Srilanka

ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾਇਆ, ਹੁਣ ਭਾਰਤ-ਸ੍ਰੀਲੰਕਾ ’ਚ ਹੋਵੇਗਾ ਫਾਈਨਲ ਮੁਕਾਬਲਾ

ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ | Asia Cup 2023 17 ਨੂੰ ਭਾਰਤ ਨਾਲ ਹੋਵੇਗਾ ਮੈਚ | Asia Cup 2023 ਕੋਲੰਬੋ, (ਏਜੰਸੀ)। ਮੌਜੂਦਾ ਚੈਂਪੀਅਨ ਸ੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ ’ਚ ਦਾਖਲ ਕਰ ਲਿਆ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ 

ਇੰਗਲੈਂਡ ਨੇ ਸ਼੍ਰੀਲੰਕਾ ਤੋਂ ਕਬਜਾਈ ਲੜੀ

ਕ੍ਰਿਕਟ ਦੇ 141 ਸਾਲਾ ਇਤਿਹਾਸ ‘ਚ ਹੋਇਆ ਪਹਿਲ ਵਾਰ ਅਜਿਹਾ   ਦੂਜਾ ਟੈਸਟ?57 ਦੌੜਾਂ ਨਾਲ ਜਿੱਤਿਆ, ਕਪਤਾਨ ਜੋ ਰੂਟ ਰਹੇ ਮੈਨ ਆਫ਼ ਦ ਮੈਚ   3 ਮੈਚਾਂ ਦੀ ਲੜੀ ‘ਚ ਇੰਗਲੈਂਡ 2-0 ਨਾਲ ਅੱਗੇ ਇਸ ਟੈਸਟ ਮੈਚ ‘ਚ 40 ਵਿੱਚੋਂ 38 ਵਿਕਟਾਂ ਸਪਿੱਨਰਾਂ ਨੇ ਲਈਆਂ, ਜੋ 141 ਸਾਲ ਦੇ ਟੈਸਟ ਇਤਿਹਾਸ ‘ਚ ਪਹਿਲੀ ਵਾਰ ਹੋਇਆ […]
Breaking News  ਖੇਡ ਮੈਦਾਨ 

ਸ਼੍ਰੀਲੰਕਾ-ਇੰਗਲੈਂਡ ਟੈਸਟ: ਰੂਟ ਦਾ ਸ਼ਾਨਦਾਰ ਸੈਂਕੜਾ, ਮੈਚ ਹੋਇਆ ਰੋਮਾਂਚਕ

ਚੌਥੇ ਦਿਨ ਦੀ ਸਮਾਪਤੀ ‘ਤੇ 301 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ 226 ਤੱਕ ਗੁਆਈਆਂ 7ਵਿਕਟਾਂ ਕੈਂਡੀ, 17 ਨਵੰਬਰ  ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਚੱਲ ਰਹੇ ਦੂਸਰੇ ਕ੍ਰਿਕਟ ਟੈਸਟ ਮੈਚ ‘ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਰੂਟ ਵੱਲੋਂ ਬਣਾਈਆਂ 124 ਦੌੜਾਂ ਕਾਰਨ ਇੰਗਲੈਂਡ ਦੀ ਮੁਕਾਬਲੇ ‘ਚ ਵਾਪਸੀ […]
Breaking News  ਖੇਡ ਮੈਦਾਨ 

ਸ਼੍ਰੀਲੰਕਾ-ਆਸਟਰੇਲੀਆ, ਸ਼੍ਰੀਲੰਕਾ-ਭਾਰਤ ਟੈਸਟ ਮੈਚ ਫਿਕਸ ਦਾ ਦਾਅਵਾ

ਆਈ.ਸੀ.ਸੀ. ਵੱਲੋਂ ਜਾਂਚ ਸ਼ੁਰੂ | Test Cricket Match ਦੁਬਈ (ਏਜੰਸੀ)। ਨਾਮਵਰ ਮੀਡੀਆ ਹਾਊਸ ਅਲ ਜਜ਼ੀਰਾ ਨੇ ਆਪਣੀ ਇੱਕ ਦਸਤਾਵੇਜੀ ਵੀਡੀਓ ਦੇ ਰਾਹੀਂ ਸਾਲ 2016 ‘ਚ ਸ਼੍ਰੀਲੰਕਾ ਅਤੇ ਆਸਟਰੇਲੀਆ ਦਰਮਿਆਨ ਟੈਸਟ (Test Cricket Match) ਮੈਚ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਇਸ ਦੇ ਨਾਲ ਹੀ ਪਿਛਲੇ ਸਾਲ ਸ਼੍ਰੀਲੰਕਾ-ਭਾਰਤ ਦਰਮਿਆਨ ਗਾਲੇ ‘ਚ ਖੇਡਿਆ ਗਿਆ […]
Breaking News  ਖੇਡ ਮੈਦਾਨ 

ਸ੍ਰੀਲੰਕਾਈ ਕ੍ਰਿਕੇਟਰਾਂ ਲਈ ‘ਕੋਚ’ ਬਣੇ ਧੋਨੀ

ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ ‘ਚ ਚਰਚਾ ‘ਚ ਹੈ ਉਸ ‘ਚ ਉਹ […]
Breaking News  ਖੇਡ ਮੈਦਾਨ 

