ਕੌਮੀ ਤਾਜ ਲਈ ਭਿੜਨਗੇ ਕਰਨਾਟਕ-ਸੌਰਾਸ਼ਟਰ
ਸੌਰਾਸ਼ਟਰ ਲਈ ਮਿਅੰਕ ਨੂੰ ਰੋਕਣਾ ਹੋਵੇਗੀ ਵੱਡੀ ਚੁਣੌਤੀ
ਨਵੀਂ ਦਿੱਲੀ (ਏਜੰਸੀ)। ਕਰਨਾਟਕ ਅਤੇ ਸੌਰਾਸ਼ਟਰ ਦਰਮਿਆਨ ਇੱਕ ਰੋਜ਼ਾ ਕੌਮੀ ਚੈਂਪੀਅਨ ਬਣਨ ਲਈ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਮੰਗਲਵਾਰ ਨੂੰ ਵਿਜੈ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਜਬਰਦਸਤ ਟੱਕਰ ਹੋਵੇਗੀ ਸੌਰਾਸ਼ਟਰ 10 ਸਾਲ ਦੇ ਫਰਕ ...
ਕਿਲ੍ਹਾ ਰਾਏਪੁਰ ਖੇਡਾਂ ‘ਚ ਦੂਜੇ ਦਿਨ ‘ਚ ਵੀ ਹੋਏ ਦਿਲ-ਖਿੱਚਵੇਂ ਮੁਕਾਬਲੇ
ਦਿਨ ਛਿਪਦੇ ਤੱਕ ਦਰਸ਼ਕਾਂ ਨੇ ਮਾਣਿਆ ਖੇਡਾਂ ਦਾ ਆਨੰਦ
ਕਿਲ੍ਹਾ ਰਾਏਪੁਰ (ਸੁਖਜੀਤ ਮਾਨ) 82ਵੀਆਂ ਕਿਲ੍ਹਾ ਰਾਏਪੁਰ ਖੇਡਾਂ ਦੇ ਅੱਜ ਦੂਜੇ ਦਿਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੇਖਣ ਲਈ ਦਰਸ਼ਕਾਂ ਦੀ ਭਾਰੀ ਭੀੜ ਜੁੜੀ ਇਨ੍ਹਾਂ ਮੁਕਾਬਲਿਆਂ ਦੌਰਾਨ ਦਰਸ਼ਕਾਂ ਨੇ ਖਿਡਾਰੀਆਂ ਦਾ ਤਾੜੀਆਂ ਨਾਲ ਖੂਬ ਹੌਂਸਲਾ ਵਧਾਇਆ ਮੁਕਾ...
ਟੌਰੰਗਾ ‘ਚ ਲਹਿਰਾਇਆ ਤਿੰਰਗਾ
ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੱਲੋਂ ਟੀਮ ਇੰਡੀਆ ਨੂੰ ਵਧਾਈ
ਅੰਡਰ-19 ਵਰਲਡ ਕੱਪ : ਟੀਮ ਇੰਡੀਆ ਨੇ ਜਿੱਤ ਲਈ ਦੁਨੀਆ
ਮਾਊਂਟ ਮਾਨਗਨੁਈ (ਏਜੰਸੀ)। ਮਨਜੋਤ ਕਾਲੜਾ (ਨਾਬਾਦ 101) ਤੇ ਹਾਰਵਿਕ ਦੇਸਾਈ (ਨਾਬਾਦ 47) ਦੀ ਮੈਚ ਜੇਤੂ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਅੱਜ ਅਸਟਰੇਲੀਆ ਨੂੰ ਅੱਠ ਵਿਕਟ...
