ਸਾਡੇ ਨਾਲ ਸ਼ਾਮਲ

Follow us

33 C
Chandigarh
Sunday, September 22, 2024
More

    ਫਿੰਚ ਨੇ ਟੀ20 ‘ਚ ਰੋਹਿਤ ਨੂੰ ਛੱਡਿਆ ਪਿੱਛੇ

    0
    45 ਗੇਂਦਾਂ 'ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ 4 ਅਗਸਤ   ਜ਼ਬਰਦਸਤ ਲੈਅ 'ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ 'ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ 'ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ 'ਚ ...

    ਵਿਰਾਟ ਨੂੰ ਲੱਤ ਅੜਿੱਕਾ ਕਰ ਜਿੱਤਿਆ ਇੰਗਲੈਂਡ

    0
    31 ਦੌੜਾਂ ਨਾਲ ਹਾਰਿਆ ਪਹਿਲਾ ਟੈਸਟ ਮੈਚ ਭਾਰਤ ਪੰਜ ਟੈਸਟ ਮੈਚਾਂ ਦੀ ਲੜੀ ਂਚ ਇੰਗਲੈਂਡ 1-0 ਨਾਲ ਅੱਗੇ ਦੂਸਰਾ ਟੈਸਟ ਮੈਚ 9 ਅਗਸਤ ਤੋਂ ਲੰਦਨ ਂਚ   87 ਦੌੜਾਂ ਅਤੇ 5 ਵਿਕਟਾਂ ਲੈਣ ਵਾਲੇ ਸੈਮ ਕਰੇਨ (20 ਸਾਲ) ਇੰਗਲੈਂਡ ਲਈ ਟੈਸਟ ਮੈਚਾਂ 'ਚ ਸਭ ਤੋਂ ਘੱਟ ਉਮਰ 'ਚ ਮੈਨ ਆਫ਼ ਦ ਮੈਚ ਬਣਨ ਵਾਲੇ ਕ੍ਰਿਕਟ...

    ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ

    0
    ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ 'ਚ 149 ਦੌੜਾਂ ਅਤੇ ਦੂਸਰੀ ਪਾਰੀ 'ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾ...

    ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ

    0
    ਪਿਛਲੇ ਮਹੀਨੇ ਫਿਨਲੈਂਡ 'ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ 'ਚ 400 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ ਸੀ ਗੁਵਾਹਾਟੀ, 4 ਅਗਸਤ ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀ...

    ਸਿੰਧੂ ਵਿਸ਼ਵ ਚੈਂਪਿਅਨਸ਼ਿਪ ਦੇ ਫ਼ਾਈਨਲ ‘ਚ

    0
    ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਫਾਈਨਲ ਨਾਨਜ਼ਿੰਗ, 4 ਅਗਸਤ ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-16, 24-22 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ...

    ਇੰਗਲੈਂਡ ਂਚ ਬਣੀਆਂ  52 ਗੇਂਦਾਂ ‘ਚ ਠੋਕੇ 200

    0
    ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ 'ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ 'ਚ ਦੂਹਰਾ ਸੈਂਕੜਾ ਜੜ ਦਿੱਤਾ ਲੰਦਨ, 3 ਅਗਸਤ ਇੰਗਲੈਂਡ 'ਚ ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ 'ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ 'ਚ ਦੂਹਰਾ ਸੈਂਕੜਾ ਜੜ ਦਿੱਤਾ ਇਸ...

    ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ

    0
    ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21...

    ਗੇਂਦਬਾਜ਼ਾਂ ਨੂੰ ਹਵਾ ਂਚ ਧੋਖਾ ਦੇਣਾ ਸਿੱਖ ਲਿਆ ਹੈ: ਅਸ਼ਵਿਨ

    0
    ਕਾਊਂਟੀ ਖੇਡਣ ਅਤੇ ਐਕਸ਼ਨ ਸੌਖ਼ਾ ਕਰਨ ਤੋਂ ਮਿਲੀ ਮੱਦਦ ਬਰਮਿੰਘਮ, 3 ਅਗਸਤ ਇੰਗਲੈਂਡ ਵਿਰੁੱਧ ਚੱਲ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਇੰਗਲੈਂਡ ਦੀਆਂ ਚਾਰ ਵਿਕਟਾਂ ਅਤੇ ਦੂਜੀ ਪਾਰੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਵਾਲੇ ਭਾਰਤੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਕਿਹਾ ਕਿ ਕਾਊਂਟੀ ਕ੍ਰਿਕਟ 'ਚ ਖੇਡਣ ਅ...

