2nd Test:ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਨੇ ਲਾਏ ਸੈਂਕੜੇ
ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ 344 ਦੌੜਾਂ ਦਾ ਮਜ਼ਬੂਤ ਸਕੋਰ
ਕੋਲੰਬੋ: ਚੇਤੇਸ਼ਵਰ ਪੁਜਾਰਾ (ਨਾਬਾਦ 128) ਤੇ ਅਜਿੰਕਿਆ ਰਹਾਣੇ (ਨਾਬਾਦ 103) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਕਾਰ ਚੌਥੇ ਵਿਕਟ ਲਈ 211 ਦੌੜਾਂ ਦੀ ਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ...
ਟੈਸਟ ਲੜੀ ‘ਚ ਖੇਡਣਗੇ ਰਾਹੁਲ: ਵਿਰਾਟ
ਪ੍ਰੈਸ ਕਾਨਫਰੰਸ ਦੌਰਾਨ ਵਿਰਾਟ ਨੇ ਕੀਤਾ ਖੁਲਾਸਾ
ਕੋਲੰਬੋ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੀ ਪੂਰਵਲੀ ਸ਼ਾਮ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਓਪਨਰ ਲੋਕੇਸ਼ ਰਾਹੁਲ ਇਸ ਮੈਚ ਲਈ ਆਖਰੀ ਇਲੈਵਨ 'ਚ ਉਤਰਨਗੇ ਤੇ ਇੱਕ ਓਪਨਰ ਨੂੰ ਬਾਹਰ ਜਾਣਾ ਹੋਵੇਗਾ
ਵਿਰਾਟ ਨੇ ਪ੍ਰੈੱਸ ਕਾਨ...
ਭਾਰਤ ਦੀ ਸ੍ਰੀਲੰਕਾ ‘ਤੇ ਰਿਕਾਰਡ ਜਿੱਤ
ਵਿਰਾਟ ਦੀ ਕਪਤਾਨੀ 'ਚ 27 ਟੈਸਟਾਂ 'ਚ ਟੀਮ ਇੰਡੀਆ ਦੀ 17ਵੀਂ ਜਿੱਤ
ਏਜੰਸੀ, ਗਾਲੇ : ਆਫ ਸਪਿੱਨਰ ਰਵੀਚੰਦਰਨ ਅਸ਼ਵਿਨ (65 ਦੌੜਾ 'ਤੇ ਤਿੰਨ ਵਿਕਟਾਂ) ਅਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ (71 ਦੌੜਾਂ 'ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਸ੍ਰੀਲੰਕ...
ਕ੍ਰਿਕਟ:ਮਹਿਲਾ ਟੀਮ ਦੀ ਹਰ ਖਿਡਾਰਨ ਨੂੰ 50 ਲੱਖ ਦੇਵੇਗਾ ਬੋਰਡ
ਬੀਸੀਸੀਆਈ ਨੇ ਕੀਤਾ ਐਲਾਨ
ਨਵੀਂ ਦਿੱਲੀ,ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਹਰ ਇੱਕ ਖਿਡਾਰੀ ਨੂੰ ਆਈਸੀਸੀ ਵਿਸ਼ਵ ਕੱਪ ਫਾਈਨਲ 'ਚ ਪਹੁੰਚਾਉਣ ਦੀ ਪ੍ਰਾਪਤੀ ਲਈ 50-50 ਲੱਖ ਰੁਪਏ ਦਾ ਇਨਾਮ ਦੇਵੇਗਾ
ਮਿਤਾਲੀ ਰਾਜ ਦੀ ਕਪਤਾਨੀ 'ਚ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ 'ਚ ਚੱਲ...
ਅਸ਼ਵਿਨ ਆਈਸੀਸੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਖਿਸਕੇ
ਦੁਬਈ: ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੇ ਟੈਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ 'ਚ ਬੁੱੱਧਵਾਰ ਨੂੰ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ 'ਤੇ ਖਿਸਕ ਗਏ। ਸ੍ਰੀਲੰਕਾ ਦੇ ਸਪਿੱਨਰ ਰੰਗਨਾ ਹੈਰਾਥ ਦੂਜੇ ਸਥਾਨ 'ਤੇ ਪਹੁੰਚ ਗਏ ਹਨ।
ਹੈਰਾਥ ਨੇ ਅਸ਼ਵਿਨ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚਣ ਤੋਂ ...