20ਵਾਂ ਗ੍ਰੈਂਡ ਸਲੇਮ ਜਿੱਤ ਫੈਡਰਰ ਨੇ ਰਚਿਆ ਇਤਿਹਾਸ
ਮੈਲਬੌਰਨ (ਏਜੰਸੀ)। ਸਵਿਸ ਸਟਾਰ ਰੋਜ਼ਰ ਫੈਡਰਰ ਨੇ ਲਗਾਤਰ ਦੂਜੀ ਵਾਰ ਅਸਟਰੇਲੀਅਨ ਓਪਨ ਜਿੱਤ ਲਿਆ ਹੈ ਐਤਵਾਰ ਨੂੰ ਫਾਈਨਲ 'ਚ ਉਨ੍ਹਾਂ ਕ੍ਰੋਏਸ਼ੀਆ ਦੇ ਵਰਲਡ ਨੰਬਰ-6 ਮਾਰਿਨ ਸਿਲਿਕ ਨੂੰ ਹਰਾਇਆ 36 ਸਾਲਾ ਦੇ ਫੈਡਰਰ ਨੇ 20ਵੇਂ ਗਰੈਂਡ ਸਲੈਮ ਸਿੰਗਲਸ ਖਿਤਾਬ 'ਤੇ ਕਬਜਾ ਕਰਕੇ ਆਪਣੇ ਹੀ ਰਿਕਾਰਡ ਨੂੰ ਹੋਰ ਪੁਖਤਾ ਕਰ ...
ਭਾਰਤ ਦੀ ਅਫਰੀਕਾ ‘ਤੇ ਸ਼ਾਨਦਾਰ ਜਿੱਤ
ਤੀਜੇ ਟੈਸਟ ਮੈਚ 'ਚ 63 ਦੌੜਾਂ ਨਾਲ ਹਰਾਇਆ, ਦੱਖਣੀ ਅਫਰੀਕਾ ਨੇ ਲੜੀ 2-1 ਨਾਲ ਜਿੱਤੀ
ਜੋਹਾਨਸਬਰਗ (ਏਜੰਸੀ) ਭਾਰਤ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਤੀਜੇ ਅਤੇ ਆਖਰੀ ਟੈਸਟ ਮੈਚ 'ਚ ਦੱਖਣੀ ਅਫਰੀਕਾ ਨੂੰ 63 ਦੌੜਾਂ ਨਾਲ ਹਰਾ ਦਿੱਤਾ ਭਾਰਤ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੂਜੀ ਪਾਰੀ 'ਚ ਦੱਖ...
IND Vs SA : ਦੂਜੇ ਟੈਸਟ ‘ਚ ਵੀ ਟੀਮ ਇੰਡੀਆ 135 ਦੌੜਾਂ ਨਾਲ ਹਾਰੀ
ਵਿਦੇਸ਼ੀ ਮੈਦਾਨਾਂ 'ਤੇ 'ਕਾਗਜ਼ੀ ਸ਼ੇਰ' ਸਾਬਤ ਹੋਏ ਭਾਰਤੀ ਬੱਲੇਬਾਜ਼
ਸੈਂਚੁਰੀਅਨ (ਏਜੰਸੀ)। ਇੱਥੇ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦਾ ਅਜੇਤੂ ਵਾਧਾ ਹਾਸਲ ਕਰ ਲਿਆ...
ਪ੍ਰੋ ਰੈਸਲਿੰਗ : ਜਤਿੰਦਰ ਨੇ ਰਾਣਾ ਨੂੰ ਹਰਾ ਕੇ ਪੰਜਾਬ ਨੂੰ ਜਿਤਾਇਆ
ਨਵੀਂ ਦਿੱਲੀ (ਏਜੰਸੀ)। ਪ੍ਰੋ ਰੈਸਲਿੰਗ ਲੀਗ 3 'ਚ ਸੀਜ਼ਨ ਦਾ ਸਭ ਤੋਂ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਮੁਕਾਬਲੇ ਦਾ ਨਤੀਜਾ ਆਖਰੀ ਬਾਓਟ 'ਚ ਨਿੱਕਲਿਆ ਜਿੱਥੇ ਮੌਜ਼ੂਦਾ ਕੌਮੀ ਚੈਂਪੀਅਨ ਜਤਿੰਦਰ ਨੇ ਪ੍ਰਵੀਨ...
