦਿੱਲੀ ਵਿੱਚ ਡੀਜਲ ਅਤੇ ਪਟਰੋਲ 'ਤੇ ਵੈਟ ਨਾ ਘਟਾਉਣ ਦੇ ਵਿਰੋਧ ਵਿੱਚ ਪਟਰੋਲ ਪੰਪਾਂ ਦੀ ਹੜਤਾਲ ਸੋਮਵਾਰ ਸਵੇਰ ਤੋਂ ਸ਼ੁਰੂ ਹੋ ਗਈ। ਹੜਤਾਲ ਕਾਰਨ ਰਾਸ਼ਟਰੀ ਰਾਜਧਾਨੀ 'ਚ ਪਟਰੋਲ ਪੰਪ ਮੰਗਲਵਾਰ ਸਵੇਰੇ ਪੰਜ ਵਜੇ ਤੱਕ ਬੰਦ ਰਹਿਣਗੇ। । ਹੜਤਾਲ ਦਾ ਐ...
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਸੁਕਾਏ ਸਾਂਹ, 2 ਲੱਖ 73 ਹਜ਼ਾਰ 810 ਨਵੇਂ ਕੇਸ, 1619 ਹੋਰ ਮੌਤਾਂ
ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਨੇ ਸੁਕਾਏ ਸਾਂਹ, 2 ਲੱਖ 73 ਹਜ਼ਾਰ 810 ਨਵੇਂ ਕੇਸ, 1619 ਹੋਰ ਮੌਤਾਂ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੂਜੀ ਲਹਿਰ ਨਾਲ ਪਰਤੇ ਕੋਰੋਨਾ ਨੇ ਸਾਰਿਆਂ ਦੇ ਸਾਂਹ ਸੁਕਾ ਦਿੱਤਾ ਹਨ। ਚਿੰਤਾ ਦੇ ਮਾਰੇ ਕੇਂਦਰ ਤੇ ਸੂਬਾ ਸਰਕਾਰ ਆਏ ਦਿਨ ਨਵੇਂ-ਨਵੇਂ ਸਾਵਧਾਨੀ ਕਦਮ ਉਠਾ ਰਹੇ ਹਨ, ਪਰ ...
Lakshagriha : ਬਾਗਪਤ ਕੋਰਟ ਨੇ ਬਰਨਾਵਾ ਲਕਸ਼ਿਆਗ੍ਰਹਿ ‘ਚ 100 ਵਿੱਘੇ ਜ਼ਮੀਨ ‘ਤੇ ਹਿੰਦੂਆਂ ਨੂੰ ਦਿੱਤਾ ਮਾਲਕੀ ਹੱਕ
ਬਰਨਾਵਾ ,(ਸੰਦੀਪ ਦਹੀਆ)। Barnawa News ਲੰਮੀ ਜੱਦੋ-ਜਹਿਦ ਤੋਂ ਬਾਅਦ ਅੱਜ ਬਾਗਪਤ ਅਦਾਲਤ ਨੇ ਲਕਸ਼ਗ੍ਰਹਿ (Lakshagriha ) ਕੇਸ ਵਿੱਚ ਹਿੰਦੂ ਧਿਰ ਨੂੰ 100 ਵਿੱਘੇ ਜ਼ਮੀਨ ’ਤੇ ਮਾਲਕੀ ਹੱਕ ਦੇ ਕੇ ਕੇਸ ਦੇ 54 ਸਾਲਾਂ ਦੇ ਲੰਮੇ ਸੰਘਰਸ਼ ਨੂੰ ਸਮਾਪਤ ਕਰ ਦਿੱਤਾ। , ਸੋਮਵਾਰ ਨੂੰ ਅਦਾਲਤ ਨੇ ਮੁਸਲਿਮ ਪੱਖ ਦੀ ਇ...
