ਕਾਂਗਰਸ ਪਾਰਟੀ ਦੇ ਪਤਵੰਤਿਆਂ ਨੇ ਦਿੱਤੀ ਪੰਡਿਤ ਨਹਿਰੂ ਨੂੰ ਸ਼ਰਧਾਂਜਲੀ
130 ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਕਈ ਪਤਵੰਤਿਆਂ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 130 ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀ...
ਮੈਟਰੋ ਤੇ ਡੀਟੀਸੀ ਬੱਸਾਂ ‘ਚ ਮੁਫਤ ਸਫਰ ਕਰਨਗੀਆਂ ਔਰਤਾਂ
ਨਵੀਂ ਦਿੱਲੀ| 'ਆਪ' ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਡੀ.ਟੀ.ਸੀ. ਬੱਸਾਂ, ਕਲਸਟਰ ਬੱਸਾਂ ਅਤੇ ਮੈਟਰੋ 'ਚ ਮਹਿਲਾ ਯਾਤਰੀ ਹੁਣ ਪੂਰੀ ਤਰ੍ਹਾਂ ਨਾਲ ਮੁਫ਼ਤ ਸਫ਼ਰ ਕਰ ਸਕਦੀਆਂ ਹਨ। ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 2-3 ਮਹੀਨਿਆਂ 'ਚ ਇਹ ਵਿਵਸਥਾ ਲਾਗੂ...
ਦਿੱਲੀ ਵਿੱਚ ਫਿਰ ਤੋਂ ਵਧਾਇਆ ਇੱਕ ਹਫ਼ਤੇ ਦਾ ਲਾਕਡਾਊਨ
ਦਿੱਲੀ ਵਿੱਚ ਫਿਰ ਤੋਂ ਵਧਾਇਆ ਇੱਕ ਹਫ਼ਤੇ ਦਾ ਲਾਕਡਾਊਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਅਨੁਸਾਰ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਅਗਲੇ ਸੋਮਵਾਰ (31 ਮਈ)...
ਅਦਾਲਤ ਨੇ ਦਿੱਤੀ ਵਾਡਰਾ ਨੂੰ ਵਿਦੇਸ਼ ਜਾਣ ਦੀ ਆਗਿਆ
ਵਾਡਰਾ ਨੇ ਟਿਊਮਰ ਦੇ ਇਲਾਜ ਲਈ ਮੰਗੀ ਸੀ ਆਗਿਆ
ਨਵੀਂ ਦਿੱਲੀ | ਹਵਾਲਾ ਮਾਮਲੇ ਦਾ ਸਾਹਮਣਾ ਕਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਣੱਵੀਏ ਕਾਰੋਬਾਰੀ ਰਾਬਰਟ ਵਾਡਰਾ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਅੱਜ ਅਦਾਲਤ ਨੇ ਆਗਿਆ ਦੇ ਦਿੱਤੀ ਵਾਡਰਾ ਨੇ ਟਿਊਮਰ ਦੇ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਮੰਗੀ ਸੀ
ਵਿਸ਼ੇਸ਼ ...
ਕੀ ਕਦੇ ਵੇਖਿਆ ਹੈ 8 ਕਿੱਲੋ ਦਾ ਸਮੋਸਾ
5 ਘੰਟਿਆਂ 'ਚ ਤੋਂ ਵੱਧ ਸਮੇਂ ’ਚ ਤਿਆਰ ਹੋਇਆ ਸਮੋਸਾ (Samosa)
(ਸੱਚ ਕਹੂੰ ਨਿਊਜ਼) ਮੇਰਠ। ਸਮੋਸਾ ਖਾਣਾ ਸਭ ਨੂੰ ਪਸੰਦ ਹੈ। ਆਮ ਤੌਰ ’ਤੇ ਤੁਸੀਂ ਛੋਟਾ ਜਿਹਾ ਸਮੋਸਾ ਖਾਧਾ ਹੋਣਾ। ਕੀ ਕਦੇ ਤੁਸੀਂ 8 ਕਿੱਲੋ ਦਾ ਸਮੋਸਾ (Samosa) ਵੇਖਿਆ ਜਾਂ ਖਾਧਾ ਹੈ। ਨਹੀਂ ਵੇਖਿਆ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਠ...
