CBSE Board Result : CBSE ਬੋਰਡ ਦੀ ਪ੍ਰੀਖਿਆ ਖਤਮ, ਜਾਣੋ ਕਦੋਂ ਆਵੇਗਾ ਨਤੀਜਾ …
CBSE Bord 10th 12th ਰੇਸੁਲਤ : CBSE ਬੋਰਡ ਦੀ ਪ੍ਰੀਖਿਆ ਖਤਮ, ਜਾਣੋ ਕਦੋਂ ਆਵੇਗਾ ਨਤੀਜਾ ...
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੀਬੀਐਸਈ ਬੋਰਡ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੁਣ ਖਤਮ ਹੋ ਗਈਆਂ ਹਨ । ਦੋਵੇਂ ਪ੍ਰੀਖਿਆਵਾਂ 14 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿ...
ਮੁਸਾਫ਼ਰ ਬਣ ਕੇ ਨਵੀਂ ਦਿੱਲੀ ਸਟੇਸ਼ਨ ਪਹੁੰਚੇ ਸੀਨੀਅਰ ਡੀਸੀਐਮ, 17 ਜਣਿਆਂ ’ਤੇ ਹੋਈ ਕਾਰਵਾਈ
ਦਿੱਲੀ ਡਿਵੀਜਨ ਦੇ ਸੀਨੀਅਰ ਡੀਸੀਐਮ ਐਤਵਾਰ ਰਾਤ ਕਰੀਬ 8 ਵਜੇ ਪੈਸੰਜਰ ਦੇ ਰੂਪ ’ਚ ਨਿਕਲੇ
ਨਵੀਂ ਦਿੱਲੀ (ਏਜੰਸੀ) । ਦਿੱਲੀ ਡਿਵੀਜਨ ਦੇ ਸੀਨੀਅਰ ਡਿਵੀਜਨਲ ਕਾਮਰਸ਼ੀਅਲ ਮੈਨੇਜਰ ਯਾਤਰੀ ਦੇ ਰੂਪ ’ਚ ਰੇਲਵੇ ਕਰਮਚਾਰੀਆਂ ਦੀ ਡਿਊਟੀ ਦੌਰਾਨ ਉਨ੍ਹਾਂ ਦੀ ਜਾਂਚ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਅਚਾਨਕ ਦੌਰਾ ਕੀਤਾ ...
ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ
ਲੱਦਾਖ ’ਚ ਫੜੇ ਗਏ ਚੀਨੀ ਸੈਨਿਕ ਨੂੰ Indian Army ਨੇ ਚੀਨ ਨੂੰ ਸੌਂਪਿਆ
ਦਿੱਲੀ। ਫੌਜ ਨੇ (Indian Army) ਅਚਾਨਕ ਭਾਰਤੀ ਸਰਹੱਦ ਵਿਚ ਦਾਖਲ ਹੋ ਕੇ ਪੂਰਬੀ ਲੱਦਾਖ ਦੇ ਚੁਸ਼ੂਲ ਮੋਲਡੋ ਵਿਚ ਅੱਜ ਇਕ ਚੀਨੀ ਸੈਨਿਕ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸ ਸਿਪਾਹੀ ਨੂੰ ਸ਼ੁੱਕਰਵਾਰ ਨੂੰ ਚੁਸ਼ੂਲ ਸੈਕਟਰ ਦ...
ਦੇਸ਼ ਦੀਆਂ ਤਿੰਨੇ ਫੌਜਾਂ ਦਾ ਬਣੇਗਾ ਸਾਂਝਾ ਮੁਖੀ : ਮੋਦੀ
ਜਲ ਸ਼ਕਤੀ ਮਿਸ਼ਨ ਦਾ ਐਲਾਨ | Narendra Modi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਜ਼ਾਦੀ ਦਾ ਜਸ਼ਨ ਵੀਰਵਾਰ ਨੂੰ ਦੇਸ਼-ਵਿਦੇਸ਼ 'ਚ ਪੂਰੇ ਉਤਸ਼ਾਹ ਦੇ ਮਾਹੌਲ 'ਚ ਮਨਾਇਆ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਥੇ ਇੰਡੀਆ ਗੇਟ ਸਥਿਤ ਕੌਮੀ ਜੰਗੀ ਯਾਦਗਾਰ 'ਤੇ ਜਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ...