ਭਾਜਪਾ ਨੇ ਰਾਹੁਲ ਦੀ ਜੈਕੇਟ ਨੂੰ ਦੱਸਿਆ 70 ਹਜ਼ਾਰੀ
ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਮੋਦੀ 'ਤੇ ਸੂਟ-ਬੂਟ ਦੀ ਸਰਕਾਰ ਹੋਣ ਦਾ ਦੋਸ਼ ਲਾਉਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਖੁਦ ਇਸ ਦੋਸ਼ ਦਾ ਸ਼ਿਕਾਰ ਹੋ ਰਹੇ ਹਨ ਰਾਹੁਲ 'ਤੇ ਸ਼ਿਲਾਂਗ 'ਚ ਇੱਕ ਪ੍ਰੋਗਰਾਮ ਦੌਰਾਨ 70 ਹਜ਼ਾਰ ਰੁਪਏ ਦੀ ਜੈਕੇਟ ਪਹਿਨਣ ਦਾ ਦੋਸ਼ ਲੱਗ ਰਿਹਾ ਹੈ ਮੇਘਾਲਿਆ 'ਚ ਹੋਣ ਵਾਲੀਆਂ ...
ਸਰਕਾਰ ਨੇ ਜ਼ਬਰਦਸਤੀ ਕਰਵਾਇਆ ਗੈਂਗਸਟਰ ਆਨੰਦਪਾਲ ਦਾ ਅੰਤਿਮ ਸੰਸਕਾਰ
ਜੈਪੁਰ: ਇਨਕਾਊਂਟਰ ਦੇ 20ਵੇਂ ਦਿਨ ਕਰਫਿਊ ਵਿੱਚ ਢਿੱਲ ਦੇ ਕੇ ਪੁਲਿਸ ਨੇ ਜ਼ਬਰੀ ਰਾਜਸਥਾਨ ਦੇ ਖੂੰਖਾਰ ਗੈਂਗਸਟਰ ਆਨੰਦਪਾਲ ਸਿੰਘ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦਰਮਿਆਨ ਆਨੰਦਪਾਲ ਦਾ ਅੰਤਿਮ ਸੰਸਕਾਰ ਕਰਵਾਇਆ। ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਤੋਂ ਬਾਅਦ ਬੁੱਧਵਾਰ ਨੂ...
ਚੀਨ ਨਾਲ ਅਰਥਹੀਣ ਗੱਲਬਾਤ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ: ਰਾਹੁਲ
ਚੀਨ ਨਾਲ ਅਰਥਹੀਣ ਗੱਲਬਾਤ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ: ਰਾਹੁਲ
ਏਜੰਸੀ, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨੀ ਫੌਜੀ ਦੀ ਘੁਸਪੈਠਾਂ ਬਾਰੇ ਫੌਜ ਪੱਧਰੀ ਗੱਲਬਾਤ ਨੂੰ ਅਰਥਹੀਣ ਕਰਾਰ ਦਿੰਦੇ ਹੋਏ ਇਸ ਸਮੇਂ ਦੀ ਬਰਬਾਦੀ ਦੱਸਿਆ ਦੇ ਕਿਹਾ ਕਿ ਇਸ ਨਾਲ ਰਾਸ਼ਟਰੀ ਸੁਰੱਖਿਆ ਖਤਰੇ ’ਚ ...
ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ
ਮਰਨ ਵਾਲਿਆਂ 'ਚ ਪਤੀ ਪਤਨੀ ਤੇ ਬੇਟੀ
ਨਵੀਂ ਦਿੱਲੀ, ਏਜੰਸੀ। ਰਾਜਧਾਨੀ ਦੇ ਵਸੰਤਕੁੰਜ 'ਚ ਇੱਕ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਵੇਰੇ ਇਸ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਮਿਲੀ। ਹਮਲਾਵਰਾਂ ਨੇ ਪਤੀ ਪਤਨੀ ਅਤੇ ਉਹਨ...