ED ਨੇ ਕੇਜਰੀਵਾਲ ਨੂੰ ਮੁੜ ਭੇਜਿਆ ਸੰਮਨ
8 ਵਾਰ ਨਜ਼ਰਅੰਦਾਜ਼ ਕਰ ਚੁੱਕੇ ਹਨ ਦਿੱਲੀ CM | Arvind Kejriwal
ਨਵੀਂ ਦਿੱਲੀ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਘੁਟਾਲੇ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 9ਵਾਂ ਸੰਮਨ ਭੇਜਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੂੰ 21 ਮਾਰਚ ਨੂੰ ਆਉਣ ਲਈ ਕਿਹਾ ਗਿਆ ਹੈ। ਇਸ ਤੋਂ...
IPL 2024 : ਰੋਮਾਂਚਕ ਮੈਚ ’ਚ ਦਿੱਲੀ ਨੇ ਮੁੰਬਈ ਨੂੰ 10 ਦੌੜਾਂ ਨਾਲ ਹਰਾਇਆ
DC Vs MI: ਜੈਕ ਫਰੇਜ਼ਰ ਨੇ 86 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
ਤਿਲਕ ਵਰਮਾ ਨੇ ਖੇਡ ਧਮਾਕੇਦਾਰ ਪਾਰੀ
ਨਵੀਂ ਦਿੱਲੀ । ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਰੋਮਾਂਚਕ ਮੁਕਾਬਲੇ ’ਚ ਦਿੱਲੀ ਕੈਪੀਟਲਜ਼ ਨੇ ਮੁੰਬਈ ਇੰਡੀਅਨਜ਼ ਨੂੰ 10 ਦੌੜਾਂ ਨਾਲ ਹਰਾਇਆ। ਅਰੁਣ ਜੇਤਲੀ ਸਟੇਡੀਅਮ 'ਚ ਮੁੰਬਈ ਨੇ ਟਾਸ ਜਿੱ...
Supreme Court: ਬੁਲਡੋਜ਼ਰ ਐਕਸ਼ਨ ’ਤੇ ਸੁਪਰੀਮ ਕੋਰਟ ਨੇ ਜਾਰੀ ਕੀਤੇ ਇਹ ਵੱਡੇ ਹੁਕਮ!
‘Supreme’ Ban on Bulldozer Action: ਨਵੀਂ ਦਿੱਲੀ (ਏਜੰਸੀ)। ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਬੁਲਡੋਜ਼ਰ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਅਤੇ ਕਿਹਾ ਕਿ ਉਹ ਮਿਊਂਸੀਪਲ ਕਾਨੂੰਨਾਂ ਦੇ ਤਹਿਤ ਨਿਰਦੇਸ਼ ਕਰੇਗਾ ਕਿ ਅਪਰਾਧੀ ਦੀਆਂ ਜਾਇਦਾਦਾਂ ਨੂੰ ਕਦੋਂ ਅਤੇ ਕਿਵੇਂ ਢਾਹਿਆ ਜਾ ਸਕਦਾ ਹੈ। ...
ਦਿੱਲੀ ਰੇਲਵੇ ਡਵੀਜ਼ਨ ਨੇ ਵੱਡੇ ਸਟੇਸ਼ਨਾਂ ’ਤੇ ਲਗਾਏ ਸੋਲਰ ਪਲਾਂਟ
ਦਿੱਲੀ ਰੇਲਵੇ ਡਵੀਜ਼ਨ ਨੇ ਵੱਡੇ ਸਟੇਸ਼ਨਾਂ ’ਤੇ ਲਗਾਏ ਸੋਲਰ ਪਲਾਂਟ
ਨਵੀਂ ਦਿੱਲੀ। ਦਿੱਲੀ ਰੇਲਵੇ ਡਵੀਜ਼ਨ ਨੇ ਇਸ ਸਾਲ ਕਈ ਵੱਡੇ ਸਟੇਸ਼ਨਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। ਦਿੱਲੀ ਡਵੀਜ਼ਨ ਨੇ ਇੱਕ ਰੀਲੀਜ਼ ਵਿੱਚ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ, ਤੁਗਲਕਾਬਾਦ ਕੋਚ ਕੇਅਰ ਸੈਂਟਰ ਅਤੇ ਤੁਗਲਕ...
ਦੁਕਾਨਦਾਰਾਂ ਨੂੰ ਪਛਾਣ ਦੱਸਣ ਦੀ ਜ਼ਰੂਰਤ ਨਹੀਂ : ਸੁਪਰੀਮ ਕੋਰਟ
Supreme Court ਨੇ ਯੂਪੀ ਸਰਕਾਰ ਦੇ ਫੈਸਲੇ 'ਤੇ ਲਾਈ ਰੋਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕਾਂਵਡ਼ ਯਾਤਰਾ ਰੂਟ 'ਤੇ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਲਈ ਕਈ ਸਰਕਾਰਾਂ ਦੇ ਆਦੇਸ਼ਾਂ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਸਰਕਾਰਾਂ...
ਦਿੱਲੀ ’ਚ 14 ਫਰਵਰੀ ਤੋਂ ਖੁੱਲਣਗੇ ਪਹਿਲੀ ਤੋਂ ਅੱਠਵੀਂ ਤੱਕ ਦੇ ਸਕੂਲ
ਦਿੱਲੀ ’ਚ 14 ਫਰਵਰੀ ਤੋਂ ਖੁੱਲਣਗੇ ਪਹਿਲੀ ਤੋਂ ਅੱਠਵੀਂ ਤੱਕ ਦੇ ਸਕੂਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੋਰੋਨਾ ਵਾਇਰਸ ਦੀ ਦਰ ’ਚ ਗਿਰਾਵਟ ਆਉਣ ਤੋਂ ਬਾਅਦ ਦਿੱਲੀ ਸਰਕਾਰ ਨੇ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵੀ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। 14 ਫਰਵਰੀ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ। ...
ਦੇਸ਼ ਦੀਆਂ ਤਿੰਨੇ ਫੌਜਾਂ ਦਾ ਬਣੇਗਾ ਸਾਂਝਾ ਮੁਖੀ : ਮੋਦੀ
ਜਲ ਸ਼ਕਤੀ ਮਿਸ਼ਨ ਦਾ ਐਲਾਨ | Narendra Modi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਜ਼ਾਦੀ ਦਾ ਜਸ਼ਨ ਵੀਰਵਾਰ ਨੂੰ ਦੇਸ਼-ਵਿਦੇਸ਼ 'ਚ ਪੂਰੇ ਉਤਸ਼ਾਹ ਦੇ ਮਾਹੌਲ 'ਚ ਮਨਾਇਆ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਥੇ ਇੰਡੀਆ ਗੇਟ ਸਥਿਤ ਕੌਮੀ ਜੰਗੀ ਯਾਦਗਾਰ 'ਤੇ ਜਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ...
ਕੋਲੇ ਦੀ ਘਾਟ ਸਬੰਧੀ ਕੇਜਰੀਵਾਲ ਨੇ ਕਿਹਾ, ਦੇਸ਼ ’ਚ ਸਥਿਤੀ ਨਾਜ਼ੁਕ
ਕੋਲੇ ਦੀ ਘਾਟ ਸਬੰਧੀ ਕੇਜਰੀਵਾਲ ਨੇ ਕਿਹਾ, ਦੇਸ਼ ’ਚ ਸਥਿਤੀ ਨਾਜ਼ੁਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਕੋਲੇ ਦੀ ਪੂਰੀ ਉਪਲੱਬਧਤਾ ਹੋਣ ਦੇ ਦਾਅਵੇ ਦੇ ਬਾਵਜੂਦ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਖੇਤਰਾਂ ’ਚ ਕੋਲੇ ਦੀ ਕਮੀ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਬਿਜਲੀ ਵੱਡੇ ਪੈਮਾਨੇ ’ਤੇ ...
ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ
ਲੜਕੀ ਸਮੇਤ 3 ਜ਼ਖਮੀ, ਵਕੀਲ ਦੇ ਭੇਸ 'ਚ ਆਇਆ ਹਮਲਾਵਰ ਗ੍ਰਿਫਤਾਰ
ਲਖਨਊ। ਲਖਨਊ ਦੇ ਕੈਸਰਬਾਗ 'ਚ ਅਦਾਲਤ 'ਚ ਪੇਸ਼ੀ ਲਈ ਆਏ ਮੁਖਤਾਰ ਗੈਂਗ ਦੇ ਸ਼ੂਟਰ ਸੰਜੀਵ ਮਹੇਸ਼ਵਰੀ ਉਰਫ ਜੀਵਾ ਦੀ ਬੁੱਧਵਾਰ ਦੁਪਹਿਰ ਨੂੰ ਇਕ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। (Gangster Sanjeev Jeeva ) ਹਮਲਾਵਰ ਵਕੀਲ ਦੇ ...
ਰਾਸ਼ਟਰਪਤੀ ਕੋਵਿੰਦ ਪਹੁੰਚੇ ਸਿਗਰਾਮਪੁਰ, ਹੋਇਆ ਸਵਾਗਤ
ਰਾਸ਼ਟਰਪਤੀ ਕੋਵਿੰਦ ਪਹੁੰਚੇ ਸਿਗਰਾਮਪੁਰ, ਹੋਇਆ ਸਵਾਗਤ
ਦਮੋਹ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੇ ਸਿਗਰਾਮਪੁਰ ਵਿਖੇ ਇਕ ਏਅਰ ਫੋਰਸ ਦੇ ਹੈਲੀਕਾਪਟਰ ਵਿਚ ਹੈਲੀਪੈਡ ਪਹੁੰਚੇ। ਉਨ੍ਹਾਂ ਦਾ ਇਥੇ ਮੱਧ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ...