Adelaide Test: ਜਾਣੋ ਐਡੀਲੇਡ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11, ਇਹ ਖਿਡਾਰੀ ਕਰੇਗਾ ਓਪਨਿੰਗ
ਕੇਐੱਲ ਰਾਹੁਲ ਹੀ ਕਰਨਗੇ ਓਪਨਿੰਗ | Adelaide Test
ਕਪਤਾਨ ਰੋਹਿਤ ਸ਼ਰਮਾ ਖੇਡਣਗੇ ਮੱਧ ਕ੍ਰਮ ’ਚ
ਸ਼ੁਭਮਨ ਗਿੱਲ ਦੀ ਵੀ ਵਾਪਸੀ
ਸਪਿਨਰ ਦੀ ਚੋਣ ਇੱਕ ਵੱਡਾ ਸਵਾਲ
Adelaide Test: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਭਲਕੇ ਤੋਂ ਭਾਵ ਸ਼ੁੱਕਰ...
RR Vs LSG : ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ ਦਾ ਫੈਸਲਾ
(ਏਜੰਸੀ) ਜੈਪੁਰ। RR Vs LSG ਲਖਨਊ ਸੁਪਰ ਜਾਇੰਟਸ ਅਤੇ ਰਾਜਸਥਾਨ ਰਾਇਲਸ ’ਚ ਫਸਵਾਂ ਮੁਕਾਬਲਾ ਵੇਖਣ ਨੂੰ ਮਿਲੇਗਾ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਦੌਰਾਨ ਭਾਰਤੀ ਬੱਲੇਬਾਜ ਕੇਐੱਲ ਰਾਹੁਲ ਦੀ ਫਾਰਮ ਅਤੇ ਫਿਟਨੈੱਸ ’ਤੇ ਸਾਰਿਆਂ ਦੀ ਨਜ਼ਰ ਟਿਕੀ ਰਹੇਗੀ। ਰਾਹੁਲ...
ਯੂਕੀ ਪਹਿਲੇ ਹੀ ਗੇੜ ‘ਚ ਬਾਹਰ, ਵਿਸ਼ਵ ਨੰਬਰ 2 ਵੋਜ਼ਨਿਆਕੀ ਨੂੰ ਵੀ ਝਟਕਾ
ਨਿਊਯਾਰਕ, 31 ਅਗਸਤ
ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ 'ਚ ਖੇਡਣ ਦੇ ਚੱਕਰ 'ਚ ਏਸ਼ੀਆਈ ਖੇਡਾਂ ਤੋਂ ਬਾਹਰ ਰਹੇ ਦੇਸ਼ ਦੇ ਨੰਬਰ ਇੱਕ ਸਿੰਗਲ ਖਿਡਾਰੀ ਯੂਕੀ ਭਾਂਬਰੀ ਦੀ ਚੁਣੌਤੀ ਪਹਿਲੇ ਹੀ ਗੇੜ 'ਚ ਟੁੱਟ ਗਈ ਜਦੋਂਕਿ ਏਸ਼ੀਆਈ ਖੇਡਾਂ ਦੇ ਡਬਲਜ਼ ਸੋਨ ਤਗਮਾ ਜੇਤੂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਨੇ...
ਡੀਏਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ 5 ਸੋਨ ਸਮੇਤ 8 ਤਮਗੇ
ਸੋਨਾ ਜਿੱਤਣ ਵਾਲੀਆਂ ਵਿਦਿਆਰਥਣਾਂ ਦੀ ਨੈਸ਼ਨਲ ਪੱਧਰ ਦੀਆਂ ਖੇਡਾਂ ਲਈ ਹੋਈ ਚੋਣ
ਜਸਵੰਤ ਰਾਏ/ਜਗਰਾਓਂ। ਡੀਏਵੀ ਇੰਟਰਨੈਸ਼ਨਲ ਸਪੋਰਸਟ ਵੱਲੋਂ ਵੁਸ਼ੂ ਜੋਨਲ ਦੇ ਖੇਡ ਮੁਕਾਬਲੇ ਬੀਤੇ ਦਿਨੀਂ ਸ੍ਰੀ ਅੰਮ੍ਰਿਸਤਰ ਦੇ ਡੀਏਵੀ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ। ਇਸ ਵਿੱਚ ਜਗਰਾਓਂ ਦੇ ਡੀਏਵੀ ਸੈਨਟਰੀ ਪਬਲਿਕ ਸਕੂਲ ਸਮੇਤ ਕਈ...
ਟੀ-20 ਵਿਸ਼ਵ ਕੱਪ : ਸਾਊਥ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਸਾਊਥ ਅਫ਼ਰੀਕਾ ਨੇ ਲਾਈ ਜਿੱਤ ਦੀ ਹੈਟਿ੍ਰਕ, ਸੈਮੀਫਾਈਨਲ ਦੀ ਰੇਸ ’ਚ ਬਰਕਰਾਰ
(ਸੱਚ ਕਹੂੰ ਨਿਊਜ਼) ਆਬੂਧਾਬੀ। ਟੀ-20 ਵਿਸ਼ਵ ਕੱਪ ਦੇ 30ਵੇਂ ਮੁਕਾਬਲੇ ’ਚ ਸਾਊਥ ਅਫ਼ਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਕਾਫ਼ੀ ਨਿਰਾਸ਼ ਕੀਤਾ...