ਰਾਜ ਸਭਾ ‘ਚ ਹੋਇਆ ਖੇਤੀ ਬਿੱਲ ਪਾਸ
ਰਾਜ ਸਭਾ 'ਚ ਹੋਇਆ ਖੇਤੀ ਬਿੱਲ ਪਾਸ
ਨਵੀਂ ਦਿੱਲੀ। ਰਾਜ ਸਭਾ 'ਚ ਅੱਜ ਯਾਨੀ ਕਿ ਐਤਵਾਰ ਨੂੰ ਖੇਤੀ ਬਿੱਲ ਪੇਸ਼ ਕੀਤਾ ਗਿਆ। ਸੰਸਦ 'ਚ ਬਿੱਲ ਨੂੰ ਲੈ ਕੇ ਵਿਰੋਧੀ ਦਲਾਂ ਨੇ ਭਾਰੀ ਹੰਗਾਮਾ ਕੀਤਾ। ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਫਾੜ ਦਿੱਤੀ। ਸੰਸਦ ਮੈਂਬਰਾਂ ਦੇ ਭਾਰੀ ਹੰਗ...
ਇਨਸਾਨ ਸੁਚੇਤ ਹੋ ਜਾਵੇ’, ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ
ਇਨਸਾਨ ਸੁਚੇਤ ਹੋ ਜਾਵੇ', ਭਾਰਤ ਲਈ ਚਿੰਤਾਜਨਕ ਖਬਰ, ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਰਹੇ ਪੰਛੀ
ਨਵੀਂ ਦਿੱਲੀ। ਗਲੋਬਲ ਵਾਰਮਿੰਗ (Global Warming) ਨੂੰ ਲੈ ਕੇ ਕਈ ਸਾਲਾਂ ਤੋਂ ਵਿਗਿਆਨਿਕ ਚਿੰਤਾ ਜਾਹਰ ਕਰ ਰਹੇ ਸਨ, ਪਰ ਸਰਕਾਰ ਅਤੇ ਆਮ ਜਨਤਾ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਜਿਸ ਕਾਰਨ ਹੁਣ ਮੌਸਮ 'ਚ ਭਿ...
ਨਾਇਡੂ ਨੇ ਦਿੱਤੀ ਚੰਦਰਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀ
ਨਾਇਡੂ ਨੇ ਦਿੱਤੀ ਚੰਦਰਸ਼ੇਖਰ ਆਜ਼ਾਰ ਨੂੰ ਸ਼ਰਧਾਂਜਲੀ
ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਸੁਤੰਤਰਤਾ ਸੈਨਾਨੀ ਚੰਦਰਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਹੈ ਕਿ ਰਾਸ਼ਟਰ ਹਮੇਸ਼ਾਂ ਉਨ੍ਹਾਂ ਦਾ ਰਿਣੀ ਹੈ। ਸ਼ਨਿੱਚਰਵਾਰ ਨੂੰ ਇਥੇ ਜਾਰੀ ਇਕ ਸੰਦੇਸ਼ ਵਿਚ ਨਾਇਡੂ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ...
ਸੁਪਰੀਮ ਕੋਰਟ ਨੇ ਆਈਪੀਸੀ ਦੀ ਧਾਰਾ 497 ਨੂੰ ਕੀਤਾ ਰੱਦ
ਪੰਜ ਮੈਂਬਰੀ ਬੈਂਚ ਨੇ ਸੁਣਾਇਆ ਫੈਸਲਾ
ਹੁਣ ਬੈਂਚ 'ਚ ਸ਼ਾਮਲ ਤਿੰਨ ਹੋਰ ਜੱਜਾਂ ਨੇ ਦੇਣਾ ਹੈ ਆਪਣਾ ਫੈਸਲਾ
ਨਵੀਂ ਦਿੱਲੀ, ਏਜੰਸੀ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਭਚਾਰ ਸਬੰਧੀ ਤਜ਼ਵੀਜ ਨੂੰ ਅਸੰਵਿਧਾਨਿਕ ਕਰਾਰ ਦਿੱਤਾ ਹੈ। ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਨੇ ਆਈ.ਪੀ.ਸੀ. ਦ...
ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਪੰਛੀ ਦੇ ਟਕਰਾਉਣ ਕਾਰਨ ਯੋਗੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਪੰਛੀ ਦੇ ਟਕਰਾਉਣ ਕਾਰਨ ਯੋਗੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
(ਏਜੰਸੀ)
ਵਾਰਾਣਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੈਲੀਕਾਪਟਰ ਨੂੰ ਵਾਰਾਨਸੀ ਦੇ ਰਿਜ਼ਰਵ ਪੁਲਿਸ ਲਾਈਨ ਮੈਦਾਨ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਇੱਕ ਪੰਛੀ ਨਾਲ ਟਕਰਾ ਜਾਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨ...