ਹਾਰਦਿਕ ਪਾਂਡਿਆ ਅਤੇ ਨਤਾਸ਼ਾ ਹੋਏ ਵੱਖ, ਹਾਰਦਿਕ ਨੇ ਪੋਸਟ ਕਰਕੇ ਦਿੱਤੀ ਜਾਣਕਾਰੀ
ਹਾਰਦਿਕ ਨੇ ਇੰਸਟਾ ਪੋਸਟ 'ਤੇ ਲਿਖਿਆ- ਹੁਣ ਬੇਟਾ ਅਗਤਿਆ ਸਾਡੀ ਜ਼ਿੰਦਗੀ ਦਾ ਕੇਂਦਰ ਬਿੰਦੂ ਹੈ
ਮੁੰਬਈ। ਹਾਰਦਿਕ ਪਾਂਡਿਆ (Hardik Pandya) ਅਤੇ ਨਤਾਸਾ ਸਟੈਨਕੋਵਿਚ ਵੱਖ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਹਾਰਦਿਕ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਅਤੇ ਨਤਾਸ਼ਾ ਮਿਲ ...
ਭਾਰਤ ਬਣਿਆ ਏਸ਼ੀਆ ਕੱਪ 2023 ਦਾ ਚੈਂਪੀਅਨ
ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
ਮੁਹੰਮਦ ਸਿਰਾਜ਼ ਨੇ ਹਾਸਲ ਕੀਤੀਆਂ 6 ਵਿਕਟਾਂ
ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 ਦਾ ਫਾਈਨਲ ਮੈਚ ਕੋਲੰਬੋ ਦੇ ਪੇ੍ਰਮਦਾਸਾ ਸਟੇਡੀਅਮ ’ਚ ਖੇਡਿਆ ਗਿਆ ਜਿੱਥੇ ਭਾਰਤ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ...
ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਜੂਨੀਅਰ ਫੈਡਰੇਸ਼ਨ ਕੱਪ ’ਚ ਸੋਨ ਤਮਗ਼ਾ ਜਿੱਤਿਆ
ਖੇਡ ਮੰਤਰੀ ਮੀਤ ਹੇਅਰ ਨੇ ਅਥਲੀਟ ਸੁਖਪ੍ਰੀਤ ਸਿੰਘ ਨੂੰ ਦਿੱਤੀ ਮੁਬਾਰਕਬਾਦ
ਜੂਨੀਅਰ ਏਸ਼ੀਅਨ ਅਥਲੈਟਿਕਸ ਚੈਪੀਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੂਨੀਅਰ ਫੈਡਰੇਸ਼ਨ ਕੱਪ (Junior Federation Cup) ਵਿੱਚ ਮੁੰਡਿਆਂ ਦੇ ਤ...
ਡਿਪਟੀ ਕਮਿਸ਼ਨਰ ਵੱਲੋਂ ਰਾਜ ਪੱਧਰੀ ਖੇਡਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ
ਜ਼ਿਲ੍ਹਾ ਮੋਹਾਲੀ ਵਿੱਚ ਰਾਜ ਪੱਧਰੀ ਖੇਡਾਂ 15 ਅਕਤੂਬਰ ਤੋਂ
ਮੋਹਾਲੀ (ਐਮ ਕੇ ਸ਼ਾਇਨਾ)। ਪੰਜਾਬ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਦੇ ਮਨੋਰਥ ਨਾਲ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਬੈਨਰ ਹੇਠ ਰਾਜ ਪੱਧਰੀ ਲੈਵਲ ਦੀਆਂ ਖੇਡਾ ਦਾ ਆਯੋਜਨ 15 ਤੋਂ 22 ਅਕਤੂਬਰ ਤੱਕ ਖੇਡ ਭਵਨ ਸੈਕਟਰ 63, ਖੇਡ ਭਵ...
ਇੰਗਲੈਂਡ ਖਿਲਾਫ ਮਜ਼ਬੂਤ ਸ਼ੁਰੂਆਤ ਕਰੇਗੀ ਟੀਮ ਮਿਤਾਲੀ
ਏਜੰਸੀ, ਡਰਬੇ:ਤਜ਼ਰਬੇਕਾਰ ਕਪਤਾਨ ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਇੱਥੇ ਆਈਸੀਸੀ ਵਿਸ਼ਵ ਕੱਪ 'ਚ ਮੇਜ਼ਬਾਨ ਇੰਗਲੈਂਡ ਖਿਲਾਫ ਸ਼ਨਿੱਚਰਵਾਰ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਜੇਤੂ ਸ਼ੁਰੂਆਤ ਦੇ ਟੀਚੇ ਨਾਲ ਉੱਤਰੇਗੀ ਭਾਰਤੀ ਟੀਮ ਨੇ ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ 'ਚ ਸੰਤੋਸ਼ਜਨਕ ਪ੍ਰਦਰਸ਼ਨ ਕ...
