Yashasvi Jaiswal: ਯਸ਼ਸਵੀ ਜਾਇਸਵਾਲ ਨੇ ਬਣਾਇਆ ਇੱਕ ਅਨੋਖਾ ਰਿਕਾਰਡ
ਸਪੋਰਟਸ ਡੈਸਕ। Yashasvi Jaiswal: ਪਰਥ ਟੈਸਟ ਦੇ ਦੂਜੇ ਦਿਨ ਭਾਰਤ ਦੇ ਸਲਾਮੀ ਬੱਲੇਬਾਜ਼ 172 ਦੌੜਾਂ ਦੀ ਸਾਂਝੇਦਾਰੀ ਕਰਕੇ ਨਾਬਾਦ ਪਰਤੇ। ਯਸ਼ਸਵੀ ਜਾਇਸਵਾਲ 90 ਤੇ ਕੇਐਲ ਰਾਹੁਲ 62 ਦੌੜਾਂ ਬਣਾ ਕੇ ਨਾਬਾਦ ਹਨ। ਜਦੋਂ ਉਨ੍ਹਾਂ ਨੇ ਨਾਥਨ ਲਿਓਨ ਖਿਲਾਫ ਮੈਚ ’ਚ 100 ਮੀਟਰ ਛੱਕਾ ਲਾਇਆ, ਤਾਂ ਜਾਇਸਵਾਲ ਟੈਸਟ ਦੇ ਕ...
ਵੈਸਟਇੰਡੀਜ਼-ਸਾਊਥ ਅਫ਼ਰੀਕਾ ਇੱਕ ਰੋਜ਼ਾ ਲੜੀ : ਪੋਲਾਰਡ ਦੇ ਧਮਾਕੇ ਨਾਲ ਵੈਸਟਇੰਡੀਜ਼ ਦੀ ਜਿੱਤ
ਲੜੀ 2-2 ਨਾਲ ਕੀਤੀ ਬਰਾਬਰ, ਪੋਲਾਰਡ ਨੇ 25 ਗੇਂਦਾਂ ’ਤੇ 51 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ
ਦੱਖਣੀ ਅਫ਼ਰੀਕਾ ਟੀਮ ਜਵਾਬ ’ਚ 20 ਓਵਰਾਂ ’ਚ 9 ਵਿਕਟਾਂ ’ਤੇ 146 ਦੌੜਾਂ ਬਣਾ ਸਕੀ
ਦੱਖਣੀ ਅਫ਼ਰੀਕਾ । ਦੱਖਣੀ ਅਫ਼ਰੀਕਾ ਖਿਲਾਫ਼ ਖੇਡੀ ਜਾਰੀ ਰਹੀ ਪੰਜ ਮੈਚਾਂ ਦੀ ਟੀ-20 ਮੈਚਾਂ ’ਚ ਮੇਜ਼ਬਾਨ ਵੈਸਟਵਿੰਡੀਜ਼ ਨੇ ...
ਲੰਬੇ ਸਮੇਂ ਤੋਂ ਬਾਅਦ ਸਾਨੀਆ ਮਿਰਜ਼ਾ ਦੀ ਸ਼ਾਨਦਾਰ ਵਾਪਸੀ
ਸਾਨੀਆ ਨੇ ਮੈਚ ਬਾਅਦ ਟਵੀਟ ਕਰਕੇ ਦਿੱਤੀ ਜਾਣਕਾਰੀ
ਮੁੰਬਈ। ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ (33) ਨੇ ਮਾਂ ਬਣਨ ਤੋਂ 2 ਸਾਲ ਬਾਅਦ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ। ਉਸਨੇ ਯੂਕ੍ਰੇਨ ਦੀ ਸਾਥੀ ਨਦੀਆ ਕਿਚਨੋਕ ਨਾਲ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦਾ ਡਬਲਜ਼ ਜਿੱਤਿਆ। ਉਨ੍ਹਾਂ ਨੇ ਜਾਰਜੀਆ ਦੀ ਓਕਸਾਨਾ ...