ਸ਼ਾਸਤਰੀ ਨਾਲ ਨਵੇਂ ਸਿਰੇ ਤੋਂ ਟੀਮ ਅੱਗੇ ਵਧਾਵਾਂਗੇ: ਵਿਰਾਟ
ਮੁੰਬਈ: ਕਪਤਾਨ ਵਿਰਾਟ ਕੋਹਲੀ ਅਤੇ ਨਵੇਂ ਕੋਚ ਰਵੀ ਸ਼ਾਸਤਰੀ ਦੀ ਜੁਗਲਬੰਦੀ ਨਵੇਂ ਸਿਰੇ ਤੋਂ ਪਰਵਾਨ ਚੜ੍ਹਨ ਵਾਲੀ ਹੈ ਅਤੇ ਸ੍ਰੀਲੰਕਾ ਦੌਰੇ 'ਚ ਦੋਵੇਂ ਆਪਣੇ ਤਾਲਮੇਲ ਨਾਲ ਟੀਮ ਨੂੰ ਅੱਗੇ ਲੈ ਜਾਣਗੇ ਵਿਰਾਟ ਅਤੇ ਸ਼ਾਸਤਰੀ ਨੇ ਸ੍ਰੀਲੰਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲ...
ਭਾਰਤੀ ਟੀਮ ਨੇ ਇਤਿਹਾਸ ਰਚਣਾ ਹੈ ਤਾਂ ਅਸਟਰੇਲੀਆ ਨੂੰ ਕਰਨਾ ਪਵੇਗਾ ਢੇਰ
ਭਾਰਤ ਮਹਿਲਾ ਟੀਮ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅਸਟਰੇਲੀਆ ਨਾਲ
ਡਰਬੇ, 19 ਜੁਲਾਈ: ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ 'ਚ ਇਤਿਹਾਸ ਰਚਣ ਤੋਂ ਹੁਣ ਬਸ ਕੁਝ ਕਦਮ ਦੀ ਦੂਰੀ 'ਤੇ ਹੈ ਪਰ ਉਸ ਤੋਂ ਪਹਿਲਾ ਮਿਤਾਲੀ ਐਂਡ ਕੰਪਨੀ ਨੂੰ ਦੂਜੇ ਸੈਮੀਫਾਈਨਲ ਮੁਕਾਬਲੇ 'ਚ ਵੀਰਵਾਰ ਨੂੰ ਛੇ ਵਾਰ ਦੀ ਚੈਂਪੀਅਨ ...
Srilanka ਦੌਰੇ ‘ਚ ਜ਼ਖਮੀ ਮੁਰਲੀ ਦੀ ਜਗ੍ਹਾ ਲੈਣਗੇ ਧਵਨ, ਪਹਿਲਾ ਟੈਸਟ ਮੈਚ 26 ਤੋਂ
ਨਵੀਂ ਦਿੱਲੀ:ਸਲਾਮੀ ਬੱਲੇਬਾਜ਼ ਸ਼ਿਖਰ ਧਵਨ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ੍ਰੀਲੰਕਾ ਦੌਰ 'ਚ ਜ਼ਖਮੀ ਮੁਰਲੀ ਵਿਜੈ ਦੀ ਜਗ੍ਹਾ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਗੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਸਿਆ ਕਿ ਸੋਮਵਾਰ ਨੂੰ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਆਪਣੀ ਮੀਟਿੰਗ 'ਚ ਧਵਨ ਨੂੰ ਮੁ...
ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ
ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰ...
ਲੰਦਨ ‘ਚ ਪੈਰਾ ਐਥਲੀਟ ਸੁੰਦਰ ਨੇ ਦਿਵਾਇਆ ਸੋਨ
ਵਿਸ਼ਵ ਰਿਕਾਰਡ ਨਹੀਂ ਤੋੜ ਪਾਉਣ ਨਾਲ ਨਿਰਾਸ਼ ਪਰ ਸੋਨ ਜਿੱਤ ਕੇ ਸੰਤੁਸ਼ਟ ਹਾਂ: ਸੁੰਦਰ
ਲੰਦਨ:ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਲੰਦਨ 'ਚ ਚੱਲ ਰਹੇ ਆਈਪੀਸੀ ਪੈਰਾ ਐਕਲੈਟਿਕਸ 2017 ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਆਪਣਾ ਭਾਲਾ ਸੁੱਟ ਐੱਫ-46 ਮੁਕਾਬਲੇ 'ਚ ਸੋਨ ਤਮਗਾ ਹਾਸਲ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ
...