ਹਿੰਦੁਸਤਾਨ ਜਿੰਕ ਨੇ 3055 ਆਂਗਣਵਾੜੀ ਕੇਂਦਰਾਂ ਨੂੰ ਗੋਦ ਲਿਆ
ਪੂਰੇ ਭਾਰਤ ਵਿੱਚ ਪੈਦਾ ਕੀਤੀ ਜਾ ਰਹੀ ਹੈ ਜਾਗਰੂਕਤਾ
ਉਦੈਪੁਰ: ਵੇਦਾਂਤਾ ਗਰੁੱਪ ਦੀ ਕੰਪਨੀ ਹਿੰਦੁਸਤਾਨ ਜਿੰਕ ਨੇ ਆਪਣੇ ਖੁਸ਼ੀ ਮੁਹਿੰਮ ਪ੍ਰੋਗਰਾਮ ਤਹਿਤ ਰਾਜਸਥਾਨ ਵਿੱਚ ਪੰਜ ਜ਼ਿਲ੍ਹਿਆਂ ਦੇ 3055 ਆਂਗਣਵਾੜੀ ਕੇਂਦਰਾਂ ਨੂੰ ਛੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਸਹੂਲਤਾਂ ਦੇਣ ਲਈ ਗੋਦ ਲਿਆ ਹੈ।
ਕ...
ਸ਼ਿਵਪੁਰੀ ‘ਚ ਨਕਲੀ ਨੋਟ ਛਾਪਣ ਦਾ ਖੁਲਾਸਾ
ਏਜੰਸੀ,ਸ਼ਿਵਪੁਰੀ:ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਪੁਲਿਸ ਨੇ ਇੱਕ ਢਾਬੇ 'ਤੇ ਛਾਪਾ ਮਾਰਦਿਆਂ ਉਥੋਂ ਨਕਲੀ ਨੋਟ ਛਪਾਈ ਦਾ ਖੁਲਾਸਾ ਕਰਦਿਆਂ ਕਈ ਨਕਲੀ ਨੋਟ ਬਰਾਮਦ ਕੀਤੇ ਹਨ ਬਦਰਵਾਸ ਥਾਦਾ ਖੇਤਰ ਤਹਿਤ ਆਗਰਾ-ਮੁੰਬਈ ਕੌਮੀ ਰਾਜਮਾਰਗ 'ਤੇ ਸਥਿਤ ਇਸ ਢਾਬੇ ਤੋਂ ਪੁਲਿਸ ਨੂੰ ਨਕਲੀ ਨੋਟ ਛਾਪਣ ਦਾ ਕਾਗਜ਼ ਅਤੇ ਪ੍ਰਿ...
ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ
ਨਰੇਲਾ ਹੱਤਿਆ ਮਾਮਲੇ 'ਚ ਸਨ ਫਰਾਰ
ਨਵੀਂ ਦਿੱਲੀ, ਏਜੰਸੀ।
ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਟਿੱਲੂ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਇੱਕ ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ ਹੈ। 20 ਅਗਸਤ ਨ...
ਗਰਮੀ ਨੇ ਉੱਤਰ ਭਾਰਤ ‘ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਗਰਮੀ ਨੇ ਉੱਤਰ ਭਾਰਤ 'ਚ ਕੱਢੇ ਵੱਟ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ (ਏਜੰਸੀ)। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਕ, ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਲੂ ਦਾ ਕਹਿਰ ਵਰ੍ਹ ਰਿਹਾ ਹੈ। ਕੌਮੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਇਸ ਹਫਤੇ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹ...
ਸਰਜੀਕਲ ਸਟਰਾਈਕ ਦਾ ਰਾਜਨੀਤਿਕ ਫਾਇਦਾ ਲੈ ਰਹੀ ਹੈ ਭਾਜਪਾ : ਕਾਂਗਰਸ
ਭਾਜਪਾ ਨੇ ਸਟਰਾਈਕ ਦੀ ਪਰੰਪਰਾ ਤੋੜੀ
ਭਾਜਪਾ ਦਾ ਇਹ ਯਤਨ ਸ਼ਰਮਨਾਕ
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਪ੍ਰਧਾਨ ਮੰਤਰੀ ਦਫ਼ਤਰ 'ਤੇ ਰਾਜਨੀਤੀ ਤਹਿਤ ਸਰਜੀਕਲ ਸਟਰਾਈਕ ਦਾ ਵੀਡੀਓ ਜਾਰੀ ਕਰਨ ਦਾ ਆਰੋਪ ਲਗਾਉਂਦੇ ਹੋਏ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਰਜੀਕਲ ਸਟਰਾਈਕ ਦੀ ਪਰੰਪਰਾ ਅਤੇ ਪਰਿਪ...
ਪੁਲਿਸ ਪੁੱਛਗਿੱਛ ਦੀ ਖੁਦ ਕਰਵਾਵਾਂਗੇ ਵੀਡੀਓਗ੍ਰਾਫ਼ੀ
ਮੁੱਖ ਸਕੱਤਰ ਕੁੱਟ-ਮਾਰ ਮਾਮਲੇ 'ਚ ਕੇਜਰੀਵਾਲ ਦਾ ਨਵਾਂ ਦਾਅ | Videography
ਨਵੀਂ ਦਿੱਲੀ (ਏਜੰਸੀ) ਦਿੱਲੀ ਸਰਕਾਰ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਮਾਮਲੇ 'ਚ ਉਤਰੀ ਜ਼ਿਲ੍ਹਾ ਪੁਲਿਸ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਕਰੇਗੀ ਇਸ ਆਮ ਆਦਮੀ ਪਾਰਟੀ...
ਸੜਕ ਹਾਦਸੇ ‘ਚ ਪੁਲਿਸ ਮੁਲਾਜ਼ਮ ਦੀ ਮੌਤ
ਸਰਕਾਰੀ ਕੰਮਕਾਜ ਲਈ ਗਿਆ ਸੀ ਅਲਵਰ
ਜੈਪੁਰ: ਅਲਵਰ ਜ਼ਿਲ੍ਹੇ 'ਚ ਪੈਂਦੇ ਥਾਣਾ ਰਾਮਗੜ੍ਹ ਦੇ ਹੈੱਡ ਕਾਂਸਟੇਬਲ ਦੀ ਅਣਪਛਾਤੇ ਵਾਹਨ ਦੀ ਟੱਕਰ ਹੋਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਸੂਚਨਾ ਮਿਲਣ 'ਤੇ ਥਾਣਾ ਐੱਮਆਈਏ ਦੀ ਪੁਲਿਸ ਮੌਕੇ 'ਤੇ ਪਹੁੰਚੀ। ਹਾਦਸੇ ਪਿੱਛੋਂ ਪੁਲਿਸ ਨੇ ਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਹ...
ਆਨੰਦਪਾਲ ਇਨਕਾਊਂਟਰ: ਨਾਗੌਰ ‘ਚ ਭੜਕੇ ਰਾਜਪੂਤ, ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਧਾਰਾ 144
ਫਾਇਰਿੰਗ 'ਚ 14 ਪੁਲਿਸ ਮੁਲਾਜ਼ਮ ਸਮੇਤ 20 ਜਣੇ ਜ਼ਖ਼ਮੀ
ਜੈਪੁਰ: ਖੂੰਖਾਰ ਗੈਂਗਸਟਰ ਆਨੰਦਪਾਲ ਇਨਕਾਊਂਟਰ ਮਾਮਲੇ ਵਿੱਚ ਰਾਜਪੂਤ ਭਾਈਚਾਰੇ ਦੇ ਲੋਕ ਅਚਾਨਕ ਭੜਕ ਗਏ ਅਤੇ ਹਿੰਸਾ 'ਤੇ ਉੱਤਰ ਆਏ। ਇਸ ਦੌਰਾਨ ਦੋ ਥਾਵਾਂ 'ਤੇ ਪੁਲਿਸ ਨਾਲ ਹੋਈ ਫਾਇਰਿੰਗ ਵਿੱਚ 14 ਪੁਲਿਸ ਮੁਲਾਜ਼ਮਾਂ ਸਮੇਤ 20 ਜਣੇ ਜ਼ਖ਼ਮੀ ਹੋ ਗਏ। ਹਾਲਾਤ ...
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਦਿੱਲੀ। ਸੁਪਰੀਮ ਕੋਰਟ ’ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀ ਰੋਕਣ ਦੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਬੁੱਧਵਾਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੀ ਪਟੀਸ਼ਨ ਸੋਮਵਾਰ ਨੂੰ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ...
ਈ-ਸਿਗਰਟਾਂ ਦੇ ਸੂਟੇ ਹੋਏ ਬੰਦ
ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ
ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ 'ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ...