ਉਮੇਸ਼ ਯਾਦਵ ਨੇ ਦਿਖਾਇਆ ਦਮ, ਸਿਰਾਜ ਨੇ ਕੀਤਾ ਪ੍ਰਭਾਵਿਤ
ਉਮੇਸ਼ ਯਾਦਵ ਨੇ ਦਿਖਾਇਆ ਦਮ, ਸਿਰਾਜ ਨੇ ਕੀਤਾ ਪ੍ਰਭਾਵਿਤ
ਸਿਡਨੀ। ਇੰਡੀਆ ਏ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਨੇ ਸੋਮਵਾਰ ਨੂੰ ਆਪਣੇ ਪ੍ਰਦਰਸ਼ਨ ਤੋਂ ਪ੍ਰਭਾਵਤ ਹੋਏ, ਆਸਟਰੇਲੀਆ ਏ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੇ ਦੂਜੇ ਦਿਨ ਕ੍ਰਮਵਾਰ ਤਿੰਨ ਅਤੇ ਦੋ ਵਿਕਟਾਂ ਲਈਆਂ। ਦੂਜੇ ਦਿਨ ਦਾ ਖੇਡ ਖਤਮ...
ਵੁਡ ਤੇ ਅਲੀ ਨੇ ਵਿੰਡੀਜ਼ ਨੂੰ 154 ‘ਤੇ ਸਮੇਟਿਆ
ਗ੍ਰੋਸ ਆਇਲੇਟ | ਤੇਜ਼ ਗੇਂਦਬਾਜ਼ ਮਾਰਕ ਵੁਡ (41 ਦੌੜਾ 'ਤੇ ਪੰਜ ਵਿਕਟਾਂ) ਤੇ ਆਫ ਸਪਿੱਨਰ ਮੋਇਲ ਅਲੀ (36 ਦੌੜਾਂ 'ਤੇ ਚਾਰ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ 154 ਦੌੜਾਂ 'ਤੇ ਢੇਰ ਕਰਨ ਨਾਲ ਹੀ ਪਹਿਲੀ ਪਾਰੀ 'ਚ 1...
ਦੂਜਾ ਟੈਸਟ ਮੈਚ : ਦੱਖਣੀ ਅਫਰੀਕਾ 7 ਵਿਕਟਾਂ ਨਾਲ ਜਿੱਤਿਆ
ਕਪਤਾਨ ਡੀਨ ਐਲਗਰ ਨੇ 188 ਗੇਂਦਾਂ 'ਤੇ 96 ਦੌੜਾਂ ਦੀ ਅਜੇਤੂ ਅਤੇ ਯਾਦਗਾਰ ਪਾਰੀ ਖੇਡੀ
3 ਮੈਚਾਂ ਦੀ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ
ਜੋਹਾਨਸਬਰਗ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਜੋਹਾਨਸਬਰਗ 'ਚ ਖੇਡੇ ਗਏ ਦੂਜੇ ਟੈਸਟ ਮੈਚ ’ਚ ਦੱਖਣੀ ਅਫਰੀਕਾ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ...
ਫੀਫਾ ਵਿਸ਼ਵ ਕੱਪ 2022: ਹਾਰ ਤੋਂ ਬਾਅਦ ਰੋਨਾਲਡੋ ਫੁੱਟ-ਫੁੱਟ ਕੇ ਰੋਇਆ
ਨਵੀਂ ਦਿੱਲੀ। ਮੋਰੋਕੋ ਫੀਫਾ ਵਿਸ਼ਵ ਕੱਪ ’ਚ ਪੁਰਤਗਾਲ ਨੇ 16 ਸਾਲ ਬਾਅਦ ਸੈਮੀਫਾਈਨਲ 'ਚ ਪਹੁੰਚਣ ਦੀ ਉਮੀਦ ਨਾਲ ਮੈਚ ਦੀ ਸ਼ੁਰੂਆਤ ਕੀਤੀ, ਹਾਲਾਂਕਿ ਰੋਨਾਲਡੋ (Ronaldo) ਨੂੰ ਇਕ ਵਾਰ ਫਿਰ ਸ਼ੁਰੂਆਤੀ XI ਤੋਂ ਬਾਹਰ ਰੱਖਿਆ ਗਿਆ ਸੀ। ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹੋਏ, ਮੋਰੋਕੋ ਨੇ ਸ਼ੁਰੂਆਤੀ ਮੌਕੇ ਬਣਾ...
