ਭਾਰਤ ’ਚ ਕੋੋਰੋਨਾ ਬਣ ਗਿਆ ਕਾਲ, ਪਹਿਲੀ ਵਾਰ ਕਰੀਬ 3300 ਲੋਕਾਂ ਦੀ ਮੌਤ, 3.60 ਆਏ ਨਵੇਂ ਮਾਮਲੇ
2.61 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋਏ, ਮ੍ਰਿਤਕਾਂ ਦਾ ਅੰਕੜਾ 2 ਲੱਖ ਤੋਂ ਪਾਰ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਦੀ ਕਰੋਪੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੇ 3.60 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਪਰ ਰਾਹਤ ਦੀ ਗੱਲ ...
ਹਾਥੀ ਮੇਰਾ ਸਾਥੀ : ਜਦੋਂ ਇੱਕ ਵਿਅਕਤੀ ਨੇ ਓਡਣ ਲਈ ਹਾਥੀ ਨੂੰ ਦਿੱਤਾ ਆਪਣਾ ਕੰਬਲ
ਜਦੋਂ ਇੱਕ ਵਿਅਕਤੀ ਨੇ ਓਡਣ ਲਈ ਹਾਥੀ ਨੂੰ ਦਿੱਤਾ ਆਪਣਾ ਕੰਬਲ
ਨਵੀਂ ਦਿੱਲੀ, (ਏਜੰਸੀ)। ਇਨਸਾਨ ਤੇ ਜਾਨਵਰਾਂ ਦਰਮਿਆਨ ਪਿਆਰ ਤੇ ਆਪਣਾਪਨ ਅਕਸਰ ਲੋਕਾਂ ਦਾ ਦਿਲ ਜਿੱਤ ਲੈਂਦਾ ਹੈ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਜਾਨਵਰਾਂ ਪ੍ਰਤੀ ਆਪਣਾਪਨ ਮਹਿਸੂਸ ਹੋਵੇਗਾ ਜੀ ਹਾਂ! ਇੱਕ ...
ਦੇਖੋ ਕਿਵੇਂ ਢੋਲ ਦੀ ਥਾਪ ’ਤੇ ਭੰਗੜੇ ਪਾਉਂਦੇ ਨੌਜਵਾਨ ਸ਼ਾਮਲ ਹੋ ਰਹੇ ਨੇ ਨਸ਼ਾ ਛੁਡਾਊ ਮੁਹਿੰਮ ’ਚ…
ਨਵੀਂ ਦਿੱਲੀ (ਰਜਿੰਦਰ ਦਹੀਆ)। ‘ਮੁਝੇ ਆਪਣੇ ਹੀ ਰੰਗ ਮੇਂ ਰੰਗ ਲੇ ਰੇ ਸਿਰਸਾ ਵਾਲੇ ਬਾਬਾ, ਕੁਝ ਇਸ ਤਰੀਕੇ ਦੇ ਭਜਨਾਂ ਨਾਲ ਦਿੱਲੀ ਦੇ ਜੈਪਨੀਜ ਪਾਰਕ ’ਚ ਡੈਪਥ ਕੈਂਪੇਨ (Depth Campaign) ਸਬੰਧੀ ਹੋ ਰਹੇ ਪ੍ਰੋਗਰਾਮ ’ਚ ਦਿੱਲੀ ਦੇ ਨੌਜਵਾਨ ਬੜੇ ਹੀ ਵੱਖਰੇ ਅੰਦਾਜ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਢੋਲ ’ਤੇ...
ਰਾਸ਼ਟਰਪਤੀ ਨੇ ਨਰਿੰਦਰ ਮੋਦੀ ਨੂੰ ਦਿੱਤਾ ਨਵੀਂ ਸਰਕਾਰ ਬਣਾਉਣ ਦਾ ਸੱਦਾ
9 ਜੂਨ ਨੂੰ ਸਹੁੰ ਚੁੱਕ ਸਮਾਗਮ
ਨਵੀਂ ਦਿੱਲੀ। ਨਰਿੰਦਰ ਮੋਦੀ (Narendra Modi) ਸ਼ੁੱਕਰਵਾਰ ਨੂੰ ਲਗਾਤਾਰ ਤੀਜੀ ਵਾਰ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੇ ਸੰਸਦੀ ਦਲ ਦੇ ਨੇਤਾ ਚੁਣੇ ਗਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਪਹੁੰਚੇ।...
ਦਿੱਲੀ ’ਚ ਪ੍ਰਦੂਸ਼ਣ ਨਾਲ ਲੜਨ ਲਈ ਆਪ ਸਰਕਾਰ ਦਾ ਨਵਾਂ ਪਲਾਨ ਹੋਵੇਗਾ ਕਾਰਗਰ : ਵਾਤਾਵਰਨ ਮੰਤਰੀ
(Pollution in Delhi) ਪ੍ਰਦੂਸ਼ਣ ਨਾਲ ਲੜਨ ਲਈ 14 ਪੁਆਇੰਟ ਦਾ ਸਮਰ ਐਕਸ਼ਨ ਪਲਾਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਇ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਰਕਾਰ ਹੁਣ ਰਾਜਧਾਨੀ ’ਚ ਪ੍ਰਦੂਸ਼ਣ (Pollution in Delhi) ਨਾਲ ਲੜਨ ਲਈ 14 ਪੁਆਇੰਟ ਦਾ ਸਮਰ...
ਈ-ਸਿਗਰਟਾਂ ਦੇ ਸੂਟੇ ਹੋਏ ਬੰਦ
ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ
ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ 'ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ...
ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਦਾ ਹੁਣ ਟਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਨ
ਦਿੱਲੀ 'ਚ ਹਰ ਥਾਣੇ 'ਚ ਤਾਇਨਾਤ ਵਿਸ਼ੇਸ਼ ਟੀਮ ਕਰੇਗੀ ਹੁਣ ਕਾਰਵਾਈ
ਨਵੀਂ ਦਿੱਲੀ। ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇੱਥੇ ਬਿਨਾ ਮਾਸਕ ਪਹਿਨੇ ਸੜਕਾਂ 'ਤੇ ਨਿਕਲਣ ਵਾਲੇ ਜਾਂ ਸੜਕਾਂ 'ਤੇ ਥੁੱਕਣ ਵਾਲਿਆਂ ਦੇ ਚਲਾਨ ਹੁਣ ਦਿੱਲੀ ਟਰੈਫਿਕ ਪੁਲਿਸ ਨਹੀਂ ਕੱਟੇਗੀ ਸਗੋਂ ਇਸ ਦੇ ਲਈ ਹਰ ਥਾਣੇ 'ਚ ਇੱਕ ਵਿਸ਼...
ਸੁਪਰੀਮ ਕੋਰਟ ਦਾ ਮਹਾਰਾਸ਼ਟਰ ਦੇ 12 ਵਿਧਾਇਕਾਂ ਦੀ ਮੁਅੱਤਲੀ ਦੇ ਹੁਕਮ ‘ਤੇ ਰੋਕ ਲਾਉਣ ਤੋਂ ਇਨਕਾਰ
ਸੁਪਰੀਮ ਕੋਰਟ ਦਾ ਮਹਾਰਾਸ਼ਟਰ ਦੇ 12 ਵਿਧਾਇਕਾਂ ਦੀ ਮੁਅੱਤਲੀ ਦੇ ਹੁਕਮ 'ਤੇ ਰੋਕ ਲਾਉਣ ਤੋਂ ਇਨਕਾਰ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਤੋਂ ਭਾਰਤੀ ਜਨਤਾ ਪਾਰਟੀ ਦੇ 12 ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੁਅੱਤਲੀ ਦੇ ਹੁਕਮਾਂ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਇਨ੍ਹਾਂ ਵਿਧ...
ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ
ਸੀਬੀਐਸਈ 12ਵੀਂ ਦਾ ਨਤੀਜਾ ਅੱਜ ਦੁਪਹਿਰ 2 ਵਜੇ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ 12ਵੀਂ ਜਮਾਤ ਦਾ ਨਤੀਜਾ ਅੱਜ (30 ਜੁਲਾਈ) ਦੁਪਹਿਰ 2 ਵਜੇ ਜਾਰੀ ਕੀਤਾ ਜਾਵੇਗਾ ਵਿਦਿਆਰਥੀ ਆਪਣਾ ਨਤੀਜਾ ਸੀਬੀਐਸਈ ਬੋਰਡ ਦੀ ਅਧਿਕਾਰਿਕ ਵੈੱਬਸਾਈਟ cbseresults.nic.in ’ਤੇ ਦੇਖ ਸਕਣਗੇ ਇਹ ਜਾਣਕਾਰ...
ਮਸ਼ਹੂਰ ਇਤਿਹਾਸਕਾਰ ਆਰ ਐਲ ਸ਼ੁਕਲ ਨਹੀਂ ਰਹੇ
ਮਸ਼ਹੂਰ ਇਤਿਹਾਸਕਾਰ ਆਰ ਐਲ ਸ਼ੁਕਲ ਨਹੀਂ ਰਹੇ
ਨਵੀਂ ਦਿੱਲੀ। ਉੱਘੇ ਇਤਿਹਾਸਕਾਰ ਆਰ ਐਲ ਸ਼ੁਕਲਾ ਦੀ ਸ਼ਨਿੱਚਰਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਉਹ 82 ਸਾਲਾਂ ਦੇ ਸਨ ਅਤੇ ਕੁਝ ਦਿਨਾਂ ਤੋਂ ਬਿਮਾਰ ਸਨ। ਉਸਦੇ ਪਿੱਛੇ ਉਸਦੀ ਪਤਨੀ ਅਤੇ ਪੁੱਤਰ ਪੰਕਜ ਰਾਗ ਹਨ ਜੋ ਕਿ ਮੱਧ ਪ੍ਰਦੇਸ਼ ਵਿੱਚ ਇੱਕ ਸੀਨੀਅਰ ...