ਮਹਿਲਾ ਹਾਕੀ ਵਿਸ਼ਵ ਕੱਪ : ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ
44 ਸਾਲ ਦੇ ਇਤਿਹਾਸ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ ਭਾਰਤੀ ਟੀਮ | Hockey World Cup
ਲੰਦਨ (ਏਜੰਸੀ)। ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ 'ਚ ਭਾਰਤੀ ਮਹਿਲਾ ਹਾਕੀ ਮਹਿਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ 'ਚ ਅੱਜ ਹੋਣ ਵਾਲੇ ਮੁਕਾਬਲੇ 'ਚ ਮੇਜ਼ਬਾਨ ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਭਿੜੇਗੀ ਅਤੇ ...
ਬ੍ਰਾਜ਼ੀਲ ਦੇ ਗੋਲਕੀਪਰ ‘ਤੇ ਲੱਗੀ 5 ਅਰਬ ਦੀ ਬੋਲੀ
ਛੇ ਸਾਲ ਦਾ ਕਰਾਰ | Goalkeeper
ਨਵੀਂ ਦਿੱਲੀ (ਏਜੰਸੀ)। ਲੀਵਰਪੂਲ ਫੁੱਟਬਾਲ ਕਲੱਬ ਨਾਲ ਕਰਾਰ ਕਰਕੇ ਰੋਮਾ ਦੇ ਅਲਿਸਨ ਵਿਸ਼ਵ ਦੇ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਹਨ ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਅਲਿਸਨ ਦੇ ਲੀਵਰਪੂਲ ਨਾਲ ਰਿਕਾਰਡ ਸੱਤ ਕਰੋੜ 50 ਲੱਖ ਯੂਰੋ (5,55,70,61,525,20 ਰੁਪਏ) 'ਚ ਛੇ ਸਾਲ ...
ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ
ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News
ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ...
ਰੁਪਿੰਦਰ ਦੇ ਡਬਲ ਨਾਲ ਭਾਰਤ ਜਿੱਤਿਆ
ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 1-0 ਦਾ ਵਾਧਾ | Sports News
ਬੰਗਲੁਰੂ (ਏਜੰਸੀ)। ਡਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਦੀ ਮੱਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 4-2 ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 1-0 ਦਾ ਵਾਧਾ ਬਣਾ ਲਿਆ ਰੁਪਿੰਦਰ ਨੇ ਦੂ...
ਬੈਡਮਿੰਟਨ ਵਿਸ਼ਵ ਰੈਂਕਿੰਗ : ਸਿੰਧੂ ਤੀਸਰੇ ਸਥਾਨ ‘ਤੇ ਬਰਕਰਾਰ
ਥਾਈਲੈਂਡ ਓਪਨ ਦੇ ਫਾਈਨਲ 'ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking
ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ 'ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ...
ਆਈਪੀਐਲ ਰਿਸ਼ਵਤ ਮਾਮਲਾ : ਰਾਜੀਵ ਸ਼ੁਕਲਾ ਦਾ ਨਿੱਜੀ ਸਕੱਤਰ ਸੈਫ਼ੀ ਬਰਖ਼ਾਸਤ
ਬਰਖ਼ਾਸਤਗੀ ਤੋਂ ਬਾਅਦ ਦਿੱਤਾ ਅਸਤੀਫ਼ਾ | IPL Bribe Case
ਖਿਡਾਰੀਆਂ ਤੋਂ ਰਿਸ਼ਵਤ ਲੈਣ ਤੇ ਫਰਜ਼ੀ ਪ੍ਰਮਾਣ ਪੱਤਰ ਦੇਣ ਦਾ ਦੋਸ਼ | IPL Bribe Case
ਸ਼ੁਕਲਾ ਨੇ ਫੌਰੀ ਅਸਤੀਫ਼ਾ ਮਨਜ਼ੂਰ ਕਰਨ ਨੂੰ ਕਿਹਾ | IPL Bribe Case
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. ਚੇਅਰਮੈਲ ਰਾਜੀਵ ਸ਼ੁਕਲਾ ਦੇ ਨਿੱਜੀ ਸਕੱਤ...
