1000 Rupee Note: ਮੁੜ ਸ਼ੁਰੂ ਹੋਣਗੇ 1000, 2000 ਰੁਪਏ ਦੇ ਨੋਟ ? ਜਾਣੋ ਮੋਦੀ ਸਰਕਾਰ ਦੀ ਕੀ ਹੈ ਯੋਜਨਾ
500 Rupee Note: ਨਵੀਂ ਦਿੱਲੀ (ਏਜੰਸੀ)। ਹਾਲ ਹੀ 'ਚ ਰਾਜ ਸਭਾ 'ਚ ਸਰਦ ਰੁੱਤ ਸੈਸ਼ਨ ਦੌਰਾਨ ਕੇਂਦਰੀ ਵਿੱਤ ਮੰਤਰਾਲੇ ਨੇ ਆਉਣ ਵਾਲੇ ਸਮੇਂ 'ਚ ਨਵੇਂ ਮੁੱਲ ਦੇ ਕਰੰਸੀ ਨੋਟ ਲਾਂਚ ਕਰਨ ਦੀ ਵੱਡੀ ਜਾਣਕਾਰੀ ਦਿੱਤੀ ਸੀ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ 500 ਰੁਪਏ ਤੋਂ ਵੱਧ ਮੁੱਲ ਵਾਲੇ ਕਰੰਸੀ ਨੋਟ ਪੇਸ਼ ਕਰਨ...
Expressway News: ਇਹ ਸੂਬੇ ਦੇ 9 ਜ਼ਿਲ੍ਹਿਆਂ ’ਚੋਂ ਲੰਘੇਗਾ ਇਹ ਨਵਾਂ ਐਕਸਪ੍ਰੈੱਸਵੇਅ, 5 ਘੰਟਿਆਂ ’ਚ ਪੂਰਾ ਹੋਵੇਗਾ ਇਹ ਸ਼ਹਿਰ ਤੱਕ ਦਾ ਸਫਰ
Expressway News: ਮੁਜ਼ੱਫਰਨਗਰ (ਸੱਚ ਕਹੂੰ/ਅਨੂ ਸੈਣੀ)। ਉੱਤਰ ਪ੍ਰਦੇਸ਼ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਐਕਸਪ੍ਰੈਸਵੇਅ ਦਾ ਜਾਲ ਵਿਛਾਇਆ ਜਾ ਰਿਹਾ ਹੈ, ਸੂਬੇ ਨੂੰ ਕਈ ਐਕਸਪ੍ਰੈਸਵੇਅ ਦਾ ਤੋਹਫ਼ਾ ਦਿੱਤਾ ਗਿਆ ਹੈ, ਜਦੋਂ ਕਿ ਕਈ ਹੋਰ ਜਲਦੀ ਹੀ ਆਮ ਲੋਕਾਂ ਲਈ ਖੋਲ੍ਹੇ ਜਾ ਸਕਦੇ ਹਨ, ਤੇ ਜਲਦੀ ਹੀ 1 ਹੋਰ ਐਕਸਪ੍...
Delhi Weather: ਦਿੱਲੀ ਦੇ ਕਈ ਇਲਾਕਿਆਂ ‘ਚ ਛਾਈ ਸੰਘਣੀ ਧੁੰਦ ਛਾਈ, AQI ਬਹੁਤ ਗੰਭੀਰ
Delhi Weather: ਨਵੀਂ ਦਿੱਲੀ, (ਏਜੰਸੀ)। ਵੀਰਵਾਰ ਸਵੇਰੇ 7 ਵਜੇ ਤੱਕ ਦਿੱਲੀ 'ਚ ਹਵਾ ਦੀ ਗੁਣਵੱਤਾ ਦਾ ਔਸਤ ਸੂਚਕ ਅੰਕ 448 ਅੰਕਾਂ 'ਤੇ ਰਿਹਾ। ਜਦੋਂ ਕਿ ਦਿੱਲੀ ਐਨਸੀਆਰ ਸ਼ਹਿਰ ਫਰੀਦਾਬਾਦ ਵਿੱਚ ਇਹ ਗਿਣਤੀ 289, ਗੁਰੂਗ੍ਰਾਮ ਵਿੱਚ 370, ਗਾਜ਼ੀਆਬਾਦ ਵਿੱਚ 386, ਗ੍ਰੇਟਰ ਨੋਇਡਾ ਵਿੱਚ 351 ਅਤੇ ਨੋਇਡਾ ਵਿੱਚ...
Government Yojana: ਕਿਸੇ ਵੀ ਹਸਪਤਾਲ ’ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ : ਕੇਜਰੀਵਾਲ
ਦਿੱਲੀ ’ਚ ਕਿਸੇ ਵੀ ਹਸਪਤਾਲ ’ਚ ਹੋਵੇਗਾ ਇਲਾਜ ਮੁਫ਼ਤ : ਕੇਜਰੀਵਾਲ
Government Yojana: (ਏਜੰਸੀ) ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਕੌਮ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਇੱਕ ਹੋਰ ਯੋਜਨਾ ਦਾ ਐਲਾਨ ਕਰਿਦਆਂ ਦਿੱਲੀ ਦੇ ਬਜ਼ੁਰਗਾਂ ਨੂੰ ‘ਸੰਜੀਵਨੀ’ ਦਿੱਤੀ ਹੈ। ਅਰਵਿੰਦ ਕੇਜਰ...
