ਸੋਮਵਾਰ ਤੋਂ ਖੁੱਲ੍ਹਣਗੀਆਂ ਦੁਕਾਨਾਂ, ਦਿੱਲੀ ਮੈਟਰੋ ਵੀ ਦੌੜੇਗੀ, ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਜਾਰੀ ਰਹੇਗਾ ਲਾਕਡਾਊਨ ਪਰ
ਨਵੀਂ ਦਿੱਲੀ । ਦਿੱਲੀ ਸਰਕਾਰ ਨੇ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਨਾਲ ਆਈ ਕਮੀ ਦੇ ਬਾਵਜ਼ੂਦ ਇਸ ਦੇ ਭਵਿੱਖ ਦੇ ਖਤਰਿਆਂ ਨੂੰ ਦੇਖਦਿਆਂ ਕਿਹਾ ਕਿ ਲਾਕਡਾਊਨ ਜਾਰੀ ਰੱਖਦਿਆਂ ਸੋਮਵਾਰ ਤੋਂ ਆਡ-ਈਵਨ ਦੀ ਤਰਜ਼ ’ਤੇ ਦੁਕਾਨਾਂ ਤੇ ਮਾਲ ਖੋਲ੍ਹੇ ਜਾਣਗੇ ਤੇ ਮੈਟਰੋ 50 ਫੀਸਦੀ ਸਮਰੱਥਾ ਨਾਲ ਸ਼ੁਰ...
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਰਿਹਾਅ ਕੀਤਾ ਜਾਵੇ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਰਿਹਾਅ ਕੀਤਾ ਜਾਵੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਬੇਸ਼ਕੀਮਤੀ ਯੋਗਦਾਨ ਦਿੱਤਾ ਹੈ। ਖੂਨਦਾਨ, ਵੇਸਵਾਪੁਣੇ ਦੀ ਦਲਦਲ ’ਚ ਫ...
ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਦਾ ਹੁਣ ਟਰੈਫਿਕ ਪੁਲਿਸ ਨਹੀਂ ਕੱਟੇਗੀ ਚਲਾਨ
ਦਿੱਲੀ 'ਚ ਹਰ ਥਾਣੇ 'ਚ ਤਾਇਨਾਤ ਵਿਸ਼ੇਸ਼ ਟੀਮ ਕਰੇਗੀ ਹੁਣ ਕਾਰਵਾਈ
ਨਵੀਂ ਦਿੱਲੀ। ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇੱਥੇ ਬਿਨਾ ਮਾਸਕ ਪਹਿਨੇ ਸੜਕਾਂ 'ਤੇ ਨਿਕਲਣ ਵਾਲੇ ਜਾਂ ਸੜਕਾਂ 'ਤੇ ਥੁੱਕਣ ਵਾਲਿਆਂ ਦੇ ਚਲਾਨ ਹੁਣ ਦਿੱਲੀ ਟਰੈਫਿਕ ਪੁਲਿਸ ਨਹੀਂ ਕੱਟੇਗੀ ਸਗੋਂ ਇਸ ਦੇ ਲਈ ਹਰ ਥਾਣੇ 'ਚ ਇੱਕ ਵਿਸ਼...
ਏ.ਕੇ. ਪਟਨਾਇਕ ਕਰਨਗੇ ਜਾਂਚ
ਜੱਜ ਐੱਨਵੀ ਰਮਨਾ ਨੇ ਖੁਦ ਨੂੰ ਜਾਂਚ ਪੈਨਲ ਤੋਂ ਵੱਖ ਕੀਤਾ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਮੁੱਖ ਜਸਟਿਸ ਰੰਜਨ ਗੋਗੋਈ 'ਤੇ ਜਿਣਸੀ ਸੋਸ਼ਣ ਦੇ ਮਾਮਲੇ ਨੂੰ ਸਾਜਿਸ਼ ਦੱਸਣ ਦੇ ਵਕੀਲ ਉਤਸਵ ਬੈਂਸ ਦੇ ਦਾਅਵੇ ਦੀ ਜਾਂਚ ਲਈ ਅੱਜ ਅਦਾਲਤ ਨੇ ਸੇਵਾ ਮੁਕਤ ਜੱਜ ਏ.ਕੇ ਪਟਨਾਇਕ ਦੀ ਅਗਵਾਈ 'ਚ ਇੱਕ ਕਮੇਟੀ ਨਿਯੁਕਤ ਕੀਤੀ
...
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਔਰਤ ਦਾ ਗੋਲੀ ਮਾਰ ਕੇ ਕਤਲ
ਨਵੀਂ ਦਿੱਲੀ | ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਈਦ ਦੇ ਦਿਨ ਇੱਕ ਔਰਤ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੇ ਸਿੰਗੂ-ਨਰਬਾਲ 'ਚ ਅੱਤਵਾਦੀਆਂ ਨੇ ਇੱਕ ਔਰਤ ਤੇ ਇੱਕ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਇਸ ਗੋਲੀਬਾਰੀ 'ਚ ਔਰਤ ਨਗੀਨਾ ਬਾਨ...