ਭਾਰਤ-ਆਸਟਰੇਲੀਆ ਮੈਚ ਰੋਮਾਂਚ ਵੱਲ
326 ਦੇ ਜਵਾਬ 'ਚ ਵਿਰਾਟ ਸੈਂਕੜੇ ਦੇ ਬਾਵਜ਼ੂਦ ਭਾਰਤ 283 'ਤੇ ਸਿਮਟਿਆ
ਆਸਟਰੇਲੀਆ ਦੂਸਰੀ ਪਾਰੀ 'ਚ 4 ਵਿਕਟਾਂ 'ਤੇ 132 ਦੌੜਾਂ, 175 ਦੌੜਾਂ ਦਾ ਮਹੱਤਵਪੂਰਨ ਵਾਧਾ
ਪਰਥ, 16 ਦਸੰਬਰ
ਕਪਤਾਨ ਵਿਰਾਟ ਕੋਹਲੀ (123) ਦੇ ਰਿਕਾਰਡ 25ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਦੂਸਰੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣ...
MI vs KKR: IPL ’ਚ ਅੱਜ ਮੁੰਬਈ vs ਕੇਕੇਆਰ, ਮੁੰਬਈ ਹਾਰੀ ਤਾਂ ਪਲੇਆਫ਼ ਦੀ ਦੌੜ ’ਚੋਂ ਬਾਹਰ
ਪਲੇਆਫ ਦੀ ਦੌੜ ’ਚ ਆਪਣੀ ਜਗ੍ਹਾ ਪੱਕੀ ਕਰਨ ਉੱਤਰੇਗਾ ਕੋਲਕਾਤਾ ਨਾਈਟ ਰਾਈਡਰਸ | MI vs KKR
ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
ਮੁੰਬਈ (ਏਜੰਸੀ)। ਕੋਲਕਾਤਾ ਨਾਈਟ ਰਾਈਡਰਜ਼ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੇ ਇਰਾਦੇ ਨਾਲ ਖਰਾਬ ਫਾਰਮ ਨਾਲ ਜੂਝ ਰਹੀ ਮੁੰਬਈ ਇੰਡੀਅਨਜ਼ ਖਿਲਾਫ ਸ਼ੁੱਕਰਵਾਰ...
ਗਿਆਰਾਂ ਮਹੀਨਿਆਂ ਬਾਅਦ ਅੱਜ ਇੰਟਰਨੈਸ਼ਨਲ ਮੈਚ ਖੇਡਣਗੇ ਬੁਮਰਾਹ
ਕਿਹਾ, ਸੱਟ ਤੋਂ ਉੱਭਰਨ ਦੌਰਾਨ ਵਰਲਡ ਕੱਪ ਦੀ ਤਿਆਰੀ ਕਰ ਰਿਹਾ ਸੀ, ਇਸ ਨੂੰ ਬੁਰਾ ਦੌਰ ਨਹੀਂ ਮੰਨਿਆ | Bumrah
ਡਬਲਿਨ। ਜਸਪ੍ਰੀਤ ਬੁਮਰਾਹ (Bumrah) 11 ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਮੈਚ ਖੇਡਣਗੇ। ਆਇਰਲੈਂਡ ਦੌਰੇ ’ਤੇ ਟੀਮ ਦੀ ਕਪਤਾਨੀ ਕਰ ਰਹੇ ਬੁਮਰਾਹ ਪਿਛਲੇਸਾਲ ਸਤੰਬਰ ’ਚ ਕਮਰ ’ਤੇ ਸੱਟ ...