    ਭਾਰਤ ਦੀਆਂ ਆਸਾਂ ਫਿਰ ਵਿਰਾਟ ‘ਤੇ

    0
    ਭਾਰਤ ਨੂੰ ਚੌਥੇ ਦਿਨ 84 ਦੌੜਾਂ ਦੀ ਜਰੂਰਤ, 5 ਵਿਕਟਾਂ ਬਾਕੀ   ਇਸ਼ਾਂਤ ਨੇ ਪੰਜ ਵਿਕਟਾਂ ਲੈ ਜਿੱਤ ਦੀ ਆਸ ਜਗਾਈ ਪਰ ਮੁੱਖ ਬੱਲੇਬਾਜ਼ ਫਿਰ ਫੇਲ੍ਹ ਬਰਮਿੰਘਮ, 3 ਅਗਸਤ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਪੰਜ ਵਿਕਟਾਂ ਲੈ ਕੇ ਭਾਰਤ ਦੀ ਇੰਗਲੈਂਡ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ...

    ਗੰਗਜ਼ੀ ਨੇ ਜਿੱਤਿਆ ਲੁਈਸ ਕੱਪ

    0
    ਜਿੱਤ ਨਾਲ 6 ਰੇਟਿੰਗ ਅੰਕ ਅਤੇ 13125 ਡਾੱਲਰ ਮਿਲੇ   ਬੰਗਲੁਰੂ, 3 ਅਗਸਤ ਦੋ ਵਾਰ ਦੇ ਏਸ਼ੀਅਨ ਟੂਰ ਜੇਤੂ ਭਾਰਤ ਦੇ ਰਾਹਿਲ ਗੰਗਜ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥੇ ਅਤੇ ਆਖ਼ਰੀ ਗੇੜ 'ਚ 63 ਦਾ ਕਾਰਡ ਖੇਡ ਕੇ 75000 ਡਾੱਲਰ ਦੇ ਲੁਈਸ ਫਿਲਪ ਕੱਪ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਰਾਹਿ...

    ਤਾਜ਼ਾ ਖ਼ਬਰਾਂ

    Nabha News

    Nabha News: ਕਰਜ਼ਾ ਲੈ ਕੇ ਕੈਨੇਡਾ ਭੇਜੀ ਕੁੜੀ ਨੂੰ ਨਹੀਂ ਮਿਲਿਆ ਕੰਮ, ਅੱਗੇ ਜੋ ਹੋਇਆ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ

    0
    ਨਾਭਾ (ਸੱਚ ਕਹੂੰ ਨਿਊਜ਼)। Nabha News: ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ ਨਵਦੀਪ ਕੌਰ ਦੀ ਕੈਨੇਡਾ ’ਚ ਮੌਤ ਹੋ ਗਈ ਹੈ। ਜਿਉਂ ਹੀ ਪਰਿਵਾਰ ਨੂੰ ਬੇਟੀ ਦੀ ਮੌਤ ਦੀ ਖਬਰ ਮਿਲੀ...
    Punjab Weather

    Punjab Weather: ਪੰਜਾਬ ‘ਚ ਮੀਂਹ ਸਬੰਧੀ ਨਵੀਂ ਸੂਚਨਾ, ਕੀ ਤੇਜ਼ ਝੱਖੜ ਤੇ ਮੀਂਹ ਖੜ੍ਹੀ ਕਰੇਗਾ ਪ੍ਰੇਸ਼ਾਨੀ?, ਮੌਸਮ ਵਿਭਾਗ ਦੀ ਚੇਤਾਵਨੀ

    0
    Punjab Weather: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਵੱਲੋਂ ਵੱਖ ਵੱਖ ਸੂਬਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਰਹਿੰਦੀ ਹੈ। ਇਸ ਤਹਿਤ ਹੁਣ ਫਿਰ ਇੱਕ ਨਵੀਂ ਅਪਡੇਟ ਸਾਹ...
    Saint Dr. MSG