ਭੜਕਾਊ ਨਾਅਰੇਬਾਜ਼ੀ ਕੇਸ ’ਚ ਦਿੱਲੀ ਪੁਲਿਸ ਦਾ ਐਕਸਨ, ਅਸ਼ਵਨੀ ਉਪਾਧਿਆਏ ਸਮੇਤ 6 ਵਿਅਕਤੀ ਹਿਰਾਸਤ ’ਚ
ਅਸ਼ਵਨੀ ਉਪਾਧਿਆਏ ਸਮੇਤ 6 ਵਿਅਕਤੀ ਹਿਰਾਸਤ ’ਚ
ਨਵੀਂ ਦਿੱਲੀ (ਏਜੰਸੀ)। ਜੰਤਰ-ਮੰਤਰ ’ਤੇ 8 ਅਗਸਤ ਨੂੰ ਇੱਕ ਪ੍ਰਦਰਸ਼ਨ ਦੌਰਾਨ ਲੱਗੇ ਭੜਕਾਊ ਨਾਅਰਿਆਂ ਦੇ ਕੇਸ ’ਚ ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਵੱਡਾ ਐਕਸ਼ਨ ਲਿਆ ਹੈ ਦਿੱਲੀ ਪੁਲਿਸ ਨੇ ਵਕੀਲ ਅਸ਼ਵਿਨੀ ਉਪਾਧਿਆਏ ਨੂੰ ਹਿਰਾਸਤ ’ਚ ਲੈ ਲਿਆ ਹੈ । ਅਸ਼ਵਨੀ ਉਪਾਧਿਆਏ...
ਸੋਨੀਆ ਨੂੰ ਮਿਲੀ ਸੰਸਦੀ ਦਲ ਦੀ ਕਮਾਨ
ਮੀਟਿੰਗ : ਕਰਾਰੀ ਹਾਰ ਤੋਂ ਬਾਅਦ ਰਾਹੁਲ ਬੋਲੇ-52 ਸਾਂਸਦ ਇੰਚ-ਇੰਚ ਦੀ ਲੜਾਈ ਲੜਨਗੇ
ਨਵੀਂ ਦਿੱਲੀ | ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਪ੍ਰਧਾਨ ਸੋਨੀਆ ਗਾਂਧੀ ਅੱਜ ਕਾਂਗਰਸ ਸੰਸਦੀ ਪਾਰਟੀ ਦੀ ਆਗੂ ਚੁਣੀ ਗਈ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟ...
ਦਿੱਲੀ-ਐਨਸੀਆਰ ਖੇਤਰ ’ਚ ਭਾਰੀ ਮੀਂਹ
ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ
ਨਵੀਂ ਦਿੱਲੀ। ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਬੁੱਧਵਾਰ ਨੂੰ ਭਾਰੀ ਮੀਂਹ ਪੈਣ ਨਾਲ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਜਿਸ ਨਾਲ ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੌਮੀ ਰਾਜਧਾਨੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਭਾ...
ਗਿਰਾਵਟ ਨਾਲ ਬੰਦ ਹੋਇਆ ਬਜ਼ਾਰ, 141 ਅੰਕ ਡਿੱਗਾ ਸੈਂਸੇਕਸ
ਏਜੰਸੀ/ਮੁੰਬਈ। ਵਿਦੇਸ਼ੀ ਬਜ਼ਾਰ ਤੋਂ ਮਿਲੇ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਜ਼ਾਰ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਮਜ਼ਬੂਤੀ ਆਖਰ ਤੱਕ ਨਹੀਂ ਰਹੀ ਕੱਲ੍ਹ ਸੈਂਸੇਕਸ 141.33 ਅੰਕਾਂ ਦੀ ਗਿਰਾਵਟ ਨਾਲ 37,531.98 ਅਤੇ ਨਿਫਟੀ 48.35 ਅੰਕ ਡਿੱਗ ਕੇ 11,126.40 ਦੇ ਪੱਧਰ 'ਤੇ ਬੰਦ ਹੋਇਆ ਅੱਜ ਸੈਂਸੇਕਸ 180 ਅੰਕਾਂ...
ਦਿੱਲੀ ਦਰਬਾਰ ਪੁੱਜੇ ਨਵਜੋਤ ਸਿੱਧੂ, ਹਰੀਸ਼ ਰਾਵਤ ਤੇ ਵੇਣੂਗੋਪਾਲ ਨਾਲ ਹੋਵੇਗੀ ਮੀਟਿੰਗ
ਨਵਜੋਤ ਸਿੱਧੂ ਦੀ ਨਰਾਜ਼ਗੀ ਦੂਰ ਕਰਨ ਦੀ ਕੀਤੀ ਜਾਏਗੀ ਕੋਸ਼ਿਸ਼
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਿੱਲੀ ਪੁੱਜ ਗਏ ਹਨ। ਪੰਜਾਬ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਨੂੰ ਦਿੱਲੀ ਸੱਦਿਆ ਸੀ। ਕਾਂਗਰਸ ਹਾਈ ਕਮਾਂਡ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਨਾਲ-ਸੰਗਠਨ ਦੇ ਵਿਸਥਾਰ...