ਸਵੱਛਤਾ ਹੀ ਹੈ ਸੰਪੂਰਨ ਭਾਰਤ ਦਾ ਆਧਾਰ : ਕੋਵਿੰਦ
ਅੱਜ ਦੇਸ਼ 'ਚ 10 ਕਰੋੜ ਤੋਂ ਜ਼ਿਆਦਾ ਘਰਾਂ 'ਚ ਪਖਾਨੇ | Ram Nath Kovind
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੱਛਤਾ ਅਭਿਆਨ ਦੇ ਜਨ ਅੰਦੋਲਨ ਬਣਨ 'ਤੇ ਖੁਸ਼ੀ ਜਾਹਿਰ ਕਰਦੇ ਹੋਏ 'ਸਵੱਛ ਭਾਰਤ' ਨੂੰ ਸੰਪੂਰਨ ਭਾਰਤ ਦਾ ਆਧਾਰ ਦੱਸਿਆ ਅਤੇ ਕਿਹਾ ਹੈ ਕਿ ਪੰਜ ਸਾਲ ਪਹਿਲਾਂ ਦੇਸ਼ 'ਚ ਸ਼ੁਰੂ ਹੋਇਆ...
ਚਾਂਦਨੀ ਚੌਂਕ ਤੋਂ ਆਪ ਵਿਧਾਇਕ ਅਲਕਾ ਲਾਂਬਾ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ
ਕਾਂਗਰਸ 'ਚ ਜਾ ਸਕਦੀ ਹੈ ਲਾਂਬਾ | AAP MLA
ਨਵੀਂ ਦਿੱਲੀ (ਏਜੰਸੀ)। ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇੱਕ ਵਾਰ ਫਿਰ ਬਹੁਮਤ ਦੀ ਉਮੀਦ ਲਾਈ ਬੈਠੀ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਇੱਕ ਹੋਰ ਝਟਕਾ ਲੱਗਿਆ ਜਦੋਂ ਲੰਮੇ ਸਮੇਂ ਤੋਂ ਨਾਰਾਜ਼ ਚੱਲ ਰਹੀ ਚਾਂਦਨੀ ਚੌਂਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਪਾ...
ਦਿੱਲੀ ‘ਚ ਪ੍ਰਦੂਸ਼ਣ ‘ਚ ਭਾਰੀ ਗਿਰਾਵਟ ਆਈ : ਕੇਜਰੀਵਾਲ
ਤਿੰਨ ਸਾਲਾਂ 'ਚ ਪ੍ਰਦੂਸ਼ਣ 'ਚ ਆਈ ਕਾਫ਼ੀ ਕਮੀ | Kejriwal
ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਪ੍ਰਦੂਸ਼ਣ 'ਚ 25 ਫੀਸਦੀ ਦੀ ਭਾਰੀ ਗਿਰਾਵਟ ਦਾ ਦਾਅਵਾ ਕੀਤਾ ਹੈ ਇਸ ਦੀ ਪੁਸ਼ਟੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ (ਡੀਪੀਸੀਬੀ) ...
ਸ਼ੇਹਲਾ ਰਸ਼ੀਦ ‘ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ, ਅਫਵਾਹਾਂ ਫੈਲਾਉਣ ਦਾ ਲੱਗਾ ਦੋਸ਼
ਜੰਮੂ-ਕਸ਼ਮੀਰ : ਧਾਰਾ 370 ਤੇ 35ਏ ਹਟਾਉਣ ਤੋਂ ਬਾਅਦ ਪੈਦਾ ਹੋਏ ਹਾਲਾਤ | Shehla Rashid
ਸ਼ੇਹਲਾ ਨੇ ਟਵੀਟ 'ਚ ਦੋਸ਼ ਲਾਏ ਸਨ ਕਿ ਕਸ਼ਮੀਰ?'ਚ ਫੌਜ ਆਮ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ | Shehla Rashid
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸ...
ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ, 19 ਸਤੰਬਰ ਤੱਕ ਤਿਹਾੜ ਜੇਲ੍ਹ ਭੇਜਿਆ
ਆਈਐਨਐਕਸ ਮੀਡੀਆ ਮਾਮਲਾ : ਸਾਬਕਾ ਵਿੱਤ ਮੰਤਰੀ ਨੂੰ ਵੱਡਾ ਝਟਕਾ | INX Media Case
ਕੋਰਟ ਨੇ ਪੀ. ਚਿਦੰਬਰਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ | INX Media Case
ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਅੱਜ ਉਸ ਸਮੇਂ ਵੱਡਾ ਝਟਕਾ ...