ਏਸ਼ੀਆਡ2018: ਮਹਿਲਾ ਹਾੱਕੀ ਸੋਨੇ ਦਾ ਸੁਪਨਾ ਟੁੱਟਿਆ, 20 ਸਾਲ ਬਾਅਦ ਜਿੱਤੀ ਚਾਂਦੀ
ਫਾਈਨਲ ਂਚ ਜਾਪਾਨ ਹੱਥੋਂ ਮਿਲੀ 1-2 ਦੀ ਮਾਤ
ਜਕਾਰਤਾ, 31 ਅਗਸਤ।
ਭਾਰਤੀ ਮਹਿਲਾ ਟੀਮ ਦਾ ਏਸ਼ੀਆਈ ਖੇਡਾਂ 'ਚ 36 ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਸੋਨ ਤਗਮਾ ਜਿੱਤਣ ਦਾ ਸੁਪਨਾ ਹਾਈ ਵੋਲਟੇਜ਼ ਫਾਈਨਲ 'ਚ ਜਾਪਾਨ ਹੱਥੋਂ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਮਹਿਲਾ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਸੈਮੀਫਾ...
ਸ੍ਰੀਲੰਕਾ ਨੇ ਦੂਜਾ ਟੈਸਟ 209 ਦੌੜਾਂ ਨਾਲ ਜਿੱਤਿਆ
ਮੇਜ਼ਬਾਨ ਸ੍ਰੀਲੰਕਾ ਨੇ ਦੋ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਂਅ ਕੀਤੀ
ਏਜੰਸੀ, ਪਾਲੇਕਲ। ਲੈਫਟ ਆਰਮ ਸਪਿੱਨਰ ਪ੍ਰਵੀਨ ਜੈਵਿਕਰਮਾ (86 ਦੌੜਾਂ ’ਤੇ ਪੰਜ ਵਿਕਟਾਂ) ਅਤੇ ਰਮੇਸ਼ ਮੈਂਡਿਸ (103 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੇ ਅਤੇ ਆਖਰੀ ਟੈਸਟ ਮੈ...
ਦਿੱਲੀ ਡੇਅਰਡੇਵਿਲਜ਼ ਦਾ ਨਵਾਂ ਨਾਂਅ ਦਿੱਲੀ ਕੈਪੀਟਲਜ਼
ਰਾਜਧਾਨੀ 'ਚ ਆਪਣੀ ਟੀਮ ਦੇ ਨਵੇਂ ਨਾਂਅਅਤੇ ਲੋਗੋ ਦਾ ਐਲਾਨ ਕੀਤਾ
ਨਵੀਂ ਦਿੱਲੀ, 4 ਦਸੰਬਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਟੀ20 ਟੂਰਨਾਮੈਂਟ 'ਚ ਕਿਸਮਤ ਬਦਲਣ ਲਈ ਸੰਘਰਸ਼ ਕਰਦੀ ਦਿੱਲੀ ਡੇਅਰਡੇਵਿਲਜ਼ ਦੀ ਟੀਮ ਟੂਰਨਾਮੈਂਟ ਦੇ ਸਾਲ 2019 'ਚ ਹੋਣ ਵਾਲ ੇ 12ਵੇਂ ਸੰਸਕਰਨ 'ਚ ਨਵੇਂ ਨਾਂਅ ਅਤੇ ਨਵੇ...
Women’s T20 World Cup 2024: ਮਹਿਲਾ ਟੀ20 ਵਿਸ਼ਵ ਕੱਪ ਲਈ ਅਸਟਰੇਲੀਆ ਟੀਮ ਦਾ ਐਲਾਨ
ਡਾਰਸੀ ਬ੍ਰਾਊਨ ਦੀ ਹੋਈ ਵਾਪਸੀ | Women's T20 World Cup 2024
ਤਜ਼ਰਬੇਕਾਰ ਸਪਿਨਰ ਜੇਸ ਜੋਨਾਸਨ ਨੂੰ ਨਹੀਂ ਮਿਲੀ ਜਗ੍ਹਾ
ਸਪੋਰਟਸ ਡੈਸਕ। Women's T20 World Cup 2024: ਕ੍ਰਿਕੇਟ ਅਸਟਰੇਲੀਆ (ਸੀਏ) ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ...