ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਦੀ ਸੇਵਾ ਵਧਾਉਣ ਦੀ ਮੰਗ ਜਾਇਜ ਠਹਿਰਾਇਆ
ਸੁਪਰੀਮ ਕੋਰਟ ਨੇ ਈਡੀ ਦੇ ਡਾਇਰੈਕਟਰ ਦੀ ਸੇਵਾ ਵਧਾਉਣ ਦੀ ਮੰਗ ਜਾਇਜ ਠਹਿਰਾਇਆ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਦੇ ਕਾਰਜਕਾਲ ਵਿੱਚ ਦਿੱਤੇ ਵਾਧੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਐਲ. ਨਾਗੇਸ਼ਵਰ ਰਾਓ ਅਤੇ...
ਦਿੱਲੀ ‘ਚ ਕਾਂਗਰਸ ਦੀਆਂ ਸਾਰੀਆਂ 280 ਬਲਾਕ ਕਮੇਟੀਆਂ ਭੰਗ
ਰਾਹੁਲ ਪ੍ਰਤੀ ਇਕਜੁਟਤਾ ਦਿਖਾਉਣ ਦੀ ਹੋੜ, 140 ਅਹੁਦਾ ਅਧਿਕਾਰੀਆਂ ਦਾ ਅਸਤੀਫ਼ਾ
ਏਜੰਸੀ
ਨਵੀਂ ਦਿੱਲੀ, 29 ਜੂਨ
ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਦਿੱਲੀ 'ਚ ਪਾਰਟੀ ਦੀਆਂ ਸਾਰੀਆਂ 280 ਬਲਾਕ ਸੰਮਤੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸ੍ਰੀਮਤੀ...
ਹਵਾ ਤੋਂ ਬਾਅਦ ਦਿੱਲੀ ਦਾ ਪਾਣੀ ਵੀ ਘਟੀਆ
ਚੰਡੀਗੜ੍ਹ ਦਾ ਹਾਲ ਵੀ ਮਾੜਾ, ਅੱਠਵੇਂ ਨੰਬਰ 'ਤੇ ਰਹੀ ਪੰਜਾਬ ਦੀ ਰਾਜਧਾਨੀ
ਏਜੰਸੀ/ਨਵੀਂ ਦਿੱਲੀ। ਪਾਈਪਾਂ ਰਾਹੀਂ ਘਰਾਂ 'ਚ ਆਉਣ ਵਾਲੇ ਪੀਣ ਦੇ ਪਾਣੀ ਦੀ ਗੁਣਵੱਤਾ ਜਾਂਚ 'ਚ ਮੁੰਬਈ ਦਾ ਪਾਣੀ ਸਭ ਤੋਂ ਵਧੀਆ ਪਾਇਆ ਗਿਆ ਹੈ ਜਦੋਂਕਿ ਦਿੱਲੀ 'ਚ ਅਨੈਕਾਂ ਥਾਵਾਂ ਦਾ ਪਾਣੀ ਪੀਣ ਲਾਇਕ ਨਹੀਂ ਹੈ ਖੁਰਾਕ ਸਪਲਾਈ ਅਤੇ ...
ਰਾਫੇਲ। ਸੁਪਰੀਮ ਕੋਰਟ ਨੇ ਰਾਹੁਲ ਤੋਂ 7 ਦਿਨਾਂ ‘ਚ ਜਵਾਬ ਮੰਗਿਆ
ਕਾਂਗਰਸ ਪ੍ਰਧਾਨ ਨੇ ਕਿਹਾ,''ਕੋਰਟ ਨੇ ਮੰਨਿਆ ਕਿ ਭ੍ਰਿਸ਼ਟਾਚਾਰ ਹੋਇਆ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਲੰਘਨਾ ਦੇ ਮਾਮਲੇ 'ਚ ਨੋਟਿਸ ਜਾਰੀ ਕਰਕੇ 22 ਅਪਰੈਲ ਤੱਕ ਜਵਾਬ ਮੰਗਿਆ ਹੈ। ਦਰਅਸਲ, ਹਾਲ ਹੀ 'ਚ ਰਾਫੇਲ ਮਾਮਲੇ 'ਚ ਹੋ ਰਹੀ ਸੁਣਵਾਈ ਕੋਰਟ ਨੇ ਕੇਂਦਰ ਦੀ ਦਲੀਲ ਖਾਰਜ...
ਭਾਜਪਾ ‘ਸੰਕਲਪ ਪੱਤਰ’ 2019 : ਕਿਸਾਨਾਂ ਤੇ ਵਪਾਰੀਆਂ ਨੂੰ ਪੈਨਸ਼ਨ ਨਾਲ ਰਿਝਾਉਣ ਦੀ ਕੋਸ਼ਿਸ਼
ਧਾਰਾ 370 ਹਟਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਫਿਰ ਵਾਅਦਾ
ਕਿਸਾਨਾਂ ਨੂੰ ਇੱਕ ਲੱਖ ਦੇ ਕਰਜ਼ੇ 'ਤੇ ਪੰਜ ਸਾਲਾਂ ਤੱਕ ਨਹੀਂ ਲੱਗੇਗੀ ਵਿਆਜ਼
ਨਵੀਂ ਦਿੱਲੀ, ਏਜੰਸੀ
ਭਾਜਪਾ ਨੇ ਸੱਤਾ 'ਚ ਪਰਤਣ 'ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ 'ਚ ਗਰੀਬ...
ਰਾਫ਼ੇਲ ‘ਤੇ ਰਾਹੁਲ ਨੇ ਦਿੱਤੀ ਪੀਐਮ ਨੂੰ ਬਹਿਸ ਦੀ ਚੁਣੌਤੀ
ਏਅਰ ਸਟਰਾਈਕ ਦੇ ਸਵਾਲ 'ਤੇ ਕਾਂਗਰਸ ਦਾ ਘੇਰਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਤੇ ਨੀਰਵ ਮੋਦੀ ਦੇ ਮਾਮਲਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਉਨ੍ਹਾਂ ਅੱਜ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ 'ਤੇ ਪੂਰਨ ਤਿਆਰੀ ਕਰਕੇ ਮੇਰੇ ਨਾਲ...
ਕੋਰ ਸੈਕਟਰ ਦੀ ਵਿਕਾਸ ਦਰ ਡਿੱਗੀ
ਦੂਜੀ ਤਿਮਾਹੀ 'ਚ ਆਰਥਿਕ ਵਿਕਾਸ ਦਰ ਡਿੱਗ ਕੇ 4.5 ਫੀਸਦੀ 'ਤੇ ਪਹੁੰਚੀ
ਏਜੰਸੀ/ਨਵੀਂ ਦਿੱਲੀ। ਆਰਥਿਕ ਸੁਸਤੀ ਕਾਰਨ ਨਿਰਮਾਣ, ਖੇਤੀ ਤੇ ਖਾਨ ਤੇ ਮਾਈਨਿੰਗ ਖੇਤਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਜਾਰੀ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ 'ਚ ਦੇਸ਼ ਦਾ ਛੋਟਾ ਘਰੇਲੂ ਉਤਪਾਦ (ਜੇਡੀਪੀ) ਵਾਧਾ ਦਰ 26 ਤਿਮਾਹੀਆਂ ਦੇ ਹੇਠ...
ਮਹਾਂਰਾਸ਼ਟਰ ‘ਚ ਸ਼ਕਤੀ ਪ੍ਰੀਖਣ ‘ਤੇ ਫ਼ੈਸਲਾ ਅੱਜ
ਭਾਜਪਾ ਦਾ ਦਾਅਵਾ-ਸਾਡੇ ਕੋਲ 170 ਵਿਧਾਇਕਾਂ ਦਾ ਸਮੱਰਥਨ
ਏਜੰਸੀ/ਨਵੀਂ ਦਿੱਲੀ। ਮਾਣਯੋਗ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ 'ਚ ਫੜਨਵੀਸ ਸਰਕਾਰ ਬਣਾਉਣ ਸਬੰਧੀ ਦਸਤਾਵੇਜ਼ ਸੋਮਵਾਰ ਸਵੇਰ ਤੱਕ ਤਲਬ ਕੀਤੇ ਹਨ ਜਸਟਿਸ ਐੱਨ ਵੀ ਰਮਨ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਵਿਸ਼ੇਸ਼ ਬੈਂਚ ਨੇ ਐਤਵਾਰ ਨੂੰ ਹੋਈ ਸੁ...
ਪ੍ਰਿਅੰਕਾ ਗਾਂਧੀ ਨੇ ਪੀਊਸ਼ ਗੋਇਲ ਕੀਤਾ ਪਲਟਵਾਰ
ਨਵੀਂ ਦਿੱਲੀ। ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਨੇ ਸ਼ਨਿੱਚਰਵਾਰ ਨੂੰ ਕੇਂਦਰੀ ਮੰਤਰੀ ਪੀਊਸ਼ ਗੋਇਲ 'ਤੇ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਅਰਥਵਿਵਸਥਾ ਨੂੰ ਸੰਭਾਲਣ ਦਾ ਹੈ, ਕੋਈ ਕਾਮੇਡੀ ਸਰਕਸ ਚਲਾਉਣਾ ਨਹੀਂ। ਦਰਅਸਲ, ਪੀਊਸ਼ ਗੋਇਲ ਨੇ ਨੋਬੇਲ ਜੇਤੂ ਅਰਥਸ਼ਾਸਤਰੀ ਅਭੀਜੀਤ ਬਨਰਜੀ ਨੂੰ ਵਾਮਪੰਥ...
ਮੋਦੀ ਨੇ ਸਰ ਛੋਟੂ ਰਾਮ ਨੂੰ ਕੀਤਾ ਯਾਦ
ਮੋਦੀ ਨੇ ਸਰ ਛੋਟੂ ਰਾਮ ਨੂੰ ਕੀਤਾ ਯਾਦ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਕਿਸਾਨ ਆਗੂ ਸਰ ਛੋਟੂ ਰਾਮ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਮੋਦੀ ਨੇ ਇੱਕ ਟਵੀਟ ਸੰਦੇਸ਼ ਵਿੱਚ ਕਿਹਾ, “ਸਰ ਛੋਟੂ ਰਾਮ ਜੀ ਨੂੰ ਹੱਥੋ ਸਲਾਮ, ਜਿਨ੍ਹਾਂ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਕਿਸ...