ਕੇਜਰੀਵਾਲ ਨੇ 17 ਮਈ ਤੋਂ ਢਿੱਲ ਦੇਣ ਲਈ ਮੰਗੇ ਸੁਝਾਅ
ਕੇਜਰੀਵਾਲ ਨੇ 17 ਮਈ ਤੋਂ ਢਿੱਲ ਦੇਣ ਲਈ ਮੰਗੇ ਸੁਝਾਅ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 17 ਮਈ ਤੋਂ ਬਾਅਦ ਲਾਕਡਾਊਨ 'ਚ ਢਿੱਲ ਦੇਣ ਦੇ ਸੰਬੰਧ 'ਚ ਲੋਕਾਂ ਅਤੇ ਮਾਹਰਾਂ ਤੋਂ ਮੰਗਲਵਾਰ ਨੂੰ ਸੁਝਾਅ ਮੰਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਨੂੰ ਇਸ ਸੰਬੰਧ 'ਚ ਵੀਰ...
ਨੀਟ ਪ੍ਰੀਖਿਆ ਮਾਮਲੇ ’ਚ ਐਨਟੀਏ ਨੂੰ ਨੋਟਿਸ, ਨੀਟ ’ਚ 0.001 ਫੀਸਦੀ ਵੀ ਲਾਪਰਵਾਹੀ ਹੋਈ ਹੈ ਤਾਂ ਵੀ ਹੋਵੇ ਕਾਰਵਾਈ : ਸੁਪਰੀਮ ਕੋਰਟ
ਮਾਮਲੇ ਦੀ ਅਗਲੀ ਸੁਣਵਾਈ ਅੱਠ ਜੁਲਾਈ ਨੂੰ / NEET Exam
ਨਵੀਂ ਦਿੱਲੀ। (ਏਜੰਸੀ)। ਸੁਪਰੀਮ ਕੋਰਟ ਨੇ ਗੰਭੀਰ ਬੇਨੇਮੀਆਂ ਨਾਲ ਘਿਰੀ ਮੈਡੀਕਲ ਪ੍ਰਵੇਸ ਪ੍ਰੀਖਿਆ ਨੀਟ ਯੂਜੀ 2024 ਨੂੰ ਰੱਦ ਕਰੋ। ਇਸ ਨੂੰ ਮੁੜ ਕਰਵਾਉਣ ਵਾਲੀ ਇੱਕ ਪਟੀਸ਼ਨ ’ਤੇ ਮੰਗਲਵਾਰ ਨੂੰ ਕੇਂਦਰ ਸਰਕਾਰ ਅਤੇ ਕੌਮੀ ਪ੍ਰੀਖਿਆ ਏਜੰਸੀ (ਐਨਟੀਏ) ਨ...
ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਦੇਸ਼ ’ਚ ਇੱਕ ਦਿਨ ’ਚ 2023 ਮੌਤਾਂ, ਤਿੰਨ ਲੱਖ ਦੇ ਕਰੀਬ ਆਏ ਨਵੇਂ ਕੇਸ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਰੋਪੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਿੱਸਿਆਂ ’ਚ ਇਸ ਵਾਇਰਸ ਨਾਲ ਪੀੜਤ ਕਰੀਬ ਤਿੰਨ ਲੱਖ (2 ਲੱਖ 95 ਹਜ਼ਾਰ 041) ਨਵੇ...
ਸੰਸਦ ’ਚ ਹੰਗਾਮੇ ਤੋਂ ਬਾਅਦ ਐਕਸ਼ਨ: ਅਧੀਰ ਰੰਜਨ ਚੌਧਰੀ ਸਮੇਤ 34 ਸੰਸਦ ਮੈਂਬਰਾਂ ਨੂੰ ਕੀਤਾ ਮੁਅੱਤਲ
ਸੁਰੱਖਿਆ ਦੇ ਮਾਮਲੇ ਸਬੰਧੀ ਕਰ ਰਹੇ ਸਨ ਹੰਗਾਮਾ (Parliament Winter Session)
ਹੁਣ ਤੱਕ 47 ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ
ਪੰਜਾਬ ਤੋਂ ਸਾਂਸਦ ਅਮਰ ਸਿੰਘ ਨੂੰ ਵੀ ਕੀਤਾ ਮੁਅੱਤਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 11ਵਾਂ ਦਿਨ ਵੀ ਸੁਰ...
