ਲਿੰਬਾਰਾਮ ਲਈ 5 ਲੱਖ ਦੀ ਖ਼ਾਸ ਮੱਦਦ ਮਨਜ਼ੂਰ
ਏਜੰਸੀ, (ਜੈਪੁਰ) ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ੇਨ ਸਾਬਕਾ ਅੰਤਰਰਾਸ਼ਟਰੀ ਤੀਰੰਦਾਜ਼ ਅਤੇ ਅਰਜੁਨ ਪੁਰਸਕਾਰ ਜੇਤੂ ਲਿੰਬਾ ਰਾਮ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਖ਼ਾਸ ਵਿੱਤੀ ਮੱਦਦ ਨੂੰ ਮਨਜ਼ੂਰੀ ਦਿੱਤੀ ਹੈ। ਲਿੰਬਾ ਰਾਮ ਨਸਾਂ ਸੰਬੰੀਧ ਬੀਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਜੈਪੁਰ 'ਚ ਚੱ...
ਆਸਟਰੇਲੀਆ 34 ਸਾਲ ‘ਚ ਸਭ ਤੋਂ ਹੇਠਲੀ ਰੈਂਕਿੰਗ ‘ਤੇ
ਦੁਬਈ (ਏਜੰਸੀ) ਆਸਟਰੇਲੀਆ ਦੀ ਟੀਮ ਇੰਗਲੈਂਡ ਤੋਂ ਪਹਿਲੇ ਦੋ ਇੱਕ ਰੋਜ਼ਾ ਹਾਰਨ ਦੇ ਬਾਅਦ ਇੱਕ ਰੋਜ਼ਾ ਰੈਂਕਿੰਗ 'ਚ ਪਿਛਲੇ 34 ਸਾਲ 'ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ 'ਤੇ ਖ਼ਿਸਕ ਗਈ ਹੈ ਆਸਟਰੇਲੀਆ ਲਗਾਤਾਰ ਹਾਰਾਂ ਤੋਂ ਬਾਅਦ ਛੇਵੇਂ ਸਥਾਨ 'ਤੇ ਖ਼ਿਸਕ ਗਿਆ ਹੈ ਆਸਟਰੇਲੀਆ ਨੂੰ ਹੁਣ ਬਾਕੀ ਤਿੰਨ ਮੈਚਾਂ ਚੋਂ ਘੱਟ ਤੋ...
ਟਾੱਪਸ ਸਕੀਮ ਤੋਂ ਹਟਾਏ ਯੂਕੀ 84ਵੇਂ ਸਥਾਨ ‘ਤੇ ਕਾਇਮ
ਨਵੀਂ ਦਿੱਲੀ (ਏਜੰਸੀ) ਏਸ਼ੀਆਈ ਖੇਡਾਂ ਦੀ ਜਗ੍ਹਾ ਯੂ.ਐਸ. ਓਪਨ ਗਰੈਂਡ ਸਲੈਮ ਨੂੰ ਪਹਿਲ ਦੇਣ ਦੇ ਕਾਰਨ ਸਰਕਾਰ ਦੀ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟਾੱਪਸ) ਤੋਂ ਹਟਾਏ ਗਏ ਟੈਨਿਸ ਖਿਡਾਰੀ ਯੂਕੀ ਭਾਂਬਰੀ ਸੋਮਵਾਰ ਨੂੰ ਜਾਰੀ ਤਾਜ਼ਾ ਏ.ਟੀ.ਪੀ. ਰੈਂਕਿੰਗ 'ਚ ਆਪਣੇ 84ਵੇਂ ਸਥਾਨ 'ਤੇ ਬਣੇ ਹੋਏ ਹਨ।
ਆਲ ਇੰਡੀਆ ਟੈਨਿ...
ਵਿਸ਼ਵ ਕੱਪ : ਸਨਸਨੀਖੇਜ਼ ਨਤੀਜੇ ਜਾਰੀ, ਮੈਕਸਿਕੋ ਨੇ ਬਰਾਬਰੀ ਤੇ ਰੋਕਿਆ ਬ੍ਰਾਜ਼ੀਲ
ਰੋਸਤੋਵ ਓਨ ਦੋਨ (ਏਜੰਸੀ) ਫੁੱਟਬਾਲ ਵਿਸ਼ਵ ਕੱਪ 'ਚ ਇਸ ਵਾਰ ਸਨਸਨੀਖੇਜ਼ ਨਤੀਜ਼ਿਅਦਾ ਦਾ ਸਿਲਸਿਲਾ ਜਾਰੀ ਹੈ ਪਿਛਲੀ ਚੈਂਪੀਅਨ ਜਰਮਨੀ ਦੀ ਸਨਸਨੀਖੇਜ਼ ਹਾਰ ਤੋਂ ਬਾਅਦ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਗਰੁੱਪ ਈ ਮੁਕਾਬਲੇ 'ਚ 1-1 ਦੇ ਡਰਾਅ 'ਤੇ ਰੋਕ ਕੇ ਅੰਕ ਵੰਡ ਲਏ।
ਬ੍ਰਾਜ਼ੀਲ ਨ...
ਮੈਕਸਿਕੋ ਨੇ ਕੀਤਾ ਉਲਟਫੇਰ, ਅੱਵਲ ਜਰਮਨੀ ਨੂੰ ਹਰਾਇਆ
ਮਾਸਕੋ (ਏਜੰਸੀ) ਪਿਛਲੀ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ ਮੁਕਾਬਲੇ 'ਚ ਐਤਵਾਰ ਨੂੰ ਆਪਣੀ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ 'ਚ ਹੀ ਮੈਕਸਿਕੋ ਦੇ ਦ੍ਰਿੜ ਇਰਾਦਿਆਂ ਦੇ ਸਾਹਮਣੇ ਗੋਡੇ ਟੇਕਣੇ ਪਏ ਜਿਸ ਨੇ 1-0 ਦੀ ਰੋਮਾਂਚਕ ਜਿੱਤ ਆਪਣੇ ਨਾਂਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਬ੍ਰਾਜ਼ੀਲ 'ਚ ...
ਏਸ਼ੀਆ ਨੂੰ ਦੂਸਰੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਰੀਆ
ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ 'ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ 'ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ 'ਚ ਉਲਟ...
ਕਪਤਾਨ ਕੋਲਾਰੋਵ ਨੇ ਜਿਤਾਇਆ ਸਰਬੀਆ
ਸਮਾਰਾ (ਏਜੰਸੀ) । ਕਪਤਾਨ ਅਲੇਕਸਾਂਦਰ ਕੋਲਾਰੋਵ ਦੀ ਦੂਸਰੇ ਅੱਧ 'ਚ ਲਹਿਰਾਉਂਦੀ ਫ੍ਰੀ ਕਿੱਕ 'ਤੇ ਕੀਤੇ ਬਿਹਤਰੀਨ ਗੋਲ ਦੀ ਮੱਦਦ ਨਾਲ ਸਰਬੀਆ ਨੇ ਕੋਸਟਾਰਿਕਾ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਈ ਮੈਚ 'ਚ ਐਤਵਾਰ ਨੂੰ 1-0 ਨਾਲ ਹਰਾ ਦਿੱਤਾ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ...
ਗੇਂਦ ਛੇੜਛਾੜ ਮਾਮਲਾ : ਆਈਸੀਸੀ ਨੇ ਚਾਂਡੀਮਲ ਨੁੰ ਠਹਿਰਾਇਆ ਦੋਸ਼ੀ
ਗ੍ਰਾਸ ਆਈਲੈੱਟ (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ(ਆਈ.ਸੀ.ਸੀ.) ਨੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ 'ਤੇ ਗੇਂਦ ਨਾਲ ਛੇੜਖ਼ਾਨੀ ਕਰਨ ਦਾ ਦੋਸ਼ ਲਗਾਇਆ ਹੈ ਜਦੋਂਕਿ ਸ਼ੀ੍ਰਲੰਕਾ ਬੋਰਡ ਇਸ ਫੈਸਲੇ ਵਿਰੁੱਧ ਆਪਣੇ ਖਿਡਾਰੀ ਦੇ ਹੱਕ 'ਚ ਆ ਖੜਾ ਹੋਇਆ ਹੈ ਆਸਟਰੇਲੀਆ-ਦੱਖਣੀ ਅਫ਼ਰੀਕਾ ਟੈਸਟ ਲੜੀ ੋਤੋਂ ਬਾਅਦ ਇਹ...
ਰਾਇਡੂ ਦੀ ਜਗ੍ਹਾ ਰੈਨਾ ਜਾਵੇਗਾ ਇੰਗਲੈਂਡ ਦੌਰੇ ‘ਤੇ
ਏਜੰਸੀ, (ਬੰਗਲੁਰੂ) । ਬੱਲੇਬਾਜ਼ ਅੰਬਾਤੀ ਰਾਇਡੂ ਦੇ ਜ਼ਰੂਰੀ ਫਿਟਨੈੱਸ ਟੈਸਟ ਚੋਂ ਪਾਸ ਨਾ ਹੋਣ 'ਤੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਰਾਇਡੂ ਦੀ ਜਗ੍ਹਾ ਭਾਰਤੀ ਟੀਮ 'ਚ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰ...
ਰਾਇਡੂ ਫਿਟਨੈੱਸ ਟੈਸਟ ‘ਚ ਫੇਲ : ਇੰਗਲੈਂਡ ਦੌਰੇ ਤੋਂ ਬਾਹਰ
ਕੋਹਲੀ ਅਤੇ ਧੋਨੀ ਹੋਏ ਪਾਸ
ਏਜੰਸੀ, (ਬੰਗਲੁਰੂ) ਬੱਲੇਬਾਜ਼ ਅੰਬਾਤੀ ਰਾਇਡੂ ਨੂੰਂ ਜ਼ਰੂਰੀ ਫਿਟਨੈੱਸ ਟੈਸਟ ਪਾਸ ਨਾ ਕਰ ਸਕਣ ਕਰਕੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ (...