ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ : ਗੋਪਾਲ ਰਾਏ
ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੇ ਸਕੂਲ : ਗੋਪਾਲ ਰਾਏ
(ਏਜੰਸੀ) ਨਵੀਂ ਦਿੱਲੀ। fਦੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਕਿਹਾ ਕਿ ਰਾਜਧਾਨੀ ’ਚ ਪ੍ਰਦੂਸ਼ਣ ਦਾ ਪੱਧਰ ਸੁਧਰਨ ਤੋਂ ਬਾਅਦ ਸੋਮਵਾਰ ਤੋਂ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ ਰਾਏ ਨੇ ਅਧਿਕਾਰੀਆਂ ਨਾਲ ਅੱਜ ਸਮੀਖਿਆ ਮੀਟਿੰਗ ...
ਯੋਗੀ ਸਰਕਾਰ ਖਿਲਾਫ਼ ਪ੍ਰਿਯੰਕਾ ਗਾਂਧੀ ਦਾ ਵੱਡਾ ਬਿਆਨ
ਨਵੀਂ ਦਿੱਲੀ। ਸਵਾਮੀ ਚਿਨਮਯਾਨੰਦ ਵਿਰੁੱਧ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਕੁੜੀ ਦੇ ਸਮਰਥਨ 'ਚ ਕਾਂਗਰਸ ਦੀ ਪੈਦਲ ਯਾਤਰਾ ਤੋਂ ਪਹਿਲਾਂ ਉਸ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ...
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
ਰੇਡ ਲਾਈਟ ਆਨ, ਗੱਡੀ ਆਫ਼ ਅਭਿਆਨ ਤਿੰਨ 3 ਦਸੰਬਰ ਤੱਕ ਚੱਲੇਗਾ : ਗੋਪਾਲ ਰਾਏ
(ਸੱਚ ਕਹੂੰ ਨਿਊਜ਼) ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ’ਚ ਪ੍ਰਦੂਸ਼ਣ ਦੀ ਸਥਿਤੀ ਨੂੰ ਵੇਖਦਿਆਂ ਰੇਡ ਲਾਈਟ ਆਨ, ਗੱਡੀ ਆਫ਼ ਕੈਂਪੇਨ ਦਾ ਦੂਜਾ ਗੇੜ 19 ਨਵੰਬਰ ਤੋਂ 3 ਦਸੰਬਰ ਤੱਕ ਚਲਾਇਆ ਜਾਵੇਗਾ। ਗ...
ਮੁਸਾਫ਼ਰ ਬਣ ਕੇ ਨਵੀਂ ਦਿੱਲੀ ਸਟੇਸ਼ਨ ਪਹੁੰਚੇ ਸੀਨੀਅਰ ਡੀਸੀਐਮ, 17 ਜਣਿਆਂ ’ਤੇ ਹੋਈ ਕਾਰਵਾਈ
ਦਿੱਲੀ ਡਿਵੀਜਨ ਦੇ ਸੀਨੀਅਰ ਡੀਸੀਐਮ ਐਤਵਾਰ ਰਾਤ ਕਰੀਬ 8 ਵਜੇ ਪੈਸੰਜਰ ਦੇ ਰੂਪ ’ਚ ਨਿਕਲੇ
ਨਵੀਂ ਦਿੱਲੀ (ਏਜੰਸੀ) । ਦਿੱਲੀ ਡਿਵੀਜਨ ਦੇ ਸੀਨੀਅਰ ਡਿਵੀਜਨਲ ਕਾਮਰਸ਼ੀਅਲ ਮੈਨੇਜਰ ਯਾਤਰੀ ਦੇ ਰੂਪ ’ਚ ਰੇਲਵੇ ਕਰਮਚਾਰੀਆਂ ਦੀ ਡਿਊਟੀ ਦੌਰਾਨ ਉਨ੍ਹਾਂ ਦੀ ਜਾਂਚ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਅਚਾਨਕ ਦੌਰਾ ਕੀਤਾ ...
ਕਣਕ ਦਾ ਭਾਅ 85 ਰੁਪਏ ਵਧਿਆ
ਦਿੱਲੀ ਦੀਆਂ 1797 ਗੈਰ ਕਾਨੂੰਨੀ ਕਲੋਨੀਆਂ ਦੇ ਨਿਵਾਸੀਆਂ ਨੂੰ ਮਿਲੇਗਾ ਮਾਲਕਾਨਾ ਹੱਕ
ਏਜੰਸੀ/ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਵਰ੍ਹੇ 2020-21 ਲਈ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ 'ਚ ਵਾਧਾ ਕੀਤਾ ਹੈ ਕਣਕ ਦੇ ਸਹਾਇਕ ਮੁੱਲ 'ਚ 85 ਤੇ ਸਰ੍ਹੋਂ ਦੇ ਮੁੱਲ 'ਚ 225 ਰੁਪਏ ਵਾਧਾ ਕੀਤਾ ਹੈ ਪ੍ਰਧ...
ਆਕਸੀਜਨ ਕਾਲਾਬਾਜਾਰੀ ਕੇਸ : ਕਾਰੋਬਾਰੀ ਨਵਨੀਤ ਕਾਲੜਾ ਦੀ ਜਮਾਨਤ ਪਟੀਸ਼ਨ ਖਾਰਜ
ਆਕਸੀਜਨ ਕਾਲਾਬਾਜਾਰੀ ਕੇਸ : ਕਾਰੋਬਾਰੀ ਨਵਨੀਤ ਕਾਲੜਾ ਦੀ ਜਮਾਨਤ ਪਟੀਸ਼ਨ ਖਾਰਜ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਵਿਚ ਆਕਸੀਜਨ ਸਬੰਧੀ ਹਾਹਾਕਾਰ ਮੱਚਿਆ ਹੋਇਆ ਹੈ। ਆਕਸੀਜਨ ਦੀ ਘਾਟ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕਾਂ ਦੇ ਸਾਹ ਰੁੱਕ ਰਹੇ ਹਨ। ਇਸੇ ਦੌਰਾਨ ਸਾਕੇਤ ਅਦਾਲਤ ਨੇ ਆਕਸੀਜਨ ਬਲੈਕ ਮਾ...
ਰਾਜਸਭਾ ਸਭਾਪਤੀ ਵੈਂਕਈਆ ਨਾਇਡੂ ਨੇ ਰਾਜਨੀਤਿਕ ਦਲਾਂ ਦੀ ਬੁਲਾਈ ਬੈਠਕ
ਰਾਜਸਭਾ ਸਭਾਪਤੀ ਵੈਂਕਈਆ ਨਾਇਡੂ ਨੇ ਰਾਜਨੀਤਿਕ ਦਲਾਂ ਦੀ ਬੁਲਾਈ ਬੈਠਕ
ਨਵੀਂ ਦਿੱਲੀ (ਏਜੰਸੀ)। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਬੈਠਕ ਬੁਲਾਈ ਹੈ। ਸੰਸਦ ਦਾ ਸੈਸ਼ਨ 19 ਜੁਲਾਈ ਸੋਮਵਾਰ ਤੋਂ ਸ਼ੁਰ...
ਦਿੱਲੀ ਤੋਂ ਪਾਕਿਸਤਾਨੀ ਅੱਤਵਾਦੀ ਗ੍ਰਿਫਤਾਰ
ਏਕੇ-47 ਰਾਈਫਲ ਤੇ ਗੋਲੀਆਂ ਵੀ ਬਰਾਮਦ
(ਏਜੰਸੀ) ਨਵੀਂ ਦਿੱਲੀ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਤੇ ਖੂਫ਼ੀਆ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ ਇਸ ਕੜੀ ’ਚ ਮੰਗਲਵਾਰ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੇਲ ਨੇ ਦਿੱਲੀ ਦੇ ਲਕਸ਼ਮੀ ਨਗਰ ’ਚ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਗਿ੍ਰਫਤਾਰ ਕੀਤਾ ਹੈ ਸਵੇਰੇ...
ਦਿੱਲੀ ਦੇ ਲਾਜਪਤ ਨਗਰ ਬਜ਼ਾਰ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਅੱਗ ’ਤੇ ਕਾਬੂ ਪਾਉਣ ਲਈ 32 ਅੱਗ ਬੁਝਾਊ ਗੱਡੀਆਂ ਨੂੰ ਸੱਦਿਆ
ਨਵੀਂ ਦਿੱਲੀ। ਕੌਮੀ ਰਾਜਧਾਨੀ ਦੇ ਲਾਜਪਤ ਨਗਰ ਸੈਂਟਰਲ ਮਾਰਕਿਟ ਦੇ ਇੱਕ ਸ਼ੋਅਰੂਮ ’ਚ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ...
ਦਿੱਲੀ : ਨਗਰ ਨਿਗਮ ਚੋਣਾਂ ਲਈ ਆਪ ਨੇ ਖਿੱਚੀਆਂ ਤਿਆਰੀਆਂ
1 ਤੋਂ 30 ਸਤੰਬਰ ਤੱਕ ‘ਆਪ ਕਾ ਵਿਧਾਇਕ, ਆਪਕੇ ਦੁਆਰ’ ਅਭਿਆਨ
ਨਵੀਂ ਦਿੱਲੀ (ਏਜੰਸੀ) ਰਾਜਧਾਨੀ ਦਿੱਲੀ ’ਚ ਆਉਂਦੇ ਸਾਲ 2022 ’ਚ ਦਿੱਲੀ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ ਐਮਸੀਡੀ ਚੋਣਾਂ ’ਚ ਆਮ ਆਦਮੀ ਪਾਰਟੀ, ਭਾਜਪਾ ਨੂੰ ਟੱਕਰ ਦੇਣ ਲਈ ਤਿਆਰ ਹੈ ਇਸ ਦੇ ਲਈ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ ’ਤੇ ਹਮਲਾਵਰ ਹ...