ਰਾਮਕੁਮਾਰ ਪਹਿਲੇ ਏਟੀਪੀ ਫਾਈਨਲ ‘ਚ
ਟਾੱਪ 100 'ਚ ਜਾਣ ਦਾ ਮੌਕਾ | Ramkumar
ਨਵੀਂ ਦਿੱਲੀ (ਏਜੰਸੀ)। ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ (Ramkumar) ਰਾਮਨਾਥਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਅਮਰੀਕਾ ਦੇ ਟਿਮ ਸਮਾਈਜੇਕ ਨੂੰ ਲਗਾਤਾਰ ਗੇਮਾਂ 'ਚ 6-4, 7-5 ਨਾਲ ਹਰਾ ਕੇ ਅਮਰੀਕਾ ਦੇ ਨਿਊਪੋਰਟ 'ਚ 623, 710 ਡਾਲਰ ਦੇ ਹਾੱਲ ਆਫ਼ ਫ਼...
ਦੀਪਕ-ਸਚਿਨ ਨੇ ਜਿੱਤਿਆ ਸੋਨਾ, ਫ੍ਰੀਸਟਾਈਲ ‘ਚ ਭਾਰਤ ਉਪ ਜੇਤੂ
173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ 'ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ 'ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜ...
ਪਾਕਿਸਤਾਨ ਦੇ ਫ਼ਖ਼ਰ ਨੇ ਸਭ ਤੋਂ ਤੇਜ਼ੀ ਨਾਲ ਕੀਤੀਆਂ 1000 ਦੌੜਾਂ
ਸਿਰਫ਼ 18ਵੀਂ ਪਾਰੀ 'ਚ 1000 ਦਾ ਅੰਕੜਾ ਛੂਹ ਲਿਆ | Fakhar Jman
ਬੁਲਾਵਾਓ (ਜ਼ਿੰਬਾਬਵੇ)। ਸ਼ਾਨਦਾਰ ਲੈਅ 'ਚ ਚੱਲ ਰਹੇ ਪਾਕਿਸਤਾਨ ਦੇ ਖੱਬੂ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ 28 ਸਾਲ ਦੇ ਇ...
ਭਾਰਤ ਨੇ ਕੀਤਾ ਨਿਊਜ਼ੀਲੈਂਡ ਦਾ ਪੱਤਾ ਸਾਫ਼
ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤੀ
ਬੰਗਲੁਰੂ (ਏਜੰਸੀ)। ਭਾਰਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਨਿਊਜ਼ੀਲੈਂਡ ਨੂੰ ਤਿੰਨ ਹਾਕੀ ਟੈਸਟ ਮੈਚਾਂ ਦੀ ਲੜੀ 'ਚ ਮਹਿਮਾਨ ਟੀਮ ਦਾ 3-0 ਨਾਲ ਪੱਤਾ ਸਾਫ਼ ਕਰ ਦਿੱਤਾ ਭਾਰਤ ਨੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੂੰ 4-2 ਨਾਲ ਅਤੇ ਦੂਸਰੇ ਮੈਚ 'ਚ 3-1 ਨਾਲ ਹਰ...
ਖੇਡ ਅਥਾਰਟੀ ਦਾ ਵੱਡਾ ਫ਼ੈਸਲਾ : 734 ਖਿਡਾਰੀਆਂ ਨੂੰ ਸਕਾੱਲਰਸ਼ਿਪ
ਸ਼ਾਰਟਲਿਸਟ ਖਿਡਾਰੀਆਂ ਨੂੰ 1.2 ਲੱਖ ਰੁਪਏ ਸਾਲਾਨਾ | Sports Authority
ਨਵੀਂ ਦਿੱਨੀ (ਏਜੰਸੀ)। ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਖੇਡੋ ਇੰਡੀਆ ਦੇ ਤਹਿਤ 18 ਖੇਡਾਂ ਤੋਂ 734 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਜਿੰਨ੍ਹਾਂ ਨੂੰ ਸਕਾੱਲਰਸ਼ਿੱਪ ਦਿੱਤੀ ਜਾਵੇਗੀ ਭਾਰਤੀ ...
ਲਕਸ਼ੇ ਨੇ 53 ਸਾਲ ਬਾਅਦ ਸੋਨਾ ਜਿੱਤ ਬਣਾਇਆ ਇਤਿਹਾਸ
ਫਾਈਨਲ ਚ ਪਹਿਲਾ ਦਰਜਾ ਪ੍ਰਾਪਤ ਥਾਈ ਖਿਡਾਰੀ ਨੂੰ ਹਰਾਇਆ | Sports News
ਨਵੀਂ ਦਿੱਲੀ (ਏਜੰਸੀ)। ਛੇਵਾਂ ਦਰਜਾ ਪ੍ਰਾਪਤ ਭਾਰਤ ਦੇ ਲਕਸ਼ੇ ਸੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾੱਪ ਸੀਡ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਨ ਨੂੰ ਲਗਾਤਾਰ ਗੇਮਾਂ 'ਚ 21-19, 21-18 ਨਾਲ ਮਾਤ ਦੇ ਕੇ ਇੰਡੋਨੇਸ਼ੀਆ ਦੇ ਜ਼ਕਾਰਤਾ...