ਯੂਰੋ ਕੱਪ : ਬੈਲਜ਼ੀਅਮ ਨੇ ਡੇਨਮਾਰਕ ਨੂੰ 2-1 ਨਾਲ ਹਰਾਇਆ
ਯੂਰੋ ਕੱਪ : ਬੈਲਜ਼ੀਅਮ ਨੇ ਡੇਨਮਾਰਕ ਨੂੰ 2-1 ਨਾਲ ਹਰਾਇਆ
ਏਂਸਟਰਡਮ। ਬੈਲਜ਼ੀਅਮ ਨੇ ਇੱਥੇ ਖੇਡੇ ਗਏ ਯੂਰੋ ਕੱਪ ਮੁਕਾਬਲੇ ’ਚ ਡੇਲਮਾਰਕ ਨੂੰ 2-1 ਨਾਲ ਹਰਾ ਦਿੱਤਾ ਬੈਲਜ਼ੀਅਮ ਦੀ ਟੀਮ ਨੇ ਇਸ ਜਿੱਤ ਨੂੰ ਆਪਣੇ ਸਟਾਰ ਡਿਫੈਂਡਰ ਕ੍ਰਿਸਟੀਅਨ ਏਰੀਕਸਨ ਨੂੰ ਸਮਰਪਿਤ ਕੀਤਾ ਏਰੀਕਸਨ ਫਿਨਲੈਂਡ ਦੇ ਨਾਲ ਹੋਏ ਪਹਿਲੇ ਮੈਚ ’...
U19 World Cup : ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ, ਭਾਰਤ ਤੇ ਮੇਜ਼ਬਾਨ ਅਫਰੀਕਾ ਹੋਣਗੇ ਆਹਮੋ-ਸਾਹਮਣੇ
ਜਾਣੋ ਸੰਭਾਵਿਤ ਪਲੇਇੰਗ ਇਲੈਵਨ | U19 World Cup
ਸਪੋਰਟਸ ਡੈਸਕ। ਅੰਡਰ-19 ਪੁਰਸ਼ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਮੈਚ ਬੇਨੋਨੀ ਦੇ ਵਿਲੋਮੂਰ ਪਾਰਕ ਸਟੇਡੀਅਮ ’ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਸੁਪਰ-6 ਗੇੜ ’ਚ ਭਾਰਤ ਗਰ...
ਮੇਦਵੇਦੇਵ ਨੇ ਏਟੀਪੀ ਫਾਈਨਲਜ਼ ‘ਚ ਜਿੱਤਿਆ ਸਾਲ ਦਾ ਆਖਰੀ ਖਿਤਾਬ
ਮੇਦਵੇਦੇਵ ਨੇ ਏਟੀਪੀ ਫਾਈਨਲਜ਼ 'ਚ ਜਿੱਤਿਆ ਸਾਲ ਦਾ ਆਖਰੀ ਖਿਤਾਬ
ਲੰਡਨ। ਵਿਸ਼ਵ ਦੇ ਚੌਥੇ ਨੰਬਰ ਦੇ ਰੂਸ ਦੇ ਡੈਨੀਅਲ ਮੇਦਵੇਦੇਵ ਨੇ ਤੀਸਰੇ ਦਰਜਾ ਪ੍ਰਾਪਤ ਖਿਡਾਰੀ ਅਤੇ ਯੂਐਸ ਓਪਨ ਚੈਂਪੀਅਨ ਆਸਟਰੀਆ ਦੇ ਡੋਮਿਨਿਕ ਥੀਮ ਨੂੰ ਐਤਵਾਰ ਨੂੰ 4-6, 7-6 (2), 6-4 ਨਾਲ ਹਰਾਇਆ। ਸਾਲ ਦਾ ਆਖਰੀ ਟੈਨਿਸ ਟੂਰਨਾਮੈਂਟ ਜਿੱਤ...
IND Vs SA : ਵਿਰਾਟ ਕੋਹਲੀ ਨੇ ਆਪਣੇ ਜਨਮਦਿਨ ’ਤੇ ਸੈਂਕੜਾ ਲਾ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫਾ
ਵਿਰਾਟ ਕੋਹਲੀ ਨੇ 119 ਗੇਂਦਾਂ ’ਤੇ ਆਪਣੇ ਸੈਂਕੜਾ ਪੂਰਾ ਕੀਤਾ
ਕੋਲਕੱਤਾ। ਵਿਰਾਟ ਕੋਹਲੀ (Virat Kohli ) ਨੇ ਆਪਣੇ ਜਨਮ ਦਿਨ ’ਤੇ ਸੈਂਕੜਾ ਮਾਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਤੋਹਫਾ ਦਿੱਤਾ। ਕੋਹਲੀ ਦਾ ਸੈਂਕੜਾ ਪੂਰਾ ਹੁੰਦੇ ਹੀ ਪੂਰਾ ਈਡਨ ਗਾਰਡਨ ਖੁਸ਼ੀ ਨਾਲ ਝੂਮ ਉੱਠਿਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਮਾ...
IND vs ZIM 2nd ODI: ਭਾਰਤ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ, ਸੰਜੂ ਸੈਮਸਨ ਨੇ ਖੇਡੀ ਸ਼ਾਨਦਾਰ ਪਾਰੀ
ਸੰਜੂ ਸੈਮਸਨ (43) ਦੌੜਾਂ ਦੀ ਖੇਡੀ ਮੈਚ ਜਿਤਾਊ ਪਾਰੀ
ਹਰਾਰੇ ਸਪੋਰਟਸ ਕਲੱਬ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿੰਬਾਬਵੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਇਸ ਨਾਲ ਭਾਰਤੀ ਟੀਮ ਨੇ ਸੀਰੀਜ਼ 'ਚ 2-0 ਦਾ ਵਾਧਾ ਬਣਾ ਲਿਆ ਹੈ। ਗੇਂਦਬਾਜ਼ਾਂ ਦੇ ਸ਼ਾਨਦਾਰ ਪ੍...