ਚਿੰਦਮਬਰਮ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ ਜਮਾਨਤ ਅਰਜ਼ੀ ਹੋਈ ਖਾਰਜ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿੰਦਮਬਰਮ ਨੂੰ ਪਿਛਲੇ ਹਫਤੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਇਕੋ ਵਾਰੀ ਕਈ ਝਟਕੇ ਲੱਗੇ। ਸੀਬੀਆਈ ਦੀ ਹਿਰਾਸਤ ਨੂੰ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਚੁਣੌਤ...
ਈਡੀ ਮਾਮਲੇ ‘ਚ ਚਿਦਾਂਬਰਮ ਨੂੰ ਮਿਲੀ ਰਾਹਤ, ਸੀਬੀਆਈ ਮਾਮਲੇ ‘ਚ ਰਹਿਣਗੇ ਹਿਰਾਸਤ ‘ਚ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੂੰ ਅੱਜ ਭਾਵ ਸ਼ੁੱਕਰਵਾਰ ਸੁਪਰੀਮ ਕੋਰਟ ਨੇ ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦੇ ਦਿੱਤੀ ਫਿਲਹਾਲ ਚਿਦਾਂਬਰਮ ਨੂੰ ਹਿਰਾਸਤ 'ਚ ਹੀ ਰਹਿ...
ਰੱਖਿਆ ਖਰੀਦ ਪ੍ਰਕਿਰਿਆ ਦੀ ਸਮੀਖਿਆ ਲਈ ਕਮੇਟੀ ਗਠਿਤ
ਨਵੀਂ ਦਿੱਲੀ (ਏਜੰਸੀ)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਦਲਦੇ ਹਾਲਾਤਾਂ ਅਤੇ ਜ਼ਰੂਰਤਾਂ ਦੇ ਮੱਦੇਨਜ਼ਰ ਰੱਖਿਆ ਖਰੀਦ ਪ੍ਰਕਿਰਿਆ (ਡੀਪੀਪੀ) 2016 ਅਤੇ ਰੱਖਿਆ ਖਰੀਦ ਨਿਯਮਾਵਲੀ (ਡੀਪੀਐਮ) 2009 ਦੀ ਸਮੀਖਿਆ ਲਈ ਇੱਕ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ ਸਮੀਖਿਆ ਕਮੇਟੀ ਜਨਰਲ ਡਾਇਰੈਕਟਰ (ਐਕਵਾਇਰ) ਦੀ ਅਗਵਾਈ...
ਦੇਸ਼ ਦੀਆਂ ਤਿੰਨੇ ਫੌਜਾਂ ਦਾ ਬਣੇਗਾ ਸਾਂਝਾ ਮੁਖੀ : ਮੋਦੀ
ਜਲ ਸ਼ਕਤੀ ਮਿਸ਼ਨ ਦਾ ਐਲਾਨ | Narendra Modi
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਜ਼ਾਦੀ ਦਾ ਜਸ਼ਨ ਵੀਰਵਾਰ ਨੂੰ ਦੇਸ਼-ਵਿਦੇਸ਼ 'ਚ ਪੂਰੇ ਉਤਸ਼ਾਹ ਦੇ ਮਾਹੌਲ 'ਚ ਮਨਾਇਆ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਥੇ ਇੰਡੀਆ ਗੇਟ ਸਥਿਤ ਕੌਮੀ ਜੰਗੀ ਯਾਦਗਾਰ 'ਤੇ ਜਾ ਕੇ ਸ਼ਹੀਦਾਂ ਨੂੰ ਨਮਨ ਕੀਤਾ ਇਸ ਮੌਕੇ ਪ੍ਰਧਾਨ ਮੰਤਰੀ ...
ਕਸ਼ਮੀਰ ਆਉਣ ਦਾ ਸੱਦਾ ਰਾਹੁਲ ਨੂੰ ਬਿਨਾਂ ਸ਼ਰਤ ਤੋਂ ਮਨਜ਼ੂਰ
ਨਵੀਂ ਦਿੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਜਾਣ ਦੀ ਆਪਣੀ ਮੰਗ ਬੁੱਧਵਾਰ ਨੂੰ ਫਿਰ ਦੋਹਰਾਈ ਅਤੇ ਰਾਜਪਾਲ ਸੱਤਿਆਪਾਲ ਮਲਿਕ ਤੋਂ ਪੁੱਛਿਆ ਕਿ ਉਹ ਕਦੋਂ ਆ ਸਕਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨਾਲ ਮਿਲਣ ਦਾ ਮਲਿਕ ਦਾ ਸੱਦਾ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕ...