ਅੱਵਲ ਓਪਨਰ ਦੇ ਤੌਰ ਂਤੇ ਸਮਾਪਤ ਹੋਇਆ ਕੁਕ ਦਾ ਕਰੀਅਰ
ਓਪਨਰ ਦੇ ਤੌਰ 'ਤੇ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਲੰਦਨ, 11 ਸਤੰਬਰ।
ਇੰਗਲਿਸ਼ ਬੱਲੇਬਾਜ਼ ਅਲਿਸਟਰ ਕੁਕ ਨੇ ਆਪਣੇ ਆਖ਼ਰੀ ਟੈਸਟ ਦੀ ਆਖ਼ਰੀ ਪਾਰੀ 'ਚ ਸੈਂਕੜਾ ਲਾਇਆ ਉਹ ਓਪਨਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਉਹਨਾਂ ਆਪਣੇ ਕਰੀਅਰ 'ਚ 154 ਟੈਸਟ ਮੈਚਾਂ 'ਚ ਓਪ...
ਤੇਜ਼ ਗੇਂਦਬਾਜ਼ਾਂ ‘ਚ ਅੱਵਲ ਬਣੇ ਐਂਡਰਸਨ
ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੈਕਗ੍ਰਾਾਥ ਦੀ ਕੀਤੀ ਬਰਾਬਰੀ
ਲੰਦਨ, 11 ਸਤੰਬਰ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾ ਲੈਣ ਵਾਲੇ ਗਲੈਨ ਮੈਕਗ੍ਰਾਥ ਦੀ ਬਰਾਬਰੀ ਕਰ ਲਈ ਹੈ ਉਹਨਾਂ ਭਾਰਤ ਦੀ ਦੂਸਰੀ ਪਾਰੀ 'ਚ ਪੁਜਾਰਾ ਅਤੇ ਧਵਨ ਦੀਆਂ ਵਿਕਟਾਂ ...
ਟੈਨਿਸ ਮਹਾਂਸੰਘ ਨੇ ਅੰਪਾਇਰ ਰਾਮੋਸ ਦਾ ਕੀਤਾ ਬਚਾਅ
ਟੂਰਨਾਮੈਂਟ 'ਚ ਲਏ ਗਏ ਸਾਰੇ ਫੈਸਲਿਆਂ ਨੂੰ ਸਹੀ ਦੱਸਿਆ
ਨਿਊਯਾਰਕ, 11 ਸਤੰਬਰ
ਅੰਤਰਰਾਸ਼ਟਰੀ ਟੈਨਿਸ ਮਹਾਂਸੰਘ (ਆਈਟੀਐਫ) ਨੇ ਯੂਐਸ ਓਪਨ ਮਹਿਲਾ ਸਿੰਗਲ ਫਾਈਨਲ 'ਚ ਸਾਬਕਾ ਨੰਬਰ ਇੱਕ ਸੇਰੇਨਾ ਵਿਲਿਅਮਸ ਨਾਲ ਹੋਏ ਵਿਵਾਦ 'ਚ ਪੁਰਤਗਾਲ ਦੇ ਚੇਅਰ ਅੰਪਾਇਰ ਕਾਰਲੋਸ ਰਾਮੋਸ ਦਾ ਬਚਾਅ ਕਰਦੇ ਹੋਏ ਉਹਨਾਂ...
ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ
ਨਵੀਂ ਦਿੱਲੀ, 10 ਸਤੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕੋਚ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਪੇਮੈਂਟ ਦੀ ਜਾਣਕਾਰੀ ਰਿਲੀਜ਼ ਕੀਤੀ ਹੈ ਖਿਡਾਰੀਆਂ ਦੀ ਕੇਂਦਰੀ ਕਰਾਰ ਦੀ ਰਿਟੇਨਰ ਫੀਸ ਮਿਲੀ ਜਦੋਂਕਿ ਟੈਸਟ ਖਿਡਾਰੀਆਂ ਨੂੰ ਵੀ ਆਈਸੀਸੀ ਵੱਲ...
ਕੁਕ-ਰੂਟ ਦੇ ਸੈਂਕੜੇ, ਭਾਰਤ ਵੱਡੀ ਹਾਰ ਵੱਲ
ਏਜੰਸੀ, ਲੰਦਨ
ਇੰਗਲੈਂਡ ਨੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਪਾਰੀ ਖੇਡ ਰਹੇ ਓਪਨਰ ਅਲਿਸਟਰ ਕੁਕ ਅਤੇ ਕਪਤਾਨ ਜੋ ਰੂਟ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ਦੇ ਚੌਥੇ ਦਿਨ 8 ਵਿਕਟਾਂ ਗੁਆ ਕੇ 423 ਦੌੜਾਂ ਬਣਾਉਣ ਦੇ ਨਾਲ ਆਪਣੀ ਦੂਸਰੀ ਪਾਰੀ ਘੋਸ਼ਿਤ ਕਰ ਦਿੱਤੀ ...
