ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
ਨਿਸਾਂਕਾ (77) ਅਤੇ ਸਦਾਰਾ ਸਮਰਾਵਿਕਰਮਾ (65) ਦੌੜਾਂ ਬਣਾ ਕੇ ਨਾਬਾਦ ਰਹੇ
ਬੈਂਗਲੁਰੂ। ENG Vs SL ਵਿਸ਼ਵ ਕੱਪ ’ਚ ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ ਇੰਗਲੈਂਡ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਵੀ ਲਗਭਗ ਖਤਮ ਹੋ ਗਈਆਂ ਹਨ। ਇੰਗਲੈਂਡ ਦੀ ਟੀਮ ਆਪਣਾ ਲਗਾਤਾਰ ਤ...
ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਦੇ ਪੁਤਲੇ ਦਾ ਉਦਘਾਟਨ
ਲੰਦਨ | ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਅੱਜ ਸ਼ੁਰੂ ਹੋ ਆਈਸੀਸੀ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਪ੍ਰਸਿੱਧ ਮੈਡਮ ਤੁਸਾਦ ਮਿਊਜੀਅਮ ਵੱਲੋਂ ਲੰਦਨ ਦੇ ਲਾਰਡਜ਼ ਕ੍ਰਿਕਟ ਗਰਾਊਂਡ 'ਤੇ ਮੋਮ ਦੇ ਪੁਤਲੇ ਦਾ ਉਦਘਾਟਨ ਕੀਤਾ ਗਿਆ 30 ਮਈ ਤੋਂ 14 ਜੁਲਾਈ ਤੱਕ ਚੱਲਣ ਵਾਲੇ ਆਈਸੀਸੀ ਵਿਸ਼ਵ ਕੱਪ ਦੌਰਾਨ ਵਿਰਾਟ ਦ...
ਰੋਹਿਤ ਦਾ ਸੈਂਕੜਾ, ਭਾਰਤ ਦੀਆਂ 314 ਦੌੜਾਂ
ਖਬਰ ਲਿਖੇ ਜਾਣ ਤੱਕ 315 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਨੇ 23.4 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 124 ਦੌੜਾਂ ਬਣਾ ਲਈਆਂ ਸਨ
ਰੋਹਿਤ ਸ਼ਰਮਾ ਨੇ ਸੰਗਾਕਾਰਾ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ
ਬਰਮਿੰਘਮ ਹਿਟਮੈਨ ਦੇ ਨਾਂਅ ਤੋਂ ਮਸ਼ਹੂਰ ਰੋਹਿਤ ਸ਼ਰਮਾ ਨੇ ਇੱਕ ਵਿਸ਼ਵ ਕੱਪ 'ਚ...
ਅਭਿਆਸ ਮੈਚ ‘ਚ ਭਾਰਤ ਦੀਆਂ 395 ਦੌੜਾਂ
ਏਸਕਸ ਦੀਆਂ 5 ਵਿਕਟਾਂ ਤੇ 237 ਦੌੜਾਂ | Practice Match
ਚੇਮਸਫੋਰਡ (ਏਜੰਸੀ)। ਪਹਿਲੇ ਦਿਨ ਓਪਨਰ ਮੁਰਲੀ ਵਿਜੇ, ਕਪਤਾਨ ਵਿਰਾਟ ਕੋਹਲੀ, ਲੋਕੇਸ਼ ਰਾਹੁਲ ਅਤੇ ਦਿਨੇਸ਼ ਕਾਰਤਿਕ ਤੋਂ ਬਾਅਦ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਵੀ ਕਾਉਂਟੀ ਟੀਮ ਏਸਕਸ ਵਿਰੁੱਧ ਤਿੰਨ ਰੋਜ਼ਾ ਅਭਿਆਸ ਮੈਚ ਦੇ ਦੂਸਰੇ ਦਿਨ ਸ਼ਾਨਦਾਰ ਅਰਧ ਸੈ...
ਆਈਪੀਐੱਲ-2021 : ਦਿੱਲੀ ਕੈਪੀਟਲਸ ਨੇ ਰਾਜਸਥਾਨ ਰਾਇਲਸ ਨੂੰ 33 ਦੌੜਾਂ ਨਾਲ ਹਰਾਇਆ
ਰਾਜਸਥਾਨ ਦੀ ਟੀਮ 20 ਓਵਰਾਂ ’ਚ 6 ਵਿਕਟਾਂ ਗੁਆ ਕੇ 121 ਦੌੜਾਂ ਬਣਾ ਸਕੀ
(ਏਜੰਸੀ) ਆਬੂਧਾਬੀ। ਆਈਪੀਐਲ 14ਦੇ 36ਵੇਂ ਮੈਚ ’ਚ ਦਿੱਲੀ ਨੇ ਰਾਜਸਥਾਨ ਨੂੰ 33 ਦੌੜਾਂ ਨਾਲ ਹਰਾ ਦਿੱਤਾ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ਗੁਆ ਕੇ 154 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਇਸ ...
ਟੋਕੀਓ ਓਲੰਪਿਕ : ਭਾਰਤੀ ਪਹਿਲਵਾਨ ਰਵੀ ਦਹੀਆ, ਦੀਪਕ ਪੁਨੀਆ ਪਹੁੰਚੇ ਸੈਮੀਫਾਈਨਲ
ਟੋਕੀਓ ਓਲੰਪਿਕ : ਭਾਰਤੀ ਪਹਿਲਵਾਨ ਰਵੀ ਦਹੀਆ, ਦੀਪਕ ਪੁਨੀਆ ਪਹੁੰਚੇ ਸੈਮੀਫਾਈਨਲ
ਟੋਕੀਓ (ਏਜੰਸੀ)। ਭਾਰਤੀ ਪਹਿਲਵਾਨ ਰਵੀ ਦਹੀਆ ਅਤੇ ਦੀਪਕ ਪੂਨੀਆ ਟੋਕੀਓ ਓਲੰਪਿਕ ਦੇ 12 ਵੇਂ ਦਿਨ ਬੁੱਧਵਾਰ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ, ਜਦਕਿ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਕ ...
ਏਸ਼ੇਜ ਲੜੀ : ਰੂਟ ਦਾ ਸੈਂਕੜਾ, ਇੰਗਲੈਂਡ ਨੇ 393 ਦੌੜਾਂ ’ਤੇ ਪਾਰੀ ਐਲਾਨੀ
ਅਸਟਰੇਲੀਆ ਨੇ ਬਿਨ੍ਹਾਂ ਕੋਈ ਵਿਕਟ ਗੁਆਏ ਬਣਾਇਆਂ 14 ਦੌੜਾਂ | AUS Vs ENG Ashes Series
ਬਰਮਿੰਘਮ (ਏਜੰਸੀ)। ਵਿਸਵ ਚੈਂਪੀਅਨ ਅਸਟਰੇਲੀਆ ਅਤੇ (AUS Vs ENG Ashes Series) ਇੰਗਲੈਂਡ ਵਿਚਕਾਰ ਖੇਡੀ ਗਈ ਏਸ਼ੇਜ ਲੜੀ ਦਾ ਪਹਿਲਾ ਮੈਚ ਬਰਮਿੰਘਮ ’ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਦਿਨ ਇੰਗਲੈਂਡ ਨੇ ਪਹ...
ਪ੍ਰੋ ਰੈਸਲਿੰਗ : ਜਤਿੰਦਰ ਨੇ ਰਾਣਾ ਨੂੰ ਹਰਾ ਕੇ ਪੰਜਾਬ ਨੂੰ ਜਿਤਾਇਆ
ਨਵੀਂ ਦਿੱਲੀ (ਏਜੰਸੀ)। ਪ੍ਰੋ ਰੈਸਲਿੰਗ ਲੀਗ 3 'ਚ ਸੀਜ਼ਨ ਦਾ ਸਭ ਤੋਂ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਮੁਕਾਬਲੇ ਦਾ ਨਤੀਜਾ ਆਖਰੀ ਬਾਓਟ 'ਚ ਨਿੱਕਲਿਆ ਜਿੱਥੇ ਮੌਜ਼ੂਦਾ ਕੌਮੀ ਚੈਂਪੀਅਨ ਜਤਿੰਦਰ ਨੇ ਪ੍ਰਵੀਨ...
ਨੰਬਰ ਚਾਰ ‘ਤੇ ਬੱਲੇਬਾਜੀ ਕਰਨਾ ਗਲਤ ਸਾਬਿਤ ਹੋਇਆ : virat kohli
ਇੱਕ ਮੈਚ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ : Virat Kohli
ਮੁੰਬਈ। ਵਿਰਾਟ ਕੋਹਲੀ ਦਾ ਖੁਦ ਨੰਬਰ 4 'ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ 'ਤੇ ਦੁਬਾਰਾ ਵਿਚਾਰ ਕਰਨਾ ਪੈ...
ਕੀ ਰੋਹਿਤ ਸ਼ਰਮਾ ਅਤੇ ਵਿਰਾਟ ਦੀ ਇੱਕਰੋਜ਼ਾ ਫਾਰਮੈਟ ਤੋਂ ਹੋ ਗਈ ਵਿਦਾਈ? ਜਾਣੋ ਇਨ੍ਹਾਂ ਦਾਅਵਿਆਂ ਦੀ ਸੱਚਾਈ
ਸੈਂਚੁਰੀਅਨ (ਏਜੰਸੀ)। ਆਪਣੇ ਸਮੇਂ ਦੇ ਅਨੁਭਵੀ ਟੈਸਟ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਟੀ-20 ਅਤੇ ਵਨਡੇ ਕ੍ਰਿਕੇਟ ਦੇ ਮੁਕਾਬਲੇ ਟੈਸਟ ’ਚ ਫਰਕ ਹੈ ਅਤੇ ਇਸ ਫਾਰਮੈਟ ’ਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਮਨ ਗਿੱਲ ਨੂੂੰ ਆਪਣੀ ਬੱਲੇਬਾਜ਼ੀ ਹਮਲਾਵਰਤਾ ’ਤੇ ਰੋਕ ਲਾਉਣੀ ਚਾਹੀਦੀ ਹੈ। ਗਾਵਸਕਰ ਨੇ ਕਿਹਾ, ‘ਮੈਨੂੰ ...