ਸਾਡੇ ਨਾਲ ਸ਼ਾਮਲ

Follow us

30.3 C
Chandigarh
Monday, September 23, 2024
More

    ਗਰਮੀ ਤੇ ਮਿਲਮੈਨ ਨੂੰ ਕਾਬੂ ਕਰ ਜੋਕੋਵਿਚ ਸੈਮੀਫਾਈਨਲ ‘ਚ

    0
    ਜਾਪਾਨ ਲਈ ਇਤਿਹਾਸਕ ਦਿਨ   ਨਿਊਯਾਰਕ, 6 ਸਤੰਬਰ ਵਿੰਡਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾਉਣ ਵਾਲੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ ਤੇਜ ਗਰਮੀ 'ਚ 6-3, 6-4, 6-4 ਨਾਲ ਕਾਬੂ ਕਰਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ ਓਪਨ ...

    ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਦੀ ਲੋੜ: ਕਾਂਸਟੇਨਟਾਈਨ

    0
    Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar  to  Akhar DRChatrikWeb GurbaniAkhar GurbaniLipi Gurmukhi ISCII Joy Punjabi Satluj Unicode WebAkhar   ਪਹਿਲੇ ਮੈਚ ਂਚ ਸ਼੍ਰੀਲੰਕਾ...
    Pooja Malik Indian, Roller Skating, Coach

    ਪੂਜਾ ਮਲਿਕ ਇੰਸਾਂ ਬਣੀ ਭਾਰਤੀ ਟੀਮ ਦੀ ਕੋਚ

    0
    ਰੋਲਰ ਸਕੇਟਿੰਗ ਟੀਮ ਨਾਲ ਸਾਊਥ ਕੋਰੀਆ ਰਵਾਨਾ ਨਵੀਂ ਦਿੱਲੀ ।  4 ਸਤੰਬਰ ਤੋਂ 14 ਸਤੰਬਰ ਤੱਕ ਸਾਊਥ ਕੋਰੀਆ ਦੇ ਸ਼ਹਿਰ ਨੋਮਵਿਨ 'ਚ ਹੋਣ ਵਾਲੀ 18ਵੀਂ ਰੋਲਰ ਸਕੇਟਿੰਗ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਕਮਾਨ ਬਤੌਰ ਕੋਚ ਪੂਜਾ ਮਲਿਕ ਇੰਸਾਂ ਸੰਭਾਲੇਗੀ। (Roller Skating) ਪੂਜਾ ਸ਼ਾਹ ਸਤਿਨਾਮ ਜੀ ਸ...

    ਕੇਪਰਨਿਕ ਕਾਰਨ ਨਾਈਕੀ ‘ਤੇ ਭੜਕੇ ਅਮਰੀਕੀ

    0
    ਨਸਲੀ ਹਮਲਿਆਂ ਦੇ ਵਿਰੁੱਧ ਰਾਸ਼ਟਰੀ ਗੀਤ ਸਮੇਂ ਖੜ੍ਹੇ ਨਾ ਹੋਣ ਵਾਲੇ ਕੇਪਰਨਿਕ ਨੂੰ ਨਾਈਕੀ ਵੱਲੋਂ ਬ੍ਰਾਂਡ ਅੰਬੇਸਡਰ ਬਣਾਉਣ ਦੇ ਵਿਰੁੱਧ ਅਮਰੀਕੀ ਨਿਊਯਾਰਕ, 5 ਸਤੰਬਰ ਖੇਡਾਂ ਨਾਲ ਜੁੜੇ ਸਾਮਾਨ ਬਣਾਉਣ ਵਾਲੀ ਅਮਰੀਕਾ ਦੀ ਮਸ਼ਹੂਰ ਕੰਪਨੀ ਨਾਈਕੀ ਨੂੰ ਅਮਰੀਕਾ 'ਚ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ...

