ਨਿਤਿਸ਼ ਮੰਤਰੀ ਮੰਡਲ ‘ਚ 26 ਵਿਧਾਇਕ ਬਣੇ ਮੰਤਰੀ
ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ
ਪਟਨਾ: ਬਿਹਾਰ 'ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕ...
ਰਾਜਸਥਾਨ ਦੇ ਇਸ ਹਸਪਤਾਲ ਦੀ ਘਿਨੌਣੀ ਕਰਤੂਤ ਆਈ ਸਾਹਮਣੇ
ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਔਰਤ ਨੂੰ ਹਸਪਤਾਲ 'ਚੋਂ ਕੱਢਿਆ ਬਾਹਰ
ਜੈਪੁਰੀਆ ਹਸਪਤਾਲ ਦੇ ਸਾਹਮਣੇ ਔਰਤ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ
ਸੱਚ ਕਹੂੰ ਨਿਊਜ਼, ਜੈਪੁਰ : ਸਥਾਨਕ ਜੈਪੁਰੀਆ ਹਸਪਤਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਸਾਰੀਆਂ ਇਨਸਾਨੀ ਕਦਰਾਂ-ਕੀਮਤਾਂ ਨੂੰ ਤਾਕ 'ਤੇ ਰੱਖਦੇ ਹੋਏ ਹਸਪਤਾਲ ਦੇ ਅਮਲੇ ਨੇ...
ਭਿਆਨਕ ਸੜਕ ਹਾਦਸਾ, 12 ਬੱਚਿਆਂ ਸਮੇਤ 21 ਜਣੇ ਜ਼ਖ਼ਮੀ
ਰਾਜਸਥਾਨ ਦੇ ਡਬਵਾਲੀ ਰਾਠਾਂ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਮੌਤ
ਸੱਚ ਕਹੂੰ ਨਿਊਜ਼, ਹਨੂੰਮਾਨਗੜ੍ਹ: ਪਿੰਡ ਡਬਵਾਲੀ ਰਾਠਾਂ ਨੇੜੇ ਟੋਲਾ ਨਾਕੇ ਕੋਲ ਵੀਰਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 21 ਜਣੇ ਜ਼ਖ਼ਮੀ ਹੋ ਗਏ। ਹਾਦਸਾ ਪਿਕਅਪ ਤੇ ਟਰੱਕ ਵਿਚਕਾਰ ਵਾਪਰਿ...
ਸੜਕ ਹਾਦਸੇ ‘ਚ ਪੁਲਿਸ ਮੁਲਾਜ਼ਮ ਦੀ ਮੌਤ
ਸਰਕਾਰੀ ਕੰਮਕਾਜ ਲਈ ਗਿਆ ਸੀ ਅਲਵਰ
ਜੈਪੁਰ: ਅਲਵਰ ਜ਼ਿਲ੍ਹੇ 'ਚ ਪੈਂਦੇ ਥਾਣਾ ਰਾਮਗੜ੍ਹ ਦੇ ਹੈੱਡ ਕਾਂਸਟੇਬਲ ਦੀ ਅਣਪਛਾਤੇ ਵਾਹਨ ਦੀ ਟੱਕਰ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਸੂਚਨਾ ਮਿਲਣ 'ਤੇ ਥਾਣਾ ਐੱਮਆਈਏ ਦੀ ਪੁਲਿਸ ਮੌਕੇ 'ਤੇ ਪਹੁੰਚੀ। ਹਾਦਸੇ ਪਿੱਛੋਂ ਪੁਲਿਸ ਨੇ ਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹ...
ਸਰਕਾਰ ਨੇ ਜ਼ਬਰਦਸਤੀ ਕਰਵਾਇਆ ਗੈਂਗਸਟਰ ਆਨੰਦਪਾਲ ਦਾ ਅੰਤਿਮ ਸੰਸਕਾਰ
ਜੈਪੁਰ: ਇਨਕਾਊਂਟਰ ਦੇ 20ਵੇਂ ਦਿਨ ਕਰਫਿਊ ਵਿੱਚ ਢਿੱਲ ਦੇ ਕੇ ਪੁਲਿਸ ਨੇ ਜ਼ਬਰੀ ਰਾਜਸਥਾਨ ਦੇ ਖੂੰਖਾਰ ਗੈਂਗਸਟਰ ਆਨੰਦਪਾਲ ਸਿੰਘ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਪੁਲਿਸ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਦਰਮਿਆਨ ਆਨੰਦਪਾਲ ਦਾ ਅੰਤਿਮ ਸੰਸਕਾਰ ਕਰਵਾਇਆ। ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖਲ ਤੋਂ ਬਾਅਦ ਬੁੱਧਵਾਰ ਨੂ...
ਵਿਵਾਦਾਂ ‘ਚ ਘਿਰੇ ਓਡੀਸ਼ਾ ਦੇ ਵਿਧਾਇਕ, ਵੀਡੀਓ ਵਾਇਰਲ
ਹਮਾਇਤੀਆਂ ਨੇ ਚੁੱਕ ਕੇ ਕਰਵਾਇਆ ਚਿੱਕੜ ਪਾਰ
ਨਵੀਂ ਦਿੱਲੀ: ਓਡੀਸ਼ਾ ਵਿੱਚ ਸੱਤਾਧਾਰੀ ਬੀਜੂ ਜਨਤਾ ਦਲ (ਬੀਜੇਡੀ) ਦੇ ਵਿਧਾਇਕ ਮਾਨਸ ਮਡਕਾਮੀ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਵਿਧਾਇਕ ਨੂੰ ਉਸ ਦੇ ਹਮਾਇਤੀਆਂ ਵੱਲੋਂ ਗੋਦ 'ਚ ਚੁੱਕ ਕੇ ਚਿੱਕੜ ਪਾਰ ਕਰਵਾਏ ਜਾਣ ਦਾ ਦ੍ਰਿਸ਼ ਕੈਮਰੇ ਵਿੱਚ ਕੈਦ ਹੋ ਗਿਆ। ਇਸ ਦੇ ਨਾਲ...
ਆਨੰਦਪਾਲ ਇਨਕਾਊਂਟਰ: ਨਾਗੌਰ ‘ਚ ਭੜਕੇ ਰਾਜਪੂਤ, ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਧਾਰਾ 144
ਫਾਇਰਿੰਗ 'ਚ 14 ਪੁਲਿਸ ਮੁਲਾਜ਼ਮ ਸਮੇਤ 20 ਜਣੇ ਜ਼ਖ਼ਮੀ
ਜੈਪੁਰ: ਖੂੰਖਾਰ ਗੈਂਗਸਟਰ ਆਨੰਦਪਾਲ ਇਨਕਾਊਂਟਰ ਮਾਮਲੇ ਵਿੱਚ ਰਾਜਪੂਤ ਭਾਈਚਾਰੇ ਦੇ ਲੋਕ ਅਚਾਨਕ ਭੜਕ ਗਏ ਅਤੇ ਹਿੰਸਾ 'ਤੇ ਉੱਤਰ ਆਏ। ਇਸ ਦੌਰਾਨ ਦੋ ਥਾਵਾਂ 'ਤੇ ਪੁਲਿਸ ਨਾਲ ਹੋਈ ਫਾਇਰਿੰਗ ਵਿੱਚ 14 ਪੁਲਿਸ ਮੁਲਾਜ਼ਮਾਂ ਸਮੇਤ 20 ਜਣੇ ਜ਼ਖ਼ਮੀ ਹੋ ਗਏ। ਹਾਲਾਤ ...
ਯੋਗੀ ਸਰਕਾਰ ਨੇ ਪੇਸ਼ ਕੀਤਾ ਪਹਿਲਾ ਬਜਟ
ਬਜਟ ਵਿੱਚ 55,781 ਕਰੋੜ ਰੁਪਏ ਦੀਆਂ ਨਵੀਆਂ ਯੋਜਨਾਵਾਂ
ਲਖਨਊ: ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਦਾ ਪਹਿਲਾ ਬਜਟ ਮੰਗਲਵਾਰ ਨੂੰ ਪੇਸ਼ ਹੋਇਆ। ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਰਾਜੇਸ਼ ਅਗਰਵਾਲ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ। ਯੂਪੀ ਸਰਕਾਰ ਦਾ ਕੁੱਲ ਬਜਟ 3 ਲੱਖ 84 ਹਜ਼ਾਰ ਕਰੋੜ ਰੁਪਏ ਦਾ ਹੈ। ਬਜਟ ਵਿੱਚ 55...
ਸ਼ਿਵਪੁਰੀ ‘ਚ ਨਕਲੀ ਨੋਟ ਛਾਪਣ ਦਾ ਖੁਲਾਸਾ
ਏਜੰਸੀ,ਸ਼ਿਵਪੁਰੀ:ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਪੁਲਿਸ ਨੇ ਇੱਕ ਢਾਬੇ 'ਤੇ ਛਾਪਾ ਮਾਰਦਿਆਂ ਉਥੋਂ ਨਕਲੀ ਨੋਟ ਛਪਾਈ ਦਾ ਖੁਲਾਸਾ ਕਰਦਿਆਂ ਕਈ ਨਕਲੀ ਨੋਟ ਬਰਾਮਦ ਕੀਤੇ ਹਨ ਬਦਰਵਾਸ ਥਾਦਾ ਖੇਤਰ ਤਹਿਤ ਆਗਰਾ-ਮੁੰਬਈ ਕੌਮੀ ਰਾਜਮਾਰਗ 'ਤੇ ਸਥਿਤ ਇਸ ਢਾਬੇ ਤੋਂ ਪੁਲਿਸ ਨੂੰ ਨਕਲੀ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿ...
ਨਵੀਂ ਦਿੱਲੀ: ਲੱਛਮੀ ਨਗਰ ਇਲਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ
ਕਈ ਜਣੇ ਮਲਬੇ ਹੇਠ ਦਬੇ, ਚਾਰ ਜਣਿਆਂ ਨੂੰ ਹਸਪਤਾਲ ਪਹੁੰਚਾਇਆ
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਲੱਛਮੀ ਨਗਰ ਇਲਾਕੇ ਵਿੱਚ ਦੇਰ ਰਾਤ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਕਈ ਲੋਕ ਮਲਬੇ ਵਿੱਚ ਦਬ ਗਏ। ਜਿਨ੍ਹਾਂ ਵਿੱਚੋਂ ਹੁਣ ਤੱਕ 4 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਜਦੋਂਕਿ ਕੁਝ...