ਸੇਰੇਨਾ ‘ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ
ਨਵੀਂ ਦਿੱਲੀ, 10 ਸਤੰਬਰ
ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ 'ਤੇ ਯੂਐਸਓਪਨ ਦੇ ਫਾਈਨਲ 'ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨ...
ਜੋਕੋਵਿਚ ਦੀ ਖ਼ਿਤਾਬੀ ਹੈਟ੍ਰਿਕ, ਮਹਾਨ ਸੈਮਪ੍ਰਾਸ ਦੀ ਵੀ ਕੀਤੀ ਬਰਾਬਰੀ
ਦੋਸਤ ਪੋਤਰੋ ਨੂੰ ਹਰਾ ਕੇ ਜਿੱਤਿਆ ਖਿ਼ਤਾਬ
ਨਿਊਯਾਰਕ, 10 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ 'ਚ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-3,7-6,6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐਸ ਓਪਨ ਦਾ ਤੀਸਰੀ ਵਾਰ ਖ਼ਿਤਾਬ ਆਪਣੇ ਨਾਂਅ ਕਰ ਲਿਆ ਇਸ ਤੋਂ ਪਹ...
ਜਡੇਜਾ-ਹਨੁਮਾ ਦੇ ਅਰਧ ਸੈਂਕੜੇ ਪਰ ਭਾਰਤ ਪੱਛੜਿਆ
ਏਜੰਸੀ, ਲੰਦਨ, 9 ਸਤੰਬਰ
ਭਾਰਤ ਨੇ ਹਰਫ਼ਨਮੌਲਾ ਰਵਿੰਦਰ ਜਡੇਜਾ ਅਤੇ ਆਪਣਾ ਪਹਿਲਾ ਮੈਚ ਖੇਡ ਰਹੇ ਮੱਧਕ੍ਰਮ ਦੇ ਬੱਲੇਬਾਜ ਹਨੁਮਾ ਵਿਹਾਰੀ ਦੇ ਕੀਮਤੀ ਅਰਧ ਸੈਂਕੜਿਆਂ ਬਾਵਜੂਦ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਪਾਰੀ 'ਚ 292 ਦੌੜਾਂ ਬਣਾਈਆਂ ਅਤ...
ਐਂਡਰਸਨ ‘ਤੇ 15ਫ਼ੀਸਦੀ ਜੁਰਮਾਨਾ, ਡੀ-ਮੈਰਿਟ ਅੰਕ
ਅੰਪਾਇਰ ਦੇ ਫੈਸਲੇ ਦਾ ਕੀਤਾ ਸੀ ਵਿਰੋਧ
ਲੰਦਨ, 9 ਸਤੰਬਰ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਭਾਰਤ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਮੈਦਾਨੀ ਅੰਪਾਇਰ ਕੁਮਾਰ ਧਰਮਸੇਨਾ ਦੇ ਫੈਸਲੇ ਵਿਰੁੱਧ ਵਿਰੋਧ ਜਿਤਾਉਣ 'ਤੇ ਇੱਕ ਡੀ-ਮੈਰਿਟ ਅੰਕ ਦਿੱਤਾ ਗ...
ਗਿੱਲ ਨੇ ਛੇ ਸਾਲ ਬਾਅਦ ਜਿੱਤੀ ਦੱਖਣੀ ਡੇਅਰ ਰੈਲੀ
2000 ਕਿਲੋਮੀਟਰ ਲੰਮੀ ਰੈਲੀ ਬੰਗਲੌਰ ਤੋਂ 2 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਕਰਨਾਟਕ, ਮਹਾਰਾਸ਼ਟਰ ਤੋਂ ਹੁੰਦੀ ਹੋਈ ਗੋਵਾ 'ਚ ਸਮਾਪਤ ਹੋਈ
ਨਵੀਂ ਦਿੱਲੀ, 8 ਸਤੰਬਰ
ਗੌਰਵ ਗਿੱਲ ਨੇ ਛੇ ਸਾਲ ਦੇ ਲੰਮੇ ਫ਼ਰਕ ਤੋਂ ਬਾਅਦ ਫਿਰ ਮਾਰੂਤੀ ਸੁਜੁਕੀ ਦੱਖਣੀ ਡੇਅਰ ਰੈਲੀ ਜਿੱਤ ਲਈ ਹੈ ਗਿੱਲ ਨੇ ਇਸ ਰੈਲੀ ਨੂੰ ...