ਜੇਤੂ ਵਿਦਾਈ ਲਈ ਭਿੜਨਗੇ ਬੈਲਜ਼ੀਅਮ-ਇੰਗਲੈਂਡ
ਬੈਲਜ਼ੀਅਮ ਨੇ ਗਰੁੱਪ ਗੇੜ ਚ ਹਰਾਇਆ ਸੀ ਇੰਗਲੈਂਡ ਨੂੰ | Sports News
ਸੇਂਟ ਪੀਟਰਸਬਰਗ (ਏਜੰਸੀ)।। ਬੈਲਜ਼ੀਅਮ ਅਤੇ ਇੰਗਲੈਂਡ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਹਾਰ ਤੋਂ ਬਾਅਦ ਖ਼ਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ ਪਰ ਟੂਰਨਾਮੈਂਟ ' ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿਲ ਜਿੱਤਣ ਵਾਲ...
ਵਿਸ਼ਵ ਅਥਲੈਟਿਕਸ ‘ਚ ਹਿਮਾ ਨੇ ਜਿੱਤਿਆ ਭਾਰਤ ਲਈ ਇਤਿਹਾਸਕ ਸੋਨ ਤਗਮਾ
ਮਹਿਲਾਵਾਂ ਦੀ 400 ਮੀਟਰ ਦੌੜ | World Athletics
ਮਹਿਲਾ ਵਰਗ 'ਚ ਭਾਰਤ ਦਾ ਪਹਿਲਾ ਇਤਿਹਾਸ ਟਰੈਕ ਸੋਨ ਤਗਮਾ | World Athletics
ਟੈਂਪੇਰੇ (ਏਜੰਸੀ)। ਭਾਰਤੀ ਦੌੜਾਕ 18 ਸਾਲਾ ਹਿਮਾ ਦਾਸ ਨੇ ਇੱਥੇ ਚੱਲ ਰਹੇ ਆਈਏਏਐਫ਼ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪਿਅਨਸ਼ਿਪ 'ਚ ਮਹਿਲਾਵਾਂ ਦੀ 400 ਮੀਟਰ ਦੌੜ 'ਚ ...
ਕੁਲਦੀਪ ਦਾ ਛੱਕਾ, ਰੋਹਿਤ ਦਾ ਸੈਂਕੜਾ, ਇੰਗਲੈਂਡ ਪਸਤ
ਕੁਲਦੀਪ ਯਾਦਵ ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ | Cricket News
ਨਾਟਿੰਘਮ (ਏਜੰਸੀ)। ਮੈਨ ਆਫ਼ ਦ ਮੈਚ ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (25 ਦੌੜਾਂ 'ਤੇ ਛੇ ਵਿਕਟਾਂ) ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ ਤੋਂ ਬਾਅਦ ਹਿੱਟਮੈਨ ਰੋਹਿਤ ਸ਼ਰਮਾ (ਨਾਬਾਦ 137) ਦੇ ਇੱਕ ਹੋਰ ਜ਼ਬਰਦਸਤ ਸੈਂਕੜੇ ...
ਚਾਂਡੀਮਲ, ਕੋਚ ਤੇ ਮੈਨੇਜਰ ਦੱ. ਅਫ਼ਰੀਕਾ ਲੜੀ ਤੋਂ ਬਾਹਰ
ਆਈ.ਸੀ.ਸੀ. ਨੇ ਪਿਛਲੇ ਮਹੀਨੇ ਵੈਸਟਇੰਡੀਜ਼ ਦੌਰੇ 'ਤੇ ਖੇਡ ਭਾਵਨਾ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਇਆ | Sports News
ਗਾਲੇ (ਏਜੰਸੀ)। ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਡੀਮਲ ਅਤੇ ਉਸਦੇ ਦੋ ਕ੍ਰਿਕਟ ਅਧਿਕਾਰੀ ਕੋਚ ਚੰਡਿਕਾ ਹਥਰੂਸਿੰਘਾ ਅਤੇ ਮੈਨੇਜਰ ਅਸਾਂਕਾ ਗੁਰੁਸਿਨਹਾ ਦੱਖਣੀ ਅਫ਼ਰੀਕਾ ਵਿਰੁੱਧ ਵੀਰਵਾਰ ਤੋਂ ਸ਼...
ਨਡਾਲ-ਜੋਕੋਵਿਚ ‘ਚ ਹੋਵੇਗਾ ਡਰੀਮ ਸੈਮੀਫਾਈਨਲ
ਲੰਦਨ (ਏਜੰਸੀ)। ਸਰਬਿਆਈ ਖਿਡਾਰੀ ਅਤੇ ਨਡਾਲ ਦਰਮਿਆਨ ਕਰੀਅਰ 'ਚ ਬਹੁਤ ਹੀ ਕਰੀਬੀ 26-25 ਦਾ ਰਿਕਾਰਡ ਹੈ ਪਿਛਲੇ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੇ ਰੈਂਕਿੰਗ 'ਚ ਖ਼ਿਸਕ ਗਏ ਜੋਕੋਵਿਚ ਇੱਕ ਜਿੱਤ ਨਾਲ ਨਡਾਲ ਤੋਂ ਅੱਗੇ ਹਨ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਦੇ ਬਾਹਰ ਹੋ ਜਾਣ ਦੇ ਸਨਸਨੀਖੇਜ਼...