Delhi News: ਵਿਰੋਧੀ ਧਿਰ ਨੇ ਸੰਸਦ ਭਵਨ ’ਚ Amit Shah ਖਿਲਾਫ ਪ੍ਰਦਰਸ਼ਨ ਕੀਤਾ
Delhi News: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਇੰਡੀਆ ਗਰੁੱਪ ਦੇ ਨੇਤਾਵਾਂ ਨੇ ਬੁੱਧਵਾਰ ਨੂੰ ਸੰਸਦ ਭਵਨ ਕੰਪਲੈਕਸ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ Amit Shah ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਅਪਮਾਨ ਕੀਤਾ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਅਮਿਤ ...
Delhi News: ਦਿੱਲੀ ਹਵਾਈ ਅੱਡਾ 150 ਥਾਵਾਂ ਨੂੰ ਜੋੜਨ ਵਾਲਾ ਦੇਸ਼ ਦਾ ਪਹਿਲਾ ਹਵਾਈ ਅੱਡਾ ਬਣਿਆ
ਸਾਨੂੰ ਭਾਰਤ ਨੂੰ ਹਵਾਬਾਜ਼ੀ ਦੇ ਯੁੱਗ ’ਚ ਲੈ ਕੇ ਜਾਣ 'ਤੇ ਮਾਣ | Delhi News
Delhi News: ਨਵੀਂ ਦਿੱਲੀ, (ਏਜੰਸੀ)। ਦਿੱਲੀ ਹਵਾਈ ਅੱਡਾ 150 ਥਾਵਾਂ ਨੂੰ ਜੋੜਨ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਇਸ ਨਾਲ ਦਿੱਲੀ ਏਅਰਪੋਰਟ ਨੇ ਗਲੋਬਲ ਏਵੀਏਸ਼ਨ ਹੱਬ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ ...
Womens 1000 Rupees: ਔਰਤਾਂ ਨੂੰ ਮਿਲਣਗੇ 1000 ਰੁਪਏ!, ਫਾਰਮ ਭਰਨੇ ਇਸ ਦਿਨ ਤੋਂ ਹੋ ਜਾਣਗੇ ਸ਼ੁਰੂ, ਪਹਿਲੀ ਕਿਸ਼ਤ ਮਿਲਣ ਦਾ ਸਮਾਂ…
Womens 1000 Rupees : ਦਿੱਲੀ ਦੀਆਂ ਔਰਤਾਂ ਲਈ ਵੱਡੀ ਖੁਸ਼ਖਬਰੀ ਹੈ। ਮੁੱਖ ਮੰਤਰੀ ਆਤਿਸ਼ੀ ਨੇ ਪਿਛਲੇ ਹਫਤੇ ‘ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਦਿੱਲੀ ‘ਚ ਰਹਿਣ ਵਾਲੀਆਂ ਔਰਤਾਂ ਨੂੰ ਹਰ ਮਹੀਨੇ 1,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਯੋਜਨਾ ਦਿੱਲੀ ਸਰਕਾਰ...
London Welfare Work: ਲੰਦਨ ਦੀ ਸਾਧ-ਸੰਗਤ ਨੇ ਵਾਤਾਵਰਣ ਦੀ ਸ਼ੁੱਧਤਾ ਲਈ 500 ਪੌਦੇ ਲਗਾਏ
London Welfare Work: (ਸੱਚ ਕਹੂੰ ਨਿਊਜ਼) ਲੰਦਨ। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਇੰਗਲੈਂਡ ਦ...
Delhi AAP Candidates List: ਦਿੱਲੀ ‘ਆਪ’ ਦੀ ਚੌਥੀ ਸੂਚੀ ਜਾਰੀ! ਕੇਜਰੀਵਾਲ ਤੇ ਆਤਿਸ਼ੀ ਇਨ੍ਹਾਂ ਸੀਟਾਂ ਤੋਂ ਲੜਨਗੇ ਚੋਣ!
ਨਵੀਂ ਦਿੱਲੀ (ਏਜੰਸੀ)। Delhi AAP Candidates List: ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਚੌਥੀ ਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ’ਆਪ’ ਨੇ ਇਸ ਸੂਚੀ ’ਚ 38 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਵੀਂ ਦਿੱਲ...
Cold Wave Alert: ਦਿੱਲੀ-ਐਨਸੀਆਰ ਵਿੱਚ ਤੇਜ਼ ਹਵਾਵਾਂ ਅਤੇ ਸੀਤ ਲਹਿਰ ਕਾਰਨ ਠੰਢ ਵਧੀ
Cold Wave Alert: ਨੋਇਡਾ, (ਏਜੰਸੀ)। ਦਿੱਲੀ-ਐਨਸੀਆਰ ਵਿੱਚ ਲਗਾਤਾਰ ਤੇਜ਼ ਹਵਾਵਾਂ ਨੇ ਠੰਢ ਦਾ ਅਹਿਸਾਸ ਵਧਾ ਦਿੱਤਾ ਹੈ। ਸੀਤ ਲਹਿਰ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਪਾਰਾ 'ਚ ਹੋਰ ਵੀ ਵੱਡੀ ਗਿ...