    ਪਹਿਲਾ ਸੈੱਟ 0 ਨਾਲ ਹਾਰਨ ਬਾਅਦ ਨਡਾਲ ਦੀ ਵਾਪਸੀ

    0
    ਨਿਊਯਾਰਕ, 5 ਸਤੰਬਰ ਪਿਛਲੇ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਕੁਆਰਟਰ ਫਾਈਨਲ ਮੁਕਾਬਲੇ ਦੇ ਪਹਿਲੇ ਸੈੱਟ 'ਚ ਹੈਰਾਨੀਜਨਕ ਢੰਗ ਨਾਲ ਇੱਕ ਵੀ ਗੇਮ ਨਹੀਂ ਜਿੱਤ ਸਕੇ ਪਰ ਉਹਨਾਂ ਫਿਰ ਸ਼ਾਨਦਾਰ ਵਾਪਸੀ ਕਰਦੇ ਹੋਏ 0-6, 6-4, 7-5, 6-7, 7-6 ਨਾਲ ਜਿੱਤ ਹ ਾਸਲ ਕੀਤੀ ...

    ਏਸ਼ੀਆ ਕੱਪ ਲਈ ਪਾਕਿਸਤਾਨ ਟੀਮ ‘ਚ 18 ਸਾਲਾ ਸ਼ਾਹੀਨ ਸ਼ਾਮਲ

    0
    ਇਸਲਾਮਾਬਾਦ, 5 ਸਤੰਬਰ 17 ਸਤੰਬਰ ਨੂੰ ਸ਼ੁਰੂ ਹੋ ਰਹੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਹਰਫ਼ਨਮੌਲਾ ਮੁਹੰਮਦ ਹਫੀਜ਼ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਆਪਣੀ ਖ਼ਰਾਬ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਇਮਾਦ ਵਸੀਮ ਨੂੰ ਦੋ ਵਾਰ ਫਿੱਟਨੈਸ ਟੈਸਟ 'ਚੋਂ ਫੇਲ੍ਹ...

    ਦਿਵਿਆਂਸ਼-ਸ਼੍ਰੇਆ ਨੇ ਜਿੱਤਿਆ ਕਾਂਸੀ ਤਗਮਾ

    0
    ਨਵੀਂ ਦਿੱਲੀ, (ਏਜੰਸੀ)। ਭਾਰਤ ਦੇ ਦਿਵਿਆਂਸ਼ ਪੰਵਾਰ ਅਤੇ ਸ਼੍ਰੇਆ ਅੱਗਰਵਾਲ ਦੀ ਜੋੜੀ ਨੇ ਕੋਰੀਆ ਦੇ ਚਾਂਗਵਾਨ 'ਚ ਚੱਲ ਰਹੀ 52ਵੀਂ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੇਂਟ 'ਚ ਕਾਂਸੀ ਤਗਮਾ ਜੱਤਿਆ ਇਸ ਤਰ੍ਹਾਂ ਚੈਂਪੀਅਨਸ਼ਿਪ ਦੇ ਚੌਥੈ ਦਿਨ ਭਾਰਤ ਦੇ ਕੁੱਲ ਤਗਮਿਆ...

    ਆਰਪੀ ਸਿੰਘ ਦੀ ਕ੍ਰਿਕਟ ਨੂੰ ਅਲਵਿਦਾ

    0
    ਲਖਨਊ, 5 ਸਤੰਬਰ ਲਗਭੱਗ ਛੇ ਸਾਲਾਂ ਤੱਕ ਭਾਰਤੀ ਕ੍ਰਿਕਟ ਟੀਮ 'ਚ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਵਾਲੇ ਰੁਦਰ ਪ੍ਰਤਾਪ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ   32 ਸਾਲਾ ਆਰਪੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 4 ਸਤੰਬਰ ਨੂੰ...

    ਅੰਡਰ19 ਦਾ ਕਪਤਾਨ ਸ਼ਾੱ ਖੇਡ ਸਕਦਾ ਹੈ ਪੰਜਵਾਂ ਟੈਸਟ

    0
    ਖੇਡ ਸਕਦੇ ਹਨ ਇੰਗਲੈਂਡ ਵਿਰੁੱਧ ਪੰਜਵਾਂ ਟੈਸਟ ਨਵੀਂ ਦਿੱਲੀ, 5 ਸਤੰਬਰ ਭਾਰਤੀ ਅੰਡਰ 19 ਟੀਮ ਨੂੰ ਇਸ ਸਾਲ ਦੇ ਸ਼ੁਰੂਆਤ 'ਚ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਨੌਜਵਾਨ ਬੱਲਬਾਜ਼ ਪ੍ਰਿਥਵੀ ਸ਼ਾੱ ਲਈ ਚੀਜ਼ਾਂ ਬਹੁਤ ਤੇਜ਼ੀ ਨਾਲ ਹੁੰਦੀਆਂ ਜਾ ਰਹੀਆਂ ਹਨ ਉਸਦੀ ਕਪਤਾਨੀ 'ਚ ਭਾਰਤੀ ਟੀਮ ਅੰਡਰ 19 ਵਿਸ਼ਵ ਕੱਪ ਜੇਤੂ ਬ...

    ਇਮਰਾਨ ਦੇ ਚਹੇਤੇ ਸਾਬਕਾ ਆਈਸੀਸੀ ਮੁਖੀ ਅਹਸਾਨ ਮਨੀ ਬਣੇ ਪੀਸੀਬੀ ਮੁਖੀ

    0
      ਸਭ ਤੋਂ ਵੱਡੀ ਚੁਣੌਤੀ ਭਾਰਤ ਨਾਲ ਬੀਸੀਸੀਆਈ ਵੱਲੋਂ ਰੱਦ ਕੀਤੀ ਦੁਵੱਲੀ ਕ੍ਰਿਕਟ ਲੜੀ ਨੂੰ ਲੈ ਕੇ ਰਹੀ ਕਾਨੂਨੀ ਲੜਾਈ ਲਾਹੌਰ, 4 ਸਤੰਬਰ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੇ ਸਾਬਕਾ ਮੁਖੀ ਅਹਸਾਨ ਮਨੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਦਾ ਨਵਾਂ ਮੁਖੀ ਥਾਪਿਆ ਗਿਆ ਹੈ ਉਹਨਾਂ ਨੂੰ ਬ...

    ਤਾਜ਼ਾ ਖ਼ਬਰਾਂ

    Kisan News

    Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

    0
    ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਬੀਜ ਰਿਹਾ ਹੈ ਕਣਕ | Kisan News  Kisan News: (ਰਾਜਨ ਮਾਨ) ਅੰਮ੍ਰਿਤਸਰ। ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ...
    Body Donation

    Body Donation: ਗੁਰਦੇਵ ਕੌਰ ਇੰਸਾਂ ਦਾ ਨਾਮ ਵੀ ਹੋਇਆ ਸਰੀਰਦਾਨੀਆਂ ਵਿਚ ਸ਼ਾਮਲ

    0
    ਪਿੰਡ ਅਬੁੱਲਖੁਰਾਣਾ ਦੇ 8ਵੇਂ ਤੇ ਬਲਾਕ ਮਲੋਟ ਦੇ ਬਣੇ 44ਵੇਂ ਸਰੀਰਦਾਨੀ | Body Donation Body Donation: (ਮੇਵਾ ਸਿੰਘ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ...
    Haryana Assembly Elections

    Haryana Assembly Elections: ਚੋਣਾਂ ਦੇ ਮੱਦੇਨਜ਼ਰ ਜ਼ੀਰਕਪੁਰ-ਪੰਚਕੂਲਾ ਬਾਰਡਰ ’ਤੇ ਸਖ਼ਤੀ ਨਾਲ ਹੋ ਰਹੀ ਚੈਕਿੰਗ

    0
    ਹੁਣ ਤੱਕ 43 ਲੱਖ ਦੀ ਨਗਦੀ ਬਰਾਮਦ | Haryana Assembly Elections Haryana Assembly Elections: (ਐੱਮ ਕੇ ਸ਼ਾਇਨਾ) ਚੰਡੀਗੜ੍ਹ/ਮੋਹਾਲੀ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨ...
    Welfare Works

    Welfare Works: ਮਾਤਾ ਰਾਜ ਰਾਣੀ ਇੰਸਾਂ ਦੀ ਬਰਸੀ ਮੌਕੇ ਲੋੜਵੰਦਾਂ ਦੀ ਕੀਤੀ ਸਹਾਇਤਾ

    0
    Welfare Works: (ਵਿੱਕੀ ਕੁਮਾਰ) ਮੋਗਾ। ਮਹਾਨ ਸਰੀਰਦਾਨੀ ਤੇ ਨੇਤਰਦਾਨੀ ਮਾਤਾ ਰਾਜ ਰਾਣੀ ਇੰਸਾਂ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਤੇ ਲੋੜਵੰਦ...
    Welfare

    Welfare: ਪ੍ਰੇਮੀ ਭੋਲਾ ਇੰਸਾਂ ਬਣੇ ਸਰੀਰਦਾਨੀ

    0
    ਪਿੰਡ ਆਲਮਪੁਰ ਦਾ ਦੂਜਾ ਤੇ ਬਲਾਕ ਦਾ 27 ਵਾ ਸਰੀਰਦਾਨ | Welfare Welfare: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਬਲਾਕ ਲਹਿਰਾਗਾਗਾ ਦੇ ਡੇਰਾ ਸ਼ਰਧਾਲੂ ਭੋਲਾ ਇੰਸਾਂ ਵਾਸੀ ਪਿੰਡ ਆਲਮਪ...
    Talwandi Bhai News

    Talwandi Bhai News: ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰਾਂ ਦੀ ਮੌਤ

    0
    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਚੌਕ ਵਿੱਚ ਬੀਤੀ ਰਾਤ ਬੱਸ ਦੀ ਲਪੇਟ ਵਿੱਚ ਆਉਣ ਕਰਕੇ 2 ਮੋਟਰਸਾਇਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪ...
    Punjab Cabinet

    Punjab Cabinet: ਪੰਜਾਬ ਕੈਬਨਿਟ ਦੇ ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਮਿਲੀ ਇਹ ਵੱਡੀ ਜ਼ਿੰਮੀਵਾਰੀ

    0
    ਚਾਰ ਕੈਬਨਿਟ ਮੰਤਰੀਆਂ ਦੀ ਹੋਏ ਛੁੱਟੀ | Punjab Cabinet Punjab Cabinet: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਮੰਤਰੀ ਮੰਡਲ ’ਚ ਵ...
    Khedan Watan Punjab Diyan

    Khedan Watan Punjab Diyan ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਹੋਈ ਧੂਮ-ਧੜੱਕੇ ਨਾਲ ਸ਼ੁਰੂਆਤ

    0
    Khedan Watan Punjab Diyan ਨੇ ਬੱਚੇ ਤੋਂ ਬਜ਼ੁਰਗ ਤੱਕ ਨੂੰ ਖੇਡ ਮੈਦਾਨਾਂ ਨਾਲ ਜੋੜਿਆਂ : ਗੁਰਲਾਲ ਘਨੌਰ Khedan Watan Punjab Diyan: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਦੇ...
    Language Day

    Language Day: ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਗਮ ’ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤੀ ਸ਼ਿਰਕਤ

    0
    ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ ’ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ : ਡਾ. ਬਲਜੀਤ ਕੌਰ | Language Day (ਖੁਸ਼ਵੀਰ ਸਿੰਘ ਤੂਰ) ਪਟਿਆਲਾ। Lang...
    Haryana

    Haryana: ਹਰਿਆਣਾ ਦੀ ਰੈਲੀ ’ਚ ਨਹੀਂ ਜਾਣਗੇ ਕਾਂਗਰਸ ਪ੍ਰਧਾਨ ਖੜਗੇ, ਜਾਣੋ ਕਾਰਨ…

    0
    Haryana: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਡਾਕਟਰ ਨੇ ਆਰਾਮ ਦੀ ਸਲਾਹ ਦਿੱਤੀ ਹੈ ਤੇ ਇਸ ਲਈ ਉਹ ਅੱਜ ਹਰਿਆਣਾ ਵਿੱਚ ਹੋਣ ਵਾਲੀਆਂ ਦੋ ਰੈਲੀਆਂ ...