ਨੀਰਵ ਮੋਦੀ ਦਾ ਬੰਗਲਾ ਢਾਇਆ
100 ਕਰੋੜ ਦੀ ਲਾਗਤ ਨਾਲ ਬਣਿਆ ਸੀ ਅਲੀਬਾਗ ਵਾਲਾ ਬੰਗਲਾ
ਨਵੀਂ ਦਿੱਲੀ। ਪੰਜਾਬ ਨੈਸ਼ਨਲ ਬੈਂਕ ਨਾਲ ਵੱਡਾ ਘਪਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਦਾ ਅਲੀਬਾਗ ਸਥਿਤ ਬੰਗਲਾ ਅੱਜ ਬਲਾਸਟ ਕਰਕੇ ਢਾਹ ਦਿੱਤਾ ਗਿਆ ਹੈ। ਅਲੀਬਾਗ ਵਾਲਾ ਇਹ ਬੰਗਲਾ ਮਹਾਰਾਸ਼ਟਰ ਦੇ ਰਾਇਗੜ੍ਹ ਜ਼ਿਲੇ 'ਚ ਸਥਿਤ ਹੈ। ਜਾਣਕਾਰੀ ਹੈ ਕਿ ...
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪੀਐਮ ਮੋਦੀ ਦੀ ਮਾਂ ਲਈ ਕੀਤੀ ਦੁਆ
'ਰੂਹ ਦੀ' ਹਨੀਪ੍ਰੀਤ ਇੰਸਾਂ ਨੇ ਪੀਐਮ ਮੋਦੀ ਦੀ ਮਾਂ ਲਈ ਕੀਤੀ ਦੁਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਨਰਿੰਦਰ ਮੋਦੀ ਦੀ ਮਾਂ ਹੀਰਾ ਬਾ (Heeraben Modi) ਨੂੰ ਸਿਹਤ ਵਿਗੜਨ ਤੋਂ ਬਾਅਦ ਬੁੱਧਵਾਰ ਸਵੇਰੇ ਇੱਥੋਂ ਦੇ ਨਿਜੀ ਹਸਪਤਾਲ ਯੂਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ ਵਿੱਚ ਦਾਖ਼ਲ...
ਰਾਸ਼ਟਰਪਤੀ ਕੋਵਿੰਦ ਨੇ ਈਦ ‘ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰਾਸ਼ਟਰਪਤੀ ਕੋਵਿੰਦ ਨੇ ਈਦ 'ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ।
ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਈਦ ਉਲ ਫਿਤਰ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਵਧਾਈ ਦਿੱਤੀ ਹੈ। ਕੋਵਿੰਦ ਨੇ ਸੋਮਵਾਰ ਨੂੰ ਟਵੀਟ ਕੀਤਾ, 'ਈਦ ਮੁਬਾਰਕ' ਇਹ ਤਿਉਹਾਰ ਪਿਆਰ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਈਦ ...
ਸੁਸ਼ੀਲ ਕੁਮਾਰ ਸ਼ਿੰਦੇ ਹੋ ਸਕਦੇ ਹਨ ਕਾਂਗਰਸ ਦੇ ਨਵੇਂ ਪ੍ਰਧਾਨ!
ਗਾਂਧੀ ਪਰਿਵਾਰ ਸੰਗ ਪਾਰਟੀ ਆਲਾਕਮਾਨ ਨੇ ਲਿਆ ਫੈਸਲਾ : ਰਿਪੋਰਟ
ਏਜੰਸੀ
ਨਵੀਂ ਦਿੱਲੀ, 30 ਜੂਨ
ਲੋਕ ਸਭਾ ਚੋਣਾਂ 2019 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ 'ਤੇ ਅੜੇ ਰਾਹੁਲ ਗਾਂਧੀ ਨੇ ਆਖਰਕਾਰ ਆਪਣਾ ਉੱਤਰਾ ਅਧਿਕਾਰੀ ਲੱਭ ਲਿਆ ਹੈ ਸੂਤਰਾਂ ਅਨੁਸਾਰ, ਸਾ...
ਈਡੀ ਨੇ ‘ਆਮ ਆਦਮੀ ਪਾਰਟੀ ਨੂੰ ਵੀ ਬਣਾਇਆ ਮੁਲਜ਼ਮ’ : ਕੇਜਰੀਵਾਲ
Delhi Excise Policy Case: ਨਵੀਂ-ਦਿੱਲੀ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਆਮ ਆਦਮੀ ਪਾਰਟੀ ਖਿਲਾਫ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਚਾਰਜਸ਼ੀਟ ਦਾਇਰ ਕੀਤੀ ਹੈ। ਈਡੀ ਅਧਿਕਾ...