ਵਿਸ਼ਵ ਨਿਸ਼ਾਨੇਬਾਜੀ ‘ਚ ਵਿਜੇਵੀਰ ਨੇ ਵਧਾਇਆ ਮਾਨਸਾ ਦਾ ਮਾਣ
ਜੂਨੀਅਰ ਪੁਰਸ਼ ਵਰਗ 25 ਮੀਟਰ ਸਟੈਂਡਰਡ ਪਿਸਟਲ ਈਵੇਂਟ 'ਚ ਨਿੱਜੀ ਅਤੇ ਟੀਮ ਵਰਗ ਦੇ ਸੋਨ ਤਮਗੇ ਜਿੱਤੇ | Sports News
ਨਵੀਂ ਦਿੱਲੀ, (ਏਜੰਸੀ)। ਉਦੇਵੀਰ ਸਿੰਘ ਸਿੱਧੂ ਤੋਂ ਬਾਅਦ ਉਸਦੇ ਜੌੜੇ ਭਰਾ ਵਿਜੇਵੀਰ ਨੇ ਚਾਂਗਵਾਨ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸਿਪ ਦੇ ਆਖ਼ਰੀ ਦਿਨ ਸੁਨਹਿਰੀ ਪ੍ਰਦਰਸ਼ਨ ਕਰਦੇ ਹੋ...
67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ :ਪੰਜਾਬ ਪੁਲਿਸ ਨੇ ਝਾਰੰਖਡ ਨੂੰ 15-0 ਨਾਲ ਦਿੱਤੀ ਕਰਾਰੀ ਹਾਰ
ਪਹਿਲੇ ਦਿਨ:ਪੰਜਾਬ ਪੁਲਿਸ, ਕਰਨਾਟਕ, ਸੀਆਈਐਸਐਫ ਅਤੇ ਹਰਿਆਣਾ ਨੇ ਜਿੱਤੇ ਆਪਣੇ-ਆਪਣੇ ਮੈਚ
ਸੁਖਜੀਤ ਮਾਨ
ਜਲੰਧਰ, 14 ਸਤੰਬਰ
ਇੱਥੋਂ ਦੇ ਪੀਏਪੀ 'ਚ ਸਥਿੱਤ ਹਾਕੀ ਮੈਦਾਨ 'ਚ ਅੱਜ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਧੂਮਧੜੱਕੇ ਨਾਲ ਸ਼ੁਰੂ ਹੋ ਗਈ 21 ਸਤੰਬਰ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ 'ਚ 27 ...
ਵਿਸ਼ਵ ਕੱਪ ਤੱਕ ਧੋਨੀ ਦਾ ਵਨਡੇ ਟੀਮ ‘ਚ ਬਣੇ ਰਹਿਣਾ ਜ਼ਰੂਰੀ: ਸਹਿਵਾਗ
ਮੁੰਬਈ, ਏਜੰਸੀ।
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵਿਕੇਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 2019 'ਚ ਹੋਣ ਵਾਲੇ ਵਿਸ਼ਵ ਕੱਪ ਤੱਕ ਭਾਰਤ ਦੀ ਇਕ ਦਿਨ ਅੰਤਰਾਸ਼ਟਰੀ ਕ੍ਰਿਕਟ ਟੀਮ ਦਾ ਹਿੱਸਾ ਬਣੇ ਰਹਿਣ ਦਾ ਸਮਰਥਨ ਕੀਤਾ ਹੈ। ਧਮਾਕੇਦਾਰ ਬੱਲੇਬਾਜ ਸਹਿਵਾਗ ਨੇ ਕਿਹਾ, ਹਾਲਾਂਕਿ ਧੋਨੀ ਅਗਲੇ ਵਿਸ਼ਵ ਕੱ...
ਆਖ਼ਰੀ ਮੈਚ ‘ਚ ਮੈਨ ਆਫ਼ ਦ ਮੈਚ ਬਣੇ ਕੁਕ
ਸੱਤ ਕ੍ਰਿਕਟਰਾਂ ਦੀ ਲਿਸਟ ਂਚ ਭਾਰਤ ਦੇ ਗਾਵਸਕਰ ਵੀ ਸ਼ਾਮਲ
ਲੰਦਨ, 12 ਸਤੰਬਰ
ਇੰਗਲੈਂਡ ਦੇ ਸਾਬਕਾ ਕਪਤਾਨ ਅਲਿਸਟਰ ਕੁਕ ਭਾਰਤ ਵਿਰੁੱਧ ਲੜੀ ਦੇ ਪਹਿਲੇ ਚਾਰ ਟੈਸਟ ਮੈਚਾਂ 'ਚ ਅਸਫ਼ਲਤਾ ਤੋਂ ਬਾਅਦ ਆਪਣੇ ਵਿਦਾਈ ਵਾਲੇ ਪੰਜਵੇਂ ਟੈਸਟ ਦੀ ਪਹਿਲੀ ਪਾਰੀ 'ਚ 71 ਅਤੇ ਦੂਸਰੀ ਪਾਰੀ 'ਚ 147 ਦੌੜਾਂ ਬਣਾ ...