ਇੰਗਲੈਂਡ ਦਾ ਸੁਪਨਾ ਤੋੜ ਕ੍ਰੋਏਸ਼ੀਆ ਪਹਿਲੀ ਵਾਰ ਫਾਈਨਲ ‘ਚ
ਫਰਾਂਸ ਨਾਲ ਫਾਈਨਲ 15 ਜੁਲਾਈ ਨੂੰ | Sports News
ਇੰਗਲੈਂਡ ਤੀਜੇ ਸਥਾਨ ਲਈ ਟੱਕਰੇਗਾ ਬੈਲਜ਼ੀਅਮ ਨਾਲ | Sports News
ਮਾਸਕੋ (ਏਜੰਸੀ)। ਕ੍ਰੋਏਸ਼ੀਆ ਨੇ ਇੰਗਲੈਂਡ ਨੂੰ ਵਾਧੂ ਸਮੇਂ ਤੱਕ ਖਿੱਚੇ ਸੈਮੀਫਾਈਨਲ 'ਚ ਬੁੱਧਵਾਰ ਰਾਤ 2-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ...
ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ ਨਡਾਲ, ਜੋਕੋਵਿਚ ਸੈਮੀਫਾਈਨਲ
ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘ...
ਫਰਾਂਸ ‘ਚ ਤਿਉਹਾਰ ਮੌਕੇ ਪਟਾਕਿਆਂ ਨਾਲ ਮਚੀ ਭਗਦੜ ‘ਚ 27 ਜ਼ਖਮੀ
ਨਾਈਸ/ਪੈਰਿਸ (ਏਜੰਸੀ)। ਫਰਾਂਸ ਦੇ ਫੀਫਾ ਵਿਸ਼ਵ ਕੱਪ ਸੈਮੀਫਾਈਨਲ 'ਚ ਜਿੱਤਣ ਦਾ ਐਲਾਨ ਹੁੰਦੇ ਹੀ ਨਾਈਸ 'ਚ ਉਤਸ਼ਾਹਤ ਪ੍ਰਸ਼ੰਸਕਾਂ ਦੀ ਆਤਿਸ਼ਬਾਜ਼ੀ ਨਾਲ ਅਚਾਨਕ ਭਗਦੜ ਮਚ ਗਈ ਜਿਸ ਵਿੱਚ 27 ਤੋਂ ਜ਼ਿਆਦਾ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ ਹਾਲਾਂਕਿ ਪੈਰਿਸ ਸਮੇਤ ਪੂਰੇ ਦੇਸ਼ 'ਚ ਜ਼ਬਰਦਸਤ ਜਸ਼ਨ ਮਨਾਇਆ ਗਿਆਇੱਕ ਸਥਾਨਕ ਅਧ...
ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ : ਨੰਬਰ ਇੱਕ ਬਣਨ ਨਿੱਤਰੇਗਾ ਭਾਰਤ
ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਕਲੀਨ ਸਵੀਪ ਜਰੂਰੀ
ਨਾਟਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ 'ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ 'ਚ ਨੰਬਰ ਇੱਕ ਬਣਨ '...
ਉਮਿਤੀ ਦੇ ਹੈਡਰ ਨਾਲ ਫਰਾਂਸ ਫਾਈਨਲ ‘ਚ
ਫਰਾਂਸ ਹੁਣ ਇੰਗਲੈਂਡ-ਕੋ੍ਰਏਸ਼ੀਆ ਮੈਚ ਦੀ ਜੇਤੂ ਨਾਲ ਫ਼ਾਈਨਲ ਖੇਡੇਗਾ
ਸੇਂਟ ਪੀਟਰਸਬਰ (ਏਜੰਸੀ)। ਡਿਫੈਂਡਰ ਸੈਮੁਅਲ ਉਮਿਤੀ ਦੇ 51ਵੇਂ ਮਿੰਟ 'ਚ ਹੈਡਰ ਨਾਲ ਕੀਤੇ ਸ਼ਾਨਦਾਰ ਗੋਲ ਦੇ ਦਮ 'ਤੇ ਫਰਾਂਸ ਨੇ ਬੈਲਜ਼ੀਅਮ ਦੀ ਸਖ਼ਤ ਚੁਣੌਤੀ 'ਤੇ 1-0 ਨਾਲ ਕਾਬੂ ਪਾਉਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖ਼ਿਤਾ...