ਜੁਝਾਰੂ ਤਮੀਮ ਏਸ਼ੀਆ ਕੱਪ ਤੋਂ ਬਾਹਰ
ਸੱਟ ਦੇ ਬਾਵਜ਼ੂਦ ਆਖ਼ਰੀ ਸਮੇਂ ਖੇਡੇ ਸਨ ਤਮੀਮ
ਦੁਬਈ, 16 ਸਤੰਬਰ
ਏਸ਼ੀਆ ਕੱਪ ਦੇ ਪਹਿਲੇ ਮੈਚ 'ਚ ਸ਼੍ਰੀਲੰਕਾ ਵਿਰੁੱਧ ਜਿੱਤ 'ਚ ਮੁਸ਼ਫਿਕੁਰ ਰਹੀਮ ਨੇ 150 ਗੇਂਦਾਂ 'ਚ 144 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਪਰ ਸੋਸ਼ਲ ਮੀਡੀਆ 'ਤੇ ਗੁੱਟ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਬੰਗਲਾਦੇਸ਼ ਦੇ ...
ਬੰਗਲਾਦੇਸ਼ ਦੀ ਜੇਤੂ ਸ਼ੁਰੂਆਤ
ਦੁਬਈ, ਏਜੰਸੀ
ਮੈਨ ਆਫ਼ ਦ ਮੈਚ ਵਿਕਟਕੀਪਰ ਮੁਸਤਫਿਜ਼ੁਰ ਰਹੀਮ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਬੰਗਲਾਦੇਸ਼ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਸ਼੍ਰੀਲੰਕਾ ਨੂੰ 137 ਦੌੜਾਂ ਨਾਲ ਹਰਾ ਕੇ ਗਰੁੱਪ ਬੀ 'ਚ ਆਪਣਾ ਅੰਕ ਖਾਤਾ ਖੋਲ੍ਹ ਲਿਆ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ...
ਭਾਰਤੀ ਟੀਮ ਦੇ ਅਭਿਆਸ ਲਈ ਪੰਜ ਖ਼ਾਸ ਗੇਂਦਬਾਜ਼
ਨਵੀਂ ਦਿੱਲੀ, 15 ਸਤੰਬਰ
ਬੀਸੀਸੀਆਈ ਨੇ ਦੁਬਈ 'ਚ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਚੰਗੇ ਅਭਿਆਸ ਲਈ ਲਈ ਭਾਰਤ 'ਏ' ਦੇ ਪੰਜ ਗੇਂਦਬਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ ਭਾਰਤੀ ਕ੍ਰਿਕਟ ਟੀਮ 18 ਸਤੰਬਰ ਨੂੰ ਹਾਂਗਕਾਂਗ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦੋਂਕਿ ਉਸਦੇ ਅਗਲੇ ਹੀ ਦ...
ਵਿਸ਼ਵ ਮੁੱਕੇਬਾਜ਼ੀ ਂਚ ਜੂਨੀਅਰ ਲੜਕੀਆਂ ਨੇ ਕੀਤਾ ਇਤਿਹਾਸ ਪ੍ਰਦਰਸ਼ਨ
6 ਸੋਨ ਤਮਗਿਆ ਸਮੇਤ 13 ਤਮਗਿਆਂ ਨਾਲ ਟੀਮ ਪਹਿਲੇ ਸਥਾਨ ਂਤੇ
ਨਵੀਂ ਦਿੱਲੀ, 15 ਸਤੰਬਰ
ਭਾਰਤ ਦੀਆਂ ਜੂਨੀਅਰ ਮੁੱਕੇਬਜ਼ਾਂ ਨੇ ਪੋਲੈਂਡ ਦੇ ਗਲੀਵਾਈਸ 'ਚ ਹੋਈ 13ਵੀਂ ਅੰਤਰਰਾਸ਼ਟਰੀ ਸਿਲੇਸਿਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ, 6 ਚਾਂਦੀ ਅਤੇ 1 ਕਾਂਸੀ ਤਮਗੇ ਸਮੇਤ...
ਭਾਰਤੀ ਪੁਲਿਸ ਹਾਕੀ ਚੈਂਪੀਅਨਸ਼ਿਪ: ਦੂਜੇ ਦਿਨ ਗੋਲਾਂ ਦੀ ਹੋਈ ਵਾਛੜ
ਸੀਆਰਪੀਐਫ , ਬੀਐਸਐਫ, ਐਸਐਸਬੀ, ਉੜੀਸਾ, ਅਤੇ ਮਹਾਰਾਸ਼ਟਰ ਨੇ ਬਿਨਾਂ ਗੋਲ ਖਾਧਿਆਂ ਕੀਤੇ 69 ਗੋਲ
ਸੁਖਜੀਤ ਮਾਨ
ਜਲੰਧਰ, 15 ਸਤੰਬਰ
ਸਥਾਨਕ ਪੀਏਪੀ ਹੈਡ ਕੁਆਰਟਰ 'ਚ ਚੱਲ ਰਹੀ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਥੇ ਗੋਲਾਂ ਦੀ ਵਾਛੜ ਦੇਖਣ ਨੂੰ ਮਿਲੀ ਦੂਜੇ ਦਿਨ ਹੋਏ 7 ਤੇਜ਼ ਰਫ਼ਤਾਰ...