ਪੰਤ ਟੈਸਟ ਮੈਚਾਂ ਲਈ ਪੂਰਾ ਕਾਬਿਲ : ਰਾਹੁਲ ਦ੍ਰਵਿੜ
ਪੰਤ ਨੇ ਇੰਡੀਆ ਏ ਵੱਲੋਂ ਇੰਗਲੈਂਡ ਚ 4 ਅਰਧ ਸੈਂਕੜੇ ਠੋਕੇ | Rahul Dravid
ਲੰਦਨ (ਏਜੰਸੀ)। ਭਾਰਤ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਦਾ ਮੰਨਣਾ ਹੈ ਕਿ ਸੀਮਤ ਓਵਰਾਂ 'ਚ ਆਪਣੀ ਹਮਲਾਵਰ ਬੱਲੇਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਰਿਸ਼ਭ ਪੰਤ ਟੈਸਟ ਮੈਚਾਂ 'ਚ ਖੇਡਣ ਦੇ ਹੱਕਦਾਰ ਹਨ ਕਿਉਂਕਿ ਉਸ ਵਿੱਚ ਲੰਮੇ ਫਾਰਮੈੱਟ '...
ਤੀਰੰਦਾਜ਼ੀ ‘ਚ ਭਾਰਤੀ ਟੀਮ ਇੱਕ ਅੰਕ ਤੋਂ ਖੁੰਝੀ ਸੋਨਾ
ਫਾਈਨਲ 'ਚ ਫਰਾਂਸ ਤੋਂ ਹਾਰੀ, ਮਿਲਿਆ ਚਾਂਦੀ ਤਗਮਾ | Archery
ਨਵੀਂ ਦਿੱਲੀ (ਏਜੰਸੀ)। ਭਾਰਤੀ ਮਹਿਲਾ ਕੰਪਾਉਂਡ ਟੀਮ ਜਰਮਨੀ ਦੇ ਬਰਲਿਨ 'ਚ ਚੱਲ ਰਹੇ ਤੀਰੰਦਾਜ਼ੀ ਵਿਸ਼ਵ ਕੱਪ ਗੇੜ 4 ਦੇ ਫਾਈਨਲ 'ਚ ਫਰਾਂਸ ਤੋਂ ਸਿਰਫ਼ ਇੱਕ ਅੰਕ ਤੋਂ ਪੱਛੜ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ...
’10 ਨੰਬਰੀ’ ਬਣਨ ਤੋਂ ਰਹਿ ਗਿਆ ‘ਮਹਾਰਾਜ’, ਸ਼ੀ੍ਰਲੰਕਾ-ਅਫ਼ਰੀਕਾ ਮੈਚ ‘ਚ ਵਿਕਟਾਂ ਦੀ ਝੜੀ ਜਾਰੀ
ਦੱ.ਅਫ਼ਰੀਕਾ 124 'ਤੇ ਢੇਰ | Cricket News
ਕੋਲੰਬੋ (ਏਜੰਸੀ)। ਆਫ਼ ਸਪਿੱਨਰਾਂ ਅਕੀਲਾ ਧਨੰਜੇ(52 ਦੌੜਾਂ 'ਤੇ ਪੰਜ ਵਿਕਟਾਂ) ਅਤੇ ਦਿਲਵਰੁਵਾਨ ਪਰੇਰਾ (40 ਦੌੜਾਂ 'ਤੇ 4 ਵਿਕਟਾਂ) ਨੇ ਦੱਖਣੀ ਅਫ਼ਰੀਕਾ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਸ਼ਨਿੱਚਰਵਾਰ ਨੂੰ ਪਹਿਲੀ ਪਾਰੀ 'ਚ ਸਿਰਫ਼ 124 ਦੌੜਾਂ 'ਤੇ ਢੇਰ ਕ...
ਹਾੱਕੀ ਮਹਿਲਾ ਵਿਸ਼ਵ ਕੱਪ-ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ : ਓਲੰਪਿਕ ਚੈਂਪਿਅਨ ਇੰਗਲੈਂਡ ਨਾਲ ਕੀਤੀ ਬਰਾਬਰੀ
ਇੰਗਲੈਂਡ ਨਾਲ 1-1 ਨਾਲ ਖੇਡਿਆ ਡਰਾਅ | Sports News
ਕਾਮਨਵੈਲਥ ਖੇਡਾਂ ਕਾਂਸੀ ਤਗਮੇ ਦੇ ਮੁਕਾਬਲੇ 6-0 ਨਾਲ ਹਰਾਇਆ ਸੀ ਭਾਰਤ ਨੂੰ | Sports News
ਲੰਦਨ (ਏਜੰਸੀ)। ਭਾਰਤੀ ਮਹਿਲਾ ਹਾਕੀ ਟੀਮ ਨੇ ਮਹਿਲਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ 'ਚ ਸ਼ਨਿੱਚਰਵਾਰ ਨੂੰ ਸਨਸਨੀਖੇਜ਼ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ, ...