ਇੱਕ ਰੋਜ਼ਾ ‘ਚ ਜ਼ੋਰਦਾਰ ਆਗਾਜ਼ ਕਰਨ ਉੱਤਰੇਗੀ ਟੀਮ ਇੰਡੀਆ

ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਸ਼ੁਰੂ ਹੋਵੇਗਾ ਪਹਿਲਾ ਇੱਕ ਰੋਜ਼ਾ ਮੈਚ ਦਾਂਬੁਲਾ: ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵੋਤਮ ਫਾਰਮ ‘ਚ ਖੇਡ ਰਹੀ ਹੈ ਅਤੇ ਟੈਸਟ ਸੀਰੀਜ਼ ‘ਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ ‘ਚ ਵੀ ਸ੍ਰੀਲੰਕਾਈ ਕ੍ਰਿਕਟ ਟੀਮ ਨੂੰ ਇਸੇ ਲੈਅ […]
Breaking News  ਖੇਡ ਮੈਦਾਨ 

ਹਾਰਦਿਕ ਪਾਂਡਿਆ ਸਹਿਵਾਗ ਤੋਂ ਬਾਅਦ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ

ਹਾਰਦਿਕ ਨੇ ਇੱਕ ਓਵਰ ‘ਚ ਜੜੀਆਂ 26 ਦੌੜਾਂ, ਦੂਜਾ ਸਭ ਤੋਂ ਤੇਜ਼ ਸੈਂਕੜਾ ਪੱਲੇਕਲ: ਜਬਰਦਸਤ ਫਾਰਮ ‘ਚ ਚੱਲ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਸ੍ਰੀਲੰਕਾ ਖਿਲਾਫ ਇੱਥੇ ਚੱਲ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਤਾਬੜਤੋੜ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ ਸਿਰਫ 86 ਗੇਂਦਾਂ ‘ਚ ਸੈਂਕੜਾ ਠੋਕ ਕੇ ਵਰਿੰਦਰ ਸਹਿਵਾਗ ਤੋਂ ਬਾਅਦ ਟੈਸਟ ਮੈਚਾਂ ‘ਚ ਸਭ […]
Breaking News  ਖੇਡ ਮੈਦਾਨ 

ਕਲੀਨ ਸਵੀਪ ਕਰਕੇ ਇਤਿਹਾਸ ਰਚਣ ਉੱਤਰੇਗੀ ਵਿਰਾਟ ਫੌਜ

ਪੱਲੀਕਲ: ਸ੍ਰੀਲੰਕਾ ਖਿਲਾਫ ਪਿਛਲੇ ਦੋਵੇਂ ਮੈਚਾਂ ‘ਚ ਸ਼ਾਨਦਾਰ ਜਿੱਤਾਂ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੀਕਲ ‘ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਨਾਲ ਸੀਰੀਜ਼ ‘ਚ 3-0 ਦੀ ਕਲੀਨ ਸਵੀਪ ਕਰਕੇ ਇਤਿਹਾਸ ਰਚਣ ‘ਤੇ ਲੱਗੀਆਂ ਹੋਈਆਂ ਹਨ ਭਾਰਤ ਨੇ 85 ਸਾਲ ਦੇ ਇਤਿਹਾਸ ‘ਚ ਸਿਰਫ […]
Breaking News  ਖੇਡ ਮੈਦਾਨ 

ਭਾਰਤ ਦਾ 622 ਦਾ ਐਵਰੈਸਟ, ਸ੍ਰੀਲੰਕਾ ਨੂੰ ਦੋ ਝਟਕੇ

ਅਸ਼ਵਿਨ, ਜਡੇਜਾ ਤੇ ਰਿਧੀਮਾਨ ਸਾਹਾ ਦੇ ਅਰਧ ਸੈਂਕੜਿਆਂ ਨਾਲ ਬਣਿਆ ਵੱਡਾ ਸਕੋਰ ਕੋਲੰਬੋ: ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਜ਼ੋਰਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਅਤੇ ਰਵਿੰਦਰ ਜਡੇਜਾ (ਨਾਬਾਦ 70) ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 9 […]
Breaking News  ਖੇਡ ਮੈਦਾਨ 

2nd Test:ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਨੇ ਲਾਏ ਸੈਂਕੜੇ

 ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ  344 ਦੌੜਾਂ ਦਾ ਮਜ਼ਬੂਤ ਸਕੋਰ ਕੋਲੰਬੋ: ਚੇਤੇਸ਼ਵਰ ਪੁਜਾਰਾ (ਨਾਬਾਦ 128) ਤੇ ਅਜਿੰਕਿਆ ਰਹਾਣੇ (ਨਾਬਾਦ 103) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਕਾਰ ਚੌਥੇ ਵਿਕਟ ਲਈ 211 ਦੌੜਾਂ ਦੀ ਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ 344 ਦੌੜਾਂ ਦਾ ਮਜ਼ਬੂਤ ਸਕੋਰ […]
Breaking News  ਖੇਡ ਮੈਦਾਨ 

ਟੈਸਟ ਲੜੀ ‘ਚ ਖੇਡਣਗੇ ਰਾਹੁਲ: ਵਿਰਾਟ

ਪ੍ਰੈਸ ਕਾਨਫਰੰਸ ਦੌਰਾਨ ਵਿਰਾਟ ਨੇ ਕੀਤਾ ਖੁਲਾਸਾ ਕੋਲੰਬੋ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੀ ਪੂਰਵਲੀ ਸ਼ਾਮ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਓਪਨਰ ਲੋਕੇਸ਼ ਰਾਹੁਲ ਇਸ ਮੈਚ ਲਈ ਆਖਰੀ ਇਲੈਵਨ ‘ਚ ਉਤਰਨਗੇ ਤੇ ਇੱਕ ਓਪਨਰ ਨੂੰ ਬਾਹਰ ਜਾਣਾ ਹੋਵੇਗਾ ਵਿਰਾਟ ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਤਾਲਮੇਲ ਨੂੰ ਲੈ ਕੇ ਪੁੱਛੇ ਜਾਣ ‘ਤੇ […]
Breaking News  ਖੇਡ ਮੈਦਾਨ