ਰੂਸ ‘ਚ ਅਫਗਾਨ ਤਾਲਿਬਾਨਾਂ ਨਾਲ ਗੱਲਬਾਤ ਸ਼ੁਰੂ
ਭਾਰਤ ਅਣਅਧਿਕਾਰਿਤ ਤੌਰ 'ਤੇ ਗੱਲਬਾਤ 'ਚ ਹੋਇਆ ਸ਼ਾਮਲ, ਵਿਦੇਸ਼ ਮੰਤਰਾਲੇ ਨੇ ਦਿੱਤੀ ਸਫ਼ਾਈ
ਭਾਰਤ ਸੁਲ੍ਹਾ ਤੇ ਅਮਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦਾ ਹੈ : ਰਵੀਸ਼ ਕੁਮਾਰ
ਨਵੀਂ ਦਿੱਲੀ, (ਏਜੰਸੀ)। ਰੂਸ 'ਚ ਅਫਗਾਨਿਸਤਾਨ 'ਚ ਹਿੰਸਾ ਦੇ ਖਾਤਮੇ ਲਈ ਤਾਲਿਬਾਨ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗ...
ਗਰਮੀ ਦਾ ਕਹਿਰ : ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ‘ਚ ਝੁੱਲੇਗੀ ਧੂੜ ਭਰੀ ਹਨ੍ਹੇਰੀ
ਅੱਠ ਜੂਨ ਤੋਂ ਦਸ ਜੂਨ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ
ਨਵੀਂ ਦਿੱਲੀ | ਤੱਪਦਾ ਸੂਰਜ ਇਨ੍ਹੀਂ ਦਿਨੀਂ ਹਰ ਕਿਸੇ ਦੀਆਂ ਪ੍ਰੇਸ਼ਾਨੀਆਂ ਵਧਾ ਰਿਹਾ ਹੈ ਘਰ ਹੋਵੇ ਜਾਂ ਬਾਹਰ ਕਿਤੇ ਵੀ ਮੁੜ੍ਹਕਾ ਰੁਕ ਨਹੀਂ ਰਿਹਾ ਪੱਖਾ ਤਾਂ ਦੂਰ ਇਸ ਭਿਆਨਕ ਗਰਮੀ 'ਚ ਏਸੀ ਤੱਕ ਫੇਲ੍ਹ ਹੋ ਗਏ ਹਨ ਇੰਨੇ ਦਿਨਾਂ ਤੋਂ ਗਰਮੀ ਝੱਲ ਰਹੇ ਲੋ...
ਰਾਜਸਥਾਨ ਦੇ ਇਸ ਹਸਪਤਾਲ ਦੀ ਘਿਨੌਣੀ ਕਰਤੂਤ ਆਈ ਸਾਹਮਣੇ
ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਔਰਤ ਨੂੰ ਹਸਪਤਾਲ 'ਚੋਂ ਕੱਢਿਆ ਬਾਹਰ
ਜੈਪੁਰੀਆ ਹਸਪਤਾਲ ਦੇ ਸਾਹਮਣੇ ਔਰਤ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ
ਸੱਚ ਕਹੂੰ ਨਿਊਜ਼, ਜੈਪੁਰ : ਸਥਾਨਕ ਜੈਪੁਰੀਆ ਹਸਪਤਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਸਾਰੀਆਂ ਇਨਸਾਨੀ ਕਦਰਾਂ-ਕੀਮਤਾਂ ਨੂੰ ਤਾਕ 'ਤੇ ਰੱਖਦੇ ਹੋਏ ਹਸਪਤਾਲ ਦੇ ਅਮਲੇ ਨੇ...
ਰਾਹੁਲ ਦੀ ਮੋਦੀ ਨੂੰ ਅਪੀਲ
ਪੈਟਰੋਲ ਡੀਜ਼ਲ ਦੇ ਰੇਟ ਜੀਐਸਟੀ ਦੇ ਦਾਇਰੇ 'ਚ ਲਿਆਂਦੇ ਜਾਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਆਸਮਾਨ ਛੂ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਇਸ ਲਈ ਇਹਨਾਂ ਉਤਪਾਦਾਂ ਨੂੰ ਵਸਤੂ ਅਤੇ ਸੇਵਾ...
ਗਣਤੰਤਰ ਦਿਵਸ ਹਿੰਸਾ ਮਾਮਲਾ : ਟਰੈਕਟਰ ਰੈਲੀ ਲਈ ਵੱਡੀ ਗਿਣਤੀ ਵਿੱਚ ਖਰੀਦੇ ਸਨ ਟਰੈਕਟਰ : ਪੁਲਿਸ
ਗਣਤੰਤਰ ਦਿਵਸ ਹਿੰਸਾ ਮਾਮਲਾ : ਟਰੈਕਟਰ ਰੈਲੀ ਲਈ ਵੱਡੀ ਗਿਣਤੀ ਵਿੱਚ ਖਰੀਦੇ ਸਨ ਟਰੈਕਟਰ : ਪੁਲਿਸ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਪੁਲਿਸ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 26 ਜਨਵਰੀ ਦੇ ਗਣਤੰਤਰ ਦਿਵਸ ਦੀ ਹਿੰਸਾ ਵਿੱਚ ਦੋਸ਼ ਪੱਤਰ ਦਾਇਰ ਕੀਤਾ ਹੈ। ਦਿੱਲੀ ਪੁਲਿਸ ਦੇ ਅਨੁਸਾਰ...
Batla House Case : ਅੱਤਵਾਦੀ ਹਾਰਿਜ਼ ਨੂੰ ਫਾਂਸੀ
ਬਾਟਲਾ ਹਾਊਸ ਮਾਮਲਾ : ਅੱਤਵਾਦੀ ਹਾਰਿਜ਼ ਨੂੰ ਫਾਂਸੀ
ਨਵੀਂ ਦਿੱਲੀ। ਦਿੱਲੀ ਦੀ ਸਾਕੇਤ ਅਦਾਲਤ ਨੇ ਸੋਮਵਾਰ ਨੂੰ ਇੰਡੀਅਨ ਮੁਜਾਹਿਦੀਨ (ਆਈਐਮ) ਦੇ ਅੱਤਵਾਦੀ ਆਰਿਜ਼ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ। ਆਰਿਜ਼ ਨੂੰ 8 ਮਾਰਚ ਨੂੰ ਦਿੱਲੀ ਵਿੱਚ 2008 ਵਿੱਚ ਬਾਟਲਾ ਹਾਊਸ ਮੁਕਾਬਲੇ ਨਾਲ ਸਬੰਧਤ ਇੱਕ ਕੇਸ ਵਿੱਚ ਦੋਸ਼ੀ ਠਹਿਰਾ...
ਨਿਤਿਸ਼ ਮੰਤਰੀ ਮੰਡਲ ‘ਚ 26 ਵਿਧਾਇਕ ਬਣੇ ਮੰਤਰੀ
ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ
ਪਟਨਾ: ਬਿਹਾਰ 'ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕ...
ਨਵਜੋਤ ਸਿੱਧੂ ਨੂੰ ਨਹੀਂ ਮਿਲੇ ਰਾਹੁਲ ਗਾਂਧੀ, ਬੋਲੇ ਨਹੀਂ ਹੋਣੀ ਸੀ ਕੋਈ ਮੁਲਾਕਾਤ
ਰਾਹੁਲ ਗਾਂਧੀ ਦੇ ਇਨਕਾਰ ਤੋਂ ਬਾਅਦ ਵਧ ਸਕਦੀਆਂ ਹਨ ਦੂਰੀਆਂ
ਅਸ਼ਵਨੀ ਚਾਵਲਾ, ਚੰਡੀਗੜ। ਬੀਤੇ ਦਿਨ ਤੋਂ ਦਿੱਲੀ ਪੁੱਜੇ ਨਵਜੋਤ ਸਿੱਧੂ ਨਾਲ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੋਈ ਮੁਲਾਕਾਤ ਨਹੀਂ ਕੀਤੀ। ਨਵਜੋਤ ਸਿੱਧੂ ਵਲੋਂ ਮੰਗਲਵਾਰ ਨੂੰ ਮੁਲਾਕਾਤ ਕੀਤੀ ਜਾਣੀ ਸੀ ਅਤੇ ਉਨਾਂ ਨੇ ਖ਼ੁਦ ਇਸ ਸਬੰਧੀ ਪੁਸ਼ਟੀ ਵੀ ਕੀ...
ਜੇਲ੍ਹਾਂ ‘ਚ ਬੰਦ ਵੱਡੀ ਗਿਣਤੀ ਕੈਦੀ ਪੰਜਾਬ ਸਰਕਾਰ ਦੀ ‘ਆਮ ਮੁਆਫੀ’ ਦੇ ਇੰਤਜਾਰ ‘ਚ
ਅਜ਼ਾਦੀ ਦਿਹਾੜੇ ਮੌਕੇ ਦਿੱਤੀ ਜਾਂਦੀ ਹੈ ਆਮ ਕੈਦੀਆਂ ਨੂੰ ਮੁਆਫੀ
ਇਸ ਵਾਰ ਅਜੇ ਤੱਕ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਆਮ ਮੁਆਫੀ ਦਾ ਐਲਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਵੱਡੀ ਗਿਣਤੀ ਕੈਦੀ ਅਤੇ ਬੰਦੀ 15 ਅਗਸਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਦਿੱ...
ਤੇਜ਼ ਰਫ਼ਤਾਰ ਨੇ ਖੋਹੀ ਨੌਜਵਾਨ ਦੀ ਜ਼ਿੰਦਗੀ
ਨਵੀਂ ਦਿੱਲੀ: ਰਾਜਧਾਨੀ ਵਿੱਚ ਆਪਣੇ ਦੋ ਦੋਸਤਾਂ ਨਾਲ ਸੁਪਰ ਬਾਈਕ ਨਾਲ ਰੇਸ ਲਾ ਰਹੇ ਇੱਕ ਲੜਕੇ ਦੀ ਹਾਦਸੇ ਵਿੱਚ ਮੌਤ ਹੋ ਗਈ। ਰੇਸ ਦੌਰਾਨ 24 ਸਾਲ ਦੇ ਹਿਮਾਂਸ਼ੂ ਬਾਂਸਲ ਨੇ ਕੰਟਰੋਲ ਗੁਆ ਦਿੱਤਾ ਅਤੇ ਉਸ ਦੀ ਬਾਈਕ ਇੱਕ ਕਾਲਜ ਦੀ ਕੰਧ ਨਾਲ ਟਕਰਾ ਗਈ। ਹਾਦਸਾ ਮੰਡੀ ਹਾਊਸ ਮੈਟਰੋ ਸਟੇਸ਼ਨ ਇਲਾਕੇ ਵਿੱਚ ਵਾਪਰਿਆ।
ਪ...