    ਕਿਸੇ ਦੇ ਆਖਣ ’ਤੇ ਸੇਵਾ-ਸਿਮਰਨ ਨਾ ਛੱਡੋ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। Saint Dr. MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੀ ਯਾਦ ’ਚ ਜੋ ਪਲ ਗੁਜ਼ਰਦੇ ਹਨ...
    Gold-Silver Price Today

    Gold-Silver Price Today: ਚੜ੍ਹ ਗਏ ਸੋਨੇ ਦੇ ਭਾਅ, ਚਾਂਦੀ ਵੀ ਹੋਈ ਕੰਟਰੋਲ ਤੋਂ ਬਾਹਰ, ਜਾਣੋ ਅੱਜ ਦੀਆਂ ਸੋਨੇ-ਚਾਂਦੀ ਦੀਆਂ ਕੀਮਤਾਂ

    0
    Gold-Silver Price Today: ਨਵੀਂ ਦਿੱਲੀ (ਏਜੰਸੀ)। ਐਤਵਾਰ ਨੂੰ ਸੋਨੇ ਦੀਆਂ ਕੀਮਤਾਂ ’ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ। 24 ਕੈਰੇਟ ਸੋਨੇ ਦੀ ਕੀਮਤ 810.0 ਰੁਪਏ ਦੇ ਵਾਧੇ ਨਾਲ 7610....
    Today News

    Today News: ਪੈਟਰੋਲ ਦੀਆਂ ਕੀਮਤਾਂ ’ਚ 10 ਰੁਪਏ ਦੀ ਕਮੀ, ਪੰਜਾਬ ’ਚ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼, ਦੇਖੋ 10 ਵੱਡੀਆਂ ਖਬਰਾਂ…

    0
    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Today News: ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ...
    Airtel News

    Airtel News: ਏਅਰਟੈੱਲ ਨਿਕਲਿਆ ਜਿਓ ਤੇ ਵੋਡਾਫੋਨ ਤੋਂ ਅੱਗੇ, ਇਹ ਸਸਤੇ ਪਲਾਨ ’ਚ ਦੇ ਰਿਹੈ 22 ਤੋਂ ਜ਼ਿਆਦਾ ਓਟੀਟੀ

    0
    Airtel News: ਟੈਲੀਕਾਮ ਕੰਪਨੀਆਂ ਯੂਜਰਸ ਨੂੰ ਬਿਹਤਰੀਨ ਡਾਟਾ ਤੇ ਓਟੀਟੀ ਵਾਲੇ ਕਈ ਸ਼ਾਨਦਾਰ ਪਲਾਨ ਆਫਰ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਜੇਕਰ ਤੁਸੀਂ ਘੱਟ ਕੀਮਤ ’ਤੇ ਸ਼ਾਨਦਾਰ ਲਾਭਾਂ ਵ...
    Punjab News

    Punjab News: ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖਤ ਆਦੇਸ਼, ਜੇਕਰ ਨਾ ਪਾਲਣਾ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼...
    Road Accident

    Road Accident: ਸੜਕ ਹਾਦਸੇ ’ਚ ਜ਼ਖਮੀ ਹੋਏ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ

    0
    Road Accident: ਹਿਸਾਰ (ਸੰਦੀਪ ਸਿੰਘਮਾਰ)। ਹਰਿਆਣਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਸੜਕ ਹਾਦਸੇ ’ਚ ਗੰਭੀਰ ਜਖਮੀ ਹੋ ਗਏ। ਰਾਜ ਸਭਾ ਮੈਂਬਰ ਸੁਭਾ...
    IND vs BAN

    IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ

    0
    ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ ਸਪੋਰਟਸ ਡ...
    Quad Summit

    Quad Summit: ਕਵਾਡ ਸਿਖਰ ਸਮੇਲਨ ’ਚ PM ਮੋਦੀ ਦਾ ਵੱਡਾ ਬਿਆਨ, ਕੀ ਚੀਨ ’ਤੇ ਲੱਗੇਗਾ ਲਗਾਮ!

    0
    Quad Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਅਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕ...