ਗੋਲਡਨ ਬੂਟ ਦੀ ਰੇਸ ‘ਚ ਕੇਨ ਅੱਗੇ
ਕੇਨ ਦੇ ਨਜ਼ਦੀਕੀ ਬੈਲਜ਼ੀਅਮ ਦੇ ਲੁਕਾਕੂ ਚਾਰ ਗੋਲ ਕਰ ਚੁੱਕੇ ਹਨ
ਮਾਸਕੋ, (ਏਜੰਸੀ)। ਇੰਗਲੈਂਡ ਦੇ ਕਪਤਾਨ ਹੈਰੀ ਕੇਨ ਰੂਸ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗੇੜ 16 ਦੇ ਮੈਚ ਸਮਾਪਤ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਗੋਲਾਂ ਲਈ ਗੋਲਡਨ ਬੂਟ ਦੀ ਰੇਸ 'ਚ ਸਭ ਤੋਂ ਅੱਗੇ ਹਨ ਕੇਨ ਦੇ ਛੇ ਗੋਲਾਂ...
ਵਿਸ਼ਵ ਕੱਪ : ਯੂਰਪ ਅਤੇ ਦੱਖਣੀ ਅਮਰੀਕਾ ‘ਚ ਸਿਮਟਿਆ ਮੁਕਾਬਲਾ
ਵਿਸ਼ਵ ਕੱਪ ਅਜੇ ਤੱਕ ਇਹਨਾਂ ਮਹਾਂਦੀਪਾਂ 'ਚ ਹੀ ਗਿਆ ਹੈ | World Cup
ਮਾਸਕੋ, (ਏਜੰਸੀ)। ਫੀਫਾ ਵਿਸ਼ਵ ਕੱਪ ਦਾ ਗੇੜ 16 ਪੂਰਾ ਹੋਣ ਤੋਂ ਬਾਅਦ ਖ਼ਿਤਾਬ ਲਈ ਮੁਕਾਬਲਾ ਯੂਰਪ ਅਤੇ ਦੱਖਣੀ ਅਮਰੀਕਾ ਦਰਮਿਆਨ ਸਿਮਟ ਗਿਆ ਹੈਕਈ ਧੁਰੰਦਰ ਟੀਮਾਂ ਦੇ ਪਹਿਲੇ ਗੇੜ ਅਤੇ ਗੇੜ 16 'ਚ ਬਾਹਰ ਹੋਣ ਜਾਣ ਬਾਅਦ ਕੁਆਰਟਰਫਾਈਨਲ ਹੁਣ...
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਪਸਤ
8 ਵਿਕਟਾਂ ਦੀ ਜਿੱਤ ਨਾਲ 3 ਮੈਚਾਂ ਦੀ ਲੜੀ ਚ 1-0 ਦਾ ਵਾਧਾ | Kuldeep Yadav
ਮੈਨਚੈਸਟਰ, (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ...
ਸਵੀਡਨ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ
66ਵੇਂ ਮਿੰਟ 'ਚ ਫੋਰਸਬਰਗ ਨੇ ਕੀਤਾ ਗੋਲ | Sports News
ਸੇਂਟ ਪੀਟਰਸਬਰਗ, (ਏਜੰਸੀ)। ਸਵੀਡਨ ਨੇ ਦੂਸਰੇ ਅੱਧ 'ਚ ਏਮਿਲ ਫੋਰਸਬਰਗ ਦੇ ਸ਼ਾਨਦਾਰ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਸਥਾਨ ਬਣਾ ਲਿਆ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ 'ਚ ...
ਬਾੱਲ ਟੈਂਪਰਿੰਗ ‘ਤੇ ਹੁਣ 6 ਟੈਸਟ ਜਾਂ 12 ਇੱਕ ਰੋਜ਼ਾ ਦੀ ਹੋਵੇਗੀ ਪਾਬੰਦੀ
ਸਾਲ ਦੇ ਆਖ਼ਰ ਤੱਕ ਹੋ ਜਾਵੇਗਾ ਪਾਬੰਦੀ ਲਾਗੂ | Ball Tempering
ਨਵੀਂ ਦਿੱਲੀ, (ਏਜੰਸੀ)। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ) ਨੇ ਗੇਂਦ ਨਾਲ ਛੇੜਛਾੜ ਅਤੇ ਸਲੇਜ਼ਿੰਗ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਹੁਣ ਦੋਸ਼ੀ ਕ੍ਰਿਕਟਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਜਿਸ ਲਈ ਉਹ ਆਪਣੇ ਨਿਯਮ...
ਵਿੰਬਲਡਨ : ਸ਼ਾਰਾਪੋਵਾ ਤੇ ਕਵੀਤੋਵਾ ਪਹਿਲੇ ਗੇੜ ‘ਚ ਬਾਹਰ
ਸ਼ਾਰਾਪੋਵਾ ਨੂੰ ਹਮਵਤਨ ਵਿਤਾਲੀਆ ਨੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ 'ਚ ਹਰਾਇਆ | Wimbledon Match
ਲੰਦਨ, (ਏਜੰਸੀ)। ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਪੇਤਰਾ ਕਵੀਤੋਵਾ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਪਹਿਲੇ ਹੀ ਗੇੜ 'ਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਸਾ...
ਪੈਨਲਟੀ ਸ਼ੂਟਆਊਟ ‘ਚ ਕੋਲੰਬੀਆ ਨੂੰ ਸ਼ੂਟ ਕਰ ਇੰਗਲੈਂਡ ਆਖ਼ਰੀ 8 ‘ਚ
ਪੈਨਲਟੀ ਸ਼ੂਟਆਊਟ 'ਚ 4-3 ਨਾਲ ਜਿੱਤਿਆ
ਨਿਰਧਾਰਤ ਸਮੇਂ ਤੱਕ 1-1 ਨਾਲ ਮੈਚ ਰਿਹਾ ਬਰਾਬਰ
7 ਜੁਲਾਈ ਨੂੰ ਮੁਕਾਬਲਾ ਸਵੀਡਨ ਨਾਲ
ਮਾਸਕੋ, (ਏਜੰਸੀ)। ਫੀਫਾ ਵਿਸ਼ਵ ਕੱਪ ਦੇ 21ਵੇਂ ਸੰਸਕਰਨ 'ਚ ਅੱਠਵੇਂ ਅਤੇ ਆਖ਼ਰੀ ਪ੍ਰੀ ਕੁਆਰਟਰ ਫਾਈਨਲ 'ਚ ਇੰਗਲੈਂਡ ਦੀ ਨੌਜਵਾਨਾਂ ਦੀ ਟੀਮ ਨੇ ਨਿਰਧਾਰਤ ਸਮੇਂ ਤੱਕ 1-1 ...
ਫਿੰਚ ਦੀ ਇਤਿਹਾਸਕ ਪਾਰੀ, ਆਸਟਰੇਲੀਆ ਦੀ ਦੂਜੀ ਜਿੱਤ
ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ | Sports News
ਹਰਾਰੇ, (ਏਜੰਸੀ)। ਆਸਟਰੇਲੀਆਈ ਓਪਨਰ ਅਤੇ ਕਪਤਾਨ ਆਰੋਨ ਫਿੰਚ ਨੇ ਧੜੱਲੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 76 ਗੇਂਦਾਂ 'ਤੇ ਵਿਸ਼ਵ ਰਿਕਾਰਡ 172 ਦੌੜਾਂ ਠੋਕ ਕੇ ਆਸਟਰੇਲੀਆ ਨੂੰ ਜ਼ਿੰਬਾਬਵੇ ਵਿਰੁੱਧ ਤਿਕੋੜੀ ਟਵੰਟੀ20 ਲੜੀ 'ਚ 100 ਦੌੜਾਂ ਨਾਲ ਜਿੱਤ ਦਿਵਾ ਦਿ...
ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ
ਭਾਰਤੀ ਦਲ 'ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games
ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ 'ਚ ਅਥਲ...
ਵਿੰਬਲਡਨ ਟੈਨਿਸ ਚੈਂਪਿਅਨਸਿ਼ਪ : ਸੇਰੇਨਾ ਤੇ ਵਾਵਰਿੰਕਾ ਦੀ ਜੇਤੂ ਸ਼ੁਰੂਆਤ
ਸੇਰੇਨਾ ਨੇ ਮਾਂ ਬਨਣ ਤੋਂ ਬਾਅਦ ਪਹਿਲੀ ਵਾਰ ਵਿੰਬਲਡਨ 'ਚ ਵਾਪਸੀ ਕੀਤੀ
ਲੰਦਨ, (ਏਜੰਸੀ)। ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰੀ ਅਮਰੀਕਾ ਦੀ ਸੇਰੇਨਾ ਵਿਲਿਅਮਸਨ ਨੇ ਲੰਮੇ ਅਰਸੇ ਬਾਅਦ ਵਿੰਬਲਡਨ 'ਚ ਵਾਪਸੀ ਕੀਤੀ ਹਾਲਾਂਕਿ ਉਸਨੂੰ ਪਹਿਲੇ ਹੀ ਗੇੜ 'ਚ 105ਵੀਂ ਰੈਂਕ ਦੀ ਅਰਾਂਕਸ਼ਾ ਸਾਂਚੇਜ਼ ਨੂੰ ਹਰਾਉਣ 'ਚ ਪਸੀਨੇ ...