IPL 2018 : ਕੋਲਕਾਤਾ ਨੂੰ ਹਰਾ ਕੇ ਹੈਦਰਾਬਾਦ ਫ਼ਾਈਨਲ ‘ਚ
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. (IPL) 2018 ਦੇ ਫ਼ਾਈਨਲ 'ਚ ਜਗ੍ਹਾ ਬਣਾਉਣ ਲਈ ਦੂਸਰੇ ਕੁਆਲੀਫਾਇਰ ਮੁਕਾਬਲੇ 'ਚ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਦੂਸਰੀ ਵਾਰ ਆਈ.ਪੀ.ਐਲ. ਫ਼ਾਈਨਲ 'ਚ ਜਗ੍ਹਾ ਬਣਾ ਲਈ ਹੁਣ ਖ਼ਿਤਾਬੀ ਮੁਕਾਬਲੇ 'ਚ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ...
ਰਾਸ਼ਟਰਮੰਡਲ ਖੇਡਾਂ : ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
Commonwealth Games : ਸਮ੍ਰਿਤੀ ਮੰਧਾਨਾ ਨੇ ਖੇਡੀ 63 ਦੌੜਾਂ ਦੀ ਧਮਾਕੇਦਾਰ ਪਾਰੀ
(ਸੱਚ ਕਹੂੰ ਨਿਊਜ਼) ਬਰਮਿਘਮ। ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਟੀ-20 ਕ੍ਰਿਕਟ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਟੀਮ ਨੂੰ ਕਿਤੇ...
ਟੀ20: ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੌੜਾਂ ਨਾਲ ਹਰਾਇਆ
ਆਕਲੈਂਡ | ਆਕਲੈਂਡ 'ਚ ਟੀ20 ਮੁਕਾਬਲੇ 'ਚ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ 35 ਦੋੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੇਜ਼ਬਾਨ ਟੀਮ ਨੇ 20 ਓਵਰਾ 'ਚ 7 ਵਿਕਟਾਂ 'ਤੇ 179 ਦੌੜਾਂ ਬਣਾਈਆਂ
ਜਵਾਬ 'ਚ ਖੇਡਦਿਆਂ ਸ੍ਰੀਲੰਕਾ ਦੀ ਪੂਰੀ ਟੀਮ 17ਵੇਂ ਓਵਰ ਦੀ ਪੰਜਵੀਂ ਗੇਂਦ 'ਤੇ 144 ਦੌੜਾਂ ਬਣਾ ਕੇ ਆਊਟ ...
ਵਿਰਾਟ ਕੋਹਲੀ ਦਾ ਬੱਲਾ ਇੰਗਲੈਂਡ ਖਿਲਾਫ ਨਾ ਚੱਲਿਆ ਤਾਂ ਟੀ-20 ਟੀਮ ਤੋਂ ਹੋਣਾ ਪੈ ਸਕਦਾ ਹੈ ਬਾਹਰ
ਪਿਛਲੇ ਤਿੰਨ ਸਾਲਾਂ ਤੋ ਖਾਮੋਸ਼ ਹੈ ਕੋਹਲੀ (Virat Kohli) ਦਾ ਬੱਲਾ, ਨਹੀਂ ਖੇਡੀ ਕੋਈ ਵੱਡੀ ਪਾਰੀ
ਨਵੀਂ ਦਿੱਲੀ। ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ’ਚੋਂ ਇੱਕ ਵਿਰਾਟ ਕੋਹਲੀ ਪਿਛਲੀ ਤਿੰਨ ਸਾਲਾਂ ਤੋਂ ਖਰਾਬ ਫਾਰਮ ਨਾਲ...
ਏਸ਼ਿਆਡ ‘ਚ ਸੌਖੀ ਨਹੀਂ ਗੋਲਡ ਦੀ ਰਾਹ
ਏਸ਼ਿਆਡ 'ਚ ਸੌਖੀ ਨਹੀਂ ਗੋਲਡ ਦੀ ਰਾਹ | Asian Games
ਏਸ਼ੀਆ ਮਹਾਂਦੀਪ ਦੇ ਦੇਸ਼ਾਂ ਦਾ 4 ਸਾਲਾਂ ਬਾਅਦ ਹੋਣ ਵਾਲਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਜਾਂ ਕਹਿ ਲਈਏ Âੇਸ਼ੀਆਈ ਦੇਸ਼ਾਂ ਲਈ 'ਖੇਡਾਂ ਦਾ ਕੁੰਭ' 'ਏਸ਼ੀਅਨ ਖੇਡਾਂ' ਇਸ ਵਾਰ 18 ਅਗਸਤ ਤੋਂ 2 ਸਤੰਬਰ ਤੱਕ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਅਤੇ ਪਾਲੇਮਬਾਂਗ 'ਚ ...