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਨੇ ਦੱਸਿਆ ਜ਼ਿਆਦਾ ਮੌਤਾਂ ਦਾ ਕਾਰਨ
ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਅਨਾਜ ਮੰਡੀ 'ਚ ਸਥਿਤ ਇੱਕ ਇਮਾਰਤ 'ਚ ਐਤਵਾਰ ਨੂੰ ਅੱਗ ਲੱਗਣ ਕਰਕੇ 43 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਜ...
ਪੰਜਵੇਂ ਗੇੜ ਦਾ ਪ੍ਰਚਾਰ ਸਮਾਪਤ, ਰਾਹੁਲ, ਸੋਨੀਆ, ਰਾਜਨਾਥ ਮੈਦਾਨ ‘ਚ
ਸੱਤ ਸੂਬਿਆਂ ਦੀਆਂ 51 ਸੀਟਾਂ 'ਤੇ 6 ਮਈ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ 'ਚ ਸੱਤ ਸੂਬਿਆਂ ਦੀਆਂ 51 ਸੀਟਾਂ 'ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰ...
ਚੱਲਦੀ ਆਰਟੀਵੀ ਬੱਸ ’ਚ ਸਵਾਰੀਆਂ ਨਾਲ ਹੋਈ ਲੁੱਟ ਤੇ ਕੁੱਟਮਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ (ਆਰਟੀਵੀ ਬੱਸ) ਦੇ ਨੇੜੇ ਇੱਕ ਆਰਟੀਵੀ ਬੱਸ ਵਿੱਚ ਸਵਾਰ ਲਗਭਗ 16 ਯਾਤਰੀਆਂ ਨੂੰ ਮੰਜ਼ਿਲ 'ਤੇ ਉਤਾਰਨ ਦੇ ਬਹਾਨੇ ਅੱਧ ਵਿਚਕਾਰ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਲੁੱਟ ਲਿਆ ਗਿਆ। ਸ਼ਾਸਤਰੀ ਪਾਰਕ ਥਾਣੇ ਵਿੱਚ ਦਰਜ ...
ਮਹਾਰਾਸ਼ਟਰ ਤੇ ਹਰਿਆਣਾ ਦੀ ਚੋਣਾਂ ਤੋਂ ਪਹਿਲਾਂ ਰਾਹੁਲ ਗਏ ਬੈਂਕਾਕ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਆਪਣੇ ਵਿਦੇਸ਼ ਦੌਰੇ ਨੂੰ ਲੈਕੇ ਹਮੇਸ਼ਾ ਤੋਂ ਭਾਜਪਾ ਦੇ ਨਿਸ਼ਾਨੇ 'ਤੇ ਰਹੇ ਹਨ। ਇਸ ਵਾਰ ਫਿਰ ਤੋਂ ਉਨ੍ਹਾਂ ਦੀ ਬੈਂਕਾਕ ਜਾਣ ਦੀ ਖਬਰ ਹੈ। ਹਰਿਆਣਾ ਹਾਊਸਿੰਗ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਨੇਤਾ ਜਵਾਹਰ ਯਾਦਵ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਅਤੇ ਹ...
ਦਿੱਲੀ ਸਰਕਾਰ ਨੇ ਦਿਹਾੜੀ ਮਜ਼ਦੂਰਾਂ ਦੀ ਤਨਖਾਹ ’ਚ ਕੀਤਾ ਵਾਧਾ
ਦਿੱਲੀ ਸਰਕਾਰ ਨੇ ਦਿਹਾੜੀ ਮਜ਼ਦੂਰਾਂ ਦੀ ਤਨਖਾਹ ’ਚ ਕੀਤਾ ਵਾਧਾ
ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਨੇ ਦਿਹਾੜੀ ਮਜ਼ਦੂਰਾਂ ਲਈ ਘੱਟੋ ਘੱਟ ਉਜਰਤ ਵਿਚ ਵਾਧਾ ਕੀਤਾ ਹੈ ਅਤੇ ਕਿਹਾ ਹੈ ਕਿ ਸਾਰੇ ਅਧਿਕ੍ਰਿਤ ਰੁਜ਼ਗਾਰ ਵਿਚ ਅਕਲ, ਅਰਧ-ਕੁਸ਼ਲ ਅਤੇ ਕੁਸ਼ਲ ਸ਼੍ਰੇਣੀਆਂ ਦੇ ਸਬੰਧ ਵਿਚ ਘੱਟੋ ਘੱਟ ਉਜਰਤਾਂ ਦੀਆਂ ਸੋਧੀਆਂ ਦ...