New Modern City: ਉੱਤਰ ਪ੍ਰਦੇਸ਼ ’ਚ 80 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰਕੇ ਵਸਾਇਆ ਜਾਵੇਗਾ ਨਵਾਂ ਆਧੁਨਿਕ ਸ਼ਹਿਰ, 4 ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਮਾਸਟਰ ਪਲਾਨ
New Modern City: ਗਾਜ਼ੀਆਬਾਦ (ਰਵਿੰਦਰ ਸਿੰਘ)। ਹੁਣ ਗ੍ਰੇਟਰ ਨੋਇਡਾ ਨੇੜੇ ਦਾਦਰੀ ਅਤੇ ਬੁਲੰਦਸ਼ਹਿਰ ਦੇ 80 ਪਿੰਡਾਂ ਦੀ ਜ਼ਮੀਨ 'ਤੇ ਨਵਾਂ ਨੋਇਡਾ ਸਥਾਪਿਤ ਕੀਤਾ ਜਾਵੇਗਾ। ਇਸ ਦੇ ਲਈ ਅਗਲੇ ਮਹੀਨੇ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਹੁਣ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨ ਖਰੀਦੇਗਾ ਅਤੇ ਪਹਿਲੇ ...
ਦਿੱਲੀ ‘ਚ ਪੈਟਰੋਲ 73 ਰੁਪਏ ‘ਤੇ, ਮੁੰਬਈ ‘ਚ 80 ਤੋਂ ਪਾਰ
ਦਿੱਲੀ 'ਚ ਪੈਟਰੋਲ 73 ਰੁਪਏ 'ਤੇ, ਮੁੰਬਈ 'ਚ 80 ਤੋਂ ਪਾਰ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ 'ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 73 ਰੁਪਏ ਪ੍ਰਤੀ ਲੀਟਰ ਅਤੇ ਵਪਾਰਕ ਸ਼ਹਿਰ ਮੁੰਬਈ ਵਿੱਚ 80 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਤੀਜੇ ਦਿਨ ਵੱਡਾ ਵਾਧਾ ਦਰਜ ਕੀਤਾ ...
ਹਰਿਆਣਾ ‘ਚ ਬੀਜੇਪੀ ਦੇ ਉਮੀਦਵਾਰਾਂ ਦੀ ਸੂਚੀ ਹੋਈ ਜਾਰੀ
ਬਬੀਤਾ ਫੌਗਾਟ ਤੇ ਯੋਗੇਸ਼ਵਰ ਦੱਤ ਨੂੰ ਮਿਲੀ ਟਿਕਟ
ਨਵੀਂ ਦਿੱਲੀ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ 78 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਬੀਜੇਪੀ ਦੀ ਸੂਚੀ ਮੁਤਾਬਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ ਚੋਣਾਂ ਲੜਨਗੇ। ਸੂਚੀ 'ਚ ਮੌਜੂਦਾ 38 ਵਿਧਾਇਕਾਂ ਨੂੰ ਟਿਕਟ ਦਿੱਤ...
ਰੇਲ ਮੰਤਰੀ ਨੇ ਇਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫ਼ਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਵੱਖ-ਵੱਖ ਜੋਨਾਂ/ਡਿਵੀਜਨਾਂ, ਉਤਪਾਦਨ ਇਕਾਈਆਂ ਅਤੇ ਰੇਲਵੇ ਦੇ 100 ਰੇਲਵੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ‘ਵਿਸ਼ਿਸ਼ਟ ਰੇਲ’ ਪੁਰਸਕਾਰਾਂ ...
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇ...
ਦਿੱਲੀ ਰੇਲਵੇ ਡਵੀਜ਼ਨ ਨੇ ਵੱਡੇ ਸਟੇਸ਼ਨਾਂ ’ਤੇ ਲਗਾਏ ਸੋਲਰ ਪਲਾਂਟ
ਦਿੱਲੀ ਰੇਲਵੇ ਡਵੀਜ਼ਨ ਨੇ ਵੱਡੇ ਸਟੇਸ਼ਨਾਂ ’ਤੇ ਲਗਾਏ ਸੋਲਰ ਪਲਾਂਟ
ਨਵੀਂ ਦਿੱਲੀ। ਦਿੱਲੀ ਰੇਲਵੇ ਡਵੀਜ਼ਨ ਨੇ ਇਸ ਸਾਲ ਕਈ ਵੱਡੇ ਸਟੇਸ਼ਨਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। ਦਿੱਲੀ ਡਵੀਜ਼ਨ ਨੇ ਇੱਕ ਰੀਲੀਜ਼ ਵਿੱਚ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ, ਤੁਗਲਕਾਬਾਦ ਕੋਚ ਕੇਅਰ ਸੈਂਟਰ ਅਤੇ ਤੁਗਲਕ...
ਸਲਾਹਕਾਰਾਂ ਦੇ ਵਿਵਾਦਤ ਬਿਆਨਾਂ ‘ਤੇ ਘਿਰੇ ਨਵਜੋਤ ਸਿੱਧੂ
ਮਨੀਸ਼ ਤਿਵਾੜੀ ਬੋਲੇ : ਅਜਿਹੇ ਲੋਕਾਂ ਨੂੰ ਦੇਸ਼ 'ਚ ਰਹਿਣ ਦਾ ਹੱਕ ਨਹੀਂ
ਨਵੀਂ ਦਿੱਲੀ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਸਲਾਹਕਾਰਾਂ ਨਾਲ ਬੁਰੀ ਤਰ੍ਹਾਂ ਘਿਰ ਗਏ ਹਨ। ਹੁਣ ਸੀਨੀਅਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਸੋਮਵਾਰ ਨੂੰ ਪਾਰਟੀ ਲੀਡਰਸ਼ਿਪ ਨੂੰ ਸਿੱਧੂ ਦੇ ਦੋ ਸਲਾਹਕਾਰਾਂ ਦੀ ਕ...
ਸੁਪਰੀਮ ਕੋਰਟ ਸੁਣਵਾਈ ਦੀ ਲਾਈਵ ਸਟ੍ਰੀਮਿੰਗ ‘ਤੇ ਕੀਤਾ ਜਾ ਰਿਹੈ ਵਿਚਾਰ
ਸੁਪਰੀਮ ਕੋਰਟ ਸੁਣਵਾਈ ਦੀ ਲਾਈਵ ਸਟ੍ਰੀਮਿੰਗ 'ਤੇ ਕੀਤਾ ਜਾ ਰਿਹੈ ਵਿਚਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਵਿਚ ਚੱਲ ਰਹੇ ਮੁਕੱਦਮੇ ਦੀ ਲਾਈਵ ਸਟ੍ਰੀਮਿੰਗ ਤੇ ਜ਼ੋਰਦਾਰ ਢੰਗ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਚੀਫ਼ ਜਸਟਿਸ ਐਨ ਵੀ ਰਮਨ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਸੁਪਰੀਮ ਕੋਰਟ ਵਿੱਚ ਹੋਣ ਵਾ...
ਡਾਕਟਰ ਨੇ ਕੀਤੀ ਖੁਦਕੁਸ਼ੀ, ਆਪ ਆਗੂ ‘ਤੇ ਮਾਮਲਾ ਦਰਜ
ਕ੍ਰਾਈਮ। ਪੁਲਿਸ ਨੇ ਦੱਸਿਆ ਕਿ ਡਾ: ਸਿੰਘ ਦੁਰਗਾ ਵਿਹਾਰ ਵਿੱਚ ਆਪਣਾ ਕਲੀਨਿਕ ਚਲਾਉਂਦਾ ਸੀ। ਉਹ ਪਾਣੀ ਦੇ ਟੈਂਕਰ ਵੀ ਠੇਕੇ 'ਤੇ ਲਾਉਂਦਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Arvind Kejriwal Health: ਅਰਵਿੰਦ ਕੇਜਰੀਵਾਲ ਜਾ ਸਕਦੇ ਨੇ ਕੋਮਾ ’ਚ, ਬ੍ਰੇਨ ਸਟਰੋਕ ਦਾ ਵੀ ਖਤਰਾ, ਹੈਲਥ ਰਿਪੋਰਟ ’ਤੇ ਆਇਆ ਵੱਡਾ ਬਿਆਨ
ਨਵੀਂ ਦਿੱਲੀ (ਸੰਚ ਕਹੂੰ ਨਿਊਜ਼)। Arvind Kejriwal Health : ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਜੇਲ੍ਹ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਇਸ ਲਈ ਹੱਥਕੰਡ ਅਪਣਾਏ ਜਾ ਰਹੇ ਹਨ। ਆਪ ਦੀ ਸੀਨੀਅਰ ਨੇਤਾ ਤੇ ਦਿੱਲੀ ਦੀ ...