ਲੜੀ ਹਾਰੇ, ਪਰ ਵਿਰਾਟ-ਇੰਡੀਆ ਨੰਬਰ 1 ਬਰਕਰਾਰ
ਇੱਕ ਅੰਕ ਦੇ ਵਾਧੇ ਨਾਲ ਸਮਿੱਥ ਤੋਂ ਅੱਗੇ
ਦੁਬਈ, 12 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਭਾਵੇਂ ਹੀ ਆਪਣੀ ਟੀਮ ਨੂੰ ਇੰਗਲੈਂਡ ਵਿਰੁੱਧ ਜਿੱਤ ਨਹੀਂ ਦਿਵਾ ਸਕੇ ਪਰ ਉਹ ਪੰਜ ਮੈਚਾਂ ਦੀ ਇਸ ਲੜੀ ਤੋਂ ਬਾਅਦ ਜ9ਾਰੀ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ 'ਚ ਦੁਨੀਆਂ ਦੇ ਨੰਬਰ ਇੰਕ ਬੱਲੇ...
ਮਿਤਾਲੀ ਦਾ ਬਤੌਰ ਕਪਤਾਨ ਵਿਸ਼ਵ ਰਿਕਾਰਡ
ਗਾਲੇ, 12 ਸਤੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸਭ ਤੋਂ ਜ਼ਿਆਦਾ ਇੱਕ ਰੋਜ਼ਾ ਮੈਚਾਂ 'ਚ ਕਪਤਾਨੀ ਕਰਨ ਦਾ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ ਹੈ ਮਿਤਾਲੀ ਨੇ 118 ਇੱਕ ਰੋਜ਼ਾ ਮੈਚਾਂ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ
ਮਿਤਾਲੀ ਨੇ ਮੰਗਲਵਾਰ ਨੂੰ ਆਈਸੀਸੀ ਮਹਿਲਾ ਚੈਂਪੀ...
ਪੰਤ ਨੇ ਲਾਈ ਰਿਕਾਰਡਾਂ ਦੀ ਝੜੀ
ਇੰਗਲੈਂਡ 'ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ 'ਚ 146 ਗੇਂਦਾਂ 'ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜ...
ਏਸ਼ੀਆ ਕੱਪ: 10 ਦਿਨਾਂ ਂਚ 3 ਵਾਰ ਭਿੜ ਸਕਦੇ ਨੇ ਭਾਰਤ-ਪਾਕਿਸਤਾਨ
ਨਵੀਂ ਦਿੱਲੀ, 12 ਸਤੰਬਰ
ਭਾਰਤ ਨੇ ਆਪਣੇ ਜਿਸ ਪੁਰਾਣੇ ਵਿਰੋਧੀ ਨਾਲ ਤਿੰਨ ਸਾਲ 'ਚ ਸਿਰਫ਼ ਤਿੰਨ ਮੈਚ ਖੇਡੇ ਹਨ ਉਸ ਨਾਲ ਇਸ ਮਹੀਨੇ 10 ਦਿਨਾਂ ਅੰਦਰ ਤਿੰਨ ਵਾਰ ਭਿੜ ਸਕਦਾ ਹੈ 15 ਸਤੰਬਰ ਤੋਂ ਯੂਏਈ 'ਚ ਸ਼ੁਰੂ ਹੋ ਰਹੇ ਏਸ਼ੀਆ ਕੱਪ 'ਚ 6 ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ ਭਾਰਤ ਅਤੇ ਪਾਕ...
ਰਾਹੁਲ-ਪੰਤ ਦੇ ਦਲੇਰਾਨਾ ਸੈਂਕੜੇ, ਇੰਗਲੈਂਡ ਨੇ ਜਿੱਤ ਨਾਲ ਕੀਤਾ ਕੁਕ ਨੂੰ ਫੇਅਰਵੇਲ
ਰਾਹੁਲ-ਪੰਤ ਨੇ ਕੀਤੀ 267 ਗੇਂਦਾਂਂ ਂਚ 204 ਦੌੜਾਂ ਦੀ ਭਾਈਵਾਲੀ
ਇੰਗਲੈਂਡ 118 ਦੌੜਾਂ ਨਾਲ ਜਿੱਤਿਆ
ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤੀ
ਮੈਨ ਆਫ਼ ਦ ਮੈਚ ਅਲਿਸਟਰ ਕੁਕ
ਮੈਨ ਆਫ਼ ਦ ਸੀਰੀਜ਼ ਸੈਮ ਕੁਰੇਨ(ਇੰਗਲੈਂਡ)
ਮੈਨ ਆਫ ਦ ਸੀਰੀਜ਼ ਵਿਰਾਟ ਕੋਹਲੀ(ਭਾਰਤ)
ਲ...
ਵਿਸ਼ਵ ਸਕੀਟ ਂਚ ਗੁਰਨਿਹਾਲ ਨੇ ਜਿੱਤੇ ਇਤਿਹਾਸਕ ਦੋ ਤਮਗੇ
ਵਿਸ਼ਵ ਸਕੀਟ 'ਚ ਭਾਰਤ ਨੂੰ ਪਹਿਲਾ ਤਮਗਾ
ਨਵੀਂ ਦਿੱਲੀ, 11 ਸਤੰਬਰ
ਗੁਰਨਿਹਾਲ ਸਿੰਘ ਗਰਚਾ ਦੇ ਨਿੱਜੀ ਕਾਂਸੀ ਤਮਗੇ ਤੋਂ ਇਲਾਵਾ ਉਹਨਾਂ ਦੀ ਆਯੁਸ਼ ਰੁਦਰਾਜੂ ਅਤੇ ਅਨੰਤਜੀਤ ਸਿੰਘ ਨਾਰੂਕਾ ਦੀ ਟੀਮ ਦੇ ਚਾਂਦੀ ਤਮਗੇ ਦੇ ਤੌਰ 'ਤੇ ਭਾਰਤ ਨੇ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਸਕੀਟ ਈਵੇਂਟ '...