ਹੈਦਰਾਬਾਦ ਦੇ ਹੰਟਰਸ ਬਣੇ ਪੀਬੀਐੱਲ ਚੈਂਪੀਅਨ
ਹੈਦਰਾਬਾਦ (ਏਜੰਸੀ) ਹੈਦਰਾਬਾਦ ਹੰਟਰਸ ਨੇ ਬੰਗਲੌਰ ਬਲਾਸਟਰਸ ਦੀ ਸਖਤ ਚੁਣੌਤੀ 'ਤੇ ਕਾਬੂ ਪਾਉਂਦਿਆਂ ਤੀਜੀ ਵੋਡਾਫੋਨ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ ਭਾਰਤ ਦੇ ਸਾਤਵਿਕ ਸੈਰਾਜ ਰੇਕੀ ਰੈੱਡੀ ਤੇ ਇੰਡੋਨੇਸ਼ੀਆ ਦੀ ਪਿਆ ਬੇਰਨਾਦੇਤ ਨੇ ਆਖਰੀ ਮਿਸ਼ਰਤ ਡਬਲ ਮੁਕਾਬਲੇ 'ਚ ਕਿਮ ਸਾ ਰਾ...
ਕਾਮਨਵੈਲਥ ‘ਚ ਜ਼ੌਹਰ ਦਿਖਾਏਗੀ ਪੂਜਾ ਢਾਂਡਾ ਇੰਸਾਂ
ਲਖਨਾਊ 'ਚ ਹੋਏ ਟਰਾਇਲ 'ਚ ਹਰਿਆਣਾ ਦੀ ਸਰਿਤਾ ਨੂੰ ਹਰਾ ਕੇ ਹੋਈ ਚੋਣ
ਹਿਸਾਰ (ਸੱਚ ਕਹੂੰ ਨਿਊਜ਼) ਹਿਸਾਰ ਦੀ ਅੰਤਰਰਾਸ਼ਟਰੀ ਕੁਸ਼ਤੀ ਪਹਿਲਵਾਨ ਅਤੇ ਯੂਥ ਓਲੰਪਿਕ ਪੂਜਾ ਢਾਂਡਾ ਇੰਸਾਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਬੇਜੋੜ ਪ੍ਰਦਰਸ਼ਨ ਕਰਦੇ ਹੋਏ ਅਪਰੈਲ 2018 'ਚ ਆਸਟਰੇਲੀਆ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾ...
ਹਾਕੀ ਟੂਰਨਾਮੈਂਟ ‘ਚ ਪੰਜਾਬ ਪੁਲਿਸ ਨੇ ਸਾਈ ਕੁਰੂਕਸ਼ੇਤਰ ਨੂੰ ਹਰਾਇਆ
ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਰਿਪੁਦਮਨ ਕਾਲਜ਼ ਮੈਦਾਨ ਵਿਖੇ ਚੱਲ ਰਹੇ 42ਵੇਂ ਜੀ.ਐਸ.ਬੈਂਸ ਸਰਬ ਭਾਰਤੀ ਲਿਬਰਲਜ਼ ਹਾਕੀ ਟੂਰਾਨਾਮੈਂਟ ਦੇ ਛੇਵੇਂ ਦਿਨ ਚਾਰ ਕੁਆਟਰ ਫਾਈਨਲ ਮੈਚ ਖੇਡੇ ਗਏ। ਅੱਜ ਦਾ ਪਹਿਲਾ ਕੁਆਟਰ ਫਾਈਨਲ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਈਐਮਈ ਜਲੰਧਰ, ਦੂਜਾ ਸਾਈ ਕੁਰੂਕੇਸ਼ਤਰ ਅਤੇ ਆਈਟੀਬੀਪੀ...