ਇੰਗਲੈਂਡ ਦੌਰੇ ‘ਤੇ ਜਿੱਤਣ ਦੇ ਕਈ ਅਹਿਮ ਮੌਕੇ ਗਵਾਏ: ਸ਼ਾਸਤੀ
ਮੁੰਬਈ, ਏਜੰਸੀ।
ਭਾਰਤੀ ਕ੍ਰਿਕਟ ਦੇ ਕੋਚ ਰਵੀ ਸ਼ਾਸਤੀ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ 1-4 ਨਾਲ ਮਿਲੀ ਹਾਰ ਦੇ ਬਾਵਜੂਦ ਵੀ ਟੀਮ ਦਾ ਬਚਾਅ ਕਰਦੇ ਹੋਏ ਇਸ ਦੌਰੇ ਦੇ ਸਕਾਰਤਮਕ ਪਹਿਲੂ 'ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਸ਼ਾਸਤੀ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ 'ਚ ਕਾਫੀ ਸੁਧਾਰ ਦੇਖਣ ਨੂੰ ਮ...
ਗੰਭੀਰ ਦਾ ਵੱਖਰੇ ਅੰਦਾਜ਼ ‘ਚ ਕਿੰਨਰਾਂ ਨੂੰ ਸਮਰਥਨ
ਰੱਖੜੀ ਮੌਕੇ ਕਿੰਨਰਾਂ ਤੋਂ ਰੱਖੜੀ ਵੀ ਬਨਵਾਈ ਸੀ
ਨਵੀਂ ਦਿੱਲੀ, 14 ਸਤੰਬਰ ਗੌਤਮ ਗੰਭੀਰ ਭਾਰਤੀ ਟੀਮ ਦੇ ਅਜਿਹੇ ਕ੍ਰਿਕਟਰ ਹਨ ਜੋ ਸਮਾਜਿਕ ਕੰਮਾਂ 'ਚ ਹਮੇਸ਼ਾ ਅੱਗੇ ਰਹਿੰਦੇ ਹਨ ਗੰਭੀਰ ਹਮੇਸ਼ਾ ਤੋਂ ਭਾਰਤੀ ਫੌਜ਼ੀਆਂ ਲਈ ਖ਼ਾਸ ਤੌਰ 'ਤੇ ਮਦਦ ਕਰਦੇ ਹਨ ਅਤੇ ਫੌਜੀਆਂ ਦੇ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਮੁਹਿੰਮਾ ...
ਐਡੀਡਾਸ ਕਰੇਗਾ ਬਰਮਨ ਦੀ ਛੇ ਉੰਗਲਾਂ ਲਈ ਜੁੱਤਿਆਂ ਦਾ ਹੱਲ
ਨਵੀਂ ਦਿੱਲੀ, 14 ਸਤੰਬਰ
ਪੈਰ ਦੀਆਂ 12 ਉਂਗਲਾਂ ਵਾਲੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਹੁਣ ਕਸਟਮਾਈਜ਼ ਜੁੱਤੇ ਪਾ ਕੇ ਮੁਕਾਬਲਿਆਂ 'ਚ ਹਿੱਸਾ ਲੈ ਸਕੇਗੀ ਕਿਉਂਕਿ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਡੀਡਾਸ ਨਾਲ ਕਰਾਰ ਕੀਤਾ ਹੈ ਜੋ ਇਸ ਹੈਪਟਾਥਲੀਟ ਦੇ 12 ਉਂਗਲੀਆਂ ਵਾਲੇ ਪੈਰਾਂ ਲਈ ਖ਼ਾਸ...
ਏਸ਼ੀਆ ਕੱਪ ਲਈ ਭਾਰਤੀ ਟੀਮ ਪਹੁੰਚੀ ਦੁਬਈ
ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਸਮੇਤ 10 ਖਿਡਾਰੀਆਂ ਦਾ ਪਹਿਲਾ ਦਲ ਦੁਬਈ
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ਦੇ ਲੰਮੇ ਦੌਰੇ ਦੇ ਖ਼ਤਮ ਹੋਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਯੂਏਈ 'ਚ ਹੋਣ ਵਾਲੇ ਏਸ਼ੀਆ ਕੱਪ 2018 'ਤੇ ਹਨ ਏਸ਼ੀਆ ਕੱਪ ਤੋਂ ਬਾਅਦ ਮਸਰੂਫ ਸ਼ਡਿਊਲ ਕਾਰਨ ਕੁਝ ਸਮਾਂ ਆਰਾਮ 'ਤੇ ਰੱਖੇ ਗਏ ਵ...
ਹਾਈ ਕੋਰਟ ਦੇ ਜੱਜਾਂ ਦੀ ਨਿਗਰਾਨੀ ‘ਚ ਹੋਵੇਗਾ ਕਬੱਡੀ ਮੈਚ
ਟੀਮ ਚੋਣ 'ਚ ਘਪਲੇ ਦਾ ਹੈ ਮਾਮਲਾ
ਹਾਰੇ ਤੇ ਮੌਕੇ ਤੋਂ ਟੀਮ 'ਚ ਨਾ ਖੇਡੇ ਖਿਡਾਰੀਆਂ ਦਰਮਿਆਨ ਹੋਵੇਗਾ ਮੈਚ, ਦੇਸ਼ ਦੀ ਰਹੇਗੀ ਨਜ਼ਰ
ਏਸ਼ੀਆਡ 2018 ਂਚ ਹਾਰੀਆਂ ਪੁਰਸ਼-ਮਹਿਲਾ ਟੀਮਾਂ ਤੇ ਨਹੀਂ ਚੁਣੇ ਖਿਡਾਰੀਆਂ ਦਰਮਿਆਨ ਹੋਣਗੇ ਮੈਚ
ਨਵੀਂ ਦਿੱਲੀ, 14 ਸਤੰਬਰ
ਏਸ਼ੀਆਈ ਖੇਡਾਂ 'ਚ ਆਪਣੇ ਖ਼ਿਤਾਬ...