ਇੰਗਲੈਂਡ-ਪਾਕਿਸਤਾਨ ਦਰਮਿਆਨ ਪਹਿਲਾ ਟੀ-20 ਮੀਂਹ ਦੀ ਭੇਂਟ ਚੜ੍ਹਿਆ
ਬੇਸਿੱਟਾ ਰਿਹਾ ਪਹਿਲਾ ਟੀ-20 ਮੈਚ
ਦੂਜਾ ਮੈਚ 30 ਅਗਸਤ ਨੂੰ ਖੇਡਿਆ
ਬੇਂਟਨ ਦੀ ਸ਼ਾਨਦਾਰ ਪਾਰੀ ਸਦਕਾ ਇੰਗਲੈਂਡ ਨੇ 16.1 ਓਵਰਾਂ 'ਚ 6 ਵਿਕਟਾਂ 'ਤੇ 131 ਦੌੜਾਂ ਬਣਾਈਆ
ਮੈਨਚੇਸਟਰ। ਇੰਗਲੈਂਡ ਤੇ ਪਾਕਿਸਤਾਨ ਦਰਮਿਆਨ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਂਟ...
T20 World Cup: ਟੀ20 ਵਿਸ਼ਵ ਕੱਪ ’ਚ ਜਾਣੋ ਟੂਰਨਾਮੈਂਟ ਨਾਲ ਜੁੜੀਆਂ ਖਾਸ ਗੱਲਾਂ
ਕ੍ਰਿਕੇਟ ਦਾ ਪਹਿਲਾ ਮਾਡਿਊਲਰ ਸਟੇਡੀਅਮ ਜਿੱਥੇ ਭਾਰਤ-ਪਾਕਿ ਮੈਚ ਹੋਵੇਗਾ
ਅਸਟਰੇਲੀਆ ’ਚ ਬਣਾਈ ਗਈ ਹੈ ਪਿੱਚ
ਫਾਰਮੂਲਾ-1 ਦਾ ਸਟੈਂਡ ਲਾਇਆ ਗਿਆ
2 ਜੂਨ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੈਚ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦ...
ਆਈਪੀਐਲ ਬਣਿਆ 6.3 ਅਰਬ ਦਾ ਬ੍ਰਾਂਡ
ਵਿਸ਼ਵ ਪੱਧਰ ਦੀ ਸਲਾਹਕਾਰ ਕੰਪਨੀ ਡੈਫ ਐਂਡ ਫੇਲਪਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਲੈ ਕੇ ਆਪਣੀ ਰਿਪੋਰਟ ਜਾਰੀ ਕੀਤੀ
ਮੁੰਬਈ, 8 ਅਗਸਤ
ਦੁਨੀਆਂ ਦੀ ਸਭ ਤੋਂ ਮਸ਼ਹੂਰ ਅਤੇ ਮਹਿੰਗੀ ਕ੍ਰਿਕਟ ਲੀਗ ਆਈ.ਪੀਐਲ ਦੀ ਬ੍ਰਾਂਡ ਵੈਲਿਊ ਆਪਣੀ 'ਚ ਖ਼ਾਸਾ ਵਾਧਾ ਹੋਇਆ ਹੈ ਅਤੇ ਇਸ ਸਮੇਂ ਆਈਪੀਐਲ 6.3...
ਗੇਂਦਬਾਜ਼ਾਂ ਲਿਆਂਦਾ ਭਾਰਤ ਨੂੰ ਮੁਕਾਬਲੇ ਂਚ
250 ਦੌੜਾਂ ਦੇ ਜਵਾਬ ਂਚ ਆਸਟਰੇਲੀਆ ਨੇ 191 ਤੱਕ ਗੁਆਈਆਂ 7 ਵਿਕਟਾਂ
ਐਡੀਲੇਡ, 7 ਦਸੰਬਰ
ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪਹਿਲੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਇੱਥੇ ਐਡੀਲੇਡ ਓਵਲ 'ਚ ਦੂਸਰੇ ਦਿਨ ਆਸਟਰੇਲੀਆ ਦੀਆਂ ਪਹਿਲੀ ਪ...
ਡੈਬਿਊ ਟੈਸਟ ਂਚ ਸੈਂਕੜਾਧਾਰੀ ਪ੍ਰਿਥਵੀ ਨੇ ਲਾਈ ਰਿਕਾਰਡਾਂ ਦੀ ਝੜੀ
ਪਹਿਲੇ ਮੈਚ 'ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ
ਰਾਜਕੋਟ, 4 ਅਕਤੂਬਰ
18 ਸਾਲ ਦੇ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ ਪਹਿਲੇ ਮੈਚ 'ਚ 134 ਦੌੜਾਂ ਦੀ ਸੈਂਕੜੇ ਵਾਲੀ ...
ਸਾਢੇ ਤਿੰਨ ਘੰਟੇ ਦਾ ਸੰਘਰਸ਼ ਕਰਕੇ ਜਵੇਰੇਵ ਕੁਆਰਟਰਫਾਈਨਲ ‘ਚ
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਜਰਮਨੀ ਦੇ (Zverev In The Quarterfinals) ਅਲੇਗਜੈਂਡਰ ਜਵੇਰੇਵ ਨੇ ਸਾਢੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ 'ਚ ਰੂਸ ਦੇ ਕਰੇਨ ਖਾਚਾਨੋਵ ਨੂੰ 4-6, 7-6, 2-6, 6-3,6-3 ਨਾਲ ਹਰਾ ਕੇ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ '...