KL Rahul : ਧਰਮਸ਼ਾਲਾ ਟੈਸਟ ਤੋਂ ਵੀ ਬਾਹਰ ਹੋ ਸਕਦੇ ਹਨ ਰਾਹੁਲ, ਇਲਾਜ਼ ਲਈ ਗਏ ਹਨ ਵਿਦੇਸ਼
ਇੰਗਲੈਂਡ ਖਿਲਾਫ ਚੱਲ ਰਹੀ ਸੀਰੀਜ਼ ’ਚ ਸਿਰਫ ਇੱਕ ਹੀ ਮੈਚ ਖੇਡਿਆ
ਪਾਟੀਦਾਰ ਨੂੰ ਹੀ ਮਿਲ ਸਕਦਾ ਹੈ ਮੌਕਾ
ਸਪੋਰਟਸ ਡੈਸਕ। ਕੇਐੱਲ ਰਾਹੁਲ ਵੀ ਇੰਗਲੈਂਡ ਖਿਲਾਫ ਪੰਜਵੇਂ ਟੈਸਟ ਤੋਂ ਬਾਹਰ ਹੋ ਸਕਦੇ ਹਨ। ਉਹ ਹੈਦਰਾਬਾਦ ’ਚ ਪਹਿਲੇ ਟੈਸਟ ਦੌਰਾਨ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਉਹ ਬਾਕੀ 3 ਟੈਸਟ ਨਹੀਂ ਖੇਡ...
ਮਿਸਰ ਦੀ World Cup ਆਸ ਸਲਾਹ ਜ਼ਖਮੀ
ਪਲੇਅਰ ਆਫ਼ ਦ ਯੀਅਰ ਨਾਲ ਸਨਮਾਨਿਤ | World Cup
ਸਲਾਹ ਦੇ ਗੋਲ ਕਾਰਨ ਮਿਸਰ ਹੋਇਆ ਸੀ ਵਿਸ਼ਵ ਕੱਪ ਲਈ ਕੁਆਲੀਫਾਈ | World Cup
ਕਾਹਿਰਾ (ਏਜੰਸੀ)। ਮਿਸਰ ਦੇ ਸਟਾਰ ਫੁੱਟਬਾਲਰ ਮੁਹੰਮਦ ਸਲਾਹ ਨੂੰ ਮੋਢੇ 'ਚ ਸੱਟ ਲੱਗ ਗਈ ਹੈ ਜਿਸ ਕਾਰਨ ਉਸਨੂੰ ਕਰੀਬ ਤਿੰਨ ਤੋਂ ਚਾਰ ਹਫ਼ਤੇ ਤੱਕ ਖੇਡ ਤੋਂ ਦੂਰ ਰਹਿਣਾ ਪਵੇ...
ENG vs AUS: ਇੰਗਲੈਂਡ-ਅਸਟਰੇਲੀਆ ਤੀਜਾ ਟੀ20 ਭਾਰੀ ਮੀਂਹ ਕਾਰਨ ਰੱਦ
ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ | ENG vs AUS
ਸੀਰੀਜ਼ ਰਹੀ 1-1 ਦੀ ਬਰਾਬਰੀ ’ਤੇ
ਪਹਿਲਾ ਇੱਕਰੋਜ਼ਾ ਮੁਕਾਬਲਾ 19 ਸਤੰਬਰ ਤੋਂ
ਸਪੋਰਟਸ ਡੈਸਕ। ENG vs AUS: ਇੰਗਲੈਂਡ ਤੇ ਅਸਟਰੇਲੀਆ ਵਿਚਕਾਰ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਖਰਾਬ ਮੌਸਮ ਦੇ ਚੱਲਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਐਤਵਾਰ ਰਾ...
Smriti Mandhana: ਵੈਸਟਇੰਡੀਜ਼ ਖਿਲਾਫ਼ ਆਇਆ ਮੰਧਾਨਾ ਦਾ ਤੂਫਾਨ, ਬਣਾ ਦਿੱਤੇ ਇਹ 6 ਰਿਕਾਰਡ, ਜਾਣੋ
Smriti Mandhana: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਮੇਜ਼ਬਾਨ ਟੀਮ ਦੀ 2-1 ਨਾਲ ਜਿੱਤ ਲਈ। ਭਾਰਤੀ ਮਹਿਲਾ ਟੀਮ ਨੇ ਵੀਰਵਾਰ ਨੂੰ ਤੀਜੇ ਟੀ-20 ਮੈਚ ’ਚ ਮਹਿਮਾਨ ਟੀਮ ਨੂੰ 60 ਦੌੜਾਂ ਨਾਲ ਹਰਾ ਕੇ ਸੀਰੀਜ਼ ’ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਟੀਮ ਇੰਡੀਆ ...
ਆਈਪੀਐਲ 2022 : ਕੇਕੇਆਰ ਨੇ ਸ਼੍ਰੇਅਸ ਨੂੰ 12.25 ਕਰੋੜ ‘ਚ ਖਰੀਦਿਆ, ਹਰਸ਼ਲ ਪਟੇਲ ਨੂੰ 10.75 ਕਰੋੜ ਮਿਲੇ
ਕੇਕੇਆਰ ਨੇ ਸ਼੍ਰੇਅਸ ਨੂੰ 12.25 ਕਰੋੜ 'ਚ, ਹਰਸ਼ਲ ਪਟੇਲ ਨੂੰ 10.75 ਕਰੋੜ ਮਿਲੇ (IPL 2022)
ਬੌਗਲੌਰੂ (ਏਜੰਸੀ)। (IPL 2022 )ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੋਈ ਟੀਮ ਮੋਟੀ ਰਕਮ ਦੇ ਕੇ ਸ਼੍ਰੇਅਸ ਅਈਅਰ ਨੂੰ ਖਰੀਦ ਲਵੇਗੀ ਅਤੇ ਇਹ ਅਟਕਲਾਂ ਬਿਲਕੁਲ ਸਹੀ ਸਾਬਤ ਹੋਈਆਂ। ਲੰਬੇ ਸਮੇਂ ਤੱਕ ਸ਼੍...
U-19 ਏਸ਼ੀਆ ਕੱਪ : ਭਾਰਤ ਨੇ ਜਿੱਤਿਆ ਏਸ਼ੀਆ ਕੱਪ, ਸ੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
8ਵੀਂ ਵਾਰ ਏਸ਼ੀਆ ਕੱਪ ਕੀਤਾ ਆਪਣੇ ਨਾਂਅ
(ਸੱਚ ਕਹੂੰ ਨਿਊਜ਼) ਮੁੰਬਈ। ਟੀਮ ਇੰਡੀਆ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕਰ ਲਿਆ ਹੈ। ਮੀਂਹ ਕਾਰਨ ਹੋਏ ਮੈਚ 'ਚ ਭਾਰਤ ਨੂੰ 38 ਓਵਰਾਂ 'ਚ 102 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ 21....
ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 224 ਦੌੜਾਂ ਨਾਲ ਹਰਾਇਆ
ਚਟਗਾਂਵ (ਏਜੰਸੀ)। ਸਟਾਰ ਲੈੱਗ ਸਪਿੱਨਰ ਅਤੇ ਕਤਪਾਨ ਰਾਸ਼ਿਦ ਖਾਨ (49 ਦੌੜਾਂ 'ਤੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕਮਾਤਰ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ 224 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਅਫਗਾਨਿਸਤਾਨ ਨੇ ਬੰਗਲਾਦੇਸ਼ ਸਾਹਣੇ 398 ਦੌੜਾਂ ਦ...
ਇੰਗਲੈਂਡ 16 ਸਾਲਾਂ ‘ਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗਾ
ਅਗਲੇ ਸਾਲ ਅਕਤੂਬਰ 'ਚ ਕਰਾਚੀ 'ਚ ਦੋ ਟੀ-20 ਮੈਚਾਂ ਦੀ ਲੜੀ ਖੇਡੇਗੀ ਟੀਮ
ਲੰਦਨ। ਇੰਗਲੈਂਡ ਕ੍ਰਿਕਟ ਟੀਮ ਪਿਛਲੇ 16 ਸਾਲਾਂ ਵਿਚ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰਨ ਜਾ ਰਹੀ ਹੈ, ਜਿਸ ਤਹਿਤ ਇਹ ਅਗਲੇ ਸਾਲ ਅਕਤੂਬਰ ਵਿੱਚ ਕਰਾਚੀ 'ਚ 2 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਇ...
ਸ਼ਿਵਮ ਦੁਬੇ ਦੇ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਪਹਿਲੇ ਮੁਕਾਬਲੇ ’ਚ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ | INDvsAFG
ਸ਼ੁਭਮਨ ਗਿੱਲ ਨੇ ਖੇਡੀ 23 ਦੌੜਾਂ ਦੀ ਪਾਰੀ | INDvsAFG
ਜਿਤੇਸ਼ ਅਤੇ ਦੁੁਬੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ
ਕਪਤਾਨ ਰੋਹਿਤ ਖਾਤਾ ਖੋਲ੍ਹੇ ਬਿਨ੍ਹਾਂ ਆਊਟ
ਲੜੀ ’ਚ 1-0 ਕੀਤਾ ਵਾਧਾ
ਮੋਹਾਲੀ (ਸੱਚ ਕਹੂੰ ਨਿ...
Asian Games 2023 : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਰਚਿਆ ਇਤਿਹਾਸ
ਫਾਈਨਲ ਵਿੱਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ (Asian Games 2023)
ਹਾਂਗਜੋ । ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਏਸ਼ੀਅਨ ਖੇਡਾਂ 2023 (Asian Games 2023 ) ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਹੈ। ਹਾਂਗਜੋ ਦੇ ਪਿੰਗਫੇਂਗ ਕੈਂਪਸ ਕ੍ਰਿਕਟ ਗਰਾਊਡ ...