ਇੰਗਲੈਂਡ ਵਿਰੁੱਧ ਟੈਸਟ ਟੀਮ ਐਲਾਨੀ : ਰੋਹਿਤ ਦਾ ਨਹੀਂ ਹੋਇਆ ਹਿਤ, ਕੁਲਦੀਪ-ਪੰਤ ਸ਼ਾਮਲ
ਨਵੀਂ ਦਿੱਲੀ (ਏਜੰਸੀ) ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਟੈਸਟ ਮੈਚਾਂ ਲਈ ਐਲਾਨੀ ਭਾਰਤੀ ਕ੍ਰਿਕਟ ਟੀਮ 'ਚ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ ਜਦੋਂਕਿ ਇੱਕ ਰੋਜ਼ਾ ਅਤੇ ਟੀ20 ਲੜੀ 'ਚ ਪ੍ਰਭਾਵਿਤ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ...
ਭਾਰਤ ਨੂੰ ਐਫਆਈਐਚ ਰੈਂਕਿੰਗ ‘ਚ ਪੰਜਵਾਂ ਸਥਾਨ
ਬੰਗਲੁਰੂ (ਏਜੰਸੀ)। ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਐਫਆਈਐਚ ਵਿਸ਼ਵ ਰੈਂਕਿੰਗ 'ਚ ਇੱਕ ਸਥਾਨ ਦੇ ਸੁਧਾਰ ਨਾਲ ਜਰਮਨੀ ਨੂੰ ਪਛਾੜਦੇ ਹੋਏ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ ਜੋ ਅਗਲੀਆਂ ਏਸ਼ੀਆਈ ਖੇਡਾਂ ਅਤੇ ਹਾੱਕੀ ਵਿਸ਼ਵ ਕੱਪ ਤੋਂ ਪਹਿਲਾਂ ਉਸ ਲਈ ਬਹੁਤ ਸਕਾਰਾਤਮਕ ਹੈ ਅਗਸਤ 'ਚ ਇੰਡੋਨੇਸ਼ੀਆ 'ਚ ਹੋਣ ਵਾਲੀਆਂ ਏਸ਼ੀਆਈ...
ਨੀਰਜ ਨੂੰ ਫਰਾਂਸ ਦੀ ਸੋਟੇਵਿਲੇ ਮੀਟ ‘ਚ ਸੋਨ ਤਗਮਾ
ਓਲੰਪਿਕ ਸੋਨ ਤਗਮਾ ਜੇਤੂ ਵਾਲਕਾਟ ਪਛਾੜਿਆ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਟਾਰ ਨੇਜਾ ਸੁੱਟਣ ਦੇ ਅਥਲੀਟ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪਿਅਨ ਨੀਰਜ ਚੋਪੜਾ ਨੇ ਫਰਾਂਸ 'ਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ 'ਚ ਸੋਨ ਤਗਮੇ ਦੀ ਪ੍ਰਾਪਤੀ ਵੀ ਆਪਣੇ ਨਾਂਅ ਕਰ ਲਈ ਹੈ ਨ...
ਰੈਂਕਿੰਗ ‘ਚ ਲੰਮੀ ਛਾਲ ਮਾਰ ਕੁਲਦੀਪ ਛੇਵੇਂ ਨੰਬਰ ‘ਤੇ, ਵਿਰਾਟ ਬਰਕਰਾਰ ਅੱਵਲ
ਦੁਬਈ (ਏਜੰਸੀ)। ਇੰਗਲੈਂਡ 'ਚ ਟੈਸਟ ਲੜੀ ਲਈ ਭਾਰਤੀ ਟੀਮ 'ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ 'ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ 'ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ 'ਤੇ ਪਹੁੰਚ